ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.45.0-wmf.3
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਪੰਨਾ:ਕੋਇਲ ਕੂ.pdf/45
250
6530
195318
195254
2025-06-02T13:03:20Z
Taranpreet Goswami
2106
195318
proofread-page
text/x-wiki
<noinclude><pagequality level="1" user="Taranpreet Goswami" /></noinclude>[Solar Systems] ਸੂਰਜ ਸਬੰਧੀ ਚੱਕਰ ਹਨ ਜੋ ਇਸ ਅਕਾਸ਼
ਵਿਚ ਸਾਡੇ ਸੂਰਜ ਦੇ ਚੱਕਰ ਵਾਂਗ ਭੌਂਦੇ ਫਿਰਦੇ ਹੈਨ।
{{gap}}ਇੰਗਲਿਸਤਾਨ ਦੇ ਪ੍ਰਸਿਧ ਕਵੀ ਸ਼ੈਕਸਪੀਰ ਨੇ ਅਪਨੇ ਨਾਟਕ
[Merchant of Yenice] ਮਰਚੈਂਟ ਆਫ ਵੀਨਸ ਦੇ ਆਖਰੀ
ਨਾਦ ਵਿੱਚ ਲਿਖਿਆ ਹੈ:-
{{gap}}“ਕੋਈ ਛੋਟੇ ਤੋਂ ਛੋਟਾ ਤਾਰਾ ਜੇਹੜਾ ਤੂੰ ਵੇਖਦਾ ਹੈਂ,
ਅਜੇਹਾ ਨਹੀਂ, ਜੋ ਅਪਨੀ ਚਾਲ ਵਿਚ ਇਕ ਗੰਧਰਭ ਵਾਂਗਰ ਨਹੀਂ
ਗਾਂਵਦਾ॥"
{{gap}}ਅਫਲਾਤੂੰ ਨੇ ਅਠ ਅਰ ਮਿਲਟਨ ਨੇ ਨੌਂ ਅਪਸਰਾਂ
(Sirens ) ਲਿਖੀਆਂ ਹੈਨ ਜੇਹੜੀਆਂ ਇਕ ਇਕ ਸੁਰ
ਨੇਂ ਅਰ ਏਹਨਾਂ ਸਾਰੀਆਂ ਦੀਆਂ ਸੁਰਾਂ ਮਿਲਕੇ ਬ੍ਰਹਮੰਡ ਵਿਚ
ਇਕ (Harmony) ਮਿਲੌਨੀ ਤੇ ਇਕ ਰਸ ਰਾਗ ਪੈਦਾ ਕਰ-
ਦੀਆਂ ਹਨ ।ਖਵਰੇ ਇਸੇ ਖਿਆਲ ਨੇ ਰਾਗ ਦੀਆਂ ਪ੍ਰਸਿੱਧ ਸੱਤ
<ref>ਰਾਗ ਦੀਆਂ ਸਤ ਸੁਰਾਂ ਏਹ ਹਨ:- ਸਾ,ਰੇ, ਗਾ,
ਮਾ, ਪਾ, ਧਾ, ਨੀ । ਪੁਰਾਨੇ ਸਤ ਗ੍ਰੈਹ:- ਸੂਰਜ,
ਚੰਦ੍ਰਮਾਂ, ਬੁਧ, ਸ਼ੁੱਕਰ, ਮੰਗਲ ਬ੍ਰਹਸਪਤੀ ਅਰ ਛਨਿੱਛਰ॥</ref>ਸੁਰਾਂ ਦਾ ਬਾਪਨ ਕੀਤਾ ਹੋਵੇ।
{{gap}}ਪੁਰਾਨੇ ਜ਼ਮਾਨੇ ਤੋਂ ਰਾਗ ਤੇ ਕਵਿਤਾ ਅਕੱਠੀ ਚਲੀ ਆਉ ਦੀ ਹੈ । ਰਾਗ਼ ਦਾ ਬਿਨਾਂ ਕਵਿਤਾ ਅੱਧਾ ਅਸਰ ਰੈਹ ਜਾਂਦਾ ਹੈ। ਰਾਗ ਕਿਸੇ ਮਨ ਦੇ ਖਿਆਲ ਨੂੰ ਪ੍ਰਗਟ ਨਹੀਂ ਕਰ ਸਕਦਾ। ਰਾਗ ਅਲਾਪਨ ਨਾਲ ਮਨ ਦੀ ਸੂਰਤ ਤੇ ਖਿਚੀ ਜਾਂਦੀ ਹੈ ਪਰ ਕਿਸੇ “ਗਲ” ( Idea ) ਦਾ ਗਿਆਨ ਨਹੀਂ ਹੁੰਦਾ। (Harmony) ਹਾਰਮਨੀ ਦੋਹਾਂ ਵਿਚ ਹੈ, ਪਰ ਕਵਿਤਾ ਵਿਚ ਖਿਆਲ ਦਾ ਵਾਧਾ ਹੈ।<noinclude>{{center|-੪੩-}}</noinclude>
knguo1glwlzbb8k6f998gnousjvk54q
195319
195318
2025-06-02T13:03:52Z
Taranpreet Goswami
2106
195319
proofread-page
text/x-wiki
<noinclude><pagequality level="1" user="Taranpreet Goswami" /></noinclude>[Solar Systems] ਸੂਰਜ ਸਬੰਧੀ ਚੱਕਰ ਹਨ ਜੋ ਇਸ ਅਕਾਸ਼
ਵਿਚ ਸਾਡੇ ਸੂਰਜ ਦੇ ਚੱਕਰ ਵਾਂਗ ਭੌਂਦੇ ਫਿਰਦੇ ਹੈਨ।
{{gap}}ਇੰਗਲਿਸਤਾਨ ਦੇ ਪ੍ਰਸਿਧ ਕਵੀ ਸ਼ੈਕਸਪੀਰ ਨੇ ਅਪਨੇ ਨਾਟਕ
[Merchant of Yenice] ਮਰਚੈਂਟ ਆਫ ਵੀਨਸ ਦੇ ਆਖਰੀ
ਨਾਦ ਵਿੱਚ ਲਿਖਿਆ ਹੈ:-
{{gap}}“ਕੋਈ ਛੋਟੇ ਤੋਂ ਛੋਟਾ ਤਾਰਾ ਜੇਹੜਾ ਤੂੰ ਵੇਖਦਾ ਹੈਂ,
ਅਜੇਹਾ ਨਹੀਂ, ਜੋ ਅਪਨੀ ਚਾਲ ਵਿਚ ਇਕ ਗੰਧਰਭ ਵਾਂਗਰ ਨਹੀਂ
ਗਾਂਵਦਾ॥"
{{gap}}ਅਫਲਾਤੂੰ ਨੇ ਅਠ ਅਰ ਮਿਲਟਨ ਨੇ ਨੌਂ ਅਪਸਰਾਂ
(Sirens ) ਲਿਖੀਆਂ ਹੈਨ ਜੇਹੜੀਆਂ ਇਕ ਇਕ ਸੁਰ
ਨੇਂ ਅਰ ਏਹਨਾਂ ਸਾਰੀਆਂ ਦੀਆਂ ਸੁਰਾਂ ਮਿਲਕੇ ਬ੍ਰਹਮੰਡ ਵਿਚ
ਇਕ (Harmony) ਮਿਲੌਨੀ ਤੇ ਇਕ ਰਸ ਰਾਗ ਪੈਦਾ ਕਰ-
ਦੀਆਂ ਹਨ ।ਖਵਰੇ ਇਸੇ ਖਿਆਲ ਨੇ ਰਾਗ ਦੀਆਂ ਪ੍ਰਸਿੱਧ ਸੱਤ
<ref>ਰਾਗ ਦੀਆਂ ਸਤ ਸੁਰਾਂ ਏਹ ਹਨ:- ਸਾ,ਰੇ, ਗਾ,
ਮਾ, ਪਾ, ਧਾ, ਨੀ । ਪੁਰਾਨੇ ਸਤ ਗ੍ਰੈਹ:- ਸੂਰਜ,
ਚੰਦ੍ਰਮਾਂ, ਬੁਧ, ਸ਼ੁੱਕਰ, ਮੰਗਲ ਬ੍ਰਹਸਪਤੀ ਅਰ ਛਨਿੱਛਰ॥</ref>ਸੁਰਾਂ ਦਾ ਬਾਪਨ ਕੀਤਾ ਹੋਵੇ।
{{gap}}ਪੁਰਾਨੇ ਜ਼ਮਾਨੇ ਤੋਂ ਰਾਗ ਤੇ ਕਵਿਤਾ ਅਕੱਠੀ ਚਲੀ ਆਉ ਦੀ ਹੈ । ਰਾਗ਼ ਦਾ ਬਿਨਾਂ ਕਵਿਤਾ ਅੱਧਾ ਅਸਰ ਰੈਹ ਜਾਂਦਾ ਹੈ। ਰਾਗ ਕਿਸੇ ਮਨ ਦੇ ਖਿਆਲ ਨੂੰ ਪ੍ਰਗਟ ਨਹੀਂ ਕਰ ਸਕਦਾ। ਰਾਗ ਅਲਾਪਨ ਨਾਲ ਮਨ ਦੀ ਸੂਰਤ ਤੇ ਖਿਚੀ ਜਾਂਦੀ ਹੈ ਪਰ ਕਿਸੇ “ਗਲ” ( Idea ) ਦਾ ਗਿਆਨ ਨਹੀਂ ਹੁੰਦਾ। (Harmony) ਹਾਰਮਨੀ ਦੋਹਾਂ ਵਿਚ ਹੈ, ਪਰ ਕਵਿਤਾ ਵਿਚ ਖਿਆਲ ਦਾ ਵਾਧਾ ਹੈ।<noinclude>{{center|-੪੩-}}
{{rule}}</noinclude>
k2s1l547tn18xr97bhchfb8120vhn8z
ਪੰਨਾ:ਕੋਇਲ ਕੂ.pdf/46
250
6531
195320
195255
2025-06-02T13:07:13Z
Taranpreet Goswami
2106
195320
proofread-page
text/x-wiki
<noinclude><pagequality level="1" user="Taranpreet Goswami" /></noinclude>ਸਾ, ਰੇ, ਗਾ, ਮਾ ਆਦਿ ਰਾਗ ਦੀਆਂ ਸਰਗਮਾਂ ਮਨ ਨੂੰ
ਖਿੱਚ ਲੈਂਦੀਆਂ ਹਨ ਪਰ ਕੋਈ ਖਿਆਲ (Idea, ਏਹਨਾਂ ਵਿਚ
ਨਹੀਂ ਹੁੰਦਾ, ਜੇਹੜਾ ਮਨ ਤੇ ਕੁਝ ਪੱਕਾ ਅਸਰ ਕਰ ਸਕੇ।
{{gap}}ਕਵਿਤਾ ਦਾ ਸਭ ਤੋਂ ਉੱਚਾ ਕੰਮ ਏਹ ਹੈ ਕਿ ਮਨੁੱਖ
ਦੀ ਅੰਦਰਲੀ ਮਿਲਾਉਨੀ (ਹਾਰਮਨੀ) ਨੂੰ ਕੁਦਰਤ ਦੀ ਬਾਹਰਲੀ
ਹਾਰਮਨੀ ਨਾਲ ਇਕ ਸੁਰ ਕਰ ਦੇਵੇ। ਇਨਸਾਨੀ ਤੰਬੂਰੇ (ਰੂਹ)
ਦੀਆਂ ਤਾਰਾਂ ਕੁਦਰਤੀ ਸਾਜ ਦੀਆਂ ਸੁਰਾਂ ਨਾਲ
ਮੇਲ ਦੇਵੇ, ਇਕ ਸੁਰ ਕਰ ਦੇਵੇ॥
{{gap}}ਅਫਲਾਤੂੰ ਨੇ ਲਿਖਿਆ ਹੈ ਕਿ ਕਵਿਤਾ ਨਕਲ (ਉਤਾਰਾ)
ਹੈ। ਨਕਲ ਦੇ ਉਲਟ ਅਰਥ ਨਾ ਸਮਝੇ ਜਾਨ ਬਾਂਦਰ ਵੀ
ਨਕਲ ਉਤਾਰਦਾ ਹੈ। ਕਵੀ ਜਨ ਕਿਧਰੇ ਨਕਲ ਉਤਾਰਨਾ, ਦੂਜੇ
ਕਵੀਆਂ ਦੇ ਮਜ਼ਮੂਨ ਚੁਰਾਨ ਨੂੰ ਈ ਕਵਿਤਾ ਦਾ ਵਡਾ ਧਰਮ ਨਾ ਸਮਝ
ਬੈਠਨ ਅਰ ਉਚੀ ਸੋਚ ਗਵਾ ਦੇਣ। ਅਫਲਾਤੂੰ ਦਾ ਮਤਲਬ
ਨਕਲ ਤੋਂ ਹੈ। ਕੁਦਰਤ ਦੀ ਨਕਲ, ਰੱਬੀ ਕੁਦਰਤ ਨੂੰ ਸਮਝਨਾ
ਅਰ ਉਸ ਨੂੰ ਦੱਸਨਾਂ ਸ਼ਬਦਾਂ ਵਿਚ। ਜਿੰਨਾਂ ਠੀਕ ਠੀਕ ਦੱਸੇ
ਓਤਨੀ ਹੀ ਨਕਲ ਚੰਗੀ ਹੋਸੀ ਅਤੇ ਕਵਿਤਾ ਉੱਚੀ ਪੱਦਵੀ ਦੀ
ਹੋਸੀ:
{{center|{{larger|'''ਕਵਿਤਾਂ ਦੀਆਂ ਕਿਸਮਾਂ'''}}}}
{{gap}}ਅੰਗਰੇਜ਼ੀ ਅਰ ਹੋਰ ਯੂਰਪੀ ਜ਼ਬਾਨਾਂ ਵਿਚ ਕਵਿਤਾ
ਦੀਆਂ ਤਿੰਨ ਕਿਸਮਾਂ ਰੱਖੀਆਂ ਹਨ:
(੧) Epic (ਐਪਿਕ) ਬੀਰ ਰਸ ਦੀ ਕਵਿਤਾ, Drama-ਨਾਟਕ, (੩) Lyric (ਲਿਰਕ) ਗੀਤ ਆਦਿ<noinclude>{{center|-੪੪-}}</noinclude>
pvjmf55kxkn0loohjg7yxu1h5d1ych6
ਪੰਨਾ:ਕੁਰਾਨ ਮਜੀਦ (1932).pdf/216
250
62270
195321
173643
2025-06-03T02:40:26Z
Charan Gill
36
/* ਸੋਧਣਾ */
195321
proofread-page
text/x-wiki
<noinclude><pagequality level="3" user="Charan Gill" />{{rh|੨੧੬|ਪਾਰਾ ੧੧|ਸੂਰਤ ਯੂਨਸ ੧੦}}
{{rule}}</noinclude>
ਵਿਚ ਰਹਿਣਗੇ॥੨੭॥ ਅਰ (ਹੇ ਪੈਯੰਬਰ ਇਨਹਾਂ ਨੂੰ ਓਸ ਦਿਨ ਥੀਂ
ਸਭੈ ਕਰ ਕਿ) ਜਿਸ ਦਿਨ ਅਸੀਂ ਏਹਨਾਂ ਸਾਰਿਆਂ ਨੂੰ (ਆਪਣੇ ਸਨਮੁਖ)
ਇਕਤ੍ਰ ਕਰਾਂਗੇ ਪੁਨ: ਭੇਦਵਾਦੀਆਂ ਨੂੰ ਹੁਕਮ ਦੇਵਾਂਗੇ ਕਿ ਤੁਸੀਂ ਅਰ
ਜਿਨ੍ਹਾਂ ਨੂੰ ਤੁਸੀਂ (ਖਦਾ ਦੇ) ਸ਼ਰੀਕ ਬਣਾਇਆ ਸੀ ਓਹ ਤਨੀਸਾ ਆਪਣੀ
ਜਹਾਂ ਠਹਿਰੇਂ ਪੁਨਰ ਅਸੀਂ ਏਹਨਾਂ ਦੇ ਆਪਸ ਵਿਚ ਦੁੱਖ ਪਾ ਦੇਵਾਂਗੇ ਅਰ
ਏਹਨਾ ਦੇ ਸ਼ਰੀਕ ਏਹਨਾਂ ਨੂੰ ਕਹਿਣਗੇ ਕਿ (ਤੁਸੀਂ ਝੂਠ ਬੋਲਣ
ਵਾਲੇ ਹੋ ਜੋ) ਸਾਡੀ ਪੂਜਾ ਤਾਂ ਤੁਸੀਂ ਕੁਝ ਕਰਦੇ (ਕਰਾਂਦੇ) ਥੇ ਨਹੀਂ
॥੨੮॥ ਬਸ (ਹੁਣ) ਸਾਡੇ ਅਰ ਤੁਹਾਡੇ ਮਧ੍ਯ ਮੇਂ ਖੁਦਾ ਹੀ ਗਵਾਹ ਹੈ ਸਾਨੂੰ
ਤਾਂ ਤੁਹਾਡੀ ਪੂਜਾ ਦੀ ਮੁਤਲਿਕ ਖਬਰ ਨਹੀਂ ਸੀ॥੨੯॥(ਭਾਵ) ਓਥੇ ਸਾਰੇ
ਹੀ ਆਦਮੀ ਆਪਣਿਆਂ ਕਰਮਾਂ ਨੂੰ ਜੋ ਉਸ ਨੇ (ਪਰਲੋਕ ਵਾਸਤੇ) ਪਹਿਲਾਂ
ਤੋਂ ਹੀ ਭੇਜੇ ਹਨ ਪ੍ਰੀਖਿਆ ਕਰ ਲਵੇਗਾ ਅਰ ਸਾਰੇ ਹੀ ਲੋਗ
ਅੱਲਾ ਦੀ ਤਰਫ ਕਿ ਉਹ ਉਹਨਾਂ ਦਾ ਸਚਾ ਮਾਲਿਕ ਹੈ ਲੌਟਾ ਕੇ ਲੈ
ਆਂਦੇ ਜਾਣਗੇ ਅਰ ਜੋ (ਸੰਸਾਰ ਵਿਚ ਉਹ) ਝੂਠ ਥਪਦੇ ਰਹੇ ਹਨ ਉਹ
ਸਾਰੀਆਂ ਓਹਨਾਂ ਪਾਸੋਂ ਗਈਆਂ ਗੁਜਰੀਆਂ ਹੋ ਜਾਣਗੀਆਂ
॥੩੦॥ ਰਕੂਹ ੩॥
{{gap}}(ਹੇ ਪੈਯੰਬਰ ਏਨ੍ਹਾਂ ਲੋਕਾਂ ਪਾਸੋਂ ਏਤਨੀ ਤਾਂ) ਪੂਛੋ ਕਿ ਤੁਹਾਨੂੰ
ਆਕਾਸ਼ ਅਰ ਧਰਤੀ ਵਿਚ ਰੋਜੀ ਕੌਣ ਦੇਂਦਾ ਹੈ ਅਥਵਾ (ਤੁਹਾਡੇ) ਕੰਨ
(ਤੁਹਾਡੀਆਂ) ਅੱਖੀਆਂ (ਅਸਲ ਵਿਚ) ਕਿਸ ਦੇ ਅਧੀਨ ਹਨ ਅਰ ਕੌਣ (ਹੈ
ਜੋ) ਜੀਵ ਨੂੰ ਜੜ ਵਿਚੋਂ ਨਿਕਾਸਦਾ ਹੈ ਅਰ ਜੜ ਨੂੰ ਜੀਵ ਵਿਚੋਂ
ਨਿਕਾਸਦਾ ਹੈ ਅਰ ਕੋਣ (ਸੰਸਾਰ ਦਾ) ਪਰਬੰਧ ਕਰਦਾ ਹੈ ਤਾਂ ਸ਼ੀਘਰ
ਹੀ ਬੋਲ ਉਠਣਗੇ ਕਿ ਅੱਲਾ! ਤਾਂ ਪੁਨਰ ਤੁਸੀਂ (ਏਹਨਾਂ ਨੂੰ) ਕਹੋ ਕਿ
ਕੀ ਤੁਸੀਂ ਅਧ੍ਯਪਿ (ਉਸ ਪਾਸੋਂ) ਨਹੀਂ ਡਰਦੇ॥੩੧॥ ਪੁਨਰ ਇਹੋ ਅੱਲਾ
ਤਾਂ ਤੁਹਾਡਾ ਪਰਵਰਦਿਗਾਰ ਸਤ ਹੈ ਤਾਂ ਸਚੀ (ਬਾਤ) ਦੇ (ਮਾਲੂਮ ਹੋਇਆਂ)
ਪਿਛੋਂ (ਉਸ ਨੂੰ ਨਾਂ ਮੰਨਣਾ) ਗੁਮਰਾਹੀ ਨਹੀਂ ਤਾਂ ਹੋਰ ਕੀ ਹੈ? ਤਾਂ ਤੁਸੀਂ
ਲੋਕ ਕਿਧਰ ਨੂੰ ਫਿਰੇ ਚਲੇ ਜਾ ਰਹੇ ਹੋ॥੩੨॥ (ਹੇ ਪੈਯੰਬਰ) ਅਮੁਨਾ
ਪ੍ਰਕਾਰੇਣ ਤੁਹਾਡੇ ਪਰਵਰਦਿਗਾਰ ਦੀ ਆਗਿਆ ਇਨ ਆਗਿਆ ਭੰਗੀ ਲੋਗਾਂ
ਪਰ ਸਚੀ ਹੋਕੇ ਰਹੀ ਕਿ ਇਹ ਕਿਸੀ ਤਰਹਾਂ ਨਿਸਚਾ ਕਰਨ ਵਾਲੇ ਹੈ ਨਹੀਂ
॥ ੩੩॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਪੁਛੋ ਕਿ ਤੁਹਾਡੇ (ਨਿਯਤ ਕੀਤੇ
ਹੋਏ) ਸ਼ਰੀਕਾਂ ਵਿਚੋਂ ਕੋਈ ਐਸਾ ਭੀ ਹੈ ਜੋ ਸ੍ਰਿਸ਼ਟੀ ਨੂੰ ਪਹਿਲੀ ਬਾਰ ਪੈਦਾ
ਕਰੇ ਪੁਨਰ ਉਸ ਨੂੰ (ਮਾਰਕੇ) ਦੂਸਰੀ ਵਾਰ ਉਤਪਤ ਕਰੇ (ਏਹ ਤਾਂ
ਓਸ ਦਾ ਕੀ ਉੱਤਰ ਦਣਗੇ ਤੁਸੀਂ ਹੀ ਏਹਨਾਂ ਨੂੰ) ਕਹੋ ਕਿ ਅੱਲਾ ਹੀ<noinclude></noinclude>
eoobdx4fzvc3w3zavegyh0mgmnvg4zq
ਪੰਨਾ:ਕੁਰਾਨ ਮਜੀਦ (1932).pdf/217
250
62271
195322
176842
2025-06-03T02:49:05Z
Charan Gill
36
195322
proofread-page
text/x-wiki
<noinclude><pagequality level="3" user="Goswami jassu" />{{rh|ਪਾਰਾ ੧੧|ਸੂਰਤ ਯੂਨਸ ੧੦|੨੧੭}}</noinclude>
ਸਰਿਸ਼ਟੀ ਨੂੰ ਪਹਿਲੀ ਬਾਰ ਉਤਪਤ ਕਰਦਾ ਹੈ ਪੁਨਰ (ਵਹੀ) ਉਹਨਾਂ ਨੂੰ
(ਮਾਰ ਕੇ) ਦੂਸਰੀ ਵੇਰ ਉਤਪਤ ਕਰੇਗਾ ਤਾਂ (ਤੁਸੀਂ) ਹੁਣ ਕਿਧਰ ਨੂੰ ਅਪੁਠੇ
ਤੁਰੇ ਜਾ ਰਹੇ ਹੋ॥੩੪॥(ਹੇ ਪੈਯੰਬਰ ਏਹਨਾਂ ਨੂੰ) ਪੁਛੋ ਕਿ ਤੁਹਾਡੇ (ਨਿਯਤ
ਕੀਤੇ ਹੋਏ) ਸ਼ਰੀਕਾਂ ਵਿਚੋਂ ਕੋਈ ਐਸਾ ਭੀ ਹੈ ਜੋ ਸਚੇ (ਦੀਨ) ਦਾ ਮਾਰਗ
ਦਸ ਸਕੇ (ਤੁਸੀਂ ਹੀ ਇਹਨਾਂ ਨੂੰ) ਕਹੋ ਕਿ ਅੱਲਾ ਹੀ ਸਚੇ ਮਾਰਗ ਨੂੰ ਦਸਦਾ ਹੈ
ਤਾਂ ਕੀ ਜੋ ਸਚੇ (ਦੀਨ) ਦਾ ਰਾਹ ਦਸੇ ਓਹ ਏਸ ਦਾ ਅਧਿਕ ਅਧਿਕਾਰ
ਰਖਦਾ ਹੈ ਕਿ ਉਸ (ਦੀ ਆਗਿਆ) ਪਾਲਣ ਕੀਤੀ ਜਾਵੇ ਅਥਵਾ ਜੋ ਐਸਾ
(ਆਜਜ਼) ਹੈ ਕਿ ਜਦੋਂ ਤਕ ਦੂਸਰਾ ਉਸ ਨੂੰ ਰਾਹ ਨਾ ਦਸੇ ਉਹ ਆਪ ਭੀ
ਰਾਹ ਨਹੀਂ ਪਾ ਸਕਦਾ ਤਾਂ ਤੁਹਾਨੂੰ ਲੋਗਾਂ ਨੂੰ ਕੀ ਹੋ ਗਿਆ ਹੈ ਕੈਸੇ ਫੈਸਲੇ
ਕਰਦੇ ਹੋ॥ ੩੫॥ ਅਰ ਏਹਨਾਂ ਲੋਗਾਂ ਵਿਚੋਂ ਅਕਸਰ ਤਾਂ ਬਸ ਅਟਕਲ
ਪਚੂ ਪਰ ਹੀ ਤੁਰਦੇ ਹਨ ਸੋ ਅਟਕਲ ਪਚੂ ਦੇ ਤੀਰ ਤੁਕੇ ਸਚ ਦੀ ਅਪੇਖਯਾ
ਕਿਸੇ ਕੰਮ ਨਹੀਂ ਆਉਂਦੇ ਜੈਸੀਆਂ ਜੈਸੀਆਂ (ਮੂਰਖਤਾਈਆਂ) ਏਹ
ਕਰ ਰਹੇ ਹਨ ਅੱਲਾ ਉਨਹਾਂ ਨੂੰ ਭਲੀ ਤਰਹਾਂ ਜਾਣਦਾ ਹੈ॥੩੬॥
ਅਰ ਏਹ ਕੁਰਾਨ ਏਸ ਤਰਹਾਂ ਦੀ ਪੁਸਤਕ ਨਹੀਂ ਕਿ ਖੁਦਾ ਤੋਂ ਸਿਵਾ
ਕੋਈ ਏਸ ਨੂੰ ਆਪਣੀ ਤਰਢੋਂ ਬਣਾ ਲਿਆਵੇ ਕਿੰਤੂ ਜੋ (ਕਿਤਾਬਾਂ) ਏਸ (ਦੇ
ਉਤਰਨ ਦੇ ਸਮੇਂ) ਥੀਂ ਪਹਿਲੇ (ਵਿਦਮਾਨ) ਹਨ (ਏਹ ਕੁਰਾਨ) ਸੰਸਾਰ ਦੇ
ਪਾਲਨਹਾਰ ਦੀ ਤਰਫੋਂ ਉਨਹਾਂ ਦੀ ਤਸਦੀਕ ਕਰਦਾ ਹੈ ਅਰ (ਓਹਨਾਂ ਹੀ)
ਕਿਤਾਬਾਂ (ਦੇ ਹੁਕਮਾਂ) ਦਾ ਵਿਸਤਾਰ ਹੈ (ਅਰ) ਏਸ (ਦੇ ਆਸਮਾਨੀ ਕਿਤਾਬ ਹੋਣ) ਵਿਚ ਤਨੀਸਾ ਭੀ ਭਰਮ ਨਹੀਂ॥੩੭॥ ਕੀ (ਏਹ ਲੋਗ ਕੁਰਾਨ
ਦੀ ਨਿਸਬਤ) ਕਹਿੰਦੇ ਹਨ ਕਿ ਏਸ ਨੂੰ ਪੈਯੰਬਰ ਨੇ ਆਪੇ ਆਪ ਹੀ ਬਣਾ
ਲੀਤਾ ਹੈ ਤਾਂ (ਹੇ ਪੈਯੰਬਰ ਤੁਸੀਂ ਏਹਨਾਂ ਨੂੰ) ਕਹੋ ਕਿ ਯਦੀ ਤੁਸੀਂ (ਆਪਣੇ
ਪਖ ਦੇ) ਸਚੇ ਹੋ (ਅਰ ਜਿਸ ਤਰਹਾਂ ਤੁਸੀਂ ਕਹਿੰਦੇ ਹੋ ਮੈਂ ਉਸਦੇ ਬਨਾਨ ਤੇ
ਸਮਰਥ ਹਾਂ) ਤਾਂ (ਤੁਸੀਂ ਭੀ ਆਪਣੀ ਬੋਲੀ ਦੇ ਮਾਲਕ ਹੋ) ਐਸੀ ਹੀ ਇਕ
ਸੂਰਤ ਤੁਸੀਂ ਭੀ ਬਣਾ ਲਿਆਓ ਅਰ ਖੁਦਾ ਥੀਂ ਸਿਵਾ (ਜਿਸ) ੨ ਨੂੰ ਤੁਹਾਡੇ
ਵਿਚੋਂ (ਬੁਲਾਉਣਾ) ਅਵਸ਼ ਹੋਵੇ (ਆਪਣੀ ਸਹਾਇਤਾ ਵਾਸਤੇ) ਬੁਲਾ ਲਓ
॥੩੮॥ ਸੋ (ਏਹ ਲੋਗ ਏਸ ਉਤੋਂ ਕੰਨੀ ਕਤਰ ਕੇ) ਲਗੇ ਓਸ ਚੀਜ਼ ਨੂੰ
ਝੂਠਿਆਂ ਕਰਨ ਜਿਸ ਦੇ ਸਮਝਣ ਦੀ ਏਹਨਾਂ ਨੂੰ ਸਮਰਥ ਨਾ ਹੋਈ ਅਰ
ਅਜੇ ਤਕ ਉਸ ਦੇ ਸੱਚ ਮੰਨਣ ਦਾ ਸਮਾਂ ਹੀ ਏਹਨਾਂ ਨੂੰ ਪਰਾਪਤ ਨਹੀਂ
ਹੋਇਆ ਉਕਤ ਰੀਤੀ ਨਾਲ ਹੀ ਉਨਹਾਂ ਲੋਗਾਂ ਨੇ ਭੀ ਕੂੜਿਆਂ ਕੀਤਾ ਸੀ
ਜੋ ਏਹਨਾਂ ਨਾਲੋਂ ਪਹਿਲੇ ਹੋ ਬੀਤੇ ਹਨ ਤਾਂ (ਹੇ ਪੈਯੰਬਰ) ਦੇਖ
(ਓਹਨਾਂ) ਦੁਸ਼ਟਾਂ ਦਾ ਕੈਸਾ (ਬੁਰਾ) ਅੰਤ ਹੋਇਆ॥੩੯॥ ਅਰ ਏਹਨਾਂ ਵਿਚੋ<noinclude></noinclude>
7rhjocn644mk0aq9g1tv64iz3ig96iz
ਪੰਨਾ:ਪਿਆਰ ਅੱਥਰੂ.pdf/11
250
66531
195323
195314
2025-06-03T06:39:49Z
Tamanpreet Kaur
606
195323
proofread-page
text/x-wiki
<noinclude><pagequality level="3" user="Tamanpreet Kaur" /></noinclude>{{center|{{x-larger|ਪਿਆਰ ਅੱਥਰੂ}}}}
{{Block center|<poem>{{overfloat left|ਪਯਾਰ ਅੱਥਰੂ ਤੋਂ ਨੈਣੋਂ ਢਰਦੇ}}
ਢਰਦੇ ਤੁਧੇ ਨ ਦਿਸਦੇ
{{overfloat left|ਕਿਉਂ ਦਿਖਲਾਵਾਂ ਲੋਕਾਂ ਤਾਈਂ,}}
ਮਹਿਰਮ ਨਹੀਂ ਇਸ ਰਸ ਦੇ।
{{overfloat left|ਇਹ ਹੈ ਭੇਟ, ਨਿਮਾਣੀ ਭੇਟਾ}}
ਕਰ ਪ੍ਰੀਤਮ ਨੂੰ ਭੇਟਾਂ,
{{overfloat left|ਓਸੇ ਦੀ ਇਹ ਦਾਤ ਸੁਹਾਵੀ}}
ਤੇਰੇ ਨਹੀਂ ਇਹ ਵਸ ਦੇ।
{{overfloat left|ਕਸੌਲੀ ੧੨-੧੦.੫੪]}}
{{center|{{x-larger|ਦਾਨ ਸੁਭਾਵ}}}}
ਟਾਹਣੀ ਖਿੜਯਾ ਗੁਲਾਬ ਪਯਾ
ਗੰਧਿ ਸੁਗੰਧਿ ਵਡੰਦਾ,
ਫੂਲਦਾਨ ਵਿਚ ਕਟਕੇ ਲਾਇਆ
ਦਾਨ ਸੁਗੰਧਿ ਕਰੰਦਾ।
ਪੱਤੀ ਪੱਤੀ ਹੋ ਜੇ ਕਿਰਦਾ
ਤਦ ਬੀ ਮੁਸ਼ਕਾਂ ਮਾਰੇ,
ਦਾਨ ਸੁਭਾਵ ਬਣਾਕੇ ਰਹੁ ਤੂੰ
ਦੇਂਦਾ ਤੇ ਵਿਗਸੰਦਾ।
ਬੰਬਈ ੮-੨-੫੩]</poem>}}<noinclude></noinclude>
c1afgr66vw8puc1sxvh0gjpxko5ir5i
195324
195323
2025-06-03T06:42:04Z
Tamanpreet Kaur
606
195324
proofread-page
text/x-wiki
<noinclude><pagequality level="3" user="Tamanpreet Kaur" /></noinclude>{{center|{{x-larger|ਪਿਆਰ ਅੱਥਰੂ}}}}
{{Block center|<poem>{{overfloat left|ਪਯਾਰ ਅੱਥਰੂ ਤੋਂ ਨੈਣੋਂ ਢਰਦੇ}}
{{overfloat right|ਢਰਦੇ ਤੁਧੇ ਨ ਦਿਸਦੇ}}
{{overfloat left|ਕਿਉਂ ਦਿਖਲਾਵਾਂ ਲੋਕਾਂ ਤਾਈਂ,}}
{{overfloat right|ਮਹਿਰਮ ਨਹੀਂ ਇਸ ਰਸ ਦੇ।}}
{{overfloat left|ਇਹ ਹੈ ਭੇਟ, ਨਿਮਾਣੀ ਭੇਟਾ}}
ਕਰ ਪ੍ਰੀਤਮ ਨੂੰ ਭੇਟਾਂ,
{{overfloat left|ਓਸੇ ਦੀ ਇਹ ਦਾਤ ਸੁਹਾਵੀ}}
ਤੇਰੇ ਨਹੀਂ ਇਹ ਵਸ ਦੇ।
{{overfloat left|ਕਸੌਲੀ ੧੨-੧੦.੫੪]}}
{{center|{{x-larger|ਦਾਨ ਸੁਭਾਵ}}}}
{{overfloat left|ਟਾਹਣੀ ਖਿੜਯਾ ਗੁਲਾਬ ਪਯਾ}}
ਗੰਧਿ ਸੁਗੰਧਿ ਵਡੰਦਾ,
{{overfloat left|ਫੂਲਦਾਨ ਵਿਚ ਕਟਕੇ ਲਾਇਆ}}
ਦਾਨ ਸੁਗੰਧਿ ਕਰੰਦਾ।
{{overfloat left|ਪੱਤੀ ਪੱਤੀ ਹੋ ਜੇ ਕਿਰਦਾ}}
ਤਦ ਬੀ ਮੁਸ਼ਕਾਂ ਮਾਰੇ,
{{overfloat left|ਦਾਨ ਸੁਭਾਵ ਬਣਾਕੇ ਰਹੁ ਤੂੰ}}
ਦੇਂਦਾ ਤੇ ਵਿਗਸੰਦਾ।
{{overfloat left|ਬੰਬਈ ੮-੨-੫੩]}}</poem>}}<noinclude></noinclude>
qmvs8ha6hdwyg9hcjt8lof4msq2yzmd
195325
195324
2025-06-03T06:43:43Z
Tamanpreet Kaur
606
195325
proofread-page
text/x-wiki
<noinclude><pagequality level="3" user="Tamanpreet Kaur" /></noinclude>{{center|{{x-larger|ਪਿਆਰ ਅੱਥਰੂ}}}}
{{Block center|<poem>{{overfloat left|ਪਯਾਰ ਅੱਥਰੂ ਤੋਂ ਨੈਣੋਂ ਢਰਦੇ}}
{{overfloat right|ਢਰਦੇ ਤੁਧੇ ਨ ਦਿਸਦੇ}}
{{overfloat left|ਕਿਉਂ ਦਿਖਲਾਵਾਂ ਲੋਕਾਂ ਤਾਈਂ,}}
{{overfloat right|ਮਹਿਰਮ ਨਹੀਂ ਇਸ ਰਸ ਦੇ।}}
{{overfloat left|ਇਹ ਹੈ ਭੇਟ, ਨਿਮਾਣੀ ਭੇਟਾ}}
{{overfloat right|ਕਰ ਪ੍ਰੀਤਮ ਨੂੰ ਭੇਟਾਂ,}}
{{overfloat left|ਓਸੇ ਦੀ ਇਹ ਦਾਤ ਸੁਹਾਵੀ}}
{{overfloat right|ਤੇਰੇ ਨਹੀਂ ਇਹ ਵਸ ਦੇ।}}
{{overfloat left|ਕਸੌਲੀ ੧੨-੧੦.੫੪]}}
{{center|{{x-larger|ਦਾਨ ਸੁਭਾਵ}}}}
{{overfloat left|ਟਾਹਣੀ ਖਿੜਯਾ ਗੁਲਾਬ ਪਯਾ}}
{{overfloat right|ਗੰਧਿ ਸੁਗੰਧਿ ਵਡੰਦਾ,}}
{{overfloat left|ਫੂਲਦਾਨ ਵਿਚ ਕਟਕੇ ਲਾਇਆ}}
{{overfloat right|ਦਾਨ ਸੁਗੰਧਿ ਕਰੰਦਾ।}}
{{overfloat left|ਪੱਤੀ ਪੱਤੀ ਹੋ ਜੇ ਕਿਰਦਾ}}
{{overfloat right|ਤਦ ਬੀ ਮੁਸ਼ਕਾਂ ਮਾਰੇ,}}
{{overfloat left|ਦਾਨ ਸੁਭਾਵ ਬਣਾਕੇ ਰਹੁ ਤੂੰ}}
{{overfloat right|ਦੇਂਦਾ ਤੇ ਵਿਗਸੰਦਾ।}}
{{overfloat left|ਬੰਬਈ ੮-੨-੫੩]}}</poem>}}<noinclude></noinclude>
5bw6wzu2wrtiuawsksy8edcd3cgukkf
ਪੰਨਾ:ਪਿਆਰ ਅੱਥਰੂ.pdf/12
250
66535
195326
2025-06-03T07:08:50Z
Tamanpreet Kaur
606
/* ਗਲਤੀਆਂ ਨਹੀਂ ਲਾਈਆਂ */
195326
proofread-page
text/x-wiki
<noinclude><pagequality level="1" user="Tamanpreet Kaur" /></noinclude>ਪੀੜ
ਜਗਤ
ਪੀੜ ਦਾ ਪੀਰ ਹੈ ਦੇਵ
ਅਕਲ ਸਿਖਾਂਦੀ ਮੂਰਖਾਂ
ਦੇਂਦੀ ਕੱਟਿ
ਤਾਈਂ ਪੀੜ ਏ
ਸੁਮੱਤਿ,
ਦਾਨੇ
ਜਿਖਲਾਵੈ
ਉਪਕਾਰ,
ਸੰਤਾਂ
ਕਈਂ
ਸਿਖਾਲਦੀ
ਪਰ-ਵਿਭਾਗ ਦੀ ਗੱਤਿ ॥
ਕਸੌਲੀ ੨-੧੦੫੪]
ਮੋਰਨੀ ਤੇ ਕੋਇਲ
ਮਰਨ--
ਮੋਰਨੀ ਪੁਛਦੀ ਕੋਇਲ ! ਕਿਉਂ ਰੋਂਦੀ
ਰਹਿੰਦੀ ?
ਵਿਚ ਵਿਛੋੜੇ, ਮੇਲ ਵਿਚ ਤੂੰ ਕੁਝ
ਕੁਕੇਂਦੀ ?
ਸੁਣਕੇ ਕੋਇਲ ਰੋ ਪਈ, ਇਹ ਦੁਖੜਾ
ਆਖੇ :-
ਕੋਇਲ—
ਜਦ ਪ੍ਰੀਤਮ
ਪਰਦੇਸ਼ ਮੈਂ ਦੁਖ ਬਿਰਹੋਂ
ਕਹਿੰਦੀ ।
ਜਦ ਪ੍ਰੀਤਮ ਘਰ ਆ ਗਿਆ ਤਦ ਗਲੇ ਨ ਲੱਗਾਂ
उप ਤੜਪ ਕੁੜਾਂ ਫਿਰਾਂ ਮੂੰਹ
ਚੁੰਮਨ ਲੈਂਦੀ,
ਨਾਜ਼ਕ ਢੋਲਾ,
ਜਾਏ ਚੁੰਝ ਮੈਂ ਵੀ ਉਹ
ਤੜਫਨ ਇਉਂ ਵਿਚ ਮੌਲਦੇ ਬੀ
ਲੱਗੀ ਰਹਿੰਦੀ
थैल ਮੇਰ ਪੈ ਗਿਆ ਨਿਤ ਤੜਫਨ ਸਹੀਏ ! ਕਕਣ ਪੜਾ ਸੁਹਾਗ' ਦਾ ਤੜਫਨ ਹਥ-ਮਹਿਦੀ ਬੰਬਈ ੮੨੫੩<noinclude></noinclude>
1jvejbpjtq34d5v7i7y344tqxhxpvno
ਪੰਨਾ:ਪਿਆਰ ਅੱਥਰੂ.pdf/13
250
66536
195327
2025-06-03T07:09:35Z
Tamanpreet Kaur
606
/* ਗਲਤੀਆਂ ਨਹੀਂ ਲਾਈਆਂ */
195327
proofread-page
text/x-wiki
<noinclude><pagequality level="1" user="Tamanpreet Kaur" /></noinclude>ਪੁਸ਼ਕਰ
ਪੁਸ਼ਕਰ ਤੇਰੇ ਪਾਣੀ ਸੁਹਣੇ
ਪਰ ਸਨਸਾਰਾਂ* ਵੇੜੇ,
ਮੇਲੇ ਕੀਤੇ ਲੋਕਾਂ ਡੇਰੇ
ਸੁਹਣੇ
ਚਾਰ
ਚੁਫੇਰੇ
ਕਰਨ ਆਰਤੀ, ਵੱਲ ਚੜਾਵਨ,
‘ਤੀਰਥ-ਰਾਜ ਪਕਾਰਨ,
ਕੁਦਰਤ ਰਚੇ ਨਜ਼ਾਰੇ ਨਾਂ ਕੋਈ
ਸੁਆਰ ਸ਼ਿੰਗਾਰੇ ਤੇਰੇ !
੧੬੩੩
*ਮਗਰਮੱਛਾਂ ਦੇ ।
ਸੁੰਞਾ ਸੀਨਾ
ਜਿਸ ਸੀਨੇ ਤੜਪਨ ਨਹੀਂ ਪਾਈ
ਸੰਞਾ ਸੀਨਾ
ਦਿਲ ਉਸ ਸੀਨੇ ਧਉਂਕਣ ਨਾਲੋਂ
ਸਹੀਓ !
ਜ਼ਰਾ ਬੀ ਵੱਧ ਨਹੀਓਂ ।
ਦੁੱਪੜ ਜਿਵੇਂ ਅਨਾੜੀ ਦੇ ਹੱਥ
ਥਾਪ ਥਾਪ ਦਿਲ ਵਜਦਾ,
ਰਸ ਰੰਗ ਜਿੰਦ ਹੁਲਾਰੇ ਵਾਲੀ
ਉਸ ਦੇ ਅੰਦਰ ਨਹੀਓਂ
ਬੰਬਈ ਫਰਵਰੀ ੧੯੫੩<noinclude></noinclude>
85v88c9moeg10psj0e8fr17p6nlykd2
ਪੰਨਾ:ਪਿਆਰ ਅੱਥਰੂ.pdf/14
250
66537
195328
2025-06-03T07:10:17Z
Tamanpreet Kaur
606
/* ਗਲਤੀਆਂ ਨਹੀਂ ਲਾਈਆਂ */
195328
proofread-page
text/x-wiki
<noinclude><pagequality level="1" user="Tamanpreet Kaur" /></noinclude>ਤੇਰੇ ਆਸ਼ਿਕ
ਧੰਨ ਉਹ ਤੇਰੇ ਆਸ਼ਿਕ ਦਾਤਾ !
ਜਿਨ੍ਹ ਪ੍ਰੀਤ ਤੁਧੁ ਸੰਗ ਪਾਲੀ ।
ਸੁਹਣੀ ਛੋਹ ਸੁਗੰਧੀ ਵਾਲੀ
ਹਾਂ, ਯਾਰ ਕਿ ਧੁੱਪੇ ਵਾਲ਼ੀ 1
ਇਕੋ ਜਿਹੀ ਜਿਨ੍ਹਾਂ ਨੇ ਦੇਖੀ
ਤੇ ਪ੍ਯਾਰ ਯਾਰ ਹੈ ਭਰਿਆ
ਦਰਸ ਦਿਹੋ ਆਸ਼ਕ ਆਪਣੇ ਦਾ
ਜਿਸੁ ਪ੍ਰੀਤਿ ਇਹੋ ਜਿਹੀ ਘਾਲੀ।
ਬੰਬਬੀ ੧੦-੧੦੫੪]
ਕਰਨੀ ਵਿਚ ਅਨਯਾਇ
ਧੋਤਾ ਜਾ ਰਿਹਾ ਕਪੜਾ ਮੇਲਾ ਕਰਨ ਵਾਲੇ ਇਨਸਾਨ ਨੂੰ
ਡਿੱਠਾ ਤੈਂਡਾ ਨਿਆਂ ਮਨੁੱਖਾ !
ਡਿੱਠਾ . ਭੰਡਾ
ਨਯਾਇ
ਆਪੇ - ਮੌਤਾਂ ਲਾਕੇ ਮੰਨੂੰ
ਫਿਰ ਪਟੜੇ ਪਟਕਾਇ !
ਪਟਕਣ ਪਟੜ ਤੈਨੂੰ ਚਾਹੀਏ
ਜੋ ਮੈਲਾ ਪਯਾ ਲਾਵਾਂ :
ਜੀਭ ਤੇਰੀ ਤੇ ਯਾਉਂ ਵਸਦਾ
ਕਰਨੀ ਵਿਚ ਅੱਨਯਾਇ ।
ਝੁੰਬਈ ੧੫.੧੫੫
Digitized by Panjab Digital Library / www.panjabdigilib.org<noinclude></noinclude>
aossi79kmhe4ngxbak4nvufe7byqah0
195329
195328
2025-06-03T07:10:42Z
Tamanpreet Kaur
606
/* ਗਲਤੀਆਂ ਨਹੀਂ ਲਾਈਆਂ */
195329
proofread-page
text/x-wiki
<noinclude><pagequality level="1" user="Tamanpreet Kaur" /></noinclude>ਤੇਰੇ ਆਸ਼ਿਕ
ਧੰਨ ਉਹ ਤੇਰੇ ਆਸ਼ਿਕ ਦਾਤਾ !
ਜਿਨ੍ਹ ਪ੍ਰੀਤ ਤੁਧੁ ਸੰਗ ਪਾਲੀ ।
ਸੁਹਣੀ ਛੋਹ ਸੁਗੰਧੀ ਵਾਲੀ
ਹਾਂ, ਯਾਰ ਕਿ ਧੁੱਪੇ ਵਾਲ਼ੀ 1
ਇਕੋ ਜਿਹੀ ਜਿਨ੍ਹਾਂ ਨੇ ਦੇਖੀ
ਤੇ ਪ੍ਯਾਰ ਯਾਰ ਹੈ ਭਰਿਆ
ਦਰਸ ਦਿਹੋ ਆਸ਼ਕ ਆਪਣੇ ਦਾ
ਜਿਸੁ ਪ੍ਰੀਤਿ ਇਹੋ ਜਿਹੀ ਘਾਲੀ।
ਬੰਬਬੀ ੧੦-੧੦੫੪]
ਕਰਨੀ ਵਿਚ ਅਨਯਾਇ
ਧੋਤਾ ਜਾ ਰਿਹਾ ਕਪੜਾ ਮੇਲਾ ਕਰਨ ਵਾਲੇ ਇਨਸਾਨ ਨੂੰ
ਡਿੱਠਾ ਤੈਂਡਾ ਨਿਆਂ ਮਨੁੱਖਾ !
ਡਿੱਠਾ . ਭੰਡਾ
ਨਯਾਇ
ਆਪੇ - ਮੌਤਾਂ ਲਾਕੇ ਮੰਨੂੰ
ਫਿਰ ਪਟੜੇ ਪਟਕਾਇ !
ਪਟਕਣ ਪਟੜ ਤੈਨੂੰ ਚਾਹੀਏ
ਜੋ ਮੈਲਾ ਪਯਾ ਲਾਵਾਂ :
ਜੀਭ ਤੇਰੀ ਤੇ ਯਾਉਂ ਵਸਦਾ
ਕਰਨੀ ਵਿਚ ਅੱਨਯਾਇ ।
ਝੁੰਬਈ ੧੫.੧੫੫<noinclude></noinclude>
68eseshh22xn23x2xg1gtb7u0pinfdn
ਪੰਨਾ:ਪਿਆਰ ਅੱਥਰੂ.pdf/15
250
66538
195330
2025-06-03T07:12:01Z
Tamanpreet Kaur
606
/* ਗਲਤੀਆਂ ਨਹੀਂ ਲਾਈਆਂ */
195330
proofread-page
text/x-wiki
<noinclude><pagequality level="1" user="Tamanpreet Kaur" /></noinclude>ਵਿੱਥ
ਸੁਣ ਨੀਂ ਝੀਲ ਪਾਣੀਏਂ ਵਾਲੀ ]
ਲਗੀ ਰਹੋ ਨਿਜ ਸੋਮੇ · ਨਾਲ,
ਨਿਰਮਲਤਾਈ
ਨਿਭਦੀ ਰਹਿਸੀ ਤੇਰੇ ਨਾਲ।
ਪੈਣ ਨ
ਨ ਦੇਵੀਂ . ਵਿੱਥ - ਵਿਚਾਲੇ
ਰਹਿਓਂ ਫਿਰ ਨੀ ਤੂੰ ਖੁਸ਼ਹਾਲ
ਵਿੱਥ ਬੁਰੀ ਅਤਿ ਦੇਇ ਵਿਛੁੜ
ਵਿਚ ਵਿਛੋੜੇ ਉਲਟਨ ਹਾਲ
ਬਈ ੨੦੦੧ ੫੫]
ਖੇਮ ਕੁਸ਼ਲ ਕਲਯਾਣ
ਉਮਰ ਖਯਾਮ ਦੀ ਇਕ ਰੁਬਾਈ ਦੀ ਤਸਵੀਰ ਪਰ
ਟੱਕਰ
ਹੋਵੇ साह ਨੂੰ
ਠੰਡਾ
ਜਲ ਹੋ ਪਾਣ,
ਨੂੰ ਹੈ ਨਾਮ
गाहट
ਨੂੰ तन
ਗਾਣ
ਸੰਗਤ ਆ ਕੀਰਤਨ ਕਰ
ਅਰਸ਼ੀ
ਛਾਵੇ
ਸ਼ਾਨ
ਫਿਰ ਜੰਗਲ ਮੰਗਲ
ਬਣੋ
ਖੇਮ
ਕੁਸ਼ਲ
ਕਲ੍ਯਾਣ ।
ਅੰਮ੍ਰਿਤਸਰ ੭-੧੦-੫੬]
Digitized by Panjab Digital Library / www.panjabdigilib.org<noinclude></noinclude>
rcktndgned76o63l08re8y35ilpn2vt
195331
195330
2025-06-03T07:12:46Z
Tamanpreet Kaur
606
/* ਗਲਤੀਆਂ ਨਹੀਂ ਲਾਈਆਂ */
195331
proofread-page
text/x-wiki
<noinclude><pagequality level="1" user="Tamanpreet Kaur" /></noinclude>ਵਿੱਥ
ਸੁਣ ਨੀਂ ਝੀਲ ਪਾਣੀਏਂ ਵਾਲੀ
ਲਗੀ ਰਹੋ ਨਿਜ ਸੋਮੇ · ਨਾਲ,
ਨਿਰਮਲਤਾਈ
ਨਿਭਦੀ ਰਹਿਸੀ ਤੇਰੇ ਨਾਲ।
ਪੈਣ ਨ
ਨ ਦੇਵੀਂ . ਵਿੱਥ - ਵਿਚਾਲੇ
ਰਹਿਓਂ ਫਿਰ ਨੀ ਤੂੰ ਖੁਸ਼ਹਾਲ
ਵਿੱਥ ਬੁਰੀ ਅਤਿ ਦੇਇ ਵਿਛੁੜ
ਵਿਚ ਵਿਛੋੜੇ ਉਲਟਨ ਹਾਲ
ਬਈ ੨੦੦੧ ੫੫]
ਖੇਮ ਕੁਸ਼ਲ ਕਲਯਾਣ
ਉਮਰ ਖਯਾਮ ਦੀ ਇਕ ਰੁਬਾਈ ਦੀ ਤਸਵੀਰ ਪਰ
ਟੱਕਰ
ਹੋਵੇ साह ਨੂੰ
ਠੰਡਾ
ਜਲ ਹੋ ਪਾਣ,
ਨੂੰ ਹੈ ਨਾਮ
गाहट
ਨੂੰ तन
ਗਾਣ
ਸੰਗਤ ਆ ਕੀਰਤਨ ਕਰ
ਅਰਸ਼ੀ
ਛਾਵੇ
ਸ਼ਾਨ
ਫਿਰ ਜੰਗਲ ਮੰਗਲ
ਬਣੋ
ਖੇਮ
ਕੁਸ਼ਲ
ਕਲ੍ਯਾਣ ।
ਅੰਮ੍ਰਿਤਸਰ ੭-੧੦-੫੬]<noinclude></noinclude>
4xm0t4sjta7p9x8v71bcso0do528fcr