ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.45.0-wmf.4
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਪੰਨਾ:Alochana Magazine 1st issue June 1955.pdf/108
250
1716
195564
17601
2025-06-07T09:35:32Z
Dugal harpreet
231
/* ਪ੍ਰਮਾਣਿਤ */
195564
proofread-page
text/x-wiki
<noinclude><pagequality level="4" user="Dugal harpreet" /></noinclude>ਨਹੀਂ ਦਿਤੀਆਂ ਜਾਂਦੀਆਂ, ਸਗੋਂ ਉਨ੍ਹਾਂ ਨੂੰ ਨਸ਼ਟ ਕਰ ਦਿਤਾ ਜਾਂਦਾ ਹੈ ਤਾਂ ਜੁ ਬੱਚੇ ਅਸ਼ੁਧ ਜੋੜ ਜਾਂ ਵਾਕ ਨ ਸਿਖਣ।
{{gap}}ਇਸ ਮਤੇ ਦੀ ਪ੍ਰੋੜਤਾ ਪ੍ਰੋਫੈਸਰ ਸੀਤਾ ਰਾਮ ਬਾਹਰੀ ਨੇ ਕੀਤੀ, ਜਿਸ ਪਿਛੋਂ ਮਤਾ ਸਰਬ ਸੰਮਤੀ ਨਾਲ ਪਰਵਾਨ ਕੀਤਾ ਗਿਆ।
{{gap}}'''ਮਤਾ ਨੰਬਰ ੬'''
{{gap}}"ਇਹ ਕਾਨਫਰੰਸ ਭਾਰਤ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਉਹਨਾਂ ਪਰਦੇਸ਼ਕ ਸਰਕਾਰਾਂ ਨੂੰ, ਜਿੱਥੇ ਪਰਦੇਸ਼ਕ ਬੋਲੀ ਤਾਂ ਪੰਜਾਬੀ ਨਹੀਂ, ਪਰ ਪੰਜਾਬੀ ਵਸਨੀਕ ਜਾ ਵੱਸੇ ਹਨ, ਹਿਦਾਇਤ ਕਰ ਭੇਜੇ ਕਿ ਉਹ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਪੰਜਾਬੀ ਦੀ ਪੜ੍ਹਾਈ ਦਾ ਯੋਗ ਪਰਬੰਧ ਕਰਨ। ਕਾਨਫਰੰਸ ਇਸ ਸਬੰਧ ਵਿੱਚ ਦਿੱਲੀ, ਬੰਬਈ ਤੇ ਕਲਕਤੇ ਦੀਆਂ ਸਰਕਾਰਾਂ ਵਲੋਂ ਕੀਤੇ ਜਾ ਚੁਕੇ ਪਰਬੰਧਾਂ ਦੀ ਪਰਸੰਸਾ ਕਰਦੀ ਹੈ ਤੇ ਦੂਜੀਆਂ ਯੂਨੀਵਰਸਟੀਆਂ ਤੇ ਵਿਦਿਅਕ ਵਿਭਾਗਾਂ ਨੂੰ ਬਿਨੈ ਕਰਦੀ ਹੈ ਕਿ ਇਨ੍ਹਾਂਂ ਵਾਂਗ ਉਹ ਵੀ ਪੰਜਾਬੀ ਨੂੰ ਯੋਗ ਥਾਂ ਦੇਣ।
{{gap}}ਗਿਆਨੀ ਹੀਰਾ ਸਿੰਘ 'ਦਰਦ' ਜਾਲੰਧਰ {{gap}}{{gap}}{{gap}}(ਪੇਸ਼ ਕਰਨ ਵਾਲਾ)
{{gap}}ਪ੍ਰੋ. ਮਹਿੰਦਰ ਕੌਰ, ਲੁਧਿਆਣਾ{{gap}}{{gap}}{{gap}}{{gap}}{{gap}}(ਪ੍ਰੋੜਤਾ ਕਰਨ ਵਾਲੀ)
{{gap}}'''ਮਤਾ ਨੰਬਰ ੭'''
{{gap}}"ਰੇਲਵੇ ਸਟੇਸ਼ਨਾਂ, ਡਾਕਖਾਨਿਆਂ, ਸਰਕਾਰੀ ਇਮਾਰਤਾਂ ਤੇ ਦਫ਼ਤਰਾਂ ਵਿੱਚ ਜਿੱਥੇ ਹਿੰਦੀ ਦੇ ਸਾਇਨ-ਬੋਰਡ ਲਾ ਦਿੱਤੇ ਗਏ ਹਨ, ਪੰਜਾਬੀ ਦੇ ਜਾਂ ਤਾਂ ਉੱਕਾ ਹੈ ਹੀ ਨਹੀਂ, ਤੇ ਜੇ ਹਨ ਤਾਂ ਅਸ਼ੁੱਧ ਤੇ ਨਾ ਪੜ੍ਹੇ ਜਾ ਸਕਣ ਵਾਲੇ ਅਖਰਾਂ ਤੇ ਜੋੜਾਂ ਵਿੱਚ ਹਨ। ਇਹ ਕਾਨਫਰੰਸ ਭਾਰਤ ਸਰਕਾਰ ਦੇ ਰੇਲਵੇ ਮੰਤਰੀ, ਕਮਿਊਨੀਕੇਸ਼ਨ ਮੰਤਰੀ ਅਤੇ ਪੰਜਾਬ ਸਰਕਾਰ ਦੇ ਬਾਰਕ ਮਾਸਤਰੀ ਦੇ ਮੰਤਰੀ ਪਾਸੋਂ ਮੰਗ ਕਰਦੀ ਹੈ ਕਿ ਉਹ ਸ਼ੀਘਰ ਹੀ ਇਸ ਊਣਤਾਈ ਨੂੰ ਪੂਰਾ ਕਰਨ ਲਈ ਕਦਮ ਚੁਕਣ।"
{{gap}}ਸ. ਮਹਿਤਾਬ ਸਿੰਘ ਲੁਧਿਆਣਾ {{gap}}{{gap}}{{gap}}(ਪੇਸ਼ ਕਰਨ ਵਾਲਾ)
{{gap}}ਪਰੋਫੈਸਰ ਪਰਮਿੰਦਰ ਸਿੰਘ, ਟਾਂਡਾ {{gap}}{{gap}}{{gap}}(ਪ੍ਰੋੜਤਾ ਕਰਨ ਵਾਲਾ)
{{gap}}ਇਹ ਦੋਵੇਂ ਮਤੇ ਮਤਾ ਨੰਬਰ ੮ ਤੋਂ ਪਿਛੋਂ ਪੇਸ਼ ਕੀਤੇ ਗਏ ਵੇਰਵੇ ਲਈ ਅਗੇ ਦੇਖੋ।<noinclude>{{rh|||੧੦੩}}</noinclude>
shwjn3gbd8iv96pt07c4j1g3vrso073
ਵਿਕੀਸਰੋਤ:ਸੱਥ
4
65444
195555
194786
2025-06-06T15:42:02Z
MediaWiki message delivery
489
/* 📣 Announcing the South Asia Newsletter – Get Involved! 🌏 */ ਨਵਾਂ ਭਾਗ
195555
wikitext
text/x-wiki
{{ਸੱਥ/ਹੈੱਡਰ}}
__NEWSECTIONLINK__

[[mul:Scriptorium]]

== Universal Code of Conduct annual review: proposed changes are available for comment ==

My apologies for writing in English.
{{Int:Please-translate}}.
I am writing to you to let you know that [[m:Special:MyLanguage/Universal_Code_of_Conduct/Annual_review/Proposed_Changes|proposed changes]] to the [[foundation:Special:MyLanguage/Policy:Universal_Code_of_Conduct/Enforcement_guidelines|Universal Code of Conduct (UCoC) Enforcement Guidelines]] and [[m:Special:MyLanguage/Universal_Code_of_Conduct/Coordinating_Committee/Charter|Universal Code of Conduct Coordinating Committee (U4C) Charter]] are open for review. '''[[m:Special:MyLanguage/Universal_Code_of_Conduct/Annual_review/Proposed_Changes|You can provide feedback on suggested changes]]''' through the [[d:Q614092|end of day]] on Tuesday, 18 March 2025. This is the second step in the annual review process, the final step will be community voting on the proposed changes.
[[m:Special:MyLanguage/Universal_Code_of_Conduct/Annual_review|Read more information and find relevant links about the process on the UCoC annual review page on Meta]].
The [[m:Special:MyLanguage/Universal_Code_of_Conduct/Coordinating_Committee|Universal Code of Conduct Coordinating Committee]] (U4C) is a global group dedicated to providing an equitable and consistent implementation of the UCoC. This annual review was planned and implemented by the U4C. For more information and the responsibilities of the U4C, [[m:Special:MyLanguage/Universal_Code_of_Conduct/Coordinating_Committee/Charter|you may review the U4C Charter]].
Please share this information with other members in your community wherever else might be appropriate.
-- In cooperation with the U4C, [[m:User:Keegan (WMF)|Keegan (WMF)]] 00:21, 8 ਮਾਰਚ 2025 (IST)

== Final proposed modifications to the Universal Code of Conduct Enforcement Guidelines and U4C Charter now posted ==

The proposed modifications to the [[foundation:Special:MyLanguage/Policy:Universal_Code_of_Conduct/Enforcement_guidelines|Universal Code of Conduct Enforcement Guidelines]] and the U4C Charter [[m:Universal_Code_of_Conduct/Annual_review/2025/Proposed_Changes|are now on Meta-wiki for community notice]] in advance of the voting period. This final draft was developed from the previous two rounds of community review. Community members will be able to vote on these modifications starting on 17 April 2025. The vote will close on 1 May 2025, and results will be announced no later than 12 May 2025. The U4C election period, starting with a call for candidates, will open immediately following the announcement of the review results. More information will be posted on [[m:Special:MyLanguage//Universal_Code_of_Conduct/Coordinating_Committee/Election|the wiki page for the election]] soon.
Please be advised that this process will require more messages to be sent here over the next two months.
The [[m:Special:MyLanguage/Universal_Code_of_Conduct/Coordinating_Committee|Universal Code of Conduct Coordinating Committee (U4C)]] is a global group dedicated to providing an equitable and consistent implementation of the UCoC. This annual review was planned and implemented by the U4C. For more information and the responsibilities of the U4C, you may [[m:Special:MyLanguage/Universal_Code_of_Conduct/Coordinating_Committee/Charter|review the U4C Charter]].
Please share this message with members of your community so they can participate as well.
-- In cooperation with the U4C, [[m:User:Keegan (WMF)|Keegan (WMF)]] ([[m:User_talk:Keegan (WMF)|talk]]) 07:35, 4 ਅਪਰੈਲ 2025 (IST)

== Invitation for the next South Asia Open Community Call (SAOCC) with a focus on WMF's Annual Plans (27th April, 2025) ==
Dear All,
The [[:m:South Asia Open Community Call|South Asia Open Community Call (SAOCC)]] is a monthly call where South Asian communities come together to participate, share community activities, receive important updates and ask questions in the moderated discussions.
The next SAOCC is scheduled for 27th April, 6:00 PM-7:00 PM (1230-1330 UTC) and will have a section with representatives from WMF who will be sharing more about their [[:m:Wikimedia Foundation Annual Plan/2025-2026/Global Trends|Annual Plans]] for the next year, in addition to Open Community Updates.
We request you all to please attend the call and you can find the joining details [https://meta.wikimedia.org/wiki/South_Asia_Open_Community_Call#27_April_2025 here].
Thank you! [[ਵਰਤੋਂਕਾਰ:MediaWiki message delivery|MediaWiki message delivery]] ([[ਵਰਤੋਂਕਾਰ ਗੱਲ-ਬਾਤ:MediaWiki message delivery|ਗੱਲ-ਬਾਤ]]) 13:55, 14 ਅਪਰੈਲ 2025 (IST)

== Vote now on the revised UCoC Enforcement Guidelines and U4C Charter ==

The voting period for the revisions to the Universal Code of Conduct Enforcement Guidelines ("UCoC EG") and the UCoC's Coordinating Committee Charter is open now through the end of 1 May (UTC) ([https://zonestamp.toolforge.org/1746162000 find in your time zone]). [[m:Special:MyLanguage/Universal_Code_of_Conduct/Annual_review/2025/Voter_information|Read the information on how to participate and read over the proposal before voting]] on the UCoC page on Meta-wiki.
The [[m:Special:MyLanguage/Universal_Code_of_Conduct/Coordinating_Committee|Universal Code of Conduct Coordinating Committee (U4C)]] is a global group dedicated to providing an equitable and consistent implementation of the UCoC. This annual review of the EG and Charter was planned and implemented by the U4C. Further information will be provided in the coming months about the review of the UCoC itself. For more information and the responsibilities of the U4C, you may [[m:Special:MyLanguage/Universal_Code_of_Conduct/Coordinating_Committee/Charter|review the U4C Charter]].
Please share this message with members of your community so they can participate as well.
In cooperation with the U4C -- [[m:User:Keegan (WMF)|Keegan (WMF)]] ([[m:User_talk:Keegan (WMF)|talk]]) 06:05, 17 ਅਪਰੈਲ 2025 (IST)

== Vote on proposed modifications to the UCoC Enforcement Guidelines and U4C Charter ==

The voting period for the revisions to the Universal Code of Conduct Enforcement Guidelines and U4C Charter closes on 1 May 2025 at 23:59 UTC ([https://zonestamp.toolforge.org/1746162000 find in your time zone]). [[m:Special:MyLanguage/Universal Code of Conduct/Annual review/2025/Voter information|Read the information on how to participate and read over the proposal before voting]] on the UCoC page on Meta-wiki.
The [[m:Special:MyLanguage/Universal Code of Conduct/Coordinating Committee|Universal Code of Conduct Coordinating Committee (U4C)]] is a global group dedicated to providing an equitable and consistent implementation of the UCoC. This annual review was planned and implemented by the U4C. For more information and the responsibilities of the U4C, you may [[m:Special:MyLanguage/Universal Code of Conduct/Coordinating Committee/Charter|review the U4C Charter]].
Please share this message with members of your community in your language, as appropriate, so they can participate as well.
In cooperation with the U4C --

[[m:User:Keegan (WMF)|Keegan (WMF)]] ([[m:User talk:Keegan (WMF)|talk]]) 09:11, 29 ਅਪਰੈਲ 2025 (IST)

== Call for Candidates for the Universal Code of Conduct Coordinating Committee (U4C) ==

The results of voting on the Universal Code of Conduct Enforcement Guidelines and Universal Code of Conduct Coordinating Committee (U4C) Charter is [[m:Special:MyLanguage/Universal Code of Conduct/Annual review/2025#Results|available on Meta-wiki]].
You may now [[m:Special:MyLanguage/Universal Code of Conduct/Coordinating Committee/Election/2025/Candidates|submit your candidacy to serve on the U4C]] through 29 May 2025 at 12:00 UTC. Information about [[m:Special:MyLanguage/Universal Code of Conduct/Coordinating Committee/Election/2025|eligibility, process, and the timeline are on Meta-wiki]]. Voting on candidates will open on 1 June 2025 and run for two weeks, closing on 15 June 2025 at 12:00 UTC.
If you have any questions, you can ask on [[m:Talk:Universal Code of Conduct/Coordinating Committee/Election/2025|the discussion page for the election]]. -- in cooperation with the U4C,

<bdi lang="en" dir="ltr">[[m:User:Keegan (WMF)|Keegan (WMF)]] ([[m:User_talk:Keegan (WMF)|ਗੱਲ-ਬਾਤ]])</bdi> 03:38, 16 ਮਈ 2025 (IST)

== RfC ongoing regarding Abstract Wikipedia (and your project) ==

''(Apologies for posting in English, if this is not your first language)''
Hello all! We opened a discussion on Meta about a very delicate issue for the development of [[:m:Special:MyLanguage/Abstract Wikipedia|Abstract Wikipedia]]: where to store the abstract content that will be developed through functions from Wikifunctions and data from Wikidata. Since some of the hypothesis involve your project, we wanted to hear your thoughts too.
We want to make the decision process clear: we do not yet know which option we want to use, which is why we are consulting here. We will take the arguments from the Wikimedia communities into account, and we want to consult with the different communities and hear arguments that will help us with the decision. The decision will be made and communicated after the consultation period by the Foundation.
You can read the various hypothesis and have your say at [[:m:Abstract Wikipedia/Location of Abstract Content|Abstract Wikipedia/Location of Abstract Content]]. Thank you in advance! -- [[User:Sannita (WMF)|Sannita (WMF)]] ([[User talk:Sannita (WMF)|{{int:Talkpagelinktext}}]]) 20:57, 22 ਮਈ 2025 (IST)

== Wikimedia Foundation Board of Trustees 2025 Selection & Call for Questions ==

:''[[m:Special:MyLanguage/Wikimedia Foundation elections/2025/Announcement/Selection announcement|{{int:interlanguage-link-mul}}]] • [https://meta.wikimedia.org/w/index.php?title=Special:Translate&group=page-{{urlencode:Wikimedia Foundation elections/2025/Announcement/Selection announcement}}&language=&action=page&filter= {{int:please-translate}}]''
Dear all,
This year, the term of 2 (two) Community- and Affiliate-selected Trustees on the Wikimedia Foundation Board of Trustees will come to an end [1]. The Board invites the whole movement to participate in this year’s selection process and vote to fill those seats.
The Elections Committee will oversee this process with support from Foundation staff [2]. The Governance Committee, composed of trustees who are not candidates in the 2025 community-and-affiliate-selected trustee selection process (Raju Narisetti, Shani Evenstein Sigalov, Lorenzo Losa, Kathy Collins, Victoria Doronina and Esra’a Al Shafei) [3], is tasked with providing Board oversight for the 2025 trustee selection process and for keeping the Board informed. More details on the roles of the Elections Committee, Board, and staff are here [4].
Here are the key planned dates:
* May 22 – June 5: Announcement (this communication) and call for questions period [6]
* June 17 – July 1, 2025: Call for candidates
* July 2025: If needed, affiliates vote to shortlist candidates if more than 10 apply [5]
* August 2025: Campaign period
* August – September 2025: Two-week community voting period
* October – November 2025: Background check of selected candidates
* Board’s Meeting in December 2025: New trustees seated
Learn more about the 2025 selection process - including the detailed timeline, the candidacy process, the campaign rules, and the voter eligibility criteria - on this Meta-wiki page [[m:Special:MyLanguage/Wikimedia_Foundation_elections/2025|[link]]].
'''Call for Questions'''
In each selection process, the community has the opportunity to submit questions for the Board of Trustees candidates to answer. The Election Committee selects questions from the list developed by the community for the candidates to answer. Candidates must answer all the required questions in the application in order to be eligible; otherwise their application will be disqualified. This year, the Election Committee will select 5 questions for the candidates to answer. The selected questions may be a combination of what’s been submitted from the community, if they’re alike or related. [[m:Special:MyLanguage/Wikimedia_Foundation_elections/2025/Questions_for_candidates|[link]]]
'''Election Volunteers'''
Another way to be involved with the 2025 selection process is to be an Election Volunteer. Election Volunteers are a bridge between the Elections Committee and their respective community. They help ensure their community is represented and mobilize them to vote. Learn more about the program and how to join on this Meta-wiki page [[m:Wikimedia_Foundation_elections/2025/Election_volunteers|[link].]]
Thank you!
[1] https://meta.wikimedia.org/wiki/Wikimedia_Foundation_elections/2022/Results
[2] https://foundation.wikimedia.org/wiki/Committee:Elections_Committee_Charter
[3] https://foundation.wikimedia.org/wiki/Resolution:Committee_Membership,_December_2024
[4] https://meta.wikimedia.org/wiki/Wikimedia_Foundation_elections_committee/Roles
[5] https://meta.wikimedia.org/wiki/Wikimedia_Foundation_elections/2025/FAQ
[6] https://meta.wikimedia.org/wiki/Wikimedia_Foundation_elections/2025/Questions_for_candidates
Best regards,
Victoria Doronina
Board Liaison to the Elections Committee
Governance Committee

[[ਵਰਤੋਂਕਾਰ:MediaWiki message delivery|MediaWiki message delivery]] ([[ਵਰਤੋਂਕਾਰ ਗੱਲ-ਬਾਤ:MediaWiki message delivery|ਗੱਲ-ਬਾਤ]]) 08:38, 28 ਮਈ 2025 (IST)

== Update from A2K team: May 2025 ==
Hello everyone,
We’re happy to share that the ''Access to Knowledge'' (A2K) program has now formally become part of the '''Raj Reddy Centre for Technology and Society''' at '''IIIT-Hyderabad'''. Going forward, our work will continue under the name [[:m:IIITH-OKI|Open Knowledge Initiatives]].
The new team includes most members from the former A2K team, along with colleagues from IIIT-H already involved in Wikimedia and Open Knowledge work. Through this integration, our commitment to partnering with Indic Wikimedia communities, the GLAM sector, and broader open knowledge networks remains strong and ongoing. Learn more at our Team’s page on Meta-Wiki.
We’ll also be hosting an open session during the upcoming [[:m:South Asia Open Community Call|South Asia Open Community Call]] on 6 - 7 pm, and we look forward to connecting with you there.
Thanks for your continued support! Thank you
Pavan Santhosh,
On behalf of the Open Knowledge Initiatives Team.

== 📣 Announcing the South Asia Newsletter – Get Involved! 🌏 ==

''{{int:please-translate}}''
Hello Wikimedians of South Asia! 👋
We’re excited to launch the planning phase for the '''South Asia Newsletter''' – a bi-monthly, community-driven publication that brings news, updates, and original stories from across our vibrant region, to one page!
We’re looking for passionate contributors to join us in shaping this initiative:
* Editors/Reviewers – Craft and curate impactful content
* Technical Contributors – Build and maintain templates, modules, and other magic on meta.
* Community Representatives – Represent your Wikimedia Affiliate or community
If you're excited to contribute and help build a strong regional voice, we’d love to have you on board!
👉 Express your interest though [https://docs.google.com/forms/d/e/1FAIpQLSfhk4NIe3YwbX88SG5hJzcF3GjEeh5B1dMgKE3JGSFZ1vtrZw/viewform this link].
Please share this with your community members.. Let’s build this together! 💬
This message was sent with [[ਵਰਤੋਂਕਾਰ:MediaWiki message delivery|MediaWiki message delivery]] ([[ਵਰਤੋਂਕਾਰ ਗੱਲ-ਬਾਤ:MediaWiki message delivery|ਗੱਲ-ਬਾਤ]]) by [[m:User:Gnoeee|Gnoeee]] ([[m:User_talk:Gnoeee|talk]]) at 21:12, 6 ਜੂਨ 2025 (IST)

t2jy1k0o5fbzcvo8986ylcj5ae4nxxe
ਪੰਨਾ:ਦੋ ਬਟਾ ਇਕ.pdf/67
250
66515
195556
195145
2025-06-06T17:23:49Z
Sonia Atwal
2031
195556
proofread-page
text/x-wiki
<noinclude><pagequality level="1" user="Sonia Atwal" /></noinclude>ਆਫਟਰ ਇਫੈਕਟਸ
ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਜਾਂ ਇਉਂ ਕਹਿ ਲਵੋ ਕਿ ਮੈਂ ਪਤਾ ਕਰਨ ਦੀ ਖਾਸ ਕੋਸ਼ਿਸ਼ ਵੀ ਨਹੀਂ ਕੀਤੀ ਕਿ ਭਾਸ਼ਾ ਵਿਭਾਗ ਦੀ ਪਿਛਲੀ ਸਲਾਹਕਾਰ ਕਮੇਟੀ ਦਾ ਮੈਨੂੰ ਕਿਉਂ ਤੇ ਕਿਸਨੋ ਮੈਂਬਰ ਬਣਾਇਆ। ਇਨਾਮ ਲੈਣੇ ਤੇ ਦੇਣੇ ਮੇਰੇ ਸੁਭਾਅ ਦਾ ਕੋਈ ਅਨਿੱਖੜਵਾਂ ਅੰਗ ਨਹੀਂ ਹੈ ਜਾਂ ਸੀ। ਫੇਰ ਵੀ 6 ਸਾਲ ਦੇ ਇਨਾਮਾਂ ਦੀ ਵੰਡ ਨੇ ਬੜੇ ਹੀ ਹੁਸੀਨ ਤੇ ਸਿਖਿਆਦਾਇਕ ਤਜ਼ਰਬੇ ਦਿੱਤੇ। ਇਨਾਮਾਂ ਦੇ ਚਾਹਵਾਨ ਤੇ ਇਨਾਮਾਂ ਤੋਂ ਭੱਜਦੇ ਹਰ ਕਿਸਮ ਦੇ ਲੋਕਾਂ/ਲੇਖਕਾਂ ਨਾਲ ਖੱਟੇ ਮਿੱਠੇ ਅਹਿਸਾਸ ਸਾਂਝੇ ਹੋਏ। ਕਈਆਂ ਨੇ ਮੈਨੂੰ ਬਹੁਤ ਵੱਡਾ ਮਿਹਰਬਾਨ ਬਣਾ ਦਿੱਤਾ ਤੇ ਮੇਰੀਆਂ ਪ੍ਰਾਪਤੀਆਂ ਦਾ ਲੰਮਾ ਚਿੱਠਾ ਸੁਣਾ ਕਿ ਮੈਨੂੰ ਵੀ ਦਸ ਦਿੱਤਾ ਕਿ ਮੈਂ ਕੋਈ ‘ਚੀਜ਼’ ਹਾਂ। ਕਈਆਂ ਨੇ ਮੇਰੇ ਯਾਰਾਂ/ਦੋਸਤਾਂ/ਵਾਕਫਕਾਰਾਂ ਦੇ ਮਨ ਤੇ ਬੋਝ ਪਾਕੇ ਮੇਰੇ ‘ਅਹਿਸਾਨਮੰਦ ਹੋਵਾਂਗੇ" ਦਾ ਲੇਬਲ ਲਗਾ ਦਿੱਤਾ। ਲੈ ਦੇ ਕੇ 6 ਵਾਰੀ ਦੇ ਇਨਾਮਾਂ ਨੇ ਮੇਰੀ ਜਾਣਕਾਰੀ ਵਿਚ ਬਹੁਤ ਵਾਧਾ ਕੀਤਾ। ਇਹ ਇਨਾਮ ਕੌਣ ਲੈ ਗਿਆ ਤੇ ਕੌਣ ਰਹਿ ਗਿਆ, ਇਹ ਇਕ ਵੱਖਰਾ ਵਿਸ਼ਾ ਹੈ, ਤੇ ਇਸ ਵਿਚ ‘ਕਿਉਂ ਵੀ ਸ਼ਾਮਿਲ ਕਰਨਾ ਬਣਦਾ ਹੈ। ਖੈਰ ਸਮਾਂ ਬੀਤਣ ਨਾਲ ਸੁੱਖੀ ਸਾਂਦੀ ਮੈਂ ਫਾਰਗ ਹੋ ਗਿਆ। ਕਿਸੇ ਵੱਡੇ ਇਲਜ਼ਾਮ ਤੋਂ ਮੇਰਾ ਬਚਾਅ ਹੋ ਗਿਆ। ਮੈਂ ਫੇਰ ਆਮ ਮਨੁੱਖ ਬਣ ਗਿਆ। ‘ਚੀਜ਼' ਹੋਣ ਦਾ ਲੇਬਲ ਰੱਛ ਚੱਕਰ ਹੋ ਗਿਆ।
ਇੱਕ ਦਿਨ ਮੇਰੇ ਇੱਕ ਦੋਸਤ ਦਾ ਜਲੰਧਰੋਂ ਫੋਨ ਆਇਆ। ਉਸ ਨੇ ਇੱਕ ਸੁਆਲ ਪੁੱਛਣ ਦੀ ਇੱਛਾ ਜਾਹਿਰ ਕੀਤੀ। ਮੈਂ ਕਿਹੜਾ ਕੋਈ ਮੰਤਰੀ ਸੀ ਕਿ ਮੇਰੇ ਕੋਲੋਂ ਕਿਸੇ ਨੂੰ ਔਖਾ ਸੁਆਲ ਪੁੱਛਣ ਤੇ ਪੁਲੀਸ ਦੀ ਕਰੋਪੀ ਸਹਿਣੀ ਪਵੇ ਸੋ ਆਖਿਆ ‘ਪੁੱਛੋ। ਉਸਦਾ ਸੁਆਲ ਸੀ,“ਬਾਈ ਇਹ ਦਸ, ਸਾਡੇ ਸ਼ਹਿਰ ਦੇ ਫਲਾਣੇ ਭੱਦਰ ਪੁਰਸ਼ ਦਾ ‘ਇਨਾਮ ਕਮੇਟੀ' 'ਚ ਕਿਹਨ੍ਹੇ ਕਿਹਨੇ ਵਿਰੋਧ ਕੀਤਾ?"
ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਤੇ ਪੁੱਛਿਆ, ‘ਕੀ ਗੱਲ ਹੋਈ।
ਦੋ ਬਟਾ ਇਕ-67<noinclude></noinclude>
j8d0soztrgzqfzv6y06m8i3ujdbsq69
195557
195556
2025-06-06T17:28:50Z
Sonia Atwal
2031
195557
proofread-page
text/x-wiki
<noinclude><pagequality level="1" user="Sonia Atwal" /></noinclude>{{center|{{x-larger|'''ਆਫਟਰ ਇਫੈਕਟਸ'''}}}}
{{gap}}ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਜਾਂ ਇਉਂ ਕਹਿ ਲਵੋ ਕਿ ਮੈਂ ਪਤਾ ਕਰਨ ਦੀ ਖਾਸ ਕੋਸ਼ਿਸ਼ ਵੀ ਨਹੀਂ ਕੀਤੀ ਕਿ ਭਾਸ਼ਾ ਵਿਭਾਗ ਦੀ ਪਿਛਲੀ ਸਲਾਹਕਾਰ ਕਮੇਟੀ ਦਾ ਮੈਨੂੰ ਕਿਉਂ ਤੇ ਕਿਸਨੋ ਮੈਂਬਰ ਬਣਾਇਆ। ਇਨਾਮ ਲੈਣੇ ਤੇ ਦੇਣੇ ਮੇਰੇ ਸੁਭਾਅ ਦਾ ਕੋਈ ਅਨਿੱਖੜਵਾਂ ਅੰਗ ਨਹੀਂ ਹੈ ਜਾਂ ਸੀ। ਫੇਰ ਵੀ 6 ਸਾਲ ਦੇ ਇਨਾਮਾਂ ਦੀ ਵੰਡ ਨੇ ਬੜੇ ਹੀ ਹੁਸੀਨ ਤੇ ਸਿਖਿਆਦਾਇਕ ਤਜ਼ਰਬੇ ਦਿੱਤੇ। ਇਨਾਮਾਂ ਦੇ ਚਾਹਵਾਨ ਤੇ ਇਨਾਮਾਂ ਤੋਂ ਭੱਜਦੇ ਹਰ ਕਿਸਮ ਦੇ ਲੋਕਾਂ/ਲੇਖਕਾਂ ਨਾਲ ਖੱਟੇ ਮਿੱਠੇ ਅਹਿਸਾਸ ਸਾਂਝੇ ਹੋਏ। ਕਈਆਂ ਨੇ ਮੈਨੂੰ ਬਹੁਤ ਵੱਡਾ ਮਿਹਰਬਾਨ ਬਣਾ ਦਿੱਤਾ ਤੇ ਮੇਰੀਆਂ ਪ੍ਰਾਪਤੀਆਂ ਦਾ ਲੰਮਾ ਚਿੱਠਾ ਸੁਣਾ ਕਿ ਮੈਨੂੰ ਵੀ ਦਸ ਦਿੱਤਾ ਕਿ ਮੈਂ ਕੋਈ ‘ਚੀਜ਼’ ਹਾਂ। ਕਈਆਂ ਨੇ ਮੇਰੇ ਯਾਰਾਂ/ਦੋਸਤਾਂ/ਵਾਕਫਕਾਰਾਂ ਦੇ ਮਨ ਤੇ ਬੋਝ ਪਾਕੇ ਮੇਰੇ ‘ਅਹਿਸਾਨਮੰਦ ਹੋਵਾਂਗੇ' ਦਾ ਲੇਬਲ ਲਗਾ ਦਿੱਤਾ। ਲੈ ਦੇ ਕੇ 6 ਵਾਰੀ ਦੇ ਇਨਾਮਾਂ ਨੇ ਮੇਰੀ ਜਾਣਕਾਰੀ ਵਿਚ ਬਹੁਤ ਵਾਧਾ ਕੀਤਾ। ਇਹ ਇਨਾਮ ਕੌਣ ਲੈ ਗਿਆ ਤੇ ਕੌਣ ਰਹਿ ਗਿਆ, ਇਹ ਇਕ ਵੱਖਰਾ ਵਿਸ਼ਾ ਹੈ, ਤੇ ਇਸ ਵਿਚ ‘ਕਿਉਂ' ਵੀ ਸ਼ਾਮਿਲ ਕਰਨਾ ਬਣਦਾ ਹੈ। ਖੈਰ ਸਮਾਂ ਬੀਤਣ ਨਾਲ ਸੁੱਖੀ ਸਾਂਦੀ ਮੈਂ ਫਾਰਗ ਹੋ ਗਿਆ। ਕਿਸੇ ਵੱਡੇ ਇਲਜ਼ਾਮ ਤੋਂ ਮੇਰਾ ਬਚਾਅ ਹੋ ਗਿਆ। ਮੈਂ ਫੇਰ ਆਮ ਮਨੁੱਖ ਬਣ ਗਿਆ। ‘ਚੀਜ਼' ਹੋਣ ਦਾ ਲੇਬਲ ਰੱਛ ਚੱਕਰ ਹੋ ਗਿਆ।
{{gap}}ਇੱਕ ਦਿਨ ਮੇਰੇ ਇੱਕ ਦੋਸਤ ਦਾ ਜਲੰਧਰੋਂ ਫੋਨ ਆਇਆ। ਉਸ ਨੇ ਇੱਕ ਸੁਆਲ ਪੁੱਛਣ ਦੀ ਇੱਛਾ ਜਾਹਿਰ ਕੀਤੀ। ਮੈਂ ਕਿਹੜਾ ਕੋਈ ਮੰਤਰੀ ਸੀ ਕਿ ਮੇਰੇ ਕੋਲੋਂ ਕਿਸੇ ਨੂੰ ਔਖਾ ਸੁਆਲ ਪੁੱਛਣ ਤੇ ਪੁਲੀਸ ਦੀ ਕਰੋਪੀ ਸਹਿਣੀ ਪਵੇ ਸੋ ਆਖਿਆ ‘ਪੁੱਛੋ। ਉਸਦਾ ਸੁਆਲ ਸੀ, “ਬਾਈ ਇਹ ਦਸ, ਸਾਡੇ ਸ਼ਹਿਰ ਦੇ ਫਲਾਣੇ ਭੱਦਰ ਪੁਰਸ਼ ਦਾ ‘ਇਨਾਮ ਕਮੇਟੀ' 'ਚ ਕਿਹਨ੍ਹੇ ਕਿਹਨੇ ਵਿਰੋਧ ਕੀਤਾ?"
{{gap}}ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਤੇ ਪੁੱਛਿਆ, ‘ਕੀ ਗੱਲ ਹੋਈ।<noinclude>{{rh||ਦੋ ਬਟਾ ਇਕ-67|}}</noinclude>
klxhpvdcvoj877ri9dyiilzj2naptj2
195565
195557
2025-06-07T09:49:55Z
Sonia Atwal
2031
/* ਸੋਧਣਾ */
195565
proofread-page
text/x-wiki
<noinclude><pagequality level="3" user="Sonia Atwal" /></noinclude>{{center|{{x-larger|'''ਆਫਟਰ ਇਫੈਕਟਸ'''}}}}
{{gap}}ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਜਾਂ ਇਉਂ ਕਹਿ ਲਵੋ ਕਿ ਮੈਂ ਪਤਾ ਕਰਨ ਦੀ ਖਾਸ ਕੋਸ਼ਿਸ਼ ਵੀ ਨਹੀਂ ਕੀਤੀ ਕਿ ਭਾਸ਼ਾ ਵਿਭਾਗ ਦੀ ਪਿਛਲੀ ਸਲਾਹਕਾਰ ਕਮੇਟੀ ਦਾ ਮੈਨੂੰ ਕਿਉਂ ਤੇ ਕਿਸਨੋ ਮੈਂਬਰ ਬਣਾਇਆ। ਇਨਾਮ ਲੈਣੇ ਤੇ ਦੇਣੇ ਮੇਰੇ ਸੁਭਾਅ ਦਾ ਕੋਈ ਅਨਿੱਖੜਵਾਂ ਅੰਗ ਨਹੀਂ ਹੈ ਜਾਂ ਸੀ। ਫੇਰ ਵੀ 6 ਸਾਲ ਦੇ ਇਨਾਮਾਂ ਦੀ ਵੰਡ ਨੇ ਬੜੇ ਹੀ ਹੁਸੀਨ ਤੇ ਸਿਖਿਆਦਾਇਕ ਤਜ਼ਰਬੇ ਦਿੱਤੇ। ਇਨਾਮਾਂ ਦੇ ਚਾਹਵਾਨ ਤੇ ਇਨਾਮਾਂ ਤੋਂ ਭੱਜਦੇ ਹਰ ਕਿਸਮ ਦੇ ਲੋਕਾਂ/ਲੇਖਕਾਂ ਨਾਲ ਖੱਟੇ ਮਿੱਠੇ ਅਹਿਸਾਸ ਸਾਂਝੇ ਹੋਏ। ਕਈਆਂ ਨੇ ਮੈਨੂੰ ਬਹੁਤ ਵੱਡਾ ਮਿਹਰਬਾਨ ਬਣਾ ਦਿੱਤਾ ਤੇ ਮੇਰੀਆਂ ਪ੍ਰਾਪਤੀਆਂ ਦਾ ਲੰਮਾ ਚਿੱਠਾ ਸੁਣਾ ਕਿ ਮੈਨੂੰ ਵੀ ਦਸ ਦਿੱਤਾ ਕਿ ਮੈਂ ਕੋਈ ‘ਚੀਜ਼’ ਹਾਂ। ਕਈਆਂ ਨੇ ਮੇਰੇ ਯਾਰਾਂ/ਦੋਸਤਾਂ/ਵਾਕਫਕਾਰਾਂ ਦੇ ਮਨ ਤੇ ਬੋਝ ਪਾਕੇ ਮੇਰੇ ‘ਅਹਿਸਾਨਮੰਦ ਹੋਵਾਂਗੇ' ਦਾ ਲੇਬਲ ਲਗਾ ਦਿੱਤਾ। ਲੈ ਦੇ ਕੇ 6 ਵਾਰੀ ਦੇ ਇਨਾਮਾਂ ਨੇ ਮੇਰੀ ਜਾਣਕਾਰੀ ਵਿਚ ਬਹੁਤ ਵਾਧਾ ਕੀਤਾ। ਇਹ ਇਨਾਮ ਕੌਣ ਲੈ ਗਿਆ ਤੇ ਕੌਣ ਰਹਿ ਗਿਆ, ਇਹ ਇਕ ਵੱਖਰਾ ਵਿਸ਼ਾ ਹੈ, ਤੇ ਇਸ ਵਿਚ ‘ਕਿਉਂ' ਵੀ ਸ਼ਾਮਿਲ ਕਰਨਾ ਬਣਦਾ ਹੈ। ਖੈਰ ਸਮਾਂ ਬੀਤਣ ਨਾਲ ਸੁੱਖੀ ਸਾਂਦੀ ਮੈਂ ਫਾਰਗ ਹੋ ਗਿਆ। ਕਿਸੇ ਵੱਡੇ ਇਲਜ਼ਾਮ ਤੋਂ ਮੇਰਾ ਬਚਾਅ ਹੋ ਗਿਆ। ਮੈਂ ਫੇਰ ਆਮ ਮਨੁੱਖ ਬਣ ਗਿਆ। ‘ਚੀਜ਼' ਹੋਣ ਦਾ ਲੇਬਲ ਰੱਛ ਚੱਕਰ ਹੋ ਗਿਆ।
{{gap}}ਇੱਕ ਦਿਨ ਮੇਰੇ ਇੱਕ ਦੋਸਤ ਦਾ ਜਲੰਧਰੋਂ ਫੋਨ ਆਇਆ। ਉਸ ਨੇ ਇੱਕ ਸੁਆਲ ਪੁੱਛਣ ਦੀ ਇੱਛਾ ਜਾਹਿਰ ਕੀਤੀ। ਮੈਂ ਕਿਹੜਾ ਕੋਈ ਮੰਤਰੀ ਸੀ ਕਿ ਮੇਰੇ ਕੋਲੋਂ ਕਿਸੇ ਨੂੰ ਔਖਾ ਸੁਆਲ ਪੁੱਛਣ ਤੇ ਪੁਲੀਸ ਦੀ ਕਰੋਪੀ ਸਹਿਣੀ ਪਵੇ ਸੋ ਆਖਿਆ ‘ਪੁੱਛੋ'। ਉਸਦਾ ਸੁਆਲ ਸੀ, “ਬਾਈ ਇਹ ਦਸ, ਸਾਡੇ ਸ਼ਹਿਰ ਦੇ ਫਲਾਣੇ ਭੱਦਰ ਪੁਰਸ਼ ਦਾ ‘ਇਨਾਮ ਕਮੇਟੀ' 'ਚ ਕਿਹਨ੍ਹੇ ਕਿਹਨੇ ਵਿਰੋਧ ਕੀਤਾ?"
{{gap}}ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਤੇ ਪੁੱਛਿਆ, ‘ਕੀ ਗੱਲ ਹੋਈ'।<noinclude>{{rh||ਦੋ ਬਟਾ ਇਕ-67|}}</noinclude>
1xoc2tinu5zetnveui88iyopjswacs4
ਪੰਨਾ:ਦੋ ਬਟਾ ਇਕ.pdf/68
250
66516
195558
195146
2025-06-06T17:30:12Z
Sonia Atwal
2031
195558
proofread-page
text/x-wiki
<noinclude><pagequality level="1" user="Sonia Atwal" /></noinclude>“ਹੋਣਾ ਕੀ ਵਿਚਾਰਾ ਬੜਾ ਪ੍ਰੇਸ਼ਾਨ ਹੈ। ਕਹਿੰਦਾ, “ਮੈਂ ਕਿਸੇ ਨੂੰ ਕਦੇ ਮਾੜਾ ਨਹੀਂ ਕਿਹਾ, ਕਿਸੇ ਦੇ ਵਿਰੁੱਧ ਨਹੀਂ ਲਿਖਿਆ, ਕਿਸੇ ਗੁੱਟ ਦਾ ਪੱਖ ਨਹੀਂ ਪੂਰਿਆ, ਫੇਰ ਵੀ ਮੇਰੀ ਸਲਾਹਕਾਰ ਕਮੇਟੀ 'ਚ ਏਨੀ ਵਿਰੋਧਤਾ ਕਿਉਂ ਹੋਈ? ਉਹ ਬੜਾ ਹੀ ਪ੍ਰੇਸ਼ਾਨ ਹੈ। ਉਸਨੂੰ ਸਮਝ ਨਹੀਂ ਲਗ ਰਹੀ ਕਿ ਇਹਨਾਂ 31 ਬੰਦਿਆਂ ’ਚੋਂ ਉਹਦੇ ਕਿਹੜੇ ਵਿਰੋਧੀ ਹੋਣ ਦਾ ਸ਼ੌਂਕ ਪਾਲ ਰਹੇ ਹਨ।"
ਮੈਨੂੰ ਜਦ ਤੱਕ ਯਾਦ ਆ ਗਿਆ ਤੇ ਉਸਨੂੰ ਕਿਹਾ, “ਯਾਰ ਵਿਰੋਧਤਾ ਤਾਂ ਹੁੰਦੀ ਜੋ ਉਸਦਾ ਨਾਮ ਕਿਸੇ ਪੇਸ਼ ਕੀਤਾ ਹੋਵੇ?”
ਮੇਰਾ ਦੋਸਤ ਹੈਰਾਨ ਰਹਿ ਗਿਆ। ਨਾਂ ਹੀ ਨਹੀਂ ਪੇਸ਼ ਹੋਇਆ ? ‘ਹਾਂ ਹਾਂ ਭਦਰ ਪੁਰਸ਼ ਦਾ ਤਾਂ ਨਾਮ ਹੀ ਨਹੀਂ ਕਿਸੇ ਪੇਸ਼ ਕੀਤਾ, ਵਿਰੋਧਤਾ ਕਿੱਥੋਂ ਹੋਈ ਸੀ?
ਮੇਰਾ ਦੋਸਤ ਕੁਝ ਰਾਹਤ ਮਹਿਸੂਸ ਕਰ ਰਿਹਾ ਸੀ। ਖੈਰ ਗੱਲ ਆਈ ਗਈ ਹੋ ਗਈ।
ਥੋੜ੍ਹੇ ਦਿਨਾਂ ਬਾਅਦ ਹੀ ਸੰਗਰੂਰ ਦੇ ਇਕ ਗਰੀਬੜੇ ਲੇਖਕ ਦਾ ਫੋਨ ਆਇਆ, “ਕਿਉਂ ਬਾਈ ਠੀਕ ਐਂ?’ ‘ਹਾਂ ਜੀ ਹਾਂ ਜੀ, ਬਿਲਕੁਲ’। ‘ਮੈਂ ਤਾਂ ਕਈ ਦਿਨਾਂ ਦਾ ਪ੍ਰੇਸ਼ਾਨ ਹਾਂ।
‘ਕਿਉਂ ਕੀ ਹੋਇਆ?
‘ਮੈਨੂੰ ਤਾਂ ਅੱਜ ਸੁੱਤੇ ਨੂੰ 10 ਦਿਨ ਹੋ ਗਏ ਸਮਝ ਨਹੀਂ ਲੱਗਦੀ ਕੀ ਕਰਾਂ।
ਮੈਂਨੂੰ ਲੱਗਿਆ, ਸ਼ਾਇਦ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਹੋਰ ਕੋਈ ਛੋਟੀ ਮੋਟੀ ਬਿਮਾਰੀ ਨਾਲ ਪ੍ਰੇਸ਼ਾਨ ਹੋਵੇਗਾ ਜਾਂ ਫੋਰ ਘਰੇ ਲੜਾਈ ਝਗੜਾ ਜਾਂ ਤਕਰਾਰ ਹੋ ਗਿਆ ਹੋਵੇਗਾ।
‘ਤੂੰ ਮੇਰੀ ਪ੍ਰੇਸ਼ਾਨੀ ਦੂਰ ਕਰ।
ਮੈਨੂੰ ਲੱਗਾ ਕਿਤੇ ਇਹ ਮੈਨੂੰ ਡਾਕਟਰ ਤਾਂ ਨਹੀਂ ਸਮਝ ਰਿਹਾ, ਜਾਂ ਫੇਰ ਕਿਸੇ ਹਸਪਤਾਲ ਜਾਂ ਡਾਕਟਰ ਦਾ ਪਤਾ ਪੁੱਛੋ। ਮੈਂ ਡਰਦੇ ਡਰਦੇ ਕਿਹਾ, ‘ਹਾਂ ਜੀ ਦੱਸੋ, ਮੈਂ ਕੀ ਕਰ ਸਕਦਾਂ?'
‘ਮੈਨੂੰ ਇਹ ਦੱਸੋ ਕਿ ਭਾਸ਼ਾ ਵਿਭਾਗ ਦੇ ‘ਇਨਾਮੀ ਸਲਾਹਕਾਰ ਬੋਰਡ ਵਿਚ ਮੇਰੀ ਵਿਰੋਧਤਾ ਕਿਸ ਕਿਸ ਨੇ ਕੀਤੀ ਤੇ ਕਿਉਂ ਹੋਈ ਏਨੀ ਜ਼ਿਆਦਾ
ਦੋ ਬਟਾ ਇਕ-68<noinclude></noinclude>
8w9fkgs4xvvmcwtdaf3groiop9s50wf
195559
195558
2025-06-06T17:35:12Z
Sonia Atwal
2031
195559
proofread-page
text/x-wiki
<noinclude><pagequality level="1" user="Sonia Atwal" /></noinclude>{{gap}}'ਹੋਣਾ ਕੀ ਵਿਚਾਰਾ ਬੜਾ ਪ੍ਰੇਸ਼ਾਨ ਹੈ। ਕਹਿੰਦਾ, 'ਮੈਂ ਕਿਸੇ ਨੂੰ ਕਦੇ ਮਾੜਾ ਨਹੀਂ ਕਿਹਾ, ਕਿਸੇ ਦੇ ਵਿਰੁੱਧ ਨਹੀਂ ਲਿਖਿਆ, ਕਿਸੇ ਗੁੱਟ ਦਾ ਪੱਖ ਨਹੀਂ ਪੂਰਿਆ, ਫੇਰ ਵੀ ਮੇਰੀ ਸਲਾਹਕਾਰ ਕਮੇਟੀ 'ਚ ਏਨੀ ਵਿਰੋਧਤਾ ਕਿਉਂ ਹੋਈ? ਉਹ ਬੜਾ ਹੀ ਪ੍ਰੇਸ਼ਾਨ ਹੈ। ਉਸਨੂੰ ਸਮਝ ਨਹੀਂ ਲਗ ਰਹੀ ਕਿ ਇਹਨਾਂ 31 ਬੰਦਿਆਂ ’ਚੋਂ ਉਹਦੇ ਕਿਹੜੇ ਵਿਰੋਧੀ ਹੋਣ ਦਾ ਸ਼ੌਂਕ ਪਾਲ ਰਹੇ ਹਨ।"
{{gap}}ਮੈਨੂੰ ਜਦ ਤੱਕ ਯਾਦ ਆ ਗਿਆ ਤੇ ਉਸਨੂੰ ਕਿਹਾ, “ਯਾਰ ਵਿਰੋਧਤਾ ਤਾਂ ਹੁੰਦੀ ਜੋ ਉਸਦਾ ਨਾਮ ਕਿਸੇ ਪੇਸ਼ ਕੀਤਾ ਹੋਵੇ?'
{{gap}}ਮੇਰਾ ਦੋਸਤ ਹੈਰਾਨ ਰਹਿ ਗਿਆ। ਨਾਂ ਹੀ ਨਹੀਂ ਪੇਸ਼ ਹੋਇਆ ? ‘ਹਾਂ ਹਾਂ ਭਦਰ ਪੁਰਸ਼ ਦਾ ਤਾਂ ਨਾਮ ਹੀ ਨਹੀਂ ਕਿਸੇ ਪੇਸ਼ ਕੀਤਾ, ਵਿਰੋਧਤਾ ਕਿੱਥੋਂ ਹੋਈ ਸੀ?
{{gap}}ਮੇਰਾ ਦੋਸਤ ਕੁਝ ਰਾਹਤ ਮਹਿਸੂਸ ਕਰ ਰਿਹਾ ਸੀ। ਖੈਰ ਗੱਲ ਆਈ ਗਈ ਹੋ ਗਈ।
{{gap}}ਥੋੜ੍ਹੇ ਦਿਨਾਂ ਬਾਅਦ ਹੀ ਸੰਗਰੂਰ ਦੇ ਇਕ ਗਰੀਬੜੇ ਲੇਖਕ ਦਾ ਫੋਨ ਆਇਆ, “ਕਿਉਂ ਬਾਈ ਠੀਕ ਐਂ?’ ‘ਹਾਂ ਜੀ ਹਾਂ ਜੀ, ਬਿਲਕੁਲ’।
{{gap}}‘ਮੈਂ ਤਾਂ ਕਈ ਦਿਨਾਂ ਦਾ ਪ੍ਰੇਸ਼ਾਨ ਹਾਂ।
{{gap}}‘ਕਿਉਂ ਕੀ ਹੋਇਆ?
{{gap}}‘ਮੈਨੂੰ ਤਾਂ ਅੱਜ ਸੁੱਤੇ ਨੂੰ 10 ਦਿਨ ਹੋ ਗਏ ਸਮਝ ਨਹੀਂ ਲੱਗਦੀ ਕੀ ਕਰਾਂ।
{{gap}}ਮੈਂਨੂੰ ਲੱਗਿਆ, ਸ਼ਾਇਦ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਹੋਰ ਕੋਈ ਛੋਟੀ ਮੋਟੀ ਬਿਮਾਰੀ ਨਾਲ ਪ੍ਰੇਸ਼ਾਨ ਹੋਵੇਗਾ ਜਾਂ ਫੋਰ ਘਰੇ ਲੜਾਈ ਝਗੜਾ ਜਾਂ ਤਕਰਾਰ ਹੋ ਗਿਆ ਹੋਵੇਗਾ।
{{gap}}‘ਤੂੰ ਮੇਰੀ ਪ੍ਰੇਸ਼ਾਨੀ ਦੂਰ ਕਰ।'
{{gap}}ਮੈਨੂੰ ਲੱਗਾ ਕਿਤੇ ਇਹ ਮੈਨੂੰ ਡਾਕਟਰ ਤਾਂ ਨਹੀਂ ਸਮਝ ਰਿਹਾ, ਜਾਂ ਫੇਰ ਕਿਸੇ ਹਸਪਤਾਲ ਜਾਂ ਡਾਕਟਰ ਦਾ ਪਤਾ ਪੁੱਛੋ। ਮੈਂ ਡਰਦੇ ਡਰਦੇ ਕਿਹਾ, ‘ਹਾਂ ਜੀ ਦੱਸੋ, ਮੈਂ ਕੀ ਕਰ ਸਕਦਾਂ?'
{{gap}}‘ਮੈਨੂੰ ਇਹ ਦੱਸੋ ਕਿ ਭਾਸ਼ਾ ਵਿਭਾਗ ਦੇ ‘ਇਨਾਮੀ ਸਲਾਹਕਾਰ ਬੋਰਡ ਵਿਚ ਮੇਰੀ ਵਿਰੋਧਤਾ ਕਿਸ ਕਿਸ ਨੇ ਕੀਤੀ ਤੇ ਕਿਉਂ ਹੋਈ ਏਨੀ ਜ਼ਿਆਦਾ<noinclude>{{rh||ਦੋ ਬਟਾ ਇਕ-68|}}</noinclude>
1wbre3jnakwj32gngpp307un4gw29pj
ਪੰਨਾ:ਦੋ ਬਟਾ ਇਕ.pdf/69
250
66517
195560
195147
2025-06-06T17:36:25Z
Sonia Atwal
2031
195560
proofread-page
text/x-wiki
<noinclude><pagequality level="1" user="Sonia Atwal" /></noinclude>ਵਿਰੋਧਤਾ?
‘ਤੁਹਾਡੀ ਵਿਰੋਧਤਾ? ‘ਮੇਰਾ ਤਾਂ ਨੀ ਖਿਆਲ ਕਿ ਤੁਹਾਡਾ ਨਾਮ ਵੀ ਵਿਚਾਰਿਆ ਗਿਆ ਹੋਵੇ, ਜੇ ਮੈਨੂੰ ਯਾਦ ਹੈ ਤਾਂ।
‘ਇਹ ਕਿਵੇਂ ਹੋ ਸਕਦਾ? ਮੇਰੇ ਖਾਸ ਬੰਦੇ ਨੇ ਦੱਸਿਆ ਕਿ ਜਦੋਂ ਉਸਨੇ ਮੇਰਾ ਨਾਮ ਲਿਆ, ਕਈ ਜਣਿਆਂ ਨੇ ਕੱਠੇ ਹੋ ਮੇਰੀ ਸਖਤ ਵਿਰੋਧਤਾ ਕੀਤੀ।
ਮੈਂ
“ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੋਈ ਉੱਥੇ, ਮੈਂ ਹੁਣ ਤਾਂ ਪੱਕੇ ਤੌਰ ਤੇ ਕਹਿ ਸਕਦਾ ਕਿ ਤੁਹਾਡਾ ਨਾਮ ਲਿਸਟ ਤੇ ਨਹੀਂ ਸੀ।
“ਅੱਛਾ ਅਜੀਬ ਗੱਲ ਹੈ, ਪਰ ਜਿਸ ਦੱਸਿਆ, ਉਹ ਤਾਂ ਬੜਾ ਦਾਨਾ ਪੁਰਸ਼ ਹੈ, ਵੱਡਾ ਲੇਖਕ ਹੈ, ਮੇਰਾ ਬੋਲੀ ਹੈ। ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਇਹ ਮੇਰੇ ਲਈ ਸੁੱਖਦ ਗੱਲ ਹੈ।
“ਇਹ ਕਿਹੜਾ ਦਾਨਾ ਪੁਰਸ਼ ਹੈ?' ਤੇ ਉਸਨੇ ਜਦੋਂ ਉਸ ਪੁਰਸ਼ ਦਾ ਨਾਮ ਲਿਆ ਤਾਂ ਮੇਰੇ ਕਪਾਟ ਖੁੱਲ ਗਏ। ਫੋਨ ਤੇ ਜਦੋਂ ਜਲੰਧਰੋਂ ਵੀ ਉਸੇ ਨਾਮ ਦੀ ਪੁਸ਼ਟੀ ਹੋ ਗਈ ਤਾਂ ਮੈਨੂੰ ਫੋਟੋਗ੍ਰਾਫੀ ਤੇ ਫਿਲਮਸਾਜ਼ੀ ਵਿਚ ਵਰਤੇ ਜਾਂਦੇ ਸਾਫਟਵੇਅਰ “ਆਫਟਰ ਇਫੈਕਟਸ' ਦੀ ਯਾਦ ਆ ਗਈ। ਜਿਸ ਵਿਚ ਫੋਟੋ ਖਿੱਚਣ ਤੋਂ ਬਾਅਦ ਜਾਂ ਫਿਲਮਾਂ ਬਣਾਉਣ ਤੋਂ ਬਾਅਦ ਲੈਬ ਵਿਚ ਚਿੱਤਰਾਂ ਦੀ ਸੋਧ ਕੀਤੀ ਜਾਂਦੀ ਹੈ। ਨਵੇਂ ਸਮੇਂ ਨੂੰ ਪੁਰਾਣਾ ਤੇ ਰੰਗਾਂ ਨੂੰ ਨੀਲਾ ਜਾਂ ਪੀਲਾ ਬਦਲਿਆ ਜਾਂਦਾ ਹੈ ਜਿਸ ਨਾਲ ਪਰਦੇ ਤੇ ਜਦੋਂ ਫਿਲਮ ਚਲਦੀ ਹੈ ਤਾਂ ਲੋਕ ਬੜੇ ਅਨੰਦ ਨਾਲ ਦੇਖਦੇ ਹਨ। ਮੈਨੂੰ ਲੱਗਾ ਭਾਸ਼ਾ ਵਿਭਾਗ ਦੇ ਇਨਾਮਾਂ ਨਾਲ ਲੱਗੇ ਇਹ “ਆਫਟਰ ਇਫੈਕਟ ਨੇ ਮੇਰੇ ਮਨੋਰੰਜਨ ਵਿਚ ਚੋਖਾ ਵਾਧਾ ਕੀਤਾ ਹੈ। ਅਸਲ ਗੱਲ ਪਤਾ ਲਗੀ ਕੇ ਉਸ ਦਾਨੇ ਨੇ ਕਈਆਂ ਨਾਲ ਇਨਾਮ ਦਵਾਉਣ ਦਾ ਵਾਅਦਾ ਕਰ ਲਿਆ ਸੀ, ਪਰ ਕਮੇਟੀ ਵਿਚ ਕੰਮ ਨਹੀਂ ਕਰਾ ਸਕਿਆ, ਸੋ ਇਹ ਵਿਰੋਧਤਾ ਦਾ ਫਾਰਮੂਲਾ ਵਰਤ ਰਿਹਾ ਸੀ। ਮੇਰੀ ਜਾਣਕਾਰੀ ਵਿਚ ਵਾਧਾ ਕਰਨ ਲਈ ਮੈਂ ਉਸ ਦਾਨੇ ਪੁਰਸ਼ ਦਾ ਧੰਨਵਾਦੀ ਹਾਂ।
ਦੋ ਬਟਾ ਇਕ-69<noinclude></noinclude>
du06umpybql66eo7ej9o99vzs9qqvqz
195561
195560
2025-06-06T17:39:13Z
Sonia Atwal
2031
195561
proofread-page
text/x-wiki
<noinclude><pagequality level="1" user="Sonia Atwal" /></noinclude>ਵਿਰੋਧਤਾ?
{{gap}}‘ਤੁਹਾਡੀ ਵਿਰੋਧਤਾ? ‘ਮੇਰਾ ਤਾਂ ਨੀ ਖਿਆਲ ਕਿ ਤੁਹਾਡਾ ਨਾਮ ਵੀ ਵਿਚਾਰਿਆ ਗਿਆ ਹੋਵੇ, ਜੇ ਮੈਨੂੰ ਯਾਦ ਹੈ ਤਾਂ।
{{gap}}‘ਇਹ ਕਿਵੇਂ ਹੋ ਸਕਦਾ? ਮੇਰੇ ਖਾਸ ਬੰਦੇ ਨੇ ਦੱਸਿਆ ਕਿ ਜਦੋਂ ਉਸਨੇ ਮੇਰਾ ਨਾਮ ਲਿਆ, ਕਈ ਜਣਿਆਂ ਨੇ ਕੱਠੇ ਹੋ ਮੇਰੀ ਸਖਤ ਵਿਰੋਧਤਾ ਕੀਤੀ।'
{{gap}}“ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੋਈ ਉੱਥੇ, ਮੈਂ ਹੁਣ ਤਾਂ ਪੱਕੇ ਤੌਰ ਤੇ ਕਹਿ ਸਕਦਾ ਕਿ ਤੁਹਾਡਾ ਨਾਮ ਲਿਸਟ ਤੇ ਨਹੀਂ ਸੀ।
{{gap}}“ਅੱਛਾ ਅਜੀਬ ਗੱਲ ਹੈ, ਪਰ ਜਿਸ ਦੱਸਿਆ, ਉਹ ਤਾਂ ਬੜਾ ਦਾਨਾ ਪੁਰਸ਼ ਹੈ, ਵੱਡਾ ਲੇਖਕ ਹੈ, ਮੇਰਾ ਬੋਲੀ ਹੈ। ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਇਹ ਮੇਰੇ ਲਈ ਸੁੱਖਦ ਗੱਲ ਹੈ।
{{gap}}“ਇਹ ਕਿਹੜਾ ਦਾਨਾ ਪੁਰਸ਼ ਹੈ?' ਤੇ ਉਸਨੇ ਜਦੋਂ ਉਸ ਪੁਰਸ਼ ਦਾ ਨਾਮ ਲਿਆ ਤਾਂ ਮੇਰੇ ਕਪਾਟ ਖੁੱਲ ਗਏ। ਫੋਨ ਤੇ ਜਦੋਂ ਜਲੰਧਰੋਂ ਵੀ ਉਸੇ ਨਾਮ ਦੀ ਪੁਸ਼ਟੀ ਹੋ ਗਈ ਤਾਂ ਮੈਨੂੰ ਫੋਟੋਗ੍ਰਾਫੀ ਤੇ ਫਿਲਮਸਾਜ਼ੀ ਵਿਚ ਵਰਤੇ ਜਾਂਦੇ ਸਾਫਟਵੇਅਰ “ਆਫਟਰ ਇਫੈਕਟਸ' ਦੀ ਯਾਦ ਆ ਗਈ। ਜਿਸ ਵਿਚ ਫੋਟੋ ਖਿੱਚਣ ਤੋਂ ਬਾਅਦ ਜਾਂ ਫਿਲਮਾਂ ਬਣਾਉਣ ਤੋਂ ਬਾਅਦ ਲੈਬ ਵਿਚ ਚਿੱਤਰਾਂ ਦੀ ਸੋਧ ਕੀਤੀ ਜਾਂਦੀ ਹੈ। ਨਵੇਂ ਸਮੇਂ ਨੂੰ ਪੁਰਾਣਾ ਤੇ ਰੰਗਾਂ ਨੂੰ ਨੀਲਾ ਜਾਂ ਪੀਲਾ ਬਦਲਿਆ ਜਾਂਦਾ ਹੈ ਜਿਸ ਨਾਲ ਪਰਦੇ ਤੇ ਜਦੋਂ ਫਿਲਮ ਚਲਦੀ ਹੈ ਤਾਂ ਲੋਕ ਬੜੇ ਅਨੰਦ ਨਾਲ ਦੇਖਦੇ ਹਨ। ਮੈਨੂੰ ਲੱਗਾ ਭਾਸ਼ਾ ਵਿਭਾਗ ਦੇ ਇਨਾਮਾਂ ਨਾਲ ਲੱਗੇ ਇਹ “ਆਫਟਰ ਇਫੈਕਟ ਨੇ ਮੇਰੇ ਮਨੋਰੰਜਨ ਵਿਚ ਚੋਖਾ ਵਾਧਾ ਕੀਤਾ ਹੈ। ਅਸਲ ਗੱਲ ਪਤਾ ਲਗੀ ਕੇ ਉਸ ਦਾਨੇ ਨੇ ਕਈਆਂ ਨਾਲ ਇਨਾਮ ਦਵਾਉਣ ਦਾ ਵਾਅਦਾ ਕਰ ਲਿਆ ਸੀ, ਪਰ ਕਮੇਟੀ ਵਿਚ ਕੰਮ ਨਹੀਂ ਕਰਾ ਸਕਿਆ, ਸੋ ਇਹ ਵਿਰੋਧਤਾ ਦਾ ਫਾਰਮੂਲਾ ਵਰਤ ਰਿਹਾ ਸੀ। ਮੇਰੀ ਜਾਣਕਾਰੀ ਵਿਚ ਵਾਧਾ ਕਰਨ ਲਈ ਮੈਂ ਉਸ ਦਾਨੇ ਪੁਰਸ਼ ਦਾ ਧੰਨਵਾਦੀ ਹਾਂ।<noinclude>{{rh||ਦੋ ਬਟਾ ਇਕ-69|}}</noinclude>
tc48er8rr6ldaz3fb4j4ioakqay1qj7
ਪੰਨਾ:ਦੋ ਬਟਾ ਇਕ.pdf/70
250
66518
195562
195148
2025-06-06T17:39:56Z
Sonia Atwal
2031
195562
proofread-page
text/x-wiki
<noinclude><pagequality level="1" user="Sonia Atwal" /></noinclude>***
ਦੋ ਬਟਾ ਇਕ–70<noinclude></noinclude>
ncng16vsk45tluxunzj0o7r2iqgxnuu
195563
195562
2025-06-06T17:43:15Z
Sonia Atwal
2031
/* ਸੋਧਣਾ */
195563
proofread-page
text/x-wiki
<noinclude><pagequality level="3" user="Sonia Atwal" /></noinclude>{{dhr|3em}}
{{center|'''***'''}}<noinclude>{{rh||ਦੋ ਬਟਾ ਇਕ–70|}}</noinclude>
iddchvsd5j8bi2r2jm4he8eu5z7e4l0
ਪੰਨਾ:ਪਿਆਰ ਅੱਥਰੂ.pdf/19
250
66542
195566
195416
2025-06-07T09:58:50Z
Tamanpreet Kaur
606
/* ਗਲਤੀਆਂ ਨਹੀਂ ਲਾਈਆਂ */
195566
proofread-page
text/x-wiki
<noinclude><pagequality level="1" user="Tamanpreet Kaur" /></noinclude>{{c|{{x-larger|ਯਾਦ}}}}
ਵਿੱਚ ਵਿਛੋੜੇ 'ਯਾਦ' ਸਜਨ ਨੂੰ,
ਹੋਣ ਨ ਦੇਂਦੀ ਉਹਲੇ,
ਦਿਲ-ਸ਼ੀਸ਼ੇ ਵਿਚ 'ਯਾਦ ਸਜਨ ਦੀ,
ਕਰਦੀ ਦਿੱਸੇ ਢੁਹਲੇ।
ਕਦੀ ਰੁਆਵੇ ਕਦੀ ਹਸਾਵੇ
ਬਰਹਰ ਥਰਹਰ ਲਾਵੇ,
ਕਦੀ ਸੁਪਨ ਦੇ ਚਾੜ, ਪੰਘੂੜੇ
ਮੇਲ ਗਾਉਂਦੀ ਸੁਹਲੇ।
{{c|{{x-larger|ਦਰਸ਼ਨ-ਤਾਂਘ}}}}
ਝਲਕ ਦਿਖਾਈ ਇੱਕ ਸੁਹਾਵੀ
ਸਾਨੂੰ ਰੱਜ
ਚਮਕ ਉਠੀ ਸਿਕ ਹੋਰ ਚਮਕ ਕੇ
ਨ ਆਈ,
ਦਰਸ਼ਨ-ਤਾਂਘ ਸਵਾਈ ।
ਜਿਉਂ ਚਾਤ੍ਰਿਕ ਨੂੰ ਬੰਦ ਮਿਲੇ ਇਕ
‘ਹੋਰ ਮਿਲ' ਇਉਂ ਤੜਫੇ :
ਮੁੜ ਦਰਸ਼ਨ ਦੇ, ਮੁੜ ਦਰਸ਼ਨ ਦੇ
ਏ ਚਾਤ੍ਰਿਕ ਵਿਲਪਾਈ ।
੩<noinclude></noinclude>
ik372dxj48sa8uj39l0nghyok7bstje