ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.45.0-wmf.5
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਪੰਨਾ:ਦੋ ਬਟਾ ਇਕ.pdf/71
250
66519
195933
195150
2025-06-11T17:28:08Z
Sonia Atwal
2031
195933
proofread-page
text/x-wiki
<noinclude><pagequality level="1" user="Sonia Atwal" /></noinclude>ਰੱਬ ਦੀ ਬਖਸ਼ਿਸ਼
ਦੁਨੀਆਂ ਦੀ ਰੌਚਿਕਤਾ ਦਾ ਮੂਲ ਅੰਸ਼ ਇਸ ਗੱਲ ਵਿੱਚ ਪਿਆ ਹੈ ਕਿ ਇੱਥੇ ਇੱਕੋ ਹੀ ਪ੍ਰਾਣੀਜਾਤੀ ਵਿੱਚ ਵੱਖ ਵੱਖ ਕਿਸਮਾਂ ਜਾਂ ਸੁਭਾਅ ਹੁੰਦੇ ਹਨ। ਇਹ ਸੁਭਾਅ ਵੀ ਇੱਕ ਤੋਂ ਵੱਧ ਪ੍ਰਾਣੀਆਂ ਵਿੱਚ ਹੁੰਦਾ ਹੈ। ਜਿਵੇਂ ਮੱਝਾਂ ਗਾਵਾਂ ਦੀਆਂ ਕਿਸਮਾਂ ਅਨੁਸਾਰ ਉਹਨਾਂ ਦੇ ਗੁਣ-ਔਗੁਣ ਹੁੰਦੇ ਹਨ। ਸਾਲ ਕੁ ਪੁਰਾਣੀ ਗੱਲ ਹੈ। ਮੈਂ ਤੇ ਮੇਰਾ ਇੱਕ ਦੋਸਤ, ਸਰਦੀਆਂ ਦੀ ਸਵੇਰੇ ਨੂੰ ਆਪਣੀ ਕਾਰ ਵਿੱਚ ਕਿਤੇ ਜਾ ਰਹੇ ਸੀ। ਅਸੀਂ ਆਪਣਾ ਰਸਤਾ ਪਿੰਡਾਂ ਵਿੱਚ ਦੀ ਚੁਣਿਆ ਤਾਂ ਕਿ ਰਸਤੇ ਵਿੱਚ ਕੁਝ ਫੋਟੋਗ੍ਰਾਫੀ ਵੀ ਕਰ ਸਕੀਏ ਤੇ ਕੁਝ ਵਿਚਾਰ-ਵਟਾਂਦਰਾ ਵੀ ਮੁੱਖ ਸੜਕ ਦੀ ਤੜਕ-ਭੜਕ ਤੋਂ ਬਚ ਕੇ ਹੀ ਹੋ ਸਕੇਗਾ। ਅਸੀਂ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ। ਛੱਪੜਾਂ ਤੋਂ ਉਠਦੀ ਭਾਵ ਨੂੰ ਮਾਣਿਆ। ਚੜ੍ਹਦੇ ਸੂਰਜ ਦੀ ਬਦਲਦੀ ਲਾਲੀ ਬਾਰੇ ਗੱਲ ਕੀਤੀ। ਸੂਰਜ ਦੀ ਵਿਸ਼ਾਲਤਾ ਅੱਗੇ ਚੰਨ ਦੀ ਨਿਮਰਤਾ ਦੀ ਵਡਿਆਈ ਕੀਤੀ। ਕਣਕਾਂ ਨੂੰ ਢੱਕੀ ਹੋਈ ਤਰੇਲ ਦੇ ਲੋਪ ਹੋਣ ਦੇ ਸਮੇਂ ਦੀ ਚਿੰਤਾ ਕੀਤੀ। ਠੰਡ ਵਿੱਚ ਕੁੱਗੜੇ ਬੈਠੇ ਪੰਛੀਆਂ ਬਾਰੇ ਸੋਚਿਆ ਤੇ ਸ਼ਿਕਾਰ ਦੀ ਭਾਲ ਵਿੱਚ ਉੱਡੇ ਫਿਰਦੇ 'ਚਿੜੀ ਮਾਰ' ਨੂੰ ਫੜਫੜਾਉਂਦੇ ਦੇਖਿਆ। ਇੰਝ ਲੱਗ ਰਿਹਾ ਸੀ ਕੁਦਰਤ ਅਣਲਿਖੇ ਅਸੂਲਾਂ ਨੂੰ ਕਾਰਜ ਸ਼ੈਲੀ ਦੇ ਰਹੀ ਹੋਵੇ।
ਆ,
‘ਬਾਈ ਜੀ ਇਹ ਦੱਸੋ, ਆਹ ਜਿਹੜੇ ਆਪਣੇ ਸ਼ਹਿਰ ਦੇ ਕਈ ਬੰਦੇ ਇਹ ਕਿਹੋ ਜਿਹੇ ਹਨ? ਜਦੋਂ ਵੀ ਕੋਈ ਬਾਹਰੋਂ ਲੀਡਰ ਜਾਂ ਮਸ਼ਹੂਰ ਬੰਦਾ ਆਉਂਦਾ ਹੈ, ਇਹ ਮੂਹਰੇ ਹੋ ਹੋ ਕੇ ਫੋਟੋਆਂ ਖਿਚਵਾਉਂਦੇ ਆ। ਫੇਰ ਪੱਤਰਕਾਰਾਂ ਦੀ ਚਮਚੀ ਮਾਰ ਕੇ ਖਬਰ ਛਪਵਾਉਂਦੇ ਆ। ਇਹ ਸਭ ਕੁਝ ਕਾਹਤੋਂ ਕਰਦੇ ਆ ਤੇ ਕੀ ਮਿਲਦਾ ਇਹਨਾਂ ਨੂੰ?
ਮੇਰੇ ਮਿੱਤਰ ਨੇ ਕਾਰ ਚਲਾਉਂਦੇ ਹੋਏ ਸਵਾਲ ਕੱਢ ਮਾਰਿਆ। "ਵੀਰ ਇਹ ਤਾਂ ਇਹਨਾਂ ਨੂੰ ਰੱਬ ਦੀ ਬਖਸ਼ਿਸ਼ ਆ
'ਉਹ ਕਿਵੇਂ- ਮੇਰਾ ਦੋਸਤ ਹੈਰਾਨ ਹੋ ਕੇ ਪੁੱਛਣ ਲੱਗਾ।
‘ਦੇਖ ਆਪਾਂ ਪਿੰਡਾਂ ਵਿੱਚ ਦੀ ਆਏ ਆਂ। ਜਦ ਵੀ ਆਪਣੀ ਕਾਰ ਕਿਸੇ
ਰੂੜੀ ਆਦਿ ਕੋਲੋਂ ਲੰਘੀ। ਪਿੰਡ ਦੇ ਕੁੱਤੇ ਆਪਣੇ ਨਾਲ ਦੌੜ ਪੈਂਦੇ ਸਨ। ਕੋਈ
ਦੋ ਬਟਾ ਇਕ-71<noinclude></noinclude>
ecavgymb0e08uf0gn8ex9xli0yd5ga0
195934
195933
2025-06-11T17:33:26Z
Sonia Atwal
2031
/* ਸੋਧਣਾ */
195934
proofread-page
text/x-wiki
<noinclude><pagequality level="3" user="Sonia Atwal" /></noinclude>{{center|{{x-larger|'''ਰੱਬ ਦੀ ਬਖਸ਼ਿਸ਼'''}}}}
{{gap}}ਦੁਨੀਆਂ ਦੀ ਰੌਚਿਕਤਾ ਦਾ ਮੂਲ ਅੰਸ਼ ਇਸ ਗੱਲ ਵਿੱਚ ਪਿਆ ਹੈ ਕਿ ਇੱਥੇ ਇੱਕੋ ਹੀ ਪ੍ਰਾਣੀਜਾਤੀ ਵਿੱਚ ਵੱਖ ਵੱਖ ਕਿਸਮਾਂ ਜਾਂ ਸੁਭਾਅ ਹੁੰਦੇ ਹਨ। ਇਹ ਸੁਭਾਅ ਵੀ ਇੱਕ ਤੋਂ ਵੱਧ ਪ੍ਰਾਣੀਆਂ ਵਿੱਚ ਹੁੰਦਾ ਹੈ। ਜਿਵੇਂ ਮੱਝਾਂ ਗਾਵਾਂ ਦੀਆਂ ਕਿਸਮਾਂ ਅਨੁਸਾਰ ਉਹਨਾਂ ਦੇ ਗੁਣ-ਔਗੁਣ ਹੁੰਦੇ ਹਨ। ਸਾਲ ਕੁ ਪੁਰਾਣੀ ਗੱਲ ਹੈ। ਮੈਂ ਤੇ ਮੇਰਾ ਇੱਕ ਦੋਸਤ, ਸਰਦੀਆਂ ਦੀ ਸਵੇਰੇ ਨੂੰ ਆਪਣੀ ਕਾਰ ਵਿੱਚ ਕਿਤੇ ਜਾ ਰਹੇ ਸੀ। ਅਸੀਂ ਆਪਣਾ ਰਸਤਾ ਪਿੰਡਾਂ ਵਿੱਚ ਦੀ ਚੁਣਿਆ ਤਾਂ ਕਿ ਰਸਤੇ ਵਿੱਚ ਕੁਝ ਫੋਟੋਗ੍ਰਾਫੀ ਵੀ ਕਰ ਸਕੀਏ ਤੇ ਕੁਝ ਵਿਚਾਰ-ਵਟਾਂਦਰਾ ਵੀ ਮੁੱਖ ਸੜਕ ਦੀ ਤੜਕ-ਭੜਕ ਤੋਂ ਬਚ ਕੇ ਹੀ ਹੋ ਸਕੇਗਾ। ਅਸੀਂ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ। ਛੱਪੜਾਂ ਤੋਂ ਉਠਦੀ ਭਾਵ ਨੂੰ ਮਾਣਿਆ। ਚੜ੍ਹਦੇ ਸੂਰਜ ਦੀ ਬਦਲਦੀ ਲਾਲੀ ਬਾਰੇ ਗੱਲ ਕੀਤੀ। ਸੂਰਜ ਦੀ ਵਿਸ਼ਾਲਤਾ ਅੱਗੇ ਚੰਨ ਦੀ ਨਿਮਰਤਾ ਦੀ ਵਡਿਆਈ ਕੀਤੀ। ਕਣਕਾਂ ਨੂੰ ਢੱਕੀ ਹੋਈ ਤਰੇਲ ਦੇ ਲੋਪ ਹੋਣ ਦੇ ਸਮੇਂ ਦੀ ਚਿੰਤਾ ਕੀਤੀ। ਠੰਡ ਵਿੱਚ ਕੁੱਗੜੇ ਬੈਠੇ ਪੰਛੀਆਂ ਬਾਰੇ ਸੋਚਿਆ ਤੇ ਸ਼ਿਕਾਰ ਦੀ ਭਾਲ ਵਿੱਚ ਉੱਡੇ ਫਿਰਦੇ 'ਚਿੜੀ ਮਾਰ' ਨੂੰ ਫੜਫੜਾਉਂਦੇ ਦੇਖਿਆ। ਇੰਝ ਲੱਗ ਰਿਹਾ ਸੀ ਕੁਦਰਤ ਅਣਲਿਖੇ ਅਸੂਲਾਂ ਨੂੰ ਕਾਰਜ ਸ਼ੈਲੀ ਦੇ ਰਹੀ ਹੋਵੇ।
{{gap}}‘ਬਾਈ ਜੀ ਇਹ ਦੱਸੋ, ਆਹ ਜਿਹੜੇ ਆਪਣੇ ਸ਼ਹਿਰ ਦੇ ਕਈ ਬੰਦੇ ਇਹ ਕਿਹੋ ਜਿਹੇ ਹਨ? ਜਦੋਂ ਵੀ ਕੋਈ ਬਾਹਰੋਂ ਲੀਡਰ ਜਾਂ ਮਸ਼ਹੂਰ ਬੰਦਾ ਆਉਂਦਾ ਹੈ, ਇਹ ਮੂਹਰੇ ਹੋ ਹੋ ਕੇ ਫੋਟੋਆਂ ਖਿਚਵਾਉਂਦੇ ਆ। ਫੇਰ ਪੱਤਰਕਾਰਾਂ ਦੀ ਚਮਚੀ ਮਾਰ ਕੇ ਖਬਰ ਛਪਵਾਉਂਦੇ ਆ। ਇਹ ਸਭ ਕੁਝ ਕਾਹਤੋਂ ਕਰਦੇ ਆ ਤੇ ਕੀ ਮਿਲਦਾ ਇਹਨਾਂ ਨੂੰ?
{{gap}}ਮੇਰੇ ਮਿੱਤਰ ਨੇ ਕਾਰ ਚਲਾਉਂਦੇ ਹੋਏ ਸਵਾਲ ਕੱਢ ਮਾਰਿਆ।
{{gap}}"ਵੀਰ ਇਹ ਤਾਂ ਇਹਨਾਂ ਨੂੰ ਰੱਬ ਦੀ ਬਖਸ਼ਿਸ਼ ਆ
{{gap}}'ਉਹ ਕਿਵੇਂ- ਮੇਰਾ ਦੋਸਤ ਹੈਰਾਨ ਹੋ ਕੇ ਪੁੱਛਣ ਲੱਗਾ।
{{gap}}‘ਦੇਖ ਆਪਾਂ ਪਿੰਡਾਂ ਵਿੱਚ ਦੀ ਆਏ ਆਂ। ਜਦ ਵੀ ਆਪਣੀ ਕਾਰ ਕਿਸੇ ਰੂੜੀ ਆਦਿ ਕੋਲੋਂ ਲੰਘੀ। ਪਿੰਡ ਦੇ ਕੁੱਤੇ ਆਪਣੇ ਨਾਲ ਦੌੜ ਪੈਂਦੇ ਸਨ। ਕੋਈ<noinclude>{{rh||ਦੋ ਬਟਾ ਇਕ-71|}}</noinclude>
ljd7ajbcyv4ywvaoi4odb8l0voit92y
ਪੰਨਾ:ਦੋ ਬਟਾ ਇਕ.pdf/72
250
66520
195935
195151
2025-06-11T17:34:34Z
Sonia Atwal
2031
195935
proofread-page
text/x-wiki
<noinclude><pagequality level="1" user="Sonia Atwal" /></noinclude>ਪਹਿਲਾਂ ਤਿਆਰ ਹੁੰਦਾ ਦੌੜਨ ਲਈ ਤੇ ਕੋਈ ਮੌਕੇ ਤੇ। ਆਪਾਂ ਕਾਰ ਨੀਂ ਰੋਕੀ ਕਦੇ। ਉਹ ਆਪੋ-ਆਪਣੇ ਦਮ ਅਨੁਸਾਰ ਥੋੜਾ ਬਹੁਤਾ ਦੌੜ ਕੇ ਫਿਰ ਕਿਸੇ ਹੋਰ ਕਾਰ ਦਾ ਇੰਤਜਾਰ ਕਰਨ ਲੱਗ ਪੈਂਦੇ ਸਨ। ਇਹ ਹਰ ਪਿੰਡ ਵਿੱਚ ਹੁੰਦਾ। ਕੋਈ ਪਿੰਡੋਂ ਪਿੰਡ ਕੁੱਤਿਆਂ ਨੂੰ ਸਿਖਾਉਣ ਤਾਂ ਨੀਂ ਜਾਂਦਾ। ਇਹ ਸਭ ਰੱਬ ਦੀ ਬਖਸ਼ਿਸ਼ ਹੈ। ਇਹ ਇੱਕ ਕਸਰਤ ਹੈ ਜੋ ਇਹਨਾਂ ਨੂੰ ਕਾਇਮ ਰੱਖਦੀ ਹੈ। ਬੰਦੇ ਵੀ ਤਾਂ ਰੱਬ ਨੇ ਬਣਾਏ ਨੇ। ਬੰਦਿਆਂ ਨੂੰ ਵੀ ਕਸਰਤ ਦੀ ਲੋੜ ਹੈ। ਫੇਰ ਇਹ ਸਿਰਫ ਆਪਣੇ ਸ਼ਹਿਰ ਹੀ ਨਹੀਂ, ਹਰ ਸ਼ਹਿਰ ਗਰਾਂ ਇਹ ਮਿਲ ਜਾਣਗੇ, ਰੱਬ ਦੇ ਬਖਸ਼ੇ ਹੋਏ।
'ਬਾਕੀ, ਤੂੰ ਹੁਣ ਸਿਆਣਾ ਹੈਂ ਆਪੇ ਸਮਝ ਲੈ।
***
ਦੋ ਬਟਾ ਇਕ-72<noinclude></noinclude>
c19f2fvootuzo8zxsy0cvccisdtkji3
195936
195935
2025-06-11T17:39:19Z
Sonia Atwal
2031
/* ਸੋਧਣਾ */
195936
proofread-page
text/x-wiki
<noinclude><pagequality level="3" user="Sonia Atwal" /></noinclude>ਪਹਿਲਾਂ ਤਿਆਰ ਹੁੰਦਾ ਦੌੜਨ ਲਈ ਤੇ ਕੋਈ ਮੌਕੇ ਤੇ। ਆਪਾਂ ਕਾਰ ਨੀਂ ਰੋਕੀ ਕਦੇ। ਉਹ ਆਪੋ-ਆਪਣੇ ਦਮ ਅਨੁਸਾਰ ਥੋੜਾ ਬਹੁਤਾ ਦੌੜ ਕੇ ਫਿਰ ਕਿਸੇ ਹੋਰ ਕਾਰ ਦਾ ਇੰਤਜਾਰ ਕਰਨ ਲੱਗ ਪੈਂਦੇ ਸਨ। ਇਹ ਹਰ ਪਿੰਡ ਵਿੱਚ ਹੁੰਦਾ। ਕੋਈ ਪਿੰਡੋਂ ਪਿੰਡ ਕੁੱਤਿਆਂ ਨੂੰ ਸਿਖਾਉਣ ਤਾਂ ਨੀਂ ਜਾਂਦਾ। ਇਹ ਸਭ ਰੱਬ ਦੀ ਬਖਸ਼ਿਸ਼ ਹੈ। ਇਹ ਇੱਕ ਕਸਰਤ ਹੈ ਜੋ ਇਹਨਾਂ ਨੂੰ ਕਾਇਮ ਰੱਖਦੀ ਹੈ। ਬੰਦੇ ਵੀ ਤਾਂ ਰੱਬ ਨੇ ਬਣਾਏ ਨੇ। ਬੰਦਿਆਂ ਨੂੰ ਵੀ ਕਸਰਤ ਦੀ ਲੋੜ ਹੈ। ਫੇਰ ਇਹ ਸਿਰਫ ਆਪਣੇ ਸ਼ਹਿਰ ਹੀ ਨਹੀਂ, ਹਰ ਸ਼ਹਿਰ ਗਰਾਂ ਇਹ ਮਿਲ ਜਾਣਗੇ, ਰੱਬ ਦੇ ਬਖਸ਼ੇ ਹੋਏ।'
{{gap}}'ਬਾਕੀ, ਤੂੰ ਹੁਣ ਸਿਆਣਾ ਹੈਂ ਆਪੇ ਸਮਝ ਲੈ।
{{center|'''***'''}}<noinclude>{{rh||ਦੋ ਬਟਾ ਇਕ-72|}}</noinclude>
acfq24042x5zhh628rddyt01llpkh9e
ਪੰਨਾ:ਦੋ ਬਟਾ ਇਕ.pdf/77
250
66525
195930
195707
2025-06-11T17:18:39Z
Sonia Atwal
2031
/* ਸੋਧਣਾ */
195930
proofread-page
text/x-wiki
<noinclude><pagequality level="3" user="Sonia Atwal" /></noinclude> {{center|{{x-larger|'''ਪਹਿਲੀ ਮੁਲਾਕਾਤ'''}}}}
{{gap}}ਲੁਧਿਆਣੇ ਦੇ ਕਿਸੇ ਕੇਂਦਰ ਵਿਖੇ ਕੋਈ ਪ੍ਰੋਗਰਾਮ ਤੇ ਮੈਂ ਵੀ ਸ਼ੌਕ ਵਜੋਂ ਉਥੇ ਪਹੁੰਚਿਆ ਹੋਇਆ ਸੀ। ਕਈ ਗੌਣ ਵਾਲੇ ਆਏ ਹੋਏ ਸਨ। ਹਰਭਜਨ ਤੇ ਜਤਿੰਦਰ ਵੀ ਉੱਥੇ ਹਾਜ਼ਰ ਸਨ। ਕੈਮਰੇ ਦੇ ਕਰਕੇ ਸਟੇਜ ਦੇ ਅੱਗੇ ਪਿੱਛੇ ਹੋਣ ਦਾ ਮੌਕਾ ਮਿਲਦਾ ਸੀ। ਉਹਨਾਂ ਦਿਨਾਂ ਵਿਚ ਅਮਰ ਨੂਰੀ ਤੇ ਸਰਦੂਲ ਦੀ ਚੜ੍ਹਤ ਸੀ ਪਰ ਉਹ ਹਾਲੋ ਵਿਆਹੇ ਹੋਏ ਨਹੀਂ ਸਨ। ਸਰਦੂਲ ਵੱਲੋਂ ਨੂਰੀ ਦੀ ਖੁਸ਼ਾਮਦੀ ਤੇ ਤਰਲਾ ਜਿਹਾ ਵਰਤਾਓ ਦੇਖਣਯੋਗ ਸੀ। ਸਰਦੂਲ ਦੀ ਇਸ ਤਰ੍ਹਾਂ ਦੀ ਹਾਲਤ ਸਾਡੇ ਲਈ ਮਜ਼ਾਕ ਕਰਨ ਦਾ ਵਿਸ਼ਾ ਬਣੀ ਹੋਈ ਸੀ। ਹਰਭਜਨ ਵੀ ਆਪਣੇ ਟੋਟਕੇ ਜਿਹੇ ਛੱਡੀ ਜਾਂਦਾ ਸੀ। ਸਟੇਜ ਤੇ ਜੱਬਲ ਤੇ ਜਤਿੰਦਰ ਨੇ ਕੀ ਸੁਣਾਇਆ ਇਹ ਤਾਂ ਯਾਦ ਨਹੀਂ ਪਰ ਦੇਰ ਰਾਤ ਇਹ ਦੋਵੇਂ ਤੇ ਇਕ ਦੋ ਹੋਰ ਕਲਾਕਾਰ ਸਾਡੇ ਘਰ ਮੇਰੇ ਨਾਲ ਆ ਗਏ। ਸਾਰੇ ਲੋਕ ਇਹਨਾਂ ਦੋਹਾਂ ਨੂੰ ਪਤੀ-ਪਤਨੀ ਸਮਝਦੇ ਸਨ। ਸਾਡੀ ਮਾਤਾ ਜੀ ਵੀ ਟੀ.ਵੀ. ਦੇਖਦੇ ਸਨ ਇਸ ਲਈ ਉਹਨਾਂ ਦੇ ਖਿਆਲ ਅਨੁਸਾਰ ਇਹੀ ਸੱਚ ਸੀ। ਪਰ ਜੱਬਲ ਨੂੰ ਮੌਕਾ ਸਾਂਭਣਾ ਆਉਂਦਾ ਸੀ। ਰੋਟੀ ਪਾਣੀ ਦੇ ਬਾਅਦ ਬੈਠੇ ਤਾਂ ਉਹ ਬੋਲਿਆ। “ਬੀਜੀ ਇਹ ਮੇਰੀ ਵਹੁਟੀ ਨਹੀਂ, ਅਸਲ ਵਿਚ ਉਹ ਇਸ ਤੋਂ ਸੋਹਣੀ ਹੈ, ਪਰ ਇਹਨੂੰ ਕੁਝ ਅਕਲ ਉਸ ਤੋਂ ਵੱਧ ਹੈ, ਸਮਝੋ ਨਿਭੀ ਜਾ ਰਹੀ ਹੈ। ਪਰ ਇਹ ਤਾਂ ਮੇਰੀ ਜੱਬਲ ਨਾਲ ਪਹਿਲੀ ਮੁਲਾਕਾਤ ਨਹੀਂ ਲੱਗਦੀ।
{{gap}}ਮੈਨੂੰ ਉਹ ਇਕ ਦਿਨ ਦੂਰਦਰਸ਼ਨ ਦੇ ਗਲਿਆਰੇ ਵਿਚ ਮਿਲ ਗਿਆ। ਸ਼ਾਇਦ ਕਿਸੇ ਨਾਟਕ ਦੇ ਚੱਕਰਾਂ ਵਿਚ ਸੀ। ਜਿਵੇਂ ਚਾਹ ਮੈਨੂੰ ਕਿਸੇ ਨੇ ਪਿਲਾ ਦਿੱਤੀ ਤੇ ਉਹ ਵੀ ਕਿਸੇ ਤੋਂ ਪੀ ਬੈਠਾ ਸੀ। ਐਵੇਂ ਗੱਲਾਂ ਵਿਚ ਮੈਂ ਕਹਿ ਬੈਠਾ, ਹੁਣ ਤਾਂ ਤੁਸੀਂ ਅਮੀਰ ਕਲਾਕਾਰ ਹੋ ਗਏ ਹੋ, ਪੰਜਾਬੀ ਫਿਲਮ ਕਰਨ ਲਗ ਪਏ ਹੋ, ਚਲੋ ਟੀ.ਵੀ. ਤੋਂ ਖਹਿੜਾ ਛੁੱਟਾ, ਹੁਣ ਕੀ ਤੁਸੀਂ ਬੰਬੋ ਜਾਵੋਗੇ?'
{{gap}}‘ਛੱਡ ਯਾਰ, ਐਥੇ ਤਾਂ ਫਿਲਮ ਦੀ ਸ਼ੂਟਿੰਗ ਤੇ ਕਿਰਾਇਆ ਵੀ
ਆਪਣਾ ਲਾਕੇ ਜਾਈਦਾ। ਤੈਨੂੰ ਨਹੀਂ ਪਤਾ ਇਹ ਫਿਲਮ ਦੂਰਦਰਸ਼ਨ ਦੋ ਇਕ ਅਧਿਕਾਰੀ ਦੀ ਹੈ। ਜੇ ਬਾਹਲ਼ਾ ਨਖਰਾ ਕਰਦੇ ਤਾਂ ਐਨਾਂ ਦੂਰਦਰਸ਼ਨ ਦੇ ਪ੍ਰੋਗਰਾਮਾਂ ਤੋਂ ਵੀ ਹੱਥ ਧੋ ਬੈਠਾਂਗਾ।<noinclude>{{rh||ਦੋ ਬਟਾ ਇਕ-77|}}</noinclude>
96wu251kewblilxh0u4it8ym1if0vdu
ਪੰਨਾ:ਦੋ ਬਟਾ ਇਕ.pdf/78
250
66526
195931
195158
2025-06-11T17:19:51Z
Sonia Atwal
2031
195931
proofread-page
text/x-wiki
<noinclude><pagequality level="1" user="Sonia Atwal" /></noinclude>ਮੈਂ ਕੀ ਜਵਾਬ ਦਿੱਤਾ ਇਹ ਵੀ ਯਾਦ ਨਹੀਂ ਤੇ ਇਹ ਵੀ ਨਹੀਂ ਯਾਦ ਕਿ ਕਿਵੇਂ ਇਹ ਮੁਲਾਕਾਤ ਖ਼ਤਮ ਹੋਈ ਪਰ ਸ਼ਰਤੀਆ ਇਹ ਵੀ ਪਹਿਲੀ ਮੁਲਾਕਾਤ ਨਹੀਂ ਸੀ।
ਉਹ ਦਿਨ ਮਿੱਠਾ ਜਿਹਾ ਸੀ, ਪਰ ਸੀ ਖੁੱਲ੍ਹਾ। ਲਲਤੋਂ ਪਿੰਡ (ਲੁਧਿਆਣਾ) ਵਿਚ ਜਸਵਿੰਦਰ ਭੱਲੇ ਜਾਂ ਸ਼ਾਇਦ ਕਿਸੇ ਹੋਰ ਕਲਾਕਾਰ ਦੀ ਸ਼ੂਟਿੰਗ ਚੱਲ ਰਹੀ ਸੀ। ਪਰ ਐਨਾ ਜ਼ਰੂਰ ਯਾਦ ਹੈ ਕਿ ਉਸ ਵਿਚ ਜੱਗਬਾਣੀ ਵਾਲਾ ਕੁਲਦੀਪ ਬੇਦੀ ਐਕਟਿੰਗ ਕਰ ਰਿਹਾ ਸੀ। ਕੈਮਰੇ ਵਾਲੇ ਕਦੇ ਇਧਰ ਲਾਇਨ ਜਿਹੀ ਲਾ ਲੈਂਦੇ ਕਦੇ ਓਧਰ। ਕਦੇ ਲਾਇਟਾਂ ਹੀ ਚੈੱਕ ਕਰੀ ਜਾਂਦੇ। ਕੱਟ, ਓ.ਕੇ, ਵਾਰ ਵਾਰ ਸੁਣਦਾ ਸੀ। ਅਸੀਂ ਇਕ ਕੰਧ ਦੇ ਓਟੇ ਦੇ ਨਾਲ ਖੜ੍ਹੇ ਗੱਲਾਂ ਕਰਦੇ ਸੀ। ਬਾਹਰ ਖੜ੍ਹੇ ਬੱਚੇ ਸ਼ੋਰ ਮਚਾ ਰਹੇ ਸਨ। ਇਸ ਨਾਲ ਸ਼ੂਟਿੰਗ ਵਿਚ ਵਿਘਨ ਪੈਂਦਾ ਸੀ। ਉਤੋਂ ‘ਘੁੱਗੀ’ ਆ ਗਿਆ, ਮੈਨੂੰ ਘੁੱਗੀ ਦੇ ਚੁਟਕਲਿਆਂ ਨੇ ਤਾਂ ਸ਼ਾਇਦ ਕਦੇ ਇੰਨਾਂ ਨਾ ਹਸਾਇਆ ਹੋਵੇ, ਜਿੰਨ੍ਹਾਂ ਉਸ ਦਿਨ ਬੱਚਿਆਂ ਦੀਆਂ ਅਵਾਜ਼ਾਂ ਨੇ ਇਕਸੁਰਤਾ ਵਿਚ ‘ਘੁੱਗੀ ਓਏ ਘੁੱਗੀ ਓਏ ਦੇ ਕੀਤੇ ਅਲਾਪ ਨੇ। ਅਸੀਂ ਨਾਲੋ ਬੱਚੇ ਚੁੱਪ ਕਰਾਈ ਜਾਈਏ ਨਾਲੇ ਹੱਸੀ ਜਾਈਏ। ਉਸ ਦਿਨ ਸਲਾਹ ਬਣੀ ਕਿ ਜੱਬਲ-ਜਤਿੰਦਰ ਦੇ ‘ਹਾਸੇ ਠੁੱਲਿਆਂ ਦੀ ਇਕ ਕਿਤਾਬ ਪ੍ਰਕਾਸ਼ਤ ਕੀਤੀ ਜਾਏ। ਜੱਬਲ ਨੇ ਉਸ ਦਿਨ ਵਾਅਦਾ ਕੀਤਾ ਕਿ ਉਹ ਸਾਰਾ ਮੈਟਰ ਇਕੱਠਾ ਕਰਕੇ ਛੇਤੀ ਹੀ ਭੇਜ ਦੇਵੇਗਾ। ਪਰ ਇਹ ਛੇਤੀ ਉਸਦੀ ਕਿਸੇ ਮਜ਼ਬੂਰੀ ਦੀ ਭੇਟਾ ਚੜ੍ਹ ਗਈ ਤੇ ਮੇਰੀ ਇਹ ਮੁਲਾਕਾਤ ਵੀ ਤਾਂ ਉਸ ਨਾਲ ਪਹਿਲੀ ਪਹਿਲੀ ਨਹੀਂ ਸੀ।
ਮੈਨੂੰ ਉਸਨੇ ਆਪਣਾ ਅੰਮ੍ਰਿਤਸਰ ਦਾ ਫੋਨ ਨੰਬਰ ਦਿੱਤਾ ਤੇ ਤਾਕੀਦ ਕੀਤੀ ਕਿ ਮੇਰੇ ਘਰੇ ਜ਼ਰੂਰ ਆਉਣਾ। ਰਸਤਾ ਮੈਨੂੰ ਪਤਾ ਨਹੀਂ ਸੀ। ਲੋਅ ਵਾਲੇ ਅਮਰੀਕ ਅਮਨ ਕੋਲੋਂ ਫੋਨ ਕੀਤਾ ਕਿ ਘਰ ਦਾ ਰਾਹ ਦੱਸੋ। ਅੰਬਰਸਰ ਦੇ ਕਿਸੇ ਗਲੀ ਮੁਹੱਲੇ ਵਿਚ ਉਸਦੇ ਸਕੂਟਰ ਮਗਰ ਮੇਰਾ ਮੋਟਰਸਾਇਕਲ ਚੱਲਦਾ ਗਿਆ। ‘ਆਹ ਕੀ!' ਨਾਲੇ, ਪੋਣੀਆਂ, ਪੱਖੀਆਂ ਤੇ ਦਰਬਾਰ ਸਾਹਿਬ ਦੇ ਮਾਡਲ। ਭਾਈ ਇਹ ਕੀ ਹੈ? ਇਹ ਮੈਂ ਤਿਆਰ ਕਰਦਾਂ। ਰੋਟੀ ਵੀ ਖਾਣੀ ਆ। ਕਲਾਕਾਰੀ ਕੀ ਟੱਟੂ ਦੇਂਦੀ ਹੈ। ਫੇਰ ਉਸ ਨੇ ਦਿਖਾਇਆ ਕਿ ਕਿਵੇਂ ਹੱਡੀਆਂ ਤੋਂ ਇਹ ਸਮਾਨ ਬਣਦਾ। ਜਦੋਂ ਦੀ ਹਾਥੀ ਦੰਦ ਦੀ ਵਿਕਰੀ ਤੇ
ਦੋ ਬਟਾ ਇਕ-78<noinclude></noinclude>
odtq914qnoxokjo4h7ta2ykepe4uayw
195932
195931
2025-06-11T17:22:34Z
Sonia Atwal
2031
/* ਸੋਧਣਾ */
195932
proofread-page
text/x-wiki
<noinclude><pagequality level="3" user="Sonia Atwal" /></noinclude>{{gap}}ਮੈਂ ਕੀ ਜਵਾਬ ਦਿੱਤਾ ਇਹ ਵੀ ਯਾਦ ਨਹੀਂ ਤੇ ਇਹ ਵੀ ਨਹੀਂ ਯਾਦ ਕਿ ਕਿਵੇਂ ਇਹ ਮੁਲਾਕਾਤ ਖ਼ਤਮ ਹੋਈ ਪਰ ਸ਼ਰਤੀਆ ਇਹ ਵੀ ਪਹਿਲੀ ਮੁਲਾਕਾਤ ਨਹੀਂ ਸੀ।
{{gap}}ਉਹ ਦਿਨ ਮਿੱਠਾ ਜਿਹਾ ਸੀ, ਪਰ ਸੀ ਖੁੱਲ੍ਹਾ। ਲਲਤੋਂ ਪਿੰਡ (ਲੁਧਿਆਣਾ) ਵਿਚ ਜਸਵਿੰਦਰ ਭੱਲੇ ਜਾਂ ਸ਼ਾਇਦ ਕਿਸੇ ਹੋਰ ਕਲਾਕਾਰ ਦੀ ਸ਼ੂਟਿੰਗ ਚੱਲ ਰਹੀ ਸੀ। ਪਰ ਐਨਾ ਜ਼ਰੂਰ ਯਾਦ ਹੈ ਕਿ ਉਸ ਵਿਚ ਜੱਗਬਾਣੀ ਵਾਲਾ ਕੁਲਦੀਪ ਬੇਦੀ ਐਕਟਿੰਗ ਕਰ ਰਿਹਾ ਸੀ। ਕੈਮਰੇ ਵਾਲੇ ਕਦੇ ਇਧਰ ਲਾਇਨ ਜਿਹੀ ਲਾ ਲੈਂਦੇ ਕਦੇ ਓਧਰ। ਕਦੇ ਲਾਇਟਾਂ ਹੀ ਚੈੱਕ ਕਰੀ ਜਾਂਦੇ। ਕੱਟ, ਓ.ਕੇ, ਵਾਰ ਵਾਰ ਸੁਣਦਾ ਸੀ। ਅਸੀਂ ਇਕ ਕੰਧ ਦੇ ਓਟੇ ਦੇ ਨਾਲ ਖੜ੍ਹੇ ਗੱਲਾਂ ਕਰਦੇ ਸੀ। ਬਾਹਰ ਖੜ੍ਹੇ ਬੱਚੇ ਸ਼ੋਰ ਮਚਾ ਰਹੇ ਸਨ। ਇਸ ਨਾਲ ਸ਼ੂਟਿੰਗ ਵਿਚ ਵਿਘਨ ਪੈਂਦਾ ਸੀ। ਉਤੋਂ ‘ਘੁੱਗੀ’ ਆ ਗਿਆ, ਮੈਨੂੰ ਘੁੱਗੀ ਦੇ ਚੁਟਕਲਿਆਂ ਨੇ ਤਾਂ ਸ਼ਾਇਦ ਕਦੇ ਇੰਨਾਂ ਨਾ ਹਸਾਇਆ ਹੋਵੇ, ਜਿੰਨ੍ਹਾਂ ਉਸ ਦਿਨ ਬੱਚਿਆਂ ਦੀਆਂ ਅਵਾਜ਼ਾਂ ਨੇ ਇਕਸੁਰਤਾ ਵਿਚ ‘ਘੁੱਗੀ ਓਏ ਘੁੱਗੀ ਓਏ ਦੇ ਕੀਤੇ ਅਲਾਪ ਨੇ। ਅਸੀਂ ਨਾਲੋ ਬੱਚੇ ਚੁੱਪ ਕਰਾਈ ਜਾਈਏ ਨਾਲੇ ਹੱਸੀ ਜਾਈਏ। ਉਸ ਦਿਨ ਸਲਾਹ ਬਣੀ ਕਿ ਜੱਬਲ-ਜਤਿੰਦਰ ਦੇ ‘ਹਾਸੇ ਠੁੱਲਿਆਂ ਦੀ ਇਕ ਕਿਤਾਬ ਪ੍ਰਕਾਸ਼ਤ ਕੀਤੀ ਜਾਏ। ਜੱਬਲ ਨੇ ਉਸ ਦਿਨ ਵਾਅਦਾ ਕੀਤਾ ਕਿ ਉਹ ਸਾਰਾ ਮੈਟਰ ਇਕੱਠਾ ਕਰਕੇ ਛੇਤੀ ਹੀ ਭੇਜ ਦੇਵੇਗਾ। ਪਰ ਇਹ ਛੇਤੀ ਉਸਦੀ ਕਿਸੇ ਮਜ਼ਬੂਰੀ ਦੀ ਭੇਟਾ ਚੜ੍ਹ ਗਈ ਤੇ ਮੇਰੀ ਇਹ ਮੁਲਾਕਾਤ ਵੀ ਤਾਂ ਉਸ ਨਾਲ ਪਹਿਲੀ ਪਹਿਲੀ ਨਹੀਂ ਸੀ।
{{gap}}ਮੈਨੂੰ ਉਸਨੇ ਆਪਣਾ ਅੰਮ੍ਰਿਤਸਰ ਦਾ ਫੋਨ ਨੰਬਰ ਦਿੱਤਾ ਤੇ ਤਾਕੀਦ ਕੀਤੀ ਕਿ ਮੇਰੇ ਘਰੇ ਜ਼ਰੂਰ ਆਉਣਾ। ਰਸਤਾ ਮੈਨੂੰ ਪਤਾ ਨਹੀਂ ਸੀ। ਲੋਅ ਵਾਲੇ ਅਮਰੀਕ ਅਮਨ ਕੋਲੋਂ ਫੋਨ ਕੀਤਾ ਕਿ ਘਰ ਦਾ ਰਾਹ ਦੱਸੋ। ਅੰਬਰਸਰ ਦੇ ਕਿਸੇ ਗਲੀ ਮੁਹੱਲੇ ਵਿਚ ਉਸਦੇ ਸਕੂਟਰ ਮਗਰ ਮੇਰਾ ਮੋਟਰਸਾਇਕਲ ਚੱਲਦਾ ਗਿਆ। ‘ਆਹ ਕੀ!' ਨਾਲੇ, ਪੋਣੀਆਂ, ਪੱਖੀਆਂ ਤੇ ਦਰਬਾਰ ਸਾਹਿਬ ਦੇ ਮਾਡਲ। ਭਾਈ ਇਹ ਕੀ ਹੈ? ਇਹ ਮੈਂ ਤਿਆਰ ਕਰਦਾਂ। ਰੋਟੀ ਵੀ ਖਾਣੀ ਆ। ਕਲਾਕਾਰੀ ਕੀ ਟੱਟੂ ਦੇਂਦੀ ਹੈ। ਫੇਰ ਉਸ ਨੇ ਦਿਖਾਇਆ ਕਿ ਕਿਵੇਂ ਹੱਡੀਆਂ ਤੋਂ ਇਹ ਸਮਾਨ ਬਣਦਾ। ਜਦੋਂ ਦੀ ਹਾਥੀ ਦੰਦ ਦੀ ਵਿਕਰੀ ਤੇ<noinclude>{{rh||ਦੋ ਬਟਾ ਇਕ-78|}}</noinclude>
mbcapw7dqpm4uefxz0jvztr7sxdl7rc
ਪੰਨਾ:ਪਿਆਰ ਅੱਥਰੂ.pdf/24
250
66553
195937
195862
2025-06-12T04:43:47Z
Tamanpreet Kaur
606
195937
proofread-page
text/x-wiki
<noinclude><pagequality level="1" user="Tamanpreet Kaur" /></noinclude>{{center|{{x-larger|ਲੜ ਲਾਏ ਦੀ ਲਾਜ}}}}
{{Block center|<poem>{{overfloat left|ਜਿਸਦੀ ਬਾਂਹ ਫੜੀਏ ਇਕ ਵਾਰੀ}}
{{overfloat right|ਉਸਦੀ ਲਾਜ ਨਿਬਾਹੀਏਂ।}}
{{overfloat left|ਇਕ ਵਾਰੀ ਜੋ ਕੀਤਾ ਆਪਣਾ}}
{{overfloat right|ਲਗਦੇ ਰਾਹ ਅਪਨਾਈਏ।}}
{{overfloat left|ਔਗੁਣ ਉਸਦੇ ਛਾਣੀਏ ਨਾਹੀਂ}}
{{overfloat right|ਅਪਨਾ ਬਿਰਦ ਰਖਾਈਏ।}}
{{overfloat left|ਭੂਲ ਸੁਧਰੀਵੇ ਬਖਸ਼ਿਸ਼ ਕੀਤਿਆਂ}}
{{overfloat right|ਬਖਸ਼ਿਸ਼ ਸਦਾ ਸਦਾਈਏ।}}
{{overfloat left|੩੦-੭-੩੬}}
</poem>}}
{{center|{{x-larger|ਉਚੇ ਦਾ ਪਿਆਰ}}}}
{{Block center|<poem>{{overfloat left|ਉਹ ਹੈ ਪਯਾਰ ਫਰਸ਼ ਤੋਂ ਚਾਕੇ}}
ਨਜਰ ਅਰਸ਼ ਤੇ ਲਿਆਵੇ
ਅਸਮਾਨੀ
ਉਡਣ
ਵਾਲੇ
ਮੋਢੇ
ਖੰਭ
ਉਗਾਵੇ।
बठे चीटे ਵਿਚ
ਚਾਉ ਅਮਿਟਵਾਂ
ਥਾਣ
ਉਡਾਰੀ
ਵਾਲ
ਫਰਸ਼ਾਂ ਤੋਂ
ਮੋਹ
ਤੋੜ
ਅਰਥਾਂ ਵਿਚ
ਖਿਡਾਵੈ॥<noinclude></noinclude>
46d8aptlm9wttuxhj6d36a7vl6rp2cg
195938
195937
2025-06-12T04:49:39Z
Tamanpreet Kaur
606
/* ਸੋਧਣਾ */
195938
proofread-page
text/x-wiki
<noinclude><pagequality level="3" user="Tamanpreet Kaur" /></noinclude>{{center|{{x-larger|ਲੜ ਲਾਏ ਦੀ ਲਾਜ}}}}
{{Block center|<poem>{{overfloat left|ਜਿਸਦੀ ਬਾਂਹ ਫੜੀਏ ਇਕ ਵਾਰੀ}}
{{overfloat right|ਉਸਦੀ ਲਾਜ ਨਿਬਾਹੀਏਂ।}}
{{overfloat left|ਇਕ ਵਾਰੀ ਜੋ ਕੀਤਾ ਆਪਣਾ}}
{{overfloat right|ਲਗਦੇ ਰਾਹ ਅਪਨਾਈਏ।}}
{{overfloat left|ਔਗੁਣ ਉਸਦੇ ਛਾਣੀਏ ਨਾਹੀਂ}}
{{overfloat right|ਅਪਨਾ ਬਿਰਦ ਰਖਾਈਏ।}}
{{overfloat left|ਭੂਲ ਸੁਧਰੀਵੇ ਬਖਸ਼ਿਸ਼ ਕੀਤਿਆਂ}}
{{overfloat right|ਬਖਸ਼ਿਸ਼ ਸਦਾ ਸਦਾਈਏ।}}
{{overfloat left|੩੦-੭-੩੬}}
</poem>}}
{{center|{{x-larger|ਉਚੇ ਦਾ ਪਿਆਰ}}}}
{{Block center|<poem>{{overfloat left|ਉਹ ਹੈ ਪਯਾਰ ਫਰਸ਼ ਤੋਂ ਚਾਕੇ}}
{{overfloat right|ਨਜਰ ਅਰਸ਼ ਤੇ ਲੁਆਵੇ,}}
{{overfloat left|ਸੈ ਅਸਮਾਨੀਂ ਉਡਣ ਵਾਲੇ}}
{{overfloat right|ਮੋਢੇ ਖੰਭ ਉਗਾਵੇ।}}
{{overfloat left|ਭਰੇ ਹੀਏ ਵਿਚ ਚਾਉ ਅਮਿਟਵਾਂ}}
{{overfloat right|ਤਾਣ ਉਡਾਰੀ ਵਾਲਾ,}}
{{overfloat left|ਫ਼ਰਸ਼ਾਂ ਤੋਂ ਮੋਹ ਤੋੜ ਤੋੜ ਕੇ}}
{{overfloat right|ਅਰਸ਼ਾਂ ਵਿਚ ਖਿਡਾਵੈ।}}
</poem>}}<noinclude></noinclude>
argjsnp02r18wg7qnirbdw2s4c55fqa
ਪੰਨਾ:ਫੋਟੋਗ੍ਰਾਫੀ.pdf/55
250
66682
195921
2025-06-11T14:02:02Z
Sonia jhammat 08
2330
/* ਸੋਧਣਾ */
195921
proofread-page
text/x-wiki
<noinclude><pagequality level="3" user="Sonia jhammat 08" /></noinclude>
ਲਗਾ ਕੇ ਲੋੜੀਂਦੀ ਮਾਤਰਾ ਵਿਚ ਪੈਦਾ ਕੀਤੀ ਜਾ ਸਕਦੀ ਹੈ ਜਾਂ ਇਸ ਲਈ ਛਾਂ ਰਹਿਤ ਚਿੱਟਾ ਟੈਂਟ ਲਗਾ ਕੇ ਰੋਸ਼ਨੀ ਨੂੰ ਇਕਸਾਰ ਬਣਾਇਆ ਜਾ ਸਕਦਾ ਹੈ। ਫੁੱਲਾਂ ਦੇ ਆਕਾਰ ਕਈ ਤਰ੍ਹਾਂ ਦੇ ਹੋ ਸਕਦੇ ਹਨ। ਇਸ ਕਰਕੇ ਕੈਮਰੇ ਨਾਲ ਨਜ਼ਦੀਕ ਤੋਂ ਫੋਟੋ ਖਿੱਚਣ ਵਾਲੇ ਲੈੱਨਜ਼ਾਂ ਜਾਂ ਫ਼ਿਲਟਰਾਂ ਦੀ ਲੋੜ ਵੀ ਪੈ ਸਕਦੀ ਹੈ। ਕਈ ਫੁੱਲ ਜਾਂ ਪੱਤੀਆਂ ਆਦਿ ਆਪਣੇ ਆਲੇ-ਦੁਆਲੇ ਨਾਲ ਮਿਲੇ-ਜੁਲੇ ਹੁੰਦੇ ਹਨ ਜਾਂ ਉਹਨਾਂ ਦੀ ਪਿੱਠ-ਭੂਮੀ ਬੜੀ ਉੱਘੜ-ਦੁੱਘੜ ਹੁੰਦੀ ਹੈ। ਉਸ ਵਕਤ ਦੋ ਹੀ ਤਰੀਕੇ ਬਚਦੇ ਹਨ। ਪਹਿਲਾਂ ਪਿੱਠ-ਭੂਮੀ ਤੇ ਕੋਈ ਕੱਪੜਾ ਆਦਿ ਜਾਂ ਸਕਰੀਨ ਰੱਖ ਕੇ ਫੁੱਲ ਨੂੰ ਨਿਖੇੜਨਾ ਅਤੇ ਦੂਜਾ ਕੈਮਰੇ ਦੇ ਅਪਰਚਰ ਨੂੰ ਵੱਧ ਖੋਲ੍ਹ ਕੇ ਫੁੱਲ ਨੂੰ ਪਿੱਠ-ਭੂਮੀ ਤੋਂ ਨਿਖੇੜਨਾ। ਫੁੱਲਾਂ ਦੇ ਨਾਲ-ਨਾਲ ਪੱਤਿਆਂ ਦੇ ਰੰਗ ਵੀ ਮੌਸਮ ਅਨੁਸਾਰ ਖ਼ੂਬਸੂਰਤ ਮਜ਼ਮੂਨ ਬਣ ਜਾਂਦੇ ਹਨ। ਜਦੋਂ ਪਤਝੜ ਦਾ ਮੌਸਮ ਆਉਂਦਾ ਹੈ ਤਾਂ ਚਿਨਾਰ ਦੇ ਦਰੱਖ਼ਤਾਂ ਤੇ ਉਸ ਵਰਗੇ ਹੋਰਨਾਂ
ਦਰੱਖ਼ਤਾਂ ਦੇ ਪੱਤੇ ਸੁੱਕ ਕੇ ਜ਼ਮੀਨ ਤੇ ਡਿੱਗਣ ਤੋਂ
ਪਹਿਲਾਂ ਕਈ-ਕਈ ਰੰਗ
ਵਟਾਉਂਦੇ ਹਨ।
ਕੁਦਰਤ ਦੇ ਨੇ
ੜਿਓਂ ਫੋਟੋਗ੍ਰਾਫੀ ਕਰਨ ਲਈ ਦੂਸਰਾ ਮਜ਼ਮੂਨ ਪੰਛੀ, ਜੰਗਲੀ ਜਾਨਵਰ ਜਾਂ ਕੀੜੇ ਮਕੌੜੇ ਹੁੰਦੇ ਹਨ। ਇਹ
ਸਭ ਜੀਵ ਆਪਣੀ ਚਾਲ ਵਿਚ ਰਹਿੰਦੇ ਹਨ ਅਤੇ ਮਾੜੇ ਜਿਹੇ ਵੀ ਡਰ ਨਾਲ ਸੁਚੇਤ ਹੋ ਕੇ ਆਪਣੀ ਜਗ੍ਹਾ ਛੱਡ ਸਕਦੇ ਹਨ ਜਾਂ ਹਮਲਾ
{{Css image crop
|Image = ਫੋਟੋਗ੍ਰਾਫੀ.pdf
|Page = 55
|bSize = 423
|cWidth = 180
|cHeight = 267
|oTop = 276
|oLeft = 186
|Location = center
|Description =
}}<noinclude>{{rule}}
{{center|55}}</noinclude>
ltw8b294lbdivonyavr1dh55zgk2q7a
ਪੰਨਾ:ਫੋਟੋਗ੍ਰਾਫੀ.pdf/56
250
66683
195922
2025-06-11T14:05:28Z
Sonia jhammat 08
2330
/* ਸੋਧਣਾ */
195922
proofread-page
text/x-wiki
<noinclude><pagequality level="3" user="Sonia jhammat 08" /></noinclude>
ਕਰਨ ਦੀ ਸੋਚ ਸਕਦੇ ਹਨ। ਇਸੇ ਲਈ ਇਹਨਾਂ ਦੀ ਫੋਟੋਗ੍ਰਾਫੀ ਕਾਫ਼ੀ ਮੁਸ਼ਕਿਲ ਭਰਿਆ ਕੰਮ ਹੈ। ਵੱਡੇ ਜਾਨਵਰਾਂ ਦੀ ਫੋਟੋਗ੍ਰਾਫੀ ਲਈ ਟੈਲੀ-ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕੀੜੇ-ਮਕੌੜਿਆਂ ਲਈ ਕਲੋਜ਼-ਅਪ ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਕੀੜਿਆਂ-ਮਕੌੜਿਆਂ ਦੀ ਫੋਟੋਗ੍ਰਾਫੀ ਸਟੂਡੀਓ ਵਿਚ ਵੀ ਕੀਤੀ ਜਾ ਸਕਦੀ ਹੈ। ਕਿਉਂਕਿ ਇਹ ਛੋਟੇ ਜੀਵ ਕੈਮਰੇ ਤੋਂ ਸੁਚੇਤ ਨਹੀਂ ਹੁੰਦੇ, ਪਰ ਨਾਲ ਦੀ ਨਾਲ ਇਹ ਖ਼ਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿ ਇਹ ਬਹੁਤ ਨਾਜ਼ੁਕ ਹੁੰਦੇ ਹਨ ਅਤੇ ਥੋੜੀ ਜਿਹੀ ਲਾਪਰਵਾਹੀ ਨਾਲ ਇਹ ਮਰ ਵੀ ਸਕਦੇ ਹਨ। ਕੁਦਰਤ ਦੇ ਨੇੜਿਉਂ ਦੀ ਫੋਟੋਗ੍ਰਾਫੀ ਕਰਨ ਦਾ ਇੱਕ ਹੋਰ ਵਿਸ਼ਾ ਪਾਣੀ ਵਿਚ ਫੋਟੋਗ੍ਰਾਫੀ ਹੈ ਜੋ ਸਮੁੰਦਰ ਜਾਂ ਝੀਲਾਂ ਦੇ ਥੱਲੇ ਕੀਤੀ ਜਾਂਦੀ ਹੈ। ਡੂੰਘੇ ਪਾਣੀਆਂ ਵਿਚ ਬਹੁਤ ਖ਼ੂਬਸੂਰਤ ਕੌਰਲ ਜਾਂ ਖਣਿਜ ਪਦਾਰਥ ਅਤੇ
ਪਾਣੀ ਵਿਚ ਉੱਗਣ ਵਾਲੀਆਂ ਜੜੀਆਂ- ਬੂਟੀਆਂ ਫੋਟੋਗ੍ਰਾਫੀ ਦਾ
ਮਜ਼ਮੂਨ ਬਣ ਜਾਂਦੀਆਂ
ਹਨ। ਪਾਣੀ ਵਿਚ ਫੋਟੋਗ੍ਰਾਫੀ ਕਰਨ ਲਈ ਜਾਂ ਤਾਂ ਖ਼ਾਸ ਕੈਮਰੇ ਹੁੰਦੇ ਹਨ ਜਾਂ ਫਿਰ ਕੈਮਰਿਆਂ ਦੇ ਉੱਤੇ ਪਾਣੀ ਨੂੰ ਰੋਕਣ ਲਈ ਪਲਾਸਟਿਕ ਨੁਮਾ ਪਾਰਦਰਸ਼ੀ ਬਕਸਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਸਮੁੰਦਰ ਵਿਚ ਦੂਸਰੇ ਜੀਵ ਜਿਵੇ ਰੰਗਦਾਰ
{{Css image crop
|Image = ਫੋਟੋਗ੍ਰਾਫੀ.pdf
|Page = 56
|bSize = 423
|cWidth = 200
|cHeight = 288
|oTop = 255
|oLeft = 170
|Location = center
|Description =
}}<noinclude>{{rule}}
{{center|56}}</noinclude>
8xs3egtglob144opklkk4m1u745wqlq
ਪੰਨਾ:ਫੋਟੋਗ੍ਰਾਫੀ.pdf/57
250
66684
195923
2025-06-11T14:09:04Z
Sonia jhammat 08
2330
/* ਸੋਧਣਾ */
195923
proofread-page
text/x-wiki
<noinclude><pagequality level="3" user="Sonia jhammat 08" /></noinclude>
ਮੱਛੀਆਂ ਆਦਿ ਵੀ ਫੋਟੋਗ੍ਰਾਫੀ ਦੇ ਵਿਸ਼ੇ ਬਣ ਸਕਦੇ ਹਨ। ਕੁਦਰਤ ਦੇ ਨੇ ੜੇ ਫੋਟੋਗ੍ਰਾਫੀ ਦਾ ਅਗਲਾ ਵਰਗ ਮੌਸਮ ਤੇ ਅਸਮਾਨ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਫੋਟੋਗ੍ਰਾਫੀ ਸਾਫ਼ ਮੌਸਮ ਵਿਚ ਹੀ ਕੀਤੀ ਜਾਂਦੀ ਹੈ। ਫੋਟੋਗ੍ਰਾਫੀ ਲਈ ਮੌਸਮ ਦੀ ਕਿਸਮ ਕੋਈ ਬੰਦਿਸ਼ ਨਹੀਂ ਹੈ। ਹਰ ਮੌਸਮ ਫੋਟੋਗ੍ਰਾਫੀ ਲਈ ਨਵੇ 'ਦ੍ਰਿਸ਼ ਪੈਦਾ ਕਰਨ ਅਤੇ ਹਾਲਾਤ ਪੈਦਾ ਕਰਨ ਦੇ ਯੋਗ ਹੁੰਦਾ ਹੈ। ਮੌਸਮ ਚਾਹੇ ਝੱਖੜ ਹੋਵੇ, ਤੂਫ਼ਾਨ ਹੋਵੇ, ਮੀਂਹ ਹੋਵੇ, ਬਰਫ਼ ਹੋਵੇ, ਬੱਦਲ ਹੋਣ, ਤੇ ਜ਼-ਤਰਾਰ ਧੁੱਪ ਹੋਵੇ ਜਾਂ ਕੁਦਰਤੀ ਆਫ਼ਤ ਹੀ ਕਿਉਂ ਨਾ ਹੋਵੇ। ਬੱਸ, ਲੋੜ ਤਾਂ ਇਹੋ ਹੈ ਕਿ ਕੈਮਰੇ ਨੂੰ ਕਿੰਨੀ ਛੇਤੀ ਵਰਤਣਾ ਹੈ। ਬਦਲਦੇ ਮੌਸਮਾਂ ਵਿਚ ਸ਼ਟਰ ਸਪੀਡ ਤੇ ਅਪਰਚਰ ਦਾ ਜੋੜ ਕਾਫ਼ੀ ਮਹੱਤਤਾ ਰੱਖਦਾ ਹੈ। ਬਹੁਤੀ ਵਾਰ ਦ੍ਰਿਸ਼ ਨੂੰ ਉਘਾੜਨ ਲਈ ਇਹਨਾ ਨੂੰ ਘੱਟ ਵੱਧ ਕੀਤਾ ਜਾ ਸਕਦਾ ਹੈ। ਇਹ ਬਦਲਦਾ ਮੌਸਮ ਅਤੇ ਭੂ-ਦ੍ਰਿਸ਼ਾਂ ਦਾ ਸੁਮੇਲ ਵਧੀਆ ਫੋਟੋਗ੍ਰਾਫੀ ਪੈਦਾ ਕਰ ਦਿੰਦੇ ਹਨ। ਇਸੇ ਤਰ੍ਹਾਂ ਧਰਤੀ ਉੱਤੇ ਵਹਿੰਦਾ ਪਾਣੀ ਫੋਟੋਗ੍ਰਾਫੀ ਦਾ ਇੱਕ ਹੋਰ ਸੋਮਾ ਹੈ। ਝਰਨੇ, ਝੀਲਾਂ, ਛੱਪੜ, ਤਲਾਅ ਤੇ ਹੋਰ ਕੁਦਰਤੀ ਜਾਂ ਗ਼ੈਰਕੁਦਰਤੀ ਪਾਣੀ ਦੇ ਸੋਮੇ ਅਤੇ ਵਹਾਅ ਵਾਲੇ ਸਾਧਨ ਵੱਖ-ਵੱਖ ਮੌਸਮਾਂ ਵਿਚ ਸਮਿਆਂ ਉੱਤੇ ਆਪਣੀ ਹਵਾ ਵਿਚ ਨਮੀ ਪੈਦਾ ਕਰਨ ਦੀ ਸਮਰੱਥਾ ਕਰਕੇ ਸ਼ਾਨਦਾਰ ਫੋਟੋਆਂ ਬਣਾਉਣ ਦੇ ਕਾਬਲ ਹੁੰਦੇ ਹਨ।
{{Css image crop
|Image = ਫੋਟੋਗ੍ਰਾਫੀ.pdf
|Page = 57
|bSize = 423
|cWidth = 296
|cHeight = 191
|oTop = 351
|oLeft = 74
|Location = center
|Description =
}}<noinclude>{{rule}}
{{center|57}}</noinclude>
q4g01mayb3usa1h4rnxvwy9pgl4123k
ਪੰਨਾ:ਫੋਟੋਗ੍ਰਾਫੀ.pdf/58
250
66685
195924
2025-06-11T14:18:47Z
Sonia jhammat 08
2330
/* ਸੋਧਣਾ */
195924
proofread-page
text/x-wiki
<noinclude><pagequality level="3" user="Sonia jhammat 08" /></noinclude>
2. '''ਸੂਰਜ :'''
{{gap}}ਧਰਤੀ ਦੇ ਜੀਵਨ ਨੂੰ ਆਪਣੀ ਸ਼ਕਤੀ ਨਾਲ ਜ਼ਿੰਦਾ ਰੱਖਣ ਵਾਲਾ ਇੱਕੋ ਇੱਕ ਸੋਮਾ ਹੈ ਸੂਰਜ। ਆਪਣੇ ਸਮੇਂ ਅਤੇ ਆਪਣੀ ਚਾਲ ਨਾਲ ਇਹ ਹਰ ਰੋਜ਼ ਚੜ੍ਹਦਾ ਹੈ, ਦਗ਼ਦਾ ਹੈ ਅਤੇ ਲਹਿੰਦਾ ਹੈ। ਸੂਰਜ ਤਾਂ ਇੱਕੋ ਜਿਹੇ ਜਲੌਅ ਨਾਲ ਦਗ ਰਿਹਾ ਹੈ ਪਰ ਧਰਤੀ ਉੱਤੇ ਆ ਰਹੇ ਮੌਸਮਾਂ ਦੇ ਉਤਰਾਅ- ਚੜ੍ਹਾਅ ਜਾਂ ਕੁਦਰਤ ਦੀ ਬਨਸਪਤੀ ਜਾਂ ਮਨੁੱਖ ਵੱਲੋਂ ਧਰਤੀ ਉੱਤੇ ਇਸ ਦੇ ਸਰੂਪ ਵਿਚ ਪਾਏ ਫ਼ਰਕ ਜਾਂ ਉਸਾਰੀਆਂ ਆਦਿ ਜਦੋਂ ਸੂਰਜ ਅਤੇ ਫੋਟੋਗ੍ਰਾਫਰ ਵਿਚ-ਵਿਚਾਲੇ ਆ ਜਾਂਦੇ ਹਨ ਤਾਂ ਅਰਥ-ਭਰਪੂਰ ਫੋਟੋਆਂ ਦਾ ਜਨਮ ਹੁੰਦਾ ਹੈ। ਸੂਰਜ ਦੀ ਫੋਟੋਗ੍ਰਾਫੀ ਕਰਨ ਲਈ ਸਮਾਂ ਅਤੇ ਉਸ ਦੇ ਰੰਗ ਦੀ ਚੋਣ ਫੋਟੋ ਦੇ ਸੁਭਾਅ ਅਨੁਸਾਰ ਕੀਤੀ ਜਾ ਸਕਦੀ ਹੈ। ਜਦੋਂ ਸੂਰਜ ਦੀ ਰੋਸ਼ਨੀ ਮੱਧਮ ਹੋਵੇ ਤਾਂ ਸੂਰਜ ਦਾ ਟੈਲੀ-ਲੈੱਨਜ਼ ਨਾਲ ਨਜ਼ਦੀਕੀ ਚਿੱਤਰ ਵੀ ਖਿੱਚਿਆ ਜਾ ਸਕਦਾ ਹੈ। ਕਈ ਵਾਰ ਸੂਰਜ ਦੀ ਰੋਸ਼ਨੀ ਕੈਮਰੇ ਦੇ ਲੈੱਨਜ਼ ਉੱਤੇ ਸਿੱਧੀ ਪੈ ਕੇ ਫ਼ਲੇਅਰ ਜਾਂ ਇਹ ਕਹਿ ਲਵੋ ਕਿ ਰੋਸ਼ਨੀ ਨੂੰ ਖਿਲਾਰ ਦਿੰਦੀ ਹੈ। ਇਸ ਖਿਲਾਰ ਨੂੰ ਵੀ ਫੋਟੋਗ੍ਰਾਫੀ ਪ੍ਰਭਾਵਾਂ ਲਈ ਵਰਤਿਆ ਜਾ ਸਕਦਾ ਹੈ। ਲੋਕ ਅਕਸਰ ਹੀ ਸੂਰਜ ਦੇ ਸਾਹਮਣੇ ਵਸਤੂਆਂ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਵਸਤੂ ਦਾ ਸਿਰਫ਼ ਬਾਹਰੀ ਆਕਾਰ ਹੀ ਨਜ਼ਰ ਆਉਂਦਾ ਹੈ ਤੇ ਕੋਈ ਵੀ ਹੋਰ ਸਪਸ਼ੱਟੜਾ ਦਿਖਾਈ ਨਹੀਂ ਦਿੰਦੀ ।
{{Css image crop
|Image = ਫੋਟੋਗ੍ਰਾਫੀ.pdf
|Page = 58
|bSize = 423
|cWidth = 177
|cHeight = 258
|oTop = 285
|oLeft = 192
|Location = center
|Description =
}}<noinclude>{{rule}}
58{{left|}}</noinclude>
08by1c1ma050q2zms1h2tgvk73wwdl9
ਪੰਨਾ:ਫੋਟੋਗ੍ਰਾਫੀ.pdf/59
250
66686
195925
2025-06-11T14:22:00Z
Sonia jhammat 08
2330
/* ਸੋਧਣਾ */
195925
proofread-page
text/x-wiki
<noinclude><pagequality level="3" user="Sonia jhammat 08" /></noinclude>
3. '''ਭੂ-ਦ੍ਰਿਸ਼''' :
{{gap}}ਭੂ-ਦ੍ਰਿਸ਼ ਦਾ ਮਤਲਬ ਸਿਰਫ਼ ਇਹੋ ਨਹੀਂ ਹੁੰਦਾ ਕਿ ਧਰਤੀ ਦੀ ਹੀ ਫੋਟੋ ਖਿੱਚਣੀ ਹੈ। ਇਸ ਦੇ ਵਿਚ ਤਾਂ ਧਰਤੀ ਦੀ ਹਿੱਕ 'ਤੇ ਪਏ ਹਰ ਉਤਰਾਅ-ਚੜ੍ਹਾਅ ਜਾਂ ਮਨੁੱਖੀ ਬਦਲ-ਫੇਰ ਜਿਵੇਂ ਸ਼ਹਿਰ ਆਦਿ ਵੀ ਆ ਜਾਂਦੇ ਹਨ। ਇਸ ਵਰਗ ਦੇ ਵਿੱਚ ਸਭ ਤੋਂ ਜ਼ਿਆਦਾ ਫੋਟੋਆਂ ਉਹਨਾਂ ਕੁਦਰਤੀ ਦ੍ਰਿਸ਼ਾਂ ਦੀਆਂ ਪਸੰਦ ਕੀਤੀਆਂ ਜਾਂਦੀਆਂ ਹਨ ਜੋ ਥੋੜ੍ਹੀ ਉੱਚੀ-ਨੀਵੀਂ ਧਰਤੀ ਦੇ ਹੋਣ 'ਤੇ ਅਸਮਾਨ ਵਿਚ ਬੱਦਲਾਂ ਦਾ ਖ਼ੂਬਸੂਰਤ ਜਮਘਟ ਹੋਵੇ। ਮੈਦਾਨਾਂ ਵਿਚ ਰਹਿਣ ਵਾਲੇ ਲੋਕ ਜਦੋਂ ਗਰਮੀਆਂ ਵਿਚ ਪਹਾੜਾਂ ਆਦਿ 'ਤੇ ਜਾਂਦੇ ਹਨ ਤਾਂ ਪਹਾੜਾਂ ਦੀ ਹਰਿਆਲੀ ਅਤੇ ਪਿਘਲ ਰਹੀ ਬਰਫ਼ ਦੇ ਨਜ਼ਾਰਿਆਂ ਤੋਂ ਪ੍ਰਭਾਵਤ ਹੋ ਕੇ ਆਪਣੀ ਸਮਰੱਥਾ ਅਨੁਸਾਰ ਫੋਟੋਆਂ ਖਿੱਚ ਲਿਆਉਂਦੇ ਹਨ। ਇਨ੍ਹਾਂ ਦ੍ਰਿਸ਼ਾਂ ਦੀ ਫੋਟੋਗ੍ਰਾਫੀ ਲਈ ਵਾਈਡ-ਐਂਗਲ ਲੈਂਨਜ਼ ਕਾਫ਼ੀ ਕਾਮਯਾਬ ਗਿਣਿਆ ਜਾਂਦਾ ਹੈ। ਭੂ-ਦ੍ਰਿਸ਼ਾਂ ਵਿਚ ਕਈ ਵਾਰ ਇਹੋ ਜਿਹੇ ਦ੍ਰਿਸ਼ ਵੀ ਮਿਲ ਜਾਂਦੇ ਹਨ ਜੋ ਖ਼ੂਬਸੂਰਤੀ ਦੇ ਨਾਲ ਨਾਲ ਜ਼ਿੰਦਗੀ ਦੇ ਅੰਤ ਦਾ ਸੁਨੇਹਾ ਵੀ ਦਿੰਦੇ ਹਨ। ਇਹੋ ਜਿਹੇ ਦ੍ਰਿਸ਼ ਖਿੱਚਣ ਲਈ ਵਾਈਡ-ਐਂਗਲ ਲੈੱਨਜ਼ ਨਾਲ ਫੋਟੋ ਦੀ ਕੰਪੋਜ਼ੀਸ਼ਨ ਅਤੇ ਵਿਸ਼ੇ ਦਾ ਅਰਥ-ਭਰਪੂਰ ਬਣਾਉਣਾ ਫੋਟੋਗ੍ਰਾਫਰ ਦੀ
{{Css image crop
|Image = ਫੋਟੋਗ੍ਰਾਫੀ.pdf
|Page = 59
|bSize = 423
|cWidth = 282
|cHeight = 188
|oTop = 351
|oLeft = 80
|Location = center
|Description =
}}<noinclude>{{rule}}
{{center|59}}</noinclude>
ps3cus0k9nvb0djjm56rx1c6ui2223p
ਪੰਨਾ:ਫੋਟੋਗ੍ਰਾਫੀ.pdf/60
250
66687
195926
2025-06-11T14:25:07Z
Sonia jhammat 08
2330
/* ਸੋਧਣਾ */
195926
proofread-page
text/x-wiki
<noinclude><pagequality level="3" user="Sonia jhammat 08" /></noinclude>
ਸਮਝ ਉੱਤੇ ਨਿਰਭਰ ਕਰਦਾ ਹੈ।
{{gap}}ਭੂ-ਦ੍ਰਿਸ਼ਾਂ ਵਿਚ ਮਨੁੱਖ ਵੱਲੋਂ ਧਰਤੀ ਦੇ ਸੁਧਾਰ ਜਾਂ ਵਿਗਾੜ ਲਈ ਕੀਤੇ ਜਾ ਰਹੇ ਕੰਮਾਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਜਾ ਸਕਦਾ ਹੈ। ਭੂ-ਦ੍ਰਿਸ਼ਾਂ ਲਈ ਇਕ ਖ਼ਾਸ ਕੈਮਰੇ ਦੀ ਵੀ ਵਰਤੋਂ ਕੀਤੀ ਜਾਂਦੀ ਹੈ; ਜੋ 260 ਡਿਗਰੀ ਐਂਗਲ ਤੱਕ ਦਾ ਫੋਟੋ ਖਿੱਚ ਸਕਦਾ ਹੈ। ਭੂ-ਦ੍ਰਿਸ਼ਾਂ ਦਾ ਇਕ ਵਰਗ ਵੱਸੋਂ ਵਾਲੇ ਇਲਾਕੇ ਦੀ ਫੋਟੋਗ੍ਰਾਫੀ ਵੀ ਹੈ।
{{gap}}ਮਨੁੱਖ ਹਮੇਸ਼ਾ ਸੌਖਾ ਜੀਵਨ ਜਿਊਣ ਦੀ ਤਲਾਸ਼ ਵਿਚ ਰਿਹਾ ਹੈ। ਇਸੇ ਲਈ ਉਸਨੇ ਧਰਤੀ ਉੱਤੇ ਆਪਣੇ ਰਹਿਣ ਲਈ ਅਤੇ ਆਪਣੇ ਜੀਵਨ ਦੇ ਨਿਰਬਾਹ ਲਈ ਤਰ੍ਹਾਂ ਤਰ੍ਹਾਂ ਦੇ ਕਾਰਜ ਕੀਤੇ ਹਨ। ਜਿਵੇਂ ਰਹਿਣ ਲਈ ਮਕਾਨ ਬਣਾਉਣੇ, ਕੰਮ-ਕਾਰ ਲਈ ਫ਼ਸਲਾਂ ਬੀਜਣੀਆਂ ਜਾਂ ਫ਼ੈਕਟਰੀਆਂ ਅਤੇ ਬਾਜ਼ਾਰ ਬਣਾਉਣੇ। ਜਦੋਂ ਇਹ ਇਮਾਰਤਾਂ ਇਕੱਲੀਆਂ ਦੁਕੱਲੀਆਂ ਜਾਂ ਬਹੁਤਾਤ ਵਿਚ ਹੋ ਜਾਣ ਤਾਂ ਇਹ ਫੋਟੋਗ੍ਰਾਫੀ ਦਾ ਵਿਸ਼ਾ ਬਣ ਸਕਦੀਆਂ ਹਨ। ਜਿਵੇ 'ਕਿਸੇ ਉੱਚੇ ਸਥਾਨ ਤੋਂ ਇੱਕੋ ਜਿਹੇ ਘਰਾਂ ਦਾ ਕਿਸੇ ਖ਼ਾਸ ਵਿਧੀ ਜਾਂ ਆਕਾਰ ਵਿਚ ਦਿਖਣਾ, ਰਾਤ ਨੂੰ ਘਰਾਂ ਜਾਂ ਬਜ਼ਾਰਾਂ ਵਿਚੋਂ ਨਿਕਲਦੀਆਂ ਰੋਸ਼ਨੀਆਂ, ਉੱਚੀ ਸਾਰੀ ਇਮਾਰਤ ਨੂੰ ਥੱਲਿਓਂ ਵੇਖਣਾ ਜਾਂ ਉੱਚੀ ਇਮਾਰਤ ਤੋਂ ਧਰਤੀ ਦੀ ਨੰਗੀ ਛਾਤੀ ਉੱਤੇ ਵੱਸੀ ਆਬਾਦੀ ਨੂੰ ਦੇਖਣਾ।
{{Css image crop
|Image = ਫੋਟੋਗ੍ਰਾਫੀ.pdf
|Page = 60
|bSize = 423
|cWidth = 294
|cHeight = 197
|oTop = 347
|oLeft = 74
|Location = center
|Description =
}}<noinclude>{{center|60}}</noinclude>
r3o1svzizf0ly3l0lnxiyudgqx2guem
195927
195926
2025-06-11T14:25:33Z
Sonia jhammat 08
2330
195927
proofread-page
text/x-wiki
<noinclude><pagequality level="3" user="Sonia jhammat 08" /></noinclude>
ਸਮਝ ਉੱਤੇ ਨਿਰਭਰ ਕਰਦਾ ਹੈ।
{{gap}}ਭੂ-ਦ੍ਰਿਸ਼ਾਂ ਵਿਚ ਮਨੁੱਖ ਵੱਲੋਂ ਧਰਤੀ ਦੇ ਸੁਧਾਰ ਜਾਂ ਵਿਗਾੜ ਲਈ ਕੀਤੇ ਜਾ ਰਹੇ ਕੰਮਾਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਜਾ ਸਕਦਾ ਹੈ। ਭੂ-ਦ੍ਰਿਸ਼ਾਂ ਲਈ ਇਕ ਖ਼ਾਸ ਕੈਮਰੇ ਦੀ ਵੀ ਵਰਤੋਂ ਕੀਤੀ ਜਾਂਦੀ ਹੈ; ਜੋ 260 ਡਿਗਰੀ ਐਂਗਲ ਤੱਕ ਦਾ ਫੋਟੋ ਖਿੱਚ ਸਕਦਾ ਹੈ। ਭੂ-ਦ੍ਰਿਸ਼ਾਂ ਦਾ ਇਕ ਵਰਗ ਵੱਸੋਂ ਵਾਲੇ ਇਲਾਕੇ ਦੀ ਫੋਟੋਗ੍ਰਾਫੀ ਵੀ ਹੈ।
{{gap}}ਮਨੁੱਖ ਹਮੇਸ਼ਾ ਸੌਖਾ ਜੀਵਨ ਜਿਊਣ ਦੀ ਤਲਾਸ਼ ਵਿਚ ਰਿਹਾ ਹੈ। ਇਸੇ ਲਈ ਉਸਨੇ ਧਰਤੀ ਉੱਤੇ ਆਪਣੇ ਰਹਿਣ ਲਈ ਅਤੇ ਆਪਣੇ ਜੀਵਨ ਦੇ ਨਿਰਬਾਹ ਲਈ ਤਰ੍ਹਾਂ ਤਰ੍ਹਾਂ ਦੇ ਕਾਰਜ ਕੀਤੇ ਹਨ। ਜਿਵੇਂ ਰਹਿਣ ਲਈ ਮਕਾਨ ਬਣਾਉਣੇ, ਕੰਮ-ਕਾਰ ਲਈ ਫ਼ਸਲਾਂ ਬੀਜਣੀਆਂ ਜਾਂ ਫ਼ੈਕਟਰੀਆਂ ਅਤੇ ਬਾਜ਼ਾਰ ਬਣਾਉਣੇ। ਜਦੋਂ ਇਹ ਇਮਾਰਤਾਂ ਇਕੱਲੀਆਂ ਦੁਕੱਲੀਆਂ ਜਾਂ ਬਹੁਤਾਤ ਵਿਚ ਹੋ ਜਾਣ ਤਾਂ ਇਹ ਫੋਟੋਗ੍ਰਾਫੀ ਦਾ ਵਿਸ਼ਾ ਬਣ ਸਕਦੀਆਂ ਹਨ। ਜਿਵੇ 'ਕਿਸੇ ਉੱਚੇ ਸਥਾਨ ਤੋਂ ਇੱਕੋ ਜਿਹੇ ਘਰਾਂ ਦਾ ਕਿਸੇ ਖ਼ਾਸ ਵਿਧੀ ਜਾਂ ਆਕਾਰ ਵਿਚ ਦਿਖਣਾ, ਰਾਤ ਨੂੰ ਘਰਾਂ ਜਾਂ ਬਜ਼ਾਰਾਂ ਵਿਚੋਂ ਨਿਕਲਦੀਆਂ ਰੋਸ਼ਨੀਆਂ, ਉੱਚੀ ਸਾਰੀ ਇਮਾਰਤ ਨੂੰ ਥੱਲਿਓਂ ਵੇਖਣਾ ਜਾਂ ਉੱਚੀ ਇਮਾਰਤ ਤੋਂ ਧਰਤੀ ਦੀ ਨੰਗੀ ਛਾਤੀ ਉੱਤੇ ਵੱਸੀ ਆਬਾਦੀ ਨੂੰ ਦੇਖਣਾ।
{{Css image crop
|Image = ਫੋਟੋਗ੍ਰਾਫੀ.pdf
|Page = 60
|bSize = 423
|cWidth = 294
|cHeight = 197
|oTop = 347
|oLeft = 74
|Location = center
|Description =
}}<noinclude>{{center|60}}</noinclude>
4mp5x4etp6tjua5edn19b967l80aop6
195928
195927
2025-06-11T14:25:55Z
Sonia jhammat 08
2330
195928
proofread-page
text/x-wiki
<noinclude><pagequality level="3" user="Sonia jhammat 08" /></noinclude>
ਸਮਝ ਉੱਤੇ ਨਿਰਭਰ ਕਰਦਾ ਹੈ।
{{gap}}ਭੂ-ਦ੍ਰਿਸ਼ਾਂ ਵਿਚ ਮਨੁੱਖ ਵੱਲੋਂ ਧਰਤੀ ਦੇ ਸੁਧਾਰ ਜਾਂ ਵਿਗਾੜ ਲਈ ਕੀਤੇ ਜਾ ਰਹੇ ਕੰਮਾਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਜਾ ਸਕਦਾ ਹੈ। ਭੂ-ਦ੍ਰਿਸ਼ਾਂ ਲਈ ਇਕ ਖ਼ਾਸ ਕੈਮਰੇ ਦੀ ਵੀ ਵਰਤੋਂ ਕੀਤੀ ਜਾਂਦੀ ਹੈ; ਜੋ 260 ਡਿਗਰੀ ਐਂਗਲ ਤੱਕ ਦਾ ਫੋਟੋ ਖਿੱਚ ਸਕਦਾ ਹੈ। ਭੂ-ਦ੍ਰਿਸ਼ਾਂ ਦਾ ਇਕ ਵਰਗ ਵੱਸੋਂ ਵਾਲੇ ਇਲਾਕੇ ਦੀ ਫੋਟੋਗ੍ਰਾਫੀ ਵੀ ਹੈ।
{{gap}}ਮਨੁੱਖ ਹਮੇਸ਼ਾ ਸੌਖਾ ਜੀਵਨ ਜਿਊਣ ਦੀ ਤਲਾਸ਼ ਵਿਚ ਰਿਹਾ ਹੈ। ਇਸੇ ਲਈ ਉਸਨੇ ਧਰਤੀ ਉੱਤੇ ਆਪਣੇ ਰਹਿਣ ਲਈ ਅਤੇ ਆਪਣੇ ਜੀਵਨ ਦੇ ਨਿਰਬਾਹ ਲਈ ਤਰ੍ਹਾਂ ਤਰ੍ਹਾਂ ਦੇ ਕਾਰਜ ਕੀਤੇ ਹਨ। ਜਿਵੇਂ ਰਹਿਣ ਲਈ ਮਕਾਨ ਬਣਾਉਣੇ, ਕੰਮ-ਕਾਰ ਲਈ ਫ਼ਸਲਾਂ ਬੀਜਣੀਆਂ ਜਾਂ ਫ਼ੈਕਟਰੀਆਂ ਅਤੇ ਬਾਜ਼ਾਰ ਬਣਾਉਣੇ। ਜਦੋਂ ਇਹ ਇਮਾਰਤਾਂ ਇਕੱਲੀਆਂ ਦੁਕੱਲੀਆਂ ਜਾਂ ਬਹੁਤਾਤ ਵਿਚ ਹੋ ਜਾਣ ਤਾਂ ਇਹ ਫੋਟੋਗ੍ਰਾਫੀ ਦਾ ਵਿਸ਼ਾ ਬਣ ਸਕਦੀਆਂ ਹਨ। ਜਿਵੇ 'ਕਿਸੇ ਉੱਚੇ ਸਥਾਨ ਤੋਂ ਇੱਕੋ ਜਿਹੇ ਘਰਾਂ ਦਾ ਕਿਸੇ ਖ਼ਾਸ ਵਿਧੀ ਜਾਂ ਆਕਾਰ ਵਿਚ ਦਿਖਣਾ, ਰਾਤ ਨੂੰ ਘਰਾਂ ਜਾਂ ਬਜ਼ਾਰਾਂ ਵਿਚੋਂ ਨਿਕਲਦੀਆਂ ਰੋਸ਼ਨੀਆਂ, ਉੱਚੀ ਸਾਰੀ ਇਮਾਰਤ ਨੂੰ ਥੱਲਿਓਂ ਵੇਖਣਾ ਜਾਂ ਉੱਚੀ ਇਮਾਰਤ ਤੋਂ ਧਰਤੀ ਦੀ ਨੰਗੀ ਛਾਤੀ ਉੱਤੇ ਵੱਸੀ ਆਬਾਦੀ ਨੂੰ ਦੇਖਣਾ।
{{Css image crop
|Image = ਫੋਟੋਗ੍ਰਾਫੀ.pdf
|Page = 60
|bSize = 423
|cWidth = 294
|cHeight = 197
|oTop = 347
|oLeft = 74
|Location = center
|Description =
}}<noinclude>{{center|60}}</noinclude>
r3o1svzizf0ly3l0lnxiyudgqx2guem
ਪੰਨਾ:ਫੋਟੋਗ੍ਰਾਫੀ.pdf/61
250
66688
195929
2025-06-11T14:32:20Z
Sonia jhammat 08
2330
/* ਸੋਧਣਾ */
195929
proofread-page
text/x-wiki
<noinclude><pagequality level="3" user="Sonia jhammat 08" /></noinclude>
4. '''ਬਨਾਵਟੀ ਫੋਟੋ''' :
{{gap}}ਫੋਟੋਗ੍ਰਾਫੀ ਦਾ ਇਹ ਵਿਸ਼ਾ ਵੀਹਵੀਂ ਸਦੀ ਦੀ ਉਪਜ ਹੈ। ਕੁਦਰਤੀ ਫੋਟੋਗ੍ਰਾਫੀ ਦੇ ਨਾਲ-ਨਾਲ ਮਨ ਵਿਚ ਹਮੇਸ਼ਾ ਵਿਚਾਰ ਉੱਠਦੇ ਰਹਿੰਦੇ ਹਨ ਕਿ ਇਹੋ ਜਿਹਾ ਕੀਤਾ ਜਾਵੇ ਜਿਸ ਨੂੰ ਅਕਸ ਦੀ ਸਿਰਜਣਾ ਕਿਹਾ ਜਾ ਸਕਦਾ ਹੈ। ਜਿਹੜੇ ਲੋਕ ਇਸ ਤਰ੍ਹਾਂ ਸੋਚਦੇ ਹਨ, ਉਹ ਮਿਹਨਤ ਜ਼ਿਆਦਾ ਕਰਨ ਦੀ ਸਮਰੱਥਾ ਰੱਖਦੇ ਹਨ। ਕੈਮਰੇ ਦੇ ਮੂਹਰੇ ਦ੍ਰਿਸ਼ ਨੂੰ ਪੈਦਾ ਕਰਨਾ ਜਾਂ ਦ੍ਰਿਸ਼ ਨੂੰ ਅਦ੍ਰਿਸ਼ ਕਰਨਾ ਆਪਣੇ ਆਪ ਵਿਚ ਇੱਕ ਜ਼ੋਖਿਮ ਭਰਿਆ ਕੰਮ ਹੈ।
{{Css image crop
|Image = ਫੋਟੋਗ੍ਰਾਫੀ.pdf
|Page = 61
|bSize = 423
|cWidth = 294
|cHeight = 201
|oTop = 345
|oLeft = 74
|Location = center
|Description =
}}<noinclude>{{center|61}}</noinclude>
h7b14z03jq88d7hx8vebn766k96k70q