ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.45.0-wmf.5 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਆਡੀਓਬੁਕ ਆਡੀਓਬੁਕ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/16 250 14017 195951 153807 2025-06-13T03:11:35Z Prabhjot Kaur Gill 765 [[Special:Contributions/Marde Sehajpreet kaur|Marde Sehajpreet kaur]] ([[User talk:Marde Sehajpreet kaur|ਗੱਲ-ਬਾਤ]]) ਦੀ ਸੋਧ [[Special:Diff/153807|153807]] ਨੂੰ ਰੱਦ ਕਰੋ 195951 proofread-page text/x-wiki <noinclude><pagequality level="1" user="Prabhjot Kaur Gill" /></noinclude>ਵਿਚ ਦੱਸ ਦਿੱਤਾ ਹੈ ਕਿ ਇਹ ਪਾਠ ਸੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ, ਜਿਸਤੋਂ ਪਾਠਕਾਂ ਨੂੰ ਇਸ ਗਲ ਦੇ ਸਮਝਣ ਵਿਚ ਸੁਗਮਤਾ ਹੋ ਜਾਵੇ ਕਿ ਠੀਕ ਗੁਰੂ ਜੀ ਦੇ ਉਚਰੇ ਵਾਕ ਕਿਹੜੇ ਹਨ,ਜੋ ਗੁਰਬਾਣੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ। {{overfloat left|(੬)|depth=1em}} ਹਰ ਸਾਖੀ ਉਤੇ ਅਸਾਂ ਨੰਬਰ ੧. ੨. ੩. ੪. ਆਦਿ ਦਿੱਤੇ ਹਨ, ਇਹ ਪੋਥੀ ਵਿਚ ਨਹੀਂ ਹਨ, ਪਾਠਕਾਂ ਦੀ ਸੁਖੈਨਤਾ ਵਾਸਤੇ ਹਨ । {{overfloat left|(੭)|depth=1em}}ਉਦਾਸੀ ਪਹਿਲੀ, ਦੂਸਰੀ ਆਦਿਕ ਜੋ ਮੋਟੇ ਸਿਰਨਾਮੇ ਦਿੱਤੇ ਹਨ, ਉਹ ਬੀ ਅਸਾਂ ਲਿਖੇ ਹਨ, ਪੋਥੀ ਵਿਚ ਸ਼ਰਨਾਮੇ ਦੇ ਕੇ ਉਦਾਸੀ ਸਿਰਲੇਖ ਨਹੀਂ ਲਿਖਿਆ; ਉਂਝ ਤ੍ਰਿਤੀਆ ਉਦਾਸੀ ਉੜਾ ਖੰਡ ਕੀ ਇਸਤਰ੍ਹਾਂ ਦੀ ਇਬਾਰਤ ਉਦਾਸੀ ਦੇ ਆਰੰਭ ਵਿਚ ਅਸਲੀ ਨੁਸਖੇ ਵਿਚ ਹੈ। ਅੰਮਤਸਰ ਜੁਲਾਈ ਅਗਸਤ ੧੯੨੬ ਦੂਜੀ ਐਡੀਸ਼ਨ ਦੀ ਭੂਮਿਕਾ ੧. ਜਿਥੇ ਜਿਥੇ ਵਲੈਤ ਵਾਲੀ ਪੋਥੀ ਦੇ ਪੱਤਰੇ ਛਿਜੇ ਹੋਣ ਕਰਕੇ ਸਤਰਾਂ ਗੁੰਮ ਸਨ ਤੇ ਕਈ ਥਾਈਂ ਹਾ: ਬਾ: ਵਾਲੀ ਪੋਥੀ ਵਿਚੋਂ ਪਾਈਆਂ ਗਈਆਂ ਸਨ ਪਰ ਕਈ ਥਾਵਾਂ ਦੇ ਪਾਠ ਹਾ: ਬਾ: ਵਾਲੀ ਪੋਥੀ ਵਿਚ ਬੀ ਨਾ ਹੋਣ ਕਰਕੇ ਮਤਲਬ ਪੂਰਾ ਕਰਨ ਵਾਸਤੇ ਪਾਏ ਗਏ ਸਨ ਉਹ ਹੁਣ ਖਾਲਸਾ ਕਾਲਿਜ ਵਾਲੇ fਲਿਖਤੀ ਨੁਸਖੇ ਨਾਲ ਸੋਧਕੇ ਥੁੜਦੇ ਪਾਏ ਗਏ ਹਨ। ੨. ਪਹਿਲੀ ਐਡੀਸ਼ਨ ਵਿਚ ਸਾਖੀਆਂ ਦੇ ਆਦਿ ਨੰਬਰ ੧. ੨. ੩. ਆਦਿ ਹੀ ਸਨ, ਇਸ ਐਡੀਸ਼ਨ ਵਿਚ ਸਾਖੀਆਂ ਦੇ ਸਿਰ ਵੀ ਦੇ ਦਿੱਤੇ ਗਏ ਹਨ । ੩. ਵਲੈਤ ਵਾਲੀ ਪੋਥੀ ਨਾਲ ਫਿਰ ਸੁਧਾਈ ਕੀਤੀ ਗਈ ਹੈ । ੪. ਤਤਕਰਾ ਵੀ ਐਤਕੀ ਨਾਲ ਦਿੱਤਾ ਗਿਆ ਹੈ । ਅੰਮ੍ਰਿਤਸਰ ਜੂਨ ੧੯੩੧ ਤੀਜੀ ਐਡੀਸ਼ਨ ਦੀ ਭੂਮਿਕਾ ਇਹ ਔਡੀਸ਼ਨ ਦੂਜੀ ਐਡੀਸ਼ਨ ਦਾ ਹੀ ਰੂਪ ਹੈ ਕੇਵਲ ਟਾਈਪ ਪਹਿਲੇ ਨਾਲੋਂ ਕੁਝ ਬੀਕ ਕਰ ਦਿੱਤਾ ਗਿਆ ਹੈ । ਸਤੰਬਰ ੧੯੪੮ }<noinclude></noinclude> tbriyg51z3nvc4347gmy8hve9z1gu1b ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/17 250 14018 195952 153816 2025-06-13T03:12:30Z Prabhjot Kaur Gill 765 [[Special:Contributions/Marde Sehajpreet kaur|Marde Sehajpreet kaur]] ([[User talk:Marde Sehajpreet kaur|ਗੱਲ-ਬਾਤ]]) ਦੀ ਸੋਧ [[Special:Diff/153816|153816]] ਨੂੰ ਰੱਦ ਕਰੋ 195952 proofread-page text/x-wiki <noinclude><pagequality level="1" user="Prabhjot Kaur Gill" /></noinclude>________________ ਸਤਿਗੁਰੂ ਸਤਿਗੁਰ ਪ੍ਰਸਾਦਿ ॥ ੧ ੴ ਸਤਿਗੁਰ ਪ੍ਰਸਾਦਿ ॥ ਸਾਖੀ ਸੀ ਬਾਬੇ ਨਾਨਕ ਜੀ ਕੀ ਸ੍ਰੀ ਸਤਿਗੁਰੂ ਜੀ ਜਗਤੁ ਨਿਸਤਾਰਣ ਕੁ ਆਇਆ ਕਲਜੁਗ ਵਿਚ | ਬਾਬਾ ਨਾਨਕ ਹੋਇ ਜਨਮਿਆ ਪਾਰਬ੍ਰਹਮ ਕਾ ਨਿਜ ਭਗਤੁ ॥ ॥ ਸਤਿਗੁਰਪ੍ਰਸਾਦਿ ॥ | ) ੧, ਅਵਤਾਰ, ਬਾਲਪਨ ਸੰਮਤ ੧੫੨੬ ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ ਤ੍ਰਿਤੀਆ, ਚਾਨਣੀ ਰਾਤਿ, ਅੰਮ੍ਰਿਤ ਵੇਲਾ, ਪਹਰ ਰਾਤ ਰਹਿੰਦੀ ਕੁ ਜਨਮਿਆ | ਅਨਹਦ ਸਬਦ ਪਰਮੇਸਰ ਕੇ ਦਰਬਾਰ ਵਾਜੇ। ਤੇਤੀਸ ਕਰੋੜੀ ਦੇਵਤਿਆਂ ਨਮਸਕਾਰ ਕੀਆਂ, ਚਉਸਠ ਜੋਗਣੀ, ਬਵੰਜਾਹ ਬੀਰ,ਛਿਆਂ ਜੜੀਆਂ,ਚੌਰਾਸੀਆਂ ਸਿੱਧਾਂ, ਨਵਾਂ ਨਾਥਾਂ ਨਮਸਕਾਰ ਕੀਆ, ਜੋ ਵਡਾ ਭਗਤ ਜਗਤ ਨਿਸਤਾਰਣ ਕਉ ਆਇਆ : ਇਸ ਕਉ ਨਮਸਕਾਰ ਕੀਜੀਐ ਜੀ । ਤਬ ਕਾਲੁ ਖੱੜੀ ਜਾਤ ਵੇਦੀ ਤਲਵੰਡੀ ਰਾਇ ਭੋਇ ਭੱਟੀ ਕੀ ਵਸਦੀ ਵਿਚ ਵਸਦਾ ਆਹਾ, ਓਥੇ ਜਨਮੁ ਪਾਯਾ। ਵਡਾ ਹੋਆ ਤਾਂ ਲਗਾ ਬਾਲਕਾਂ ਨਾਲ ਖੇਡਣ ਪਰ ਬਾਲਕਾਂ ਤੇ ਇਸਕੀ ਦ੍ਰਿਸਟ ਅਉਰ ਆਵੇ, ਆਤਮੇ ਅਭਿਆਸੁ ਪਰਮੇਸਰ, ਕਾਂ ਕਰੇ । ਜਬ ਬਾਬਾ ਬਰਸਾਂ ਪੰਜਾਂ ਕਾ ਹੋਇਆ ਤਾਂ ਲਗਾ ਬਾਤਾਂ ਅਗਮ ਨਿਗਮ ਕੀਆਂ ਕਰਨ, ਜੋ ਕਿਛ ਬਾਤ ਕਰੇ ਸੋ ਸਮਝਿ ਕਰੇ ਤਿਸਤੇ ਸਭਸੁ ਕਿਸੇ ਦੀ ਨਿਸਾ ਹੋਇ ਆਵੇ । ਹਿੰਦੁ ਕਹਨਿ ਜੋ ਕੋਈ ਦੇਵਤਾ ਸਰੂਪ ਪੈਦਾ ਹੋਯਾ ਹੈ ਅਤੇ ਮੁਸਲਮਾਨ ਕਹਨਿ ਜੋ ਕੋਈ ਖੁਦਾਇ ਕਾ ਸਾਦਿਕੁ ਪੈਦਾ ਹੋਇਆ ਹੈ ॥ ੨. ਪਟੀ, ਧਾ.. ਜਬ ਬਾਬਾ ਬਰਸਾਂ ਸੱਤਾਂ ਕੀ ਹੋਇਆ ਤਬ ਕਾਲੁ ਕਹਿਆ : ਨਨਕ ! ਤੂੰ ਪੜ ਤਬ ਗੁਰੂ ਨਾਨਕ ਕਉ ਪਾਂਧੇ ਪਾਸ ਲੈ ਗਇਆ ਕਾਲੁ ਕਹਿyg ! ਇਸ ਨੂੰ ਪੜਾਇ । ਤਬ ਪiਥੇ ਪੱਟੀ ਲਿਖ ਦਿੱਤੀ, ਅੱਖਰਾਂ ਪੈਤੀਸ ਕੀ ਮਹਾਰਣੀ, ਤਬ ਗੁਰੂ ਨਾਨਕ ਲਗਾ ਪੜਨ।ਰਾਗ ਆਸਾ ਵਿਚ ਪਟੀ ਮ:੧ਆਦਿ ਬਾਣੀ ਹੋਈ: Digitized by Panjab Digital Library / www.panjabdigilib.org<noinclude></noinclude> 8n0l6eehrd7lpsu12sbdz6pnhrf29ln ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/18 250 14019 195950 44518 2025-06-13T03:09:06Z Prabhjot Kaur Gill 765 /* ਸੋਧਣਾ */ 195950 proofread-page text/x-wiki <noinclude><pagequality level="3" user="Prabhjot Kaur Gill" />{{center|(੨)}}</noinclude> {{center|ਰਾਗੁ ਆਸਾ ਮਹਲਾ ੧ ਪਟੀ ਲਿਖੀ*}} ੧ਓ ਸਤਿਗੁਰਪ੍ਰਸਾਦਿ॥ ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕ ਭਇਆ।। ਸੋਵਤ ਰਹੇ ਚਿਤੁ ਜਿਨਕਾ ਲਾਗਾ ਆਇਆ। ਤਿਨਕਾ ਸਫਲੁ ਭਇਆ॥੧॥ ਮਨ ਕਾਹੇ ਭੂਲੇ ਮੁੜ ਮਨਾ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥੧॥ਰਹਾਉ॥ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ॥ ਏਨ। ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ॥ ੨॥ ਉੜੈ ਉਪਮਾ ਤਾਕੀ ਕੀਜੈ ਜਾ ਅੰਤੁ ਨ ਪਾਇਆ॥ ਸੇਵਾ ਕਰਹਿ ਸੋਈ ਫਲੁ ਪਾਵਹਿ ਜਿਨੀ ਸਚੁ ਕਮਾਇਆ॥੩॥ ਙੰਙੈ ਙਿਆਨੁ ਬੂਝੇ ਜੇ ਕੋਈ ਪੜਿਆ ਪੰਡਿਤੁ ਸੋਈ॥ ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ॥੪॥ ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ। ਜਮਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ॥ ੫॥ ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ॥ ਬੰਧਨਿ ਜਾਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ॥ ੬॥ ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦ ਗਰਬਿ ਭਇਆ॥ ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ॥੭॥ ਘਘੈ ਘਾਲ ਸੇਵਕ ਜੇ ਘਾਲੈ ਸਬਦਿ ਗੁਰ ਕੇ ਲਾਗਿ ਰਹੈ॥ ਬੁਰਾ ਭਲਾ ਜੇ ਸਮਕਰਿ ਜਾਣੈ ਇਨਿ ਬਿਧਿ ਸਾਹਿਬੁ ਰਮਤੁ ਰਹੈ॥੮॥ ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ।। ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ।।੯।।ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ। ਭਰਮੁ ਉਪਾਇ ਭੁਲਾਈ-ਅਨੁ ਆਪੇ ਕਰਮ ਹੋਆ ਤਿਨ ਗਰੁ ਮਿਲਿਆ॥੧੦॥ ਜੇਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ॥ ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ॥੧੧॥ ਝਝੈ ਝੂਰਿ ਮਰਹੁ ਕਿਆ ਪਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ॥ ਦੇਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ॥ ੧੨॥ ੬ ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ। ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ॥੧੩॥ ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ॥ ਜੂਐ ਜਨਮੁ<noinclude>*ਇਹ 'ਲਿਖੀ' ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਣਾ ਤੇ ਨਾਲ ਮਹਲਾ ੧ ਹੋਣਾ ਦੱਸਦਾ ਹੈ ਕਿ ਇਹ ਉਹੋ ਪਟੀ ਹੈ ਜੋ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਪਾਂਧੇ ਦੀ ਮੁਹਾਰਨੀ ਵਾਲੀ ਪਟੀ ਪੜ੍ਹਦਿਆਂ, ਪਰਮਾਰਥਕ ਅਰਥਾਂ ਵਾਲੀ ਪਟੀ ਆਪ ਲਿਖੀ ਸੀ।</noinclude> repsyfxij2lvy4r2vus0xqtsx75pjtr ਪੰਨਾ:ਕੁਰਾਨ ਮਜੀਦ (1932).pdf/227 250 62761 195942 195857 2025-06-12T15:21:37Z Charan Gill 36 195942 proofread-page text/x-wiki <noinclude><pagequality level="1" user="Taranpreet Goswami" />{{rh|ਪਾਰਾ ੧੧|ਸੂਰਤ ਹੂਦ ੧੧|੨੨੭}} {{rule}}</noinclude>ਕਰਕੇ ਸਿਧੇ ਸਾਰ ਤੁਰਿਆ ਜਾਹ ਅਰ ਭੇਦ ਵਾਦੀਆਂ (ਦੇ ਟੋਲੇ) ਵਿਚ ਕਦਾਪਿ (ਮਿਲਨਾ ਜੁਲਨਾ) ਨਹੀਂ॥੧੦੫॥ ਅਰ ਖੁਦਾ ਤੋਂ ਸਿਵਾ ਕਿਸੀ ਦਾ ਭਜਨ ਨਹੀਂ ਕਰਨਾ ਕਿ ਉਹ ਤੁਹਾਨੂੰ ਨਾ ਤਾਂ ਕੋਈ ਲਾਭ ਹੀ ਪਹੁੰਚਾ ਸਕਦਾ ਹੈ ਅਰ ਨਾ ਕੋਈ ਹਾਨੀ ਹੀ ਕਰ ਸਕਦਾ ਹੈ ਅਰ ਯਦੀ (ਇਸ ਤਰਹਾਂ) ਕੀਤਾ ਤਾਂ ਓਸ ਵੇਲੇ ਤੂੰ ਭੀ ਜ਼ਾਲਮਾਂ ਵਿਚ (ਗਿਣਿਆਂ) ਜਾਵੇਂਗਾ॥੧੦੬॥ ਅਰ ਯਦੀ ਖੁਦਾ ਤੈਨੂੰ ਕੋਈ ਕਸ਼ਟ ਪਰਾਪਤ ਕਰੇ ਤਾਂ ਓਸ ਤੋਂ ਸਿਵਾ ਕੋਈ ਉਸ (ਕਸ਼ਟ) ਦਾ ਦੂਰ ਕਰਨ ਵਾਲਾ ਹੈ ਨਹੀਂ ਅਰ ਯਦੀ ਤੇਰੇ ਪਰ ਕਿਸੇ ਤਰਹਾਂ ਦਾ ਉਪਕਾਰ ਕਰਨ ਦੀ ਇਛਾ ਕਰੇ ਤਾਂ ਕੋਈ ਓਸ ਦੀ ਕਿਰਪਾ ਨੂੰ ਰੋਕਣੇ ਵਾਲਾ ਹੈ ਨਹੀਂ ਆਪਣਿਆਂ ਪੁਰਖਾਂ ਵਿਚੋਂ ਜਿਸ ਪਰ ਚਾਹੇ ਉਪਕਾਰ ਕਰੇ ਅਰ ਉਹ ਬਖਸ਼ਨੇ ਵਾਲਾ ਮੇਹਰਬਾਨ ਹੈ॥ ੧੦੭॥ (ਹੇ ਪੈਯੰਬਰ ਤੁਸੀਂ ਇਨ੍ਹਾਂ ਲੋਕਾਂ ਨੂੰ) ਕਹਿ ਦੇਵੋ ਕਿ ਲੋਗੋ ! (ਜੋ) ਸਚੀ ਬਾਤ (ਸੀ ਉਹ ਤਾਂ) ਤੁਹਾਡੇ ਪਰਵਰਦਿਗਾਰ ਦੀ ਤਰਫੋਂ ਤੁਹਾਡੇ ਪਾਸ ਆ ਚੁਕੀ ਫਿਰ ਜਿਸ ਨੇ ਸਚਾ ਮਾਰਗ ਅਖਤਿਆਰ ਕੀਤਾ ਤਾਂ ਆਪਣੇ ਹੀ (ਸੁਖ ਵਾਸਤੇ) ਉਸਨੂੰ ਅਖਤਿਆਰ ਕਰਦਾ ਹੈ ਅਰ ਜੋ ਭਟਕਿਆ ਤਾਂ ਉਹ ਭਟਕ ਕੇ ਕੁਛ ਆਪਣਾ ਹੀ ਨੁਕਸਾਨ ਕਰਦਾ ਹੈ ਅਰ ਮੈਂ ਤੁਹਾਡੇ ਪਰ (ਕੋਈ ਠੇਕੇਦਾਰਾਂ ਦੀ ਤਰਹਾਂ ) ਦਾਰੇਗਾ (ਹਾਂ) ਨਹੀਂ ॥੧੦੮॥ ਅਰ (ਹੇ ਪੈਯੰਬਰ ) ਤੁਹਾਡੀ ਤਰਫ ਜੋ ਵਹੀ ਭੇਜੀ ਜਾਂਦੀ ਹੈ ਉਸੇ ਪਰ ਤੁਰੇ ਜਾਓ ਅਰ ਜਦੋਂ ਤਕ ਅੱਲਾ (ਤੁਹਾਡੇ ਅਰ ਕਾਫਰਾਂ ਦੇ ਦਰਮਿ ਆਨ ) ਫੈਸਲਾ ਕਰੋ (ਉਨ੍ਹਾਂ ਦੇ ਦੁਖ) ਬਲਦੇ ਰਹੋ ਅਰ ਵਹੀ (ਸਾਰਿਆਂ ਦੇ ਫੈਸਲਾ ਕਰਨ ਵਾਲਿਆਂ ਵਿਚੋਂ ਉੱਤਮ (ਫੈਸਲਾ ਕਰਨੇ ਵਾਲਾ ) ਹੈ ॥੧੦੯॥ ਰਕੂਹ ॥੧੧॥ {{center|<poem>{{larger|'''ਸੂਰਤ ਹੂਦ ਮੱਕੇ ਵਿਚ ਨਾਜ਼ਲ ਹੋਈ ਅਰ ਏਸ ਦੀਆਂ''' '''੧੨੩ ਆਯਤਾਂ ਅਰ ਦਸ ਰੁਕੂਹ ਹਨ॥'''}}</poem>}} {{gap}}(ਆਰੰਭ) ਅੱਲਾ ਦੇ ਨਾਮ ਨਾਲ (ਜੋ ) ਅਤੀ ਦਿਆਲੂ (ਅਰ ) ਕ੍ਰਿਪਾਲੂ ਹੈ ਅਲਫ-ਲਾਮ-ਰਾ ॥ (ਹੇ ਪੈਯੰਬਰ ਲੋਗਾਂ ਨੂੰ ਕਹੋ ਕਿ ਇਹ ਕੁਰਾਨ ਐਸੀ) ਪੁਸਤਕ ਹੈ (ਜੋ)ਹਿਕਮਤ ਵਾਲੇ ਗਯਾਨਵਾਨ ਖੁਦਾ ਦੀ ਤਰਫੋਂ (ਪਤ ਹੋਈ ) ਇਸ ਦੇ ਮਜ਼ਮੂਨ (ਉਕਤੀਆਂ ਯੁਕਤੀਆਂ ਸਾਥ ਭਲੀ ਤਰਹਾਂ ਸਿਧ ਅਰ) ਪੱਕੇ ਅਰ ਪੁਨਰ ਭਲੀ ਤਰਹਾਂ ਵਿਸਤਾਰ ਪੂਰਵਕ ਵਰਣਨ ਕੀਤੇ ਗਏ ਹਨ ॥ ੧ ॥ (ਅਰ ਉਨ੍ਹਾਂ ਦਾ ਭਾਵਾਰਥ ਏਹ ਹੈ ) ਕਿ (ਲੋਗੋ () ਖੁਦਾ ਤੋਂ ਸਿਵਾ ਕਿਸੇ ਦੀ ਪੂਜਾ ਨਾ ਕਰੋ ਮੈਂ ਓਸੇ ਦੀ ਤਰਫੋਂ ਤੁਹਾਨੂੰ (ਉਸ ਦੇ<noinclude></noinclude> k7yvt3yvyc9mr7k8ndzawuy2jhnughr ਪੰਨਾ:ਅਨੰਦਪੁਰੀ ਦੀ ਕਹਾਣੀ.pdf/34 250 66581 195939 195611 2025-06-12T12:13:42Z Prabhjot Kaur Gill 765 /* ਸੋਧਣਾ */ 195939 proofread-page text/x-wiki <noinclude><pagequality level="3" user="Prabhjot Kaur Gill" /></noinclude> ਹੈ ਜਿਥੇ ਹੋਲੇ ਮਹੱਲੇ ਦਾ ਜਲੂਸ ਸੰਪੂਰਨ ਹੁੰਦਾ ਹੈ, ਇਸ ਦੇ ਨਾਲੋਂ ਦਾ ਹੀ ਲੰਘਕੇ ਰਾਹੀ ਗੁਰੂ ਕੇ ਲਾਹੌਰ ਅਤੇ ਨੈਣਾਂ ਦੇਵੀ ਨੂੰ ਜਾਂਦੇ ਹਨ। ਗੁਰੂ ਕਾ ਲਾਹੌਰ ੬ ਮੀਲ ਉਤਰ ਵਲ ਪਹਾੜ ਦੇ ਦਾਮਨ ਵਿਚ ਹੈ ਅਤੇ ਨੈਣਾਂ ਦੇਵੀ ਪੂਰਬ ਵਲ ਹਨੀਲ ਦੀ ਦੂਰੀ ਤੇ ਹੈ। ਪਰ ਚੜ੍ਹਾਈ ਤਿਖੀ ਅਤੇ ਰਸਤਾ ਕਠਨ ਹੈ। {{x-larger|{{center|ਹੋਲਾ ਮਹੱਲਾ}}}} {{gap}}ਗੁਰੂ ਸ਼ਬਦ ਰਤਨਾਕਰ (ਮਹਾਨ ਦੋਸ਼) ਵਿਚ 'ਹੋਲਾ ਮਹੱਲਾ’ ਦੇ ਅਰਥ ‘ਹੱਲਾ ਅਤੇ ਹੱਲੇ ਦੀ ਥਾਂ ਦਸੇ ਗਏ ਹਨ ਅਤੇ ਇਸ ਗ੍ਰੰਥ ਦੇ ਵਿਦਵਾਨ ਕਰਤਾ ਨੇ ਲਿਖਿਆ ਹੈ, ‘ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਅਤੇ ਯੁਧ ਵਿਦਿਆ ਵਿਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾਕੇ ਪ੍ਰਧਾਨ ਸਿੰਘਾਂ ਦੇ ਹੇਠ ਇਕ ਖਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ ਆਪ ਇਸ ਮਸਨੂਈ ਜੰਗ ਦੇ ਕਰਤਬ ( Manoeuver) ਵੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਿਆ ਦਿੰਦੇ ਸਨ, ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪਾ ਬਖਸ਼ਦੇ ਸਨ। {{gap}}ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਸਤਰ ਅਤੇ ਯੁਧ ਵਿਦਿਆ ਲਈ ਸ਼ੌਕ ਤੇ ਪਿਆਰ ਤੇ ਨਿਪੁੰਨਤਾ ਕਿਸੇ ਲੇਖਣੀ ਦੇ ਮੁਥਾਜ ਨਹੀਂ ਹਨ। ਸ੍ਰੀ ਦਸਮੇਸ਼ ਜੀ ਉਚ ਕੋਟੀ ਦੇ ਕਵੀ ਅਤੇ ਕਾਦਰ ਅਤੇ ਉਸ ਦੀ ਕੁਦਰਤ ਦੇ ਆਸ਼ਕ ਸਨ। ਆਪ ਪੁਰਾਣੀਆਂ ਮੁਰਦਾ ਹੋ ਚੁਕੀਆਂ Ingtitutions ਵਿਚ ਨਵੀਂ ਰੂਹ ਫੂਕਣਾ ਚਾਹੁੰਦੇ ਸਨ, ਇਸ ਲਈ ਜਦ ਆਪ ਨੇ ਵੈਸਾਖੀ ੧੭੫੬ ਬਿਕ੍ਰਮੀ ਵਿਚ ਕੇਸਗੜ੍ਹ ਸਾਹਿਬ ਅੰਮ੍ਰਿਤ ਤਿਆਰ ਕਰਕੇ ਖਾਲਸਾ ਸਾਜਿਆ ਤਾਂ ਆਪ ਨੇ ਹੋਰ ਗੱਲਾਂ ਦੇ ਨਾਲ ਕਿਰਪਾਨ ਧਾਰੀ ਖਾਲਸੇ ਨੂੰ ਸ਼ਸਤਰ ਅਤੇ ਯੁਧ ਵਿਦਿਆ ਵਿਚ ਨਿਪੁੰਨ ਕਰਨ ਵਲ<noinclude> {{center|[ ੩੪ ]}}</noinclude> 27k5my7ha3ved6kh5ayyehst8d6pb6o ਪੰਨਾ:ਅਨੰਦਪੁਰੀ ਦੀ ਕਹਾਣੀ.pdf/35 250 66582 195940 195612 2025-06-12T13:40:28Z Prabhjot Kaur Gill 765 /* ਸੋਧਣਾ */ 195940 proofread-page text/x-wiki <noinclude><pagequality level="3" user="Prabhjot Kaur Gill" /></noinclude> ਉਚੇਚਾ ਧਿਆਨ ਦਿਤਾ। ਹੋਲੀ ਦਾ ਤਿਉਹਾਰ ਇਕ ਪੁਰਾਣਾ ਮੌਸਮੀ ਖੁਸ਼ੀ ਅਤੇ ਹਾਸੇ ਖੇਡ ਦਾ ਤਿਉਹਾਰ ਸੀ ਜੋ ਬਸੰਤ ਰੁੱਤ ਦੇ ਪੂਰੇ ਜੋਬਨ ਨੂੰ ਪ੍ਰਗਟ ਕਰਦਾ ਹੈ। ਇਹ ਤਿਉਹਾਰ ਖਰਾਬ ਹੁੰਦਾ ਅਤੇ ਨਿਘਰਦਾ ਨਿਘਰਦਾ ਇਕ ਦੂਜੇ ਉਤੇ ਗੰਦ ਮੰਦ ਸੁਟਣ ਤਕ ਪੁਜ ਚੁਕਾ ਸੀ। ਦਸਮੇਸ ਜੀ ਨੇ ਇਸ ਨੂੰ ਨਵੀਂ ਸ਼ਕਲ ਦਿਤੀ ਅਤੇ ਪੁਰਾਣੀਆਂ ਲੀਹਾਂ ਛਡ ਕੇ ਨਵੀਆਂ ਲੀਹਾਂ ਤੇ ਤੁਰਨ ਵਾਲੇ ਨੇ ਹੋਲੀ ਦੇ ਸਾਤੇ ਦੇ ਖਾਤਮੇ ਉਤੇ ਭਾਵ ਚੇਤ ਵਦੀ ੧ ਸੰਮਤ ੧੭੫੭ ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਅਤੇ ਸਦਾ ਚੜ੍ਹਦੀਆਂ ਕਲਾਂ ਵਿਚ ਰਹਿਣ ਵਾਲੇ ਸਤਿਗੁਰੂ ਨੇ ਇਸ ਨੂੰ ‘ਹੋਲੀ' ਦੀ ਥਾਂ 'ਹੋਲਾ' ਨਾਂ ਦਿਤਾ। ਕਵਿ ਨਿਹਾਲ ਸਿੰਘ ਨੇ ਭੀ ਇਕ ਛੰਦ ਵਿਚ ਇਸ ਤਰਾਂ ਲਿਖਿਆ ਹੈ:- {{Block center|<poem>ਬਰਛਾ ਢਾਲ ਕਟਾਰਾਂ ਤੇਗਾ ਕੜਛਾ ਦੇਗਾ ਗੋਲਾ ਹੈ। ਛਕਾ ਪ੍ਰਸ਼ਾਦ ਸਜਾ ਦਸਤਾਰਾ ਅਰੁ ਕਰ ਦੌਨਾ ਟੋਲਾ ਹੈ। ਸੁਭਟ ਸੁਚਾਲਾ ਅਹੁਲਖ ਬਾਹਾ ਕਲਗਾ ਸਿੰਘ ਸਚੌਲਾ ਹੈ। ਅਪਰ ਮਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ।</poem>}} {{gap}}ਉਨ੍ਹੀਂ ਦਿਨੀਂ ਹੀ ਗੁਰੂ ਜੀ ਦਾ ਇਕ ਨਵਾਂ ਕਿਲ੍ਹਾ ਤਿਆਰ ਹੋਇਆ ਜੀ ਸੀ। ਇਸ ਦਾ ਨਾਂ ਹੋਲਗੜ੍ਹ ਰਖਿਆ ਗਿਆ ਅਤੇ ਸਦਾ ਲਈ ਹੋਲੇ ਨਾਲ ਸੰਬੰਧਿਤ ਕੀਤਾ ਗਿਆ। ਇਸੇ ਥਾਂ ਚੇਤ ਵਦੀ ੧ ਸੰਮਤ ੧੭੫੭ ਬਿਕ੍ਰਮੀ ਨੂੰ ਦੀਵਾਨ ਸਜਾਕੇ ਹੋਲਾ ਮਹਲਾ ਖੇਡਣ ਦੀ ਰੀਤ ਚਲਾਈ। {{gap}}ਇਸ ਕਿਲੇ ਦੇ ਹੇਠਾਂ ਓਹਨੀਂ ਦਿਨੀਂ ਇਕ ਪਾਸੇ ਸਤਲੁਜ ਦਰਿਆ ਵਗਦਾ ਸੀ; ਜਿਹੜਾ ਹੁਣ ਦੂਰ ਚਲਾ ਗਿਆ ਹੈ ਅਤੇ ਪੂਰਬ ਵਲੋਂ ਨੈਣਾਂ ਦੇਵੀ ਪਹਾੜੀ ਦੇ ਹੇਠੋਂ ਚਰਨ ਗੰਗਾ ਵਗਦੀ ਆਉਂਦੀ ਹੈ। ਚਰਨ ਗੰਗਾ ਦਾ 'ਬੈੱਡ' ਫੌਜੀ ਕਰਤਬਾਂ ਲਈ ਬੜਾ ਸੁਹਣਾ ਰੇਤਲਾ ਮੈਦਾਨ ਹੈ, ਚਰਨ ਗੰਗਾ ਹੀ ਗੁਰੂ ਜੀ ਅਤੇ ਕਹਿਲੂਰੀਏ ਰਾਜ ਵਿਚਕਾਰ ਹਦ ਸੀ। ਇਸ ਲਈ ਦੋਹਾਂ ਦਲਾਂ ਨੇ ਚਰਨ ਗੰਗਾ ਦੀ ਬਰੇਤੀ ਵਿਚ ਯੁਧ ਕੀਤਾ ਅਤੇ ਫਿਰ ਇਸ ਨਦੀ ਤੋਂ ਪਾਰ ਕਹਿਲੂਰੀਏ ਰਾਜ ਵਿਚ ਇਕ ਖਾਸ ਅਸਥਾਨ ਤੇ ਕਬਜ਼ਾ<noinclude>{{center|[ ੩੫ ]}}</noinclude> qleqs3bj0uc5tz4rg49wp137dlda17o ਪੰਨਾ:ਅਨੰਦਪੁਰੀ ਦੀ ਕਹਾਣੀ.pdf/36 250 66583 195944 195613 2025-06-13T01:54:19Z Prabhjot Kaur Gill 765 /* ਸੋਧਣਾ */ 195944 proofread-page text/x-wiki <noinclude><pagequality level="3" user="Prabhjot Kaur Gill" /></noinclude> ਕਰਕੇ ਇਕ ਦਲ ਨੇ ਜਿਤ ਪ੍ਰਾਪਤ ਕੀਤੀ। ਗੁਰੂ ਜੀ ਘੋੜੇ ਤੇ ਅਸਵਾਰ ਇਹ ਸਭ ਕੁਝ ਵੇਖਦੇ ਰਹੇ ਅਤੇ ਖਾਲਸੇ ਦੇ ਕਰਤਬ ਵੇਖਕੇ ਆਪਣੀ ਸਿਖਲਾਈ ਦੀ ਕਾਮਿਆਬੀ ਉਤੇ ਪ੍ਰਸੰਨ ਹੁੰਦੇ ਰਹੇ। ਸਾਰੇ ਦਿਨ ਦੀ ਕਸਰਤ ਮਗਰੋਂ ਸ਼ਾਮ ਵੇਲੇ ਦੀਵਾਨ ਸਜਾਕੇ ਸੁਯੋਗ ਸਿਖਾਂ ਨੂੰ ਇਨਾਮ ਬਖਸ਼ੇ। {{gap}}ਇਸ ਪਹਿਲੇ ਹੋਲੇ ਮਹੱਲੇ ਦੇ ਮਗਰੋਂ ਪੰਜ ਛੇ ਫੇਰ ਹੋਰ ਸ੍ਰੀ ਦਸਮੇਸ਼ ਜੀ ਨੇ ਇਥੇ ਹੋਲਾ ਖੇਡਿਆ। ਫਿਰ ਆਪ ਜੀ ਨੂੰ ਅਨੰਦਪੁਰ ਸਾਹਿਬ ਸਦਾ ਲਈ ਛਡਣਾ ਪਿਆ। ਜਦੋਂ ਖਾਲਸਾ ਫੇਰ ਅਨੰਦਪੁਰ ਸਾਹਿਬ ਮੁੜਿਆ ਤਾਂ ਹੋਲੇ ਮਹੱਲੇ ਦੀ ਰੀਤ ਭੀ ਫਿਰ ਚਲਾਈ ਗਈ। ਹਰ ਸਾਲ ਖਾਲਸਾ ਜੀ ਇਥੇ ਜੁੜਦੇ, ਦੀਵਾਨ ਸਜਾਂਦੇ ਅਤੇ ਖਾਲਸੇ ਦੀ ਸ਼ਾਨ ਨੂੰ ਵਧਾਂਦੇ। ਅਜ ਤੋਂ ਕੋਈ ੮੦ ਸਾਲ ਪਹਿਲਾਂ ਜਿਸ ਤਰਾਂ ਹੋਲਾ ਮਹੱਲਾ ਮਨਾਇਆ ਜਾਂਦਾ ਸੀ ਉਸ ਦਾ ਹਾਲ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਗੈਜ਼ੀਟਰ ਵਿਚ ਇਸ ਤਰਾਂ ਦਰਜ ਹੈ:- {{gap}}“ਇਸ ਜ਼ਿਲੇ ਦਾ ਵੱਡਾ ਮੇਲਾ ਅਨੰਦਪੁਰ ਮਾਖੋਵਾਲ ਹੋਲੀ ਤਿਉਹਾਰ ਸਮੇਂ ਹੁੰਦਾ ਹੈ, ਇਥੇ ਹੇਠ ਲਿਖੇ ਗੁਰਦੁਆਰੇ ਹਨ:- {{gap}}(੧) ਗੁਰਦੁਆਰਾ ਕੇਸਗੜ੍ਹ। {{gap}}(੨) ਗੁਰਦੁਆਰਾ ਅਨੰਦਪੁਰ ਸਾਹਿਬ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੀ ਥਾਂ ਦਸੀ ਜਾਂਦੀ ਹੈ। ਇਹ ਨਿਹੰਗ ਫਿਰਕੇ ਦਾ ਖਾਸ ਤੌਰ ਤੇ ਗੁਰਦੁਆਰਾ ਹੈ। {{gap}}(੩) ਗੁਰਦੁਆਰਾ ਤੇਗ ਬਹਾਦਰ {{gap}}(੪) ਮੰਜੀ ਸਾਹਿਬ ਕੇਸਗੜ੍ਹ। {{gap}}(੫) ਦਮਦਮਾ ਸਾਹਿਬ-ਇਹ ਉਹ ਅਸਥਾਨ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਦੀ-ਨਸ਼ੀਨੀ ਦੀ ਰਸਮ ਹੋਈ। ਇਥੇ ਹੀ ਹੋਲੇ ਦੇ ਸਮੇਂ ਗੁਰੂ ਜੀ ਬੇਠਕੇ ਸਿਖਾਂ ਤੋਂ ਭੇਟਾ ਤੇ ਪੂਜਾ ਲੈਂਦੇ ਸਨ। {{gap}}(੬) ਹੋਲਗੜ੍ਹ ਉਹ ਅਸਥਾਨ ਹੈ ਜਿਥੇ ਗੁਰੂ ਜੀ ਹੋਲਾ ਖੇਡਿਆ ਕਰਦੇ ਸਨ।<noinclude>{{center|[ ੩੬ ]}}</noinclude> ok68doxq79czz5b4ynci494876726j9 ਪੰਨਾ:ਅਨੰਦਪੁਰੀ ਦੀ ਕਹਾਣੀ.pdf/37 250 66584 195945 195614 2025-06-13T02:16:52Z Prabhjot Kaur Gill 765 /* ਸੋਧਣਾ */ 195945 proofread-page text/x-wiki <noinclude><pagequality level="3" user="Prabhjot Kaur Gill" /></noinclude> {{gap}}(੭) ਗੁਰਦੁਆਰਾ ਮਾਈ ਜੀਤੋ। {{gap}}(ਨੋਟ) ਮਲੂਮ ਹੁੰਦਾ ਹੈ ਡਿਸਟ੍ਰਿਕਟ ਗੈਜ਼ੀਟਰ ਲਿਖਣ ਵੇਲੇ ਗੁਰਦੁਆਰਾ ਲੋਹਗੜ੍ਹ, ਤਾਰਾ ਗੜ੍ਹ, ਫਤਹਗੜ੍ਹ ਦੀ ਮਹਾਨਤਾ ਭੁਲ ਚੁਕੀ ਸੀ।’“ਹੋਲੀ ਦਾ ਮੇਲਾ ਅਨੰਦਪੁਰ ਦੋ ਦਿਨ ਰਹਿੰਦਾ ਹੈ ਤੇ ਦੂਜੇ ਦਿਨ ਹੈ ਦੁਪਹਿਰ ਮਗਰੋਂ ਅੱਡ ਅੱਡ ਗੁਰਦੁਆਰਿਆਂ ਦੇ ਪੁਜਾਰੀ ਆਪਣੇ ਆਪਣੇ ਨਿਸ਼ਾਨ ਲੈ ਕੇ ਬਾਹਰ ਨਿਕਲਦੇ ਹਨ ਅਤੇ ਸ਼ਬਦ ਗਾਉਂਦੇ ਨਾਲ ਦੇ ‘ਚੋਂ ਵਿਚ ਆਉਂਦੇ ਹਨ। ਜਦੋਂ ਸਾਰੇ ਨਿਸ਼ਾਨ ਸਾਹਿਬ ਇਕੱਠੇ ਹੋ ਜਾਂਦੇ ਹਨ ਤਾਂ ਨਜ਼ਾਰਾ ਬਹੁਤ ਹੀ ਦਿਲ ਖਿਚਵਾਂ ਅਤੇ ਸੁਹਣਾ ਹੁੰਦਾ ਹੈ। ਪੁਜਾਰੀਆਂ ਅਤੇ ਸਿਖਾਂ ਦੀਆਂ ਟੋਲੀਆਂ ਆਪਣੇ ਆਪਣੇ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਹੌਲੀ ਹੌਲੀ ਇਧਰ ਉਧਰ ਤੁਰਦੀਆਂ ਫਿਰਦੀਆਂ ਹਨ ਅਤੇ ਲੋਕਾਂ ਪਾਸੋਂ ਪੂਜਾ ਲੈਂਦੇ ਹਨ ਅਤੇ ਉਹਨਾਂ ਨੂੰ ਅਸ਼ੀਰਬਾਦ ਦਿੰਦੇ ਹਨ। ਅਨੰਦਪੁਰ ਦੇ ਗੁਰਦੁਆਰੇ ਦਾ ਕਾਲਾ ਨਿਸ਼ਾਨ ਸਾਹਿਬ ਅਤੇ ਉਸ ਦੇ ਨਾਲ ਨੀਲੇ ਬਾਣੇ ਅਤੇ ਨੋਕਦਾਰ ਦਸਤਾਰਿਆਂ (ਜਿਨ੍ਹਾਂ ਉਤੇ ਲੋਹੇ ਦੇ ਚੱਕਰ ਲਗੇ ਹੁੰਦੇ ਹਨ) ਵਾਲੇ ਨਿਹੰਗ ਖਾਸ ਤੌਰ ਤੇ ਵੇਖਣ ਯੋਗ ਹੁੰਦੇ ਹਨ। ਬਹੁਤ ਸਾਰੇ ਨਿਹੰਗ ਘੋੜਿਆਂ ਤੇ ਅਸਵਾਰ ਹੁੰਦੇ ਹਨ ਅਤੇ ਜੋਸ਼ ਵਿਚ ਇਸ ਤਰਾਂ ਇਧਰ ਉਧਰ ਆਪਣੇ ਘੋੜੇ ਦੌੜਾਂਦੇ ਅਤੇ ਜੈਕਾਰੇ ਛਡਦੇ ਹਨ ਅਤੇ ਸ਼ਾਰਤਾਂ ਕਰਦੇ ਹਨ ਜਿਵੇਂ ਉਹ ਵੈਰੀ ਤੋਂ ਆਪਣੇ ਝੰਡੇ ਦੀ ਰਖਿਆ ਕਰ ਰਹੇ ਹੁੰਦੇ ਹਨ। ਕਦੇ ਕਦੇ ਕਿਸੇ ਟੋਲੀ ਵਲੋਂ ਗੁਰੂ ਜੀ ਦੀ ਉਸਤਤਿ ਵਿਚ, ਡੂੰਘੀ ਸੁਰ ਵਿਚ ਕੋਈ ਸ਼ਬਦ ਉਚਾਰਨ ਹੁੰਦਾ ਹੈ। {{gap}}ਸੋਢੀ ਆਪਣੇ ਹਾਥੀਆਂ ਅਤੇ ਸਜੇ ਹੋਏ ਘੋੜਿਆਂ ਉਤੇ ਚੜ੍ਹਕੇ ਬਾਹਰ ਆਉਂਦੇ ਹਨ ਅਤੇ ਸੰਗਤਾਂ ਦੇ ਇਕੱਠ ਵਿਚ ਘੁਮਦੇ ਫਿਰਦੇ ਹਨ। ਬੜੀ ਸਰਕਾਰ ਦੇ ਟਿੱਕਾ ਸਾਹਿਬ ਹਾਥੀ ਉਤੇ ਚੜ੍ਹੇ ਹੋਏ ਆਉਂਦੇ ਹਨ ਉਹਨਾਂ ਦੇ ਸਿਰ ਉਤੇ ਚੌਰ ਝੂਲ ਰਿਹਾ ਹੁੰਦਾ ਹੈ ਅਤੇ ਲੋਕੀਂ ਉਹਨਾਂ ਨੂੰ ਨਮਸਕਾਰ ਕਰਦੇ ਹਨ ਅਤੇ ਉਹ ਉਹਨਾਂ ਪਾਸੋਂ ਭੇਟਾ ਲੈਂਦੇ ਹਨ। ਇਸ ਸਮੇਂ ਕੋਈ ੩੦,੦੦੦ ਆਦਮੀ ਇਕੱਠੇ ਹੁੰਦੇ ਹਨ। ਸ਼ਾਮ ਵੇਲੇ<noinclude> {{center|[ ੩੭ ]}}</noinclude> t678347qrwwpivg5i8oqn4e3zlsvot5 195946 195945 2025-06-13T02:17:25Z Prabhjot Kaur Gill 765 195946 proofread-page text/x-wiki <noinclude><pagequality level="3" user="Prabhjot Kaur Gill" /></noinclude> {{gap}}(੭) ਗੁਰਦੁਆਰਾ ਮਾਈ ਜੀਤੋ। {{gap}}(ਨੋਟ) ਮਲੂਮ ਹੁੰਦਾ ਹੈ ਡਿਸਟ੍ਰਿਕਟ ਗੈਜ਼ੀਟਰ ਲਿਖਣ ਵੇਲੇ ਗੁਰਦੁਆਰਾ ਲੋਹਗੜ੍ਹ, ਤਾਰਾ ਗੜ੍ਹ, ਫਤਹਗੜ੍ਹ ਦੀ ਮਹਾਨਤਾ ਭੁਲ ਚੁਕੀ ਸੀ।’“ਹੋਲੀ ਦਾ ਮੇਲਾ ਅਨੰਦਪੁਰ ਦੋ ਦਿਨ ਰਹਿੰਦਾ ਹੈ ਤੇ ਦੂਜੇ ਦਿਨ ਹੈ ਦੁਪਹਿਰ ਮਗਰੋਂ ਅੱਡ ਅੱਡ ਗੁਰਦੁਆਰਿਆਂ ਦੇ ਪੁਜਾਰੀ ਆਪਣੇ ਆਪਣੇ ਨਿਸ਼ਾਨ ਲੈ ਕੇ ਬਾਹਰ ਨਿਕਲਦੇ ਹਨ ਅਤੇ ਸ਼ਬਦ ਗਾਉਂਦੇ ਨਾਲ ਦੇ ‘ਚੋਂ ਵਿਚ ਆਉਂਦੇ ਹਨ। ਜਦੋਂ ਸਾਰੇ ਨਿਸ਼ਾਨ ਸਾਹਿਬ ਇਕੱਠੇ ਹੋ ਜਾਂਦੇ ਹਨ ਤਾਂ ਨਜ਼ਾਰਾ ਬਹੁਤ ਹੀ ਦਿਲ ਖਿਚਵਾਂ ਅਤੇ ਸੁਹਣਾ ਹੁੰਦਾ ਹੈ। ਪੁਜਾਰੀਆਂ ਅਤੇ ਸਿਖਾਂ ਦੀਆਂ ਟੋਲੀਆਂ ਆਪਣੇ ਆਪਣੇ ਨਿਸ਼ਾਨ ਸਾਹਿਬ ਦੇ ਆਲੇ ਦੁਆਲੇ ਹੌਲੀ ਹੌਲੀ ਇਧਰ ਉਧਰ ਤੁਰਦੀਆਂ ਫਿਰਦੀਆਂ ਹਨ ਅਤੇ ਲੋਕਾਂ ਪਾਸੋਂ ਪੂਜਾ ਲੈਂਦੇ ਹਨ ਅਤੇ ਉਹਨਾਂ ਨੂੰ ਅਸ਼ੀਰਬਾਦ ਦਿੰਦੇ ਹਨ। ਅਨੰਦਪੁਰ ਦੇ ਗੁਰਦੁਆਰੇ ਦਾ ਕਾਲਾ ਨਿਸ਼ਾਨ ਸਾਹਿਬ ਅਤੇ ਉਸ ਦੇ ਨਾਲ ਨੀਲੇ ਬਾਣੇ ਅਤੇ ਨੋਕਦਾਰ ਦਸਤਾਰਿਆਂ (ਜਿਨ੍ਹਾਂ ਉਤੇ ਲੋਹੇ ਦੇ ਚੱਕਰ ਲਗੇ ਹੁੰਦੇ ਹਨ) ਵਾਲੇ ਨਿਹੰਗ ਖਾਸ ਤੌਰ ਤੇ ਵੇਖਣ ਯੋਗ ਹੁੰਦੇ ਹਨ। ਬਹੁਤ ਸਾਰੇ ਨਿਹੰਗ ਘੋੜਿਆਂ ਤੇ ਅਸਵਾਰ ਹੁੰਦੇ ਹਨ ਅਤੇ ਜੋਸ਼ ਵਿਚ ਇਸ ਤਰਾਂ ਇਧਰ ਉਧਰ ਆਪਣੇ ਘੋੜੇ ਦੌੜਾਂਦੇ ਅਤੇ ਜੈਕਾਰੇ ਛਡਦੇ ਹਨ ਅਤੇ ਸ਼ਾਰਤਾਂ ਕਰਦੇ ਹਨ ਜਿਵੇਂ ਉਹ ਵੈਰੀ ਤੋਂ ਆਪਣੇ ਝੰਡੇ ਦੀ ਰਖਿਆ ਕਰ ਰਹੇ ਹੁੰਦੇ ਹਨ। ਕਦੇ ਕਦੇ ਕਿਸੇ ਟੋਲੀ ਵਲੋਂ ਗੁਰੂ ਜੀ ਦੀ ਉਸਤਤਿ ਵਿਚ, ਡੂੰਘੀ ਸੁਰ ਵਿਚ ਕੋਈ ਸ਼ਬਦ ਉਚਾਰਨ ਹੁੰਦਾ ਹੈ। {{gap}}ਸੋਢੀ ਆਪਣੇ ਹਾਥੀਆਂ ਅਤੇ ਸਜੇ ਹੋਏ ਘੋੜਿਆਂ ਉਤੇ ਚੜ੍ਹਕੇ ਬਾਹਰ ਆਉਂਦੇ ਹਨ ਅਤੇ ਸੰਗਤਾਂ ਦੇ ਇਕੱਠ ਵਿਚ ਘੁਮਦੇ ਫਿਰਦੇ ਹਨ। ਬੜੀ ਸਰਕਾਰ ਦੇ ਟਿੱਕਾ ਸਾਹਿਬ ਹਾਥੀ ਉਤੇ ਚੜ੍ਹੇ ਹੋਏ ਆਉਂਦੇ ਹਨ ਉਹਨਾਂ ਦੇ ਸਿਰ ਉਤੇ ਚੌਰ ਝੂਲ ਰਿਹਾ ਹੁੰਦਾ ਹੈ ਅਤੇ ਲੋਕੀਂ ਉਹਨਾਂ ਨੂੰ ਨਮਸਕਾਰ ਕਰਦੇ ਹਨ ਅਤੇ ਉਹ ਉਹਨਾਂ ਪਾਸੋਂ ਭੇਟਾ ਲੈਂਦੇ ਹਨ। ਇਸ ਸਮੇਂ ਕੋਈ ੩੦,੦੦੦ ਆਦਮੀ ਇਕੱਠੇ ਹੁੰਦੇ ਹਨ। ਸ਼ਾਮ ਵੇਲੇ<noinclude> {{center|[ ੩੭ ]}}</noinclude> 1iw3gavy111s28s4xfggg814v12xp6g ਪੰਨਾ:ਅਨੰਦਪੁਰੀ ਦੀ ਕਹਾਣੀ.pdf/38 250 66585 195947 195615 2025-06-13T02:24:01Z Prabhjot Kaur Gill 765 /* ਸੋਧਣਾ */ 195947 proofread-page text/x-wiki <noinclude><pagequality level="3" user="Prabhjot Kaur Gill" /></noinclude> ਆਪਣਿਆਂ ਆਪਣਿਆ ਗੁਰਦੁਆਰਿਆਂ ਵਿਚ ਜਲੂਸ ਦੀ ਸ਼ਕਲ ਵਿਚ ਨਿਸ਼ਾਨ ਸਾਹਿਬ ਵਾਪਸ ਲਿਜਾਏ ਜਾਂਦੇ ਹਨ ਮਾਨੋ ਉਹ ਜਿਤ ਪ੍ਰਾਪਤ ਕਰਕੇ ਵਾਪਸ ਘਰ ਅਉਂਦੇ ਹਨ ਅਤੇ ਸੂਰਜ ਡੁਬਦੇ ਨਾਲ ਲੋਕੀਂ ਆਪਣੇ ਪਿੰਡਾਂ ਨੂੰ ਤੁਰ ਜਾਂਦੇ ਹਨ ਅਤੇ ਭੀੜ ਬਹੁਤ ਘਟ ਜਾਂਦੀ ਹੈ। {{gap}}ਇਹ ਮੇਲਾ ਸਦਾ ਹੀ ਪੋਲੀਟੀਕਲ ਮਹਾਨਤਾ ਵਾਲਾ ਮੇਲਾ ਸਮ-ਝਿਆ ਜਾਂਦਾ ਰਿਹਾ ਹੈ ਕਿਉਕਿ ਇਸ ਸਮੇਂ ਬਹੁਤ ਸਾਰੇ ਜੁਸ਼ੀਲੇ ਨਿਹੰਗ ਇਕੱਠੇ ਹੁੰਦੇ ਹਨ। ਇਕ ਵੇਰ ਸੰਨ ੧੯੬੪ ਵਿਚ ਲੁਧਿਆਣੇ ਦੇ ਇਕ ਈਸਾਈ ਪਾਦਰੀ ਨੂੰ ਕਿਸੇ ਜੁਸ਼ੀਲੇ ਸਿਖ ਨੇ ਮਾਰ ਦਿਤਾ ਸੀ। ਇਸ ਲਈ ਸਦਾ ਹੀ ਇਹ ਯੋਗ ਸਮਝਿਆ ਜਾਂਦਾ ਹੈ ਕਿ ਇਕ ਤਜਰਬੇਕਾਰ ਮੈਜਿਸਟ੍ਰੇਟ ਅਤੇ ਸੁਪ੍ਰੰਨਟੈਂਡੈਟ ਪੋਲੀਸ, ਬਹੁਤ ਸਾਰੀ ਪੋਲੀਸ ਗਾਰਦ ਸਮੇਤ ਇਸ ਸਮੇਂ ਇਥੇ ਡਿਊਟੀ ਤੇ ਹਾਜ਼ਰ ਹੋਣ। ਇਹ ਮੇਲਾ ਹੋਲੀ ਦੇ ਸਮੇਂ ਹੋਣ ਕਰਕੇ ਇਸ ਵਿਚ ਬਹੁਤ ਸਾਰਾ ਖਰੂਦ ਤੇ ਗੰਦੇ ਮੰਦੇ ਗੀਤਾਂ ਦਾ ਗਾਣਾ ਹੁੰਦਾ ਹੈ। {{gap}}ਪਿਛਲੇ ੨੩ ਸਾਲਾਂ ਵਿਚ ੧੯੨੩ ਤੋਂ ਮਗਰੋਂ ਹਾਲਾਤ ਬਹੁਤ ਕੁਝ ਬਦਲ ਚੁਕੇ ਹਨ। ਅਜ ਕਲ ਇਹ ਮੇਲਾ ਇਸਤਰਾਂ ਹੁੰਦਾ ਹੈ— {{gap}}ਇਹ ਮੇਲਾ ਇਕ ਹਫਤਾ ਰਹਿੰਦਾ ਹੈ। ਪਹਿਲੇ ਤਿੰਨ ਦਿਨ ਕੀਰਤਪੁਰ ਮੇਲਾ ਲਗਦਾ ਹੈ ਅਤੇ ਚੌਥੇ ਦਿਨ ਲੋਕੀਂ ਅਨੰਦਪੁਰ ਆ ਜਾਂਦੇ ਹਨ। ਫਿਰ ਤਿੰਨ ਦਿਨ ਮੇਲਾ ਅਨੰਦਪੁਰ ਸਾਹਿਬ ਭਰਵਾਂ ਹੁੰਦਾ ਹੈ। ਉਂਞ ਦਸ ਬਾਰਾਂ ਦਿਨ ਅਨੰਦਪੁਰ ਬੜੀ ਰੌਣਕ ਰਹਿੰਦੀ ਹੈ। ਕੀਰਤਪੁਰ ਤੋਂ ਲੈਕੇ ਅਨੰਦਪੁਰ ਸਾਹਿਬ ਤਕ ਅਤੇ ਅਨੰਦਪੁਰ ਸਾਹਿਬ ਤੋਂ ਗੁਰੂ ਲਾਹੌਰ ਤੇ ਨੈਣਾਂ ਦੇਵੀ ਤਾਈਂ ੧੪-੧੫ ਮੀਲ ਦੇ ਅੰਦਰ ਲੋਕਾਂ ਦੀ ਟੋਲੀਆਂ<noinclude>*ਕਿਹਾ ਜਾਂਦਾ ਹੈ ਕਿ ਇਸ ਪਾਦਰੀ ਨੇ 'ਕੇਸਗੜ੍ਹ ਸਾਹਿਬ ਖੜੇ ਹੋਕੇ ਈਸਾਈਆਂ ਦਾ ਪਰਚਾਰ ਕੀਤਾ ਅਤੇ ਕਲਗੀਧਰ ਦੀ ਸ਼ਾਨ ਵਿਚ ਅਯੋਗ ਕੁਬੋਲ ਬੋਲੇ। {{center|[ ੩੮ ]}}</noinclude> fp3lm4qkdbmi3pkb67ovkdfn8yf69d3 ਪੰਨਾ:ਅਨੰਦਪੁਰੀ ਦੀ ਕਹਾਣੀ.pdf/39 250 66586 195948 195616 2025-06-13T02:28:28Z Prabhjot Kaur Gill 765 /* ਸੋਧਣਾ */ 195948 proofread-page text/x-wiki <noinclude><pagequality level="3" user="Prabhjot Kaur Gill" /></noinclude> ਕਤਾਰਾਂ ਦੀਆਂ ਕਤਾਰਾਂ ਵਿਚ ਆਉਂਦੀਆਂ ਜਾਂਦੀਆਂ ਨਜ਼ਰ ਪੈਂਦੀਆਂ ਰਹਿੰਦੀਆਂ ਹਨ। ਪਰ ਮੇਲੇ ਦੇ ਤਿੰਨ ਦਿਨ ਇਥੇ ਬੜੇ ਧਾਰਮਕ, ਸੋਸ਼ਲ (ਸਮਾਜਕ) ਤੇ ਰਾਜਸੀ ਦੀਵਾਨ ਤੇ ਕਾਨਫਰੰਸਾਂ ਹੁੰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦੁਆਬਾ ਦੀਵਾਨ ਦੇ ਸਮਾਗਮਾਂ ਤੋਂ ਇਲਾਵਾ ਚੀਫ ਖਾਲਸਾ ਦੀਵਾਨ, ਮੈਣ ਦੁਆਬ ਦੀਵਾਨ, ਮਾਲਵਾ ਦੀਵਾਨ ਆਦਿਕ ਜਥਿਆਂ ਵਲੋਂ ਭੀ ਦੀਵਾਨ ਸਜਦੇ ਹਨ। ਗੁਰਦੁਆਰਾ ਸ਼ਹੀਦੀ ਬਾਗ ਅਨੰਦ ਗੜ੍ਹ ਸਾਹਿਬ ਤੋਂ ਲੈਕੇ ਗੁਰਦੁਆਰਾ ਕੇਸਗੜ੍ਹ ਸਾਹਿਬ ਦੀ ਪਉੜੀਆਂ ਤਕ ਤੇ ਉਥੋਂ ਸੀਸ ਗੰਜ ਸਾਹਿਬ ਤਕ ਬਜ਼ਾਰ ਲਗ ਜਾਂਦਾ ਹੈ ਅਤੇ ਮੇਲਾ ਦੇਖਣ ਵਾਲਿਆਂ ਦੀ ਬੜੀ ਰੌਣਕ ਹੁੰਦੀ ਹੈ, ਕੇਸਗੜ੍ਹ ਸਾਹਿਬ ਮੇਲੇ ਦਾ ਸੈਂਟਰ (ਕੇਂਦਰ) ਹੁੰਦਾ ਹੈ ਅਤੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ। {{gap}}ਪਹਲਾਂ ਵਾਂਗੂ ਹੁਣ ਨ ਕੋਈ ਗੰਦੇ ਗੀਤ ਗਾ ਸਕਦਾ ਹੈ, ਨ ਖਰੂਦ ਕਰ ਸਕਦਾ ਹੈ। ਇਹ ਸਭ ਅਕਾਲੀ ਪ੍ਰਬੰਧ ਦਾ ਚੰਗਾ ਨਤੀਜਾ ਹੈ ਇਸ ਤੋਂ ਪਹਿਲਾਂ ਇਥੇ ਬਹੁਤ ਗੰਦ ਮੰਦ ਬਕਿਆ ਜਾਂਦਾ ਸੀ। {{gap}}ਮਹੱਲੇ ਵਾਲੇ ਦਿਨ (ਪੂਰਨਮਾਸ਼ੀ ਤੋਂ ਅਗਲੇ ਰੋਜ਼ ਚੇਤ ਵਦੀ ਪਹਿਲੀ ਵਾਲੇ ਦਿਨ) ਖਾਲਸਾ ਹਾਈ ਸਕੂਲ ਅਨੰਦਪੁਰ ਸਾਹਿਬ ਦੇ ਖੁਲ੍ਹੇ ਤੇ ਘਾਹ ਵਾਲੇ ਮੈਦਾਨ ਵਿਚ ਸਵੇਰ ਵੇਲੇ ਹੀ ਹੋਲਾ ਟੂਰਨਾਮੈਂਟ ਦੇ ਫਾਈਨਲ ਮੈਚ ਹੁੰਦੇ ਹਨ ਅਤੇ ਗਤਕਾ ਅਤੇ ਤਲਵਾਰ ਦੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਗਿਆਰਾਂ ਬਜੇ ਦੇ ਕਰੀਬ ਸੰਗਤਾਂ ਅਤੇ ਮੇਲਾ ਵੇਖਣ ਵਾਲੇ ‘ਚਰਨ ਗੰਗਾ' ਦੇ ਰੇਤਲੇ ਬੈੱਡ ਦੇ ਦੋਹੀਂ ਪਾਸੀਂ ਉਚੀਆਂ ਥਾਵਾਂ ਤੇ ਬੈਠਣਾ ਸ਼ੁਰੂ ਕਰ ਦਿੰਦੇ ਹਨ। ਚਾਰ ਵਜੇ ਦੇ ਕਰੀਬ ਪਹਿਲਾਂ ਮਿਠਾ ਸਰ ਵਾਲੇ ਨਿਹੰਗ ਸਿੰਘ ਆਪਣਾ ਨਿਸ਼ਾਨ ਸਾਹਿਬ ਤੇ ਨਗਾਰਾ ਲਿਆਉਂਦੇ ਹਨ ਅਤੇ ਇਕ ਨੀਯਤ ਥਾਂ ਤੇ ਜੋ ਖਾਲਸਾ ਹਾਈ ਸਕੂਲ ਦੇ ਪੂਰਬ ਵਲ ਇਕ ਹੋਰ ਖੱਡ ਦੇ ਕਿਨਾਰੇ ਤੇ ਹੈ ਇਕ ਪੂਲਾ ਰਖਕੇ ਉਸ ਨੂੰ ਅੱਗ ਲਾ ਦਿੰਦੇ ਹਨ। ਇਸ ਦੇ ਮਗਰੋਂ ਸ਼੍ਰੋਮਣੀ ਕਮੇਟੀ ਵਲੋਂ ਇਕ ਜਲੂਸ ਆਉਂਦਾ ਹੈ, ਇਹ ਜਲੂਸ ਗੁਰਦੁਆਰਾ ਅਨੰਦਗੜ੍ਹ, ਕੇਸਗੜ੍ਹ ਦਮਦਮਾ ਸਾਹਿਬ ਤੋਂ ਹੁੰਦ ਹੋਇਆ<noinclude>{{center|[ ੩੯ ]}}</noinclude> iuoc5mitzf0hrps3qu55ctgpezx552c ਪੰਨਾ:ਅਨੰਦਪੁਰੀ ਦੀ ਕਹਾਣੀ.pdf/40 250 66587 195949 195617 2025-06-13T02:35:09Z Prabhjot Kaur Gill 765 /* ਸੋਧਣਾ */ 195949 proofread-page text/x-wiki <noinclude><pagequality level="3" user="Prabhjot Kaur Gill" /></noinclude> ਹੋਲਗੜ੍ਹ ਪੁਜਕੇ ਉਥੋਂ ਸਿਧਾ ਚਰਨ ਗੰਗਾ ਵਲ ਹੋ ਜਾਂਦਾ ਹੈ। ੧੦੦ ਦੇ ਕਰੀਬ ਸਿੰਘ ਘੋੜਿਆਂ ਤੇ ਸਵਾਰ ਹੁੰਦੇ ਹਨ। ਕਈ ਬਸੰਤੀ ਨਿਸ਼ਾਨ ਨਾਲ ਹੁੰਦੇ ਹਨ। ਨਗਾਰੇ ਵਜਦੇ ਹਨ, ਨਰਸਿੰਘ ਵਜਦੇ ਹਨ। ਬੈਂਡ ਬਾਜਾ ਨਾਲ ਹੁੰਦਾ ਹੈ। ਪੂਰੀ ਫੌਜੀ ਚੜਾਈ ਹੁੰਦੀ ਹੈ। ਪਿਛੇ ਕਈ ਸੌ ਸਿੰਘ ਹੁੰਦ ਹਨ। ਸਭ ਦੇ ਕਾਲੇ ਦਸਤਾਰੇ ਅਤੇ ਹਥ ਵਿਚ ਕ੍ਰਿਪਾਨਾਂ, ਸਫਾ ਜੰਗ ਜਾਂ ਡੰਡੇ (ਕੋਈ ਨ ਕੋਈ ਸ਼ਸਤਰ) ਜ਼ਰੂਰ ਹੁੰਦੇ ਹਨ। ਖਾਲਸਾ ਸਕੂਲ ਦੇ ਕੋਲ ਪੁਜਕੇ ਇਹ ਸਾਰਾ ਜਲੂਸ ਉਸੇ ਨੀਯਤ ਥਾਂ ਉਤੇ ਜਿਥੇ ਪਹਿਲਾਂ ਪੂਲੇ ਨੂੰ ਅੱਗ ਲਗਾਈ ਹੁੰਦੀ ਹੈ, ਬੜੇ ਜੋਸ਼ ਵਿਚ ਹੱਲਾ ਬਲਦੇ ਹਨ। ਉਥੇ ਜਾਕੇ ਉਸੇ ਜੋਸ਼ ਵਿਚ ਕੁਝ ਹਸੇ ਵਿਰ ਭੀ ਉਥੇ ਕਿਰਪਾਨਾਂ, ਝੰਡੇ ਸਫਾ ਜੰਗ ਇਸ ਤਰਾਂ ਚਲਾਂਦੇ ਹਨ ਜਿਸ ਤਰਾਂ ਦੁਸ਼ਮਨ ਨੂੰ ਮਾਰ ਰਹੇ ਹੁੰਦੇ ਹਨ। ਫਿਰ ਮੋਰਚਾ ਫਤਹ ਕਰਕੇ ਖੁਸ਼ੀ ਖੁਸ਼ੀ ਚਰਨ ਗੰਗਾ ਵਿਚ ਵਾਪਸ ਆ ਜਾਂਦੇ ਹਨ। ਇਹਨਾਂ ਦੇ ਮਗਰੋਂ ਨਿਹੰਗ ਸਿੰਘ ਆਪਣੇ ਕਾਲੇ ਨਿਸ਼ਾਨ ਸਾਹਿਬ ਝੁਲਾਉਂਦੇ ਘੋੜਿਆਂ ਤੇ ਚੜ੍ਹੇ ਆਉਂਦੇ ਹਨ। ਕੋਈ ਨ ਕੋਈ ਇਹਨਾਂ ਵਿਚੋਂ ਝੋਟੇ ਤੇ ਭੀ ਸਵਾਰ ਹੁੰਦਾ ਹੈ। ਸਭ ਨਿਹੰਗ ਸਿੰਘਾਂ ਨੇ ਸੁਖ ਨਿਧਾਨ ਦੀਆਂ ਦੇਗਾਂ ਆਮ ਛਕੀਆਂ ਹੁੰਦੀਆਂ ਹਨ ਅਤੇ ਆਪਣੇ ਅਰਾਕਿਆਂ ਨੂੰ ਭੀ ਛਕਾਈਆਂ ਹੁੰਦੀਆਂ ਹਨ। ਬੜੀ ਮਸਤੀ ਵਿਚ ਆਏ ਹੋਏ ਉਹ ਭੀ ਹੱਲਾ ਬੋਲਦੇ ਹਨ ਅਤੇ ਫੇਰ ਚਰਨ ਗੰਗਾ ਵਿਚ ਵਾਪਸ ਆ ਜਾਂਦੇ ਹਨ। ਇਥੇ ਸ਼ਾਮ ਦੇ ਸਤ ਅਠ ਵਜੇ ਤਕ ਸਿੰਘ ਆਪਣੇ ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਕ੍ਰਿਪਾਨ ਤਲਵਾਰ ਦੇ ਕਰਤਬ ਦਸਕੇ ਸੰਗਤਾਂ ਨੂੰ ਖੁਸ਼ ਕਰਦੇ ਰਹਿੰਦੇ ਹਨ, ਅਖੀਰ ਵਿਚ ਨਿਹੰਗ ਸਿੰਘ ਤੇ ਅਕਾਲੀ ਸਿੰਘ ਆਪਣੇ ਆਪਣੇ ਨਿਸ਼ਾਨ ਸਾਹਿਬਾਂ ਸਮੇਤ ਨਗਾਰੇ ਵਜਾਂਦੇ, ਜੈਕਾਰਿਆਂ ਨਾਲ ਅਸਮਾਨ ਗੁੰਜਾਂਦੇ ਹੋਏ ਵਾਪਸ ਆਪਣੇ ਆਪਣੇ ਅਸਥਾਨਾਂ ਤੇ ਚਲੇ ਜਾਂਦੇ ਹਨ ਅਤੇ ਮੇਲੇ ਦੇ ਦਰਸ਼ਕ ਬਹੁਤ ਸਾਰੇ ਉਸੇ ਵੇਲੇ ਹੀ ਆਪਣੇ ਆਪਣੇ ਪਿੰਡਾਂ ਦੇ ਰਾਹ ਪੈ ਜਾਂਦੇ ਹਨ। ਕੋਈ ਤਿੰਨ ਚੌਥਾਈ ਮੇਲਾ ਇਸੇ ਸ਼ਾਮ ਨੂੰ ਉਡ ਪੁਡ ਜਾਂਦਾ ਹੈ।<noinclude>{{center|[੪੦]}}</noinclude> o2d4p1fl8uamdpq3oy0yzjg3wd1x47t ਪੰਨਾ:ਝੋਕ ਗੁਰੂ ਕੀ ਸੀ.pdf/22 250 66689 195941 2025-06-12T15:10:07Z Marde Sehajpreet kaur 1774 /* ਸੋਧਣਾ */ 195941 proofread-page text/x-wiki <noinclude><pagequality level="3" user="Marde Sehajpreet kaur" />{{center|(੨੨)}}</noinclude>ਸੀ ਛਪੀ। ਇਸ ਵਿਚ ਯੂਨਾਨੀ ਤੇ ਵੈਦਕ ਮਤ ਦੇ ਵਡੇ ੨ ਗ੍ਰੰਥਾ ਦਾ ਮਤ ਲਿਆ ਹੈ ਜਿਨਾਂ ਦਾ ਪੜ੍ਹਨਾ ਮਹਾਂ ਕਠਨ ਸੀ ਬਾਲਾਂ ਔਰਤਾਂ ਆਦਮੀਆਂ ਦਾ ਇਲਾਜ ਇਸ ਵਿਚ ਹੈ ਇਸ ਦਾ ਹਰ ਇਕ ਪੁਰਸ਼ ਨੂ ਰਖਣਾ ਜਰੂਰੀ ਹੈ। ਛਪਾਈ ਕਾਗਜ ਬਹੁਤ ਉਮਦਾ ਹੈ ਵਡ ਸਫੇ ੨੪੦ ਹਨ ਮੁਲ ਦੋਨਾ ਭਾਗਾਂ ਦਾ ।।।) ਜੋ ਕਿਤਾਬ ਦੇ ਗੁਣ ਮੂਜਬ ਤੁਛ ਮਾਤ੍ ਹੈ।। ਜਨਮ ਸਾਖੀ ਛੋਟੀ ।।।) ਜਨਮ ਸਾਖੀ ਮਨੀ ਸਿੰਘ ਵਾਲੀ ਮੋਖ ੧।।) ਜਨਮ ਸਾਖੀ ਕਬੀਰ ਜੀ ਦੀ੧।।) ਜਨਮਸਾਖੀਦਿਤਸਿੰਘਗਾਯਨੀ।।) ਜੋਤਸ਼ ਰਤਨ ਭੰਡਾਰ ਕੀਮਤ ।।) ਜਨਮ ਸਾਖੀ ਭਾਈ ਬਾਲੇ ਵਾਲੀ ਵਡੀ ਮੋਖ ੧।) ਕਾਗਜ ਵਦੀਆ ਜਿਲਦ ਮੋਖ ੨) ਜਨਮ ਸਾਖੀ ਸ੍ਰੀ ਗੁਰੂ ਅਮਰਦਾਸ ਜੀ ਦੀ ।-) ਜਨਮ ਸਾਖੀ ਸ੍ਰੀ ਅਰਜਨ ਦੇਵ ਜੀ ਦੀ = )ਸ੍ਰੀ<noinclude></noinclude> 63kekx1gw6hism884nu885jtyp9rt8h ਪੰਨਾ:ਝੋਕ ਗੁਰੂ ਕੀ ਸੀ.pdf/23 250 66690 195943 2025-06-12T15:37:09Z Marde Sehajpreet kaur 1774 /* ਸੋਧਣਾ */ 195943 proofread-page text/x-wiki <noinclude><pagequality level="3" user="Marde Sehajpreet kaur" />{{center|(੨੩)}}</noinclude>ਗੁਰੂ ਹਰਿ ਕ੍ਰਿਸ਼ਨ ਜੀ ।।) ਸ੍ਰੀ ਤੇਗ ਬਹਾਦਰ ਜੀ = )ਹੋਰ ਸਭ ਤਰਾਂ ਦੇ ਪੁਸਤਕ ਕੰਘੇ ਕ੍ਰਿਪਾਨਾਂ ਮਾਲਾ ਅਤੇ ਤਸਵੀਰਾਂ ਰਿਆਇਤ ਨਾਲ ਮਿਲਦੀਆਂ ਹਨ। {{center|ਮਿਲਨੇ ਦਾ ਪਤਾ -}} {{center|{{xx-larger|ਭਾਈ ਚਤ੍ਰ ਸਿੰਘ ਜੀਵਨ ਸਿੰਘ}}}} {{center|ਪੁਸਤਕਾਂ ਵਾਲੇ ਬਜਾਰ ਮਾਈ ਸੇਵਾਂ}} {{gap}}{{gap}}{{gap}} ਸ੍ਰੀ ਅਮ੍ਰਿਤਸਰ ਜੀ {{center|{{xx-larger|ਅਸਲੀ ਰਾਸਕੋਪ ਸਿਸਟਸ ਵਾਚ ਪੇਟੰਟ ਜੇਬੀ ਘੜੀ}}}} ਬਕਸ ਕਮਾਨੀ ਸ਼ੀਸ਼ੇ ਤੇ ਜੰਜੀਰਸਨੇ੪)ਖਰਚ ਡਾਕ।) ਗਰੰਟੀ ੧੦ ਸਾਲ ਸਜਨੋ ਤੁਸਾਂ ਘੜੀਆਂ ਤਾਂ ਬਹੁਤ ਖਰੀਦੀਆਂ ਤੇ ਦੇਖੀਆਂ ਹੋਨਗੀਆਂ ਸਾਥ ਹੀ ਉਹਨਾਂ ਦੇ ਲੰਬੇ ਚੋੜੇ ਇਸ਼ਤਿਹਾਰ ਤੇ ਬੜੀਆਂ ੨ ਕੀਮਤਾਂ ਬੀ ਪੜੀਆਂ ਸੁਣੀਆਂ ਹੋਣਗ ਆਂ ਪ੍ਰਰੰਤੂ ਐਸੀ ਮਜਬੂਤ ਤੇ ਪਾਇਦਾਰ ਤੇ ਠੀਕ<noinclude></noinclude> nh11xyhigtim9gbhlxcr68qt3f2up3v ਪੰਨਾ:ਪਿਆਰ ਅੱਥਰੂ.pdf/26 250 66691 195953 2025-06-13T06:42:15Z Tamanpreet Kaur 606 /* ਗਲਤੀਆਂ ਨਹੀਂ ਲਾਈਆਂ */ "੨੦ ਖਿਮਾ ਸੰਜੋਅ ਧਾਰੀ ਹੈ ਖਿਮਾ' ਮਾਨੋ ਧਾਰੀ ਹੈ ਸੰਜੋਅ', ਢਾਲ ਰਖਯਾ ਕਾਰਨੀ ਪਿਆਰੀ ਹੈ ਸੰਜੋਅ ॥ ਵੈਰੀਆਂ ਦੇ ਵਾਰ ਖੜਗ ਖਿਮਾ ਦੀ ਹਟਾਏ, ਵਾਲ ਤਲਵਾਰ ਰਖਯਾਕਾਰੀ ਹੈ ਸੰਜੋਅ । ਗਿਆਨ ਵਾਲੇ ਚਾਨਣ ਦੀ ਚਿਮਨੀ ਹੈ ਖਿਮਾ, ਅਸ..." ਨਾਲ਼ ਸਫ਼ਾ ਬਣਾਇਆ 195953 proofread-page text/x-wiki <noinclude><pagequality level="1" user="Tamanpreet Kaur" /></noinclude>੨੦ ਖਿਮਾ ਸੰਜੋਅ ਧਾਰੀ ਹੈ ਖਿਮਾ' ਮਾਨੋ ਧਾਰੀ ਹੈ ਸੰਜੋਅ', ਢਾਲ ਰਖਯਾ ਕਾਰਨੀ ਪਿਆਰੀ ਹੈ ਸੰਜੋਅ ॥ ਵੈਰੀਆਂ ਦੇ ਵਾਰ ਖੜਗ ਖਿਮਾ ਦੀ ਹਟਾਏ, ਵਾਲ ਤਲਵਾਰ ਰਖਯਾਕਾਰੀ ਹੈ ਸੰਜੋਅ । ਗਿਆਨ ਵਾਲੇ ਚਾਨਣ ਦੀ ਚਿਮਨੀ ਹੈ ਖਿਮਾ, ਅਸਾ ਗਯਾਨ ਦੇਂਵਦਾ ਏ ਮਿੱਠੀ ਮਿੱਠੀ ਲੋਅ । ਠੰਢ ਦੇ ਦਿਲਾਂ ਨੂੰ ਏ ਪਾਂਦੀ ਹੈ ਖਿਮਾ, ਅੱਥਰੂ ਚਾਰ ਅਖੀਆਂ ਦੇ ਵਾਰ ਕਰਨਾ ਸੌਖਾ ਪਰ ਰੋਕੇ ਵਿੱਚ ਖਲੋਅ । ਅਉਖੀ ਹੈ ਖਿਮਾ ਸੂਰਮਾ ਜੋ ਧਾਰ ਬੋਸ, ਵਿਰਲਾ ਕੋਈ ਕੋਅ। ਅਉਖਾ ਭਾਵੇਂ ਕੰਮ ਹੈ ਪੈ ਧਾਰੀਓ ਖਿਮਾ, ਗਹਿਣਾ ਹੈ। ਵਡਿਤ ਦਾ ਫਕੀਰੀ ਦੀ ਸੰਜੋਅ । ਕਸੌਲੀ ੬੯੫੦] ਹੱਕ ਦੀ ਪਛਾਣ ਸਭ ਵੀ ਕੋਈ ਵੀ ਹੱਕ ਪਛਾਣਦਾ-ਆਪਣਾ ਆਪਣਾ ਹੱਕ । 'ਪਰ ਦਾ ਹੱਕ ਪਛਾਣਦਾ, ਵਿਰਲਾ ਬੰਦਾ ਹੱਕ । ਇਸ ਅਨਸਯਾਣੂ ਰਵਸ਼ ਤੋਂ, ਦੁਨੀ ਸੁਹਾਵਾ ਬਾਗ਼ | ਬਨ ਦੁੱਖਾਂ ਦਾ ਬਣ ਗਿਆ ਕਉੜਤਣ - ਲਾ-ਹੱਕ । ਫ਼ਰਜ਼ ਪਛਾਣੇ ਆਪਣਾ, ਆਪਣੇ ਹਕ ਦੇ ਨਾਲ। ਅਪਣਾ ਪਛਾਣਕ, ਫੇਰ ਪਛਾਣੇ ਧੱਕਾ ਧੋੜਾ ਨਾ ਕਰੋ, ਸਭ ਦਾ ਚਿਤਵ ਸੰਖ 1 ਦੁੱਖ ਨ ਦੇਣਾ ਕਿਸੇ ਜੀਅ, ਕਰਨਾ ਨਾ ‘ਨਾ-ਹੱਕ' .. ਹੱਕ ਇਕ-ਤੁਲਨਾ ਜਗ ਵਰਤਸੀ, ਜਿਸ ਦਾ ਸਭ ਦੋ ਹਿੱਸੇ ਆਵਸੀ ਸਭ ਨੂੰ ਸਿੱਟਾ ਸੁੱਖ ਪਹੁੰਚੇ ਹੱਕ । ਰਾਜ ਵਿਲਾ, ਕਸੌਲੀ ੨੭...੮੫੫੦<noinclude></noinclude> iy6887whr1gl9exy8t3lha8z2de61qx ਪੰਨਾ:ਪਿਆਰ ਅੱਥਰੂ.pdf/27 250 66692 195954 2025-06-13T06:42:59Z Tamanpreet Kaur 606 /* ਗਲਤੀਆਂ ਨਹੀਂ ਲਾਈਆਂ */ "ਖ਼ਸ ਦੇ ਤੀਲੇ ਤੇ ਗੁਲਾਬ : ਖ਼ਸ ਦੇ ਤੀਲੇ ਬੋਲ ਪਏ ਤੇ ਮੱਧਮ ਧੁਨਿ ਇਕ ਲਾਈ : ਸੁਣ ਗੁਲਾਬ ! ਤੂੰ ਮਹਿਕ ਆਪਣੀ ਦੀ ਔਡੀ ਧੂਮ ਮਚਾਈ ? ਫੁੱਲਾਂ ਨੂੰ ਹੀ ਨਿਰੀ ਮਹਿਕ ਹੈ ਰਬ ਨੇ ਨਹੀਂ ਲਗਾਈ, ਨੀਵੇਂ ਅਸਾਂ ਤੀਲਿਆਂ ਅੰਦਰ ਬੀ ਸੁਗੰ..." ਨਾਲ਼ ਸਫ਼ਾ ਬਣਾਇਆ 195954 proofread-page text/x-wiki <noinclude><pagequality level="1" user="Tamanpreet Kaur" /></noinclude>ਖ਼ਸ ਦੇ ਤੀਲੇ ਤੇ ਗੁਲਾਬ : ਖ਼ਸ ਦੇ ਤੀਲੇ ਬੋਲ ਪਏ ਤੇ ਮੱਧਮ ਧੁਨਿ ਇਕ ਲਾਈ : ਸੁਣ ਗੁਲਾਬ ! ਤੂੰ ਮਹਿਕ ਆਪਣੀ ਦੀ ਔਡੀ ਧੂਮ ਮਚਾਈ ? ਫੁੱਲਾਂ ਨੂੰ ਹੀ ਨਿਰੀ ਮਹਿਕ ਹੈ ਰਬ ਨੇ ਨਹੀਂ ਲਗਾਈ, ਨੀਵੇਂ ਅਸਾਂ ਤੀਲਿਆਂ ਅੰਦਰ ਬੀ ਸੁਗੰਧਿ ਹੈ ਪਾਈ। ਖਿੜ ਗੁਲਾਬ ਨੇ ਹਸ ਹਸ ਤਕ ਤਕ ਨੀਵੀਂ ਨੀਝ ਲਗਾਈ, ਆਖੇਂ : ਸੁਣੋ ! ਸਲਾਹੁਤ ਅਪਣੀ ਮੈਨੂੰ ਕਦੇ ਨ ਭਾਈ, ਰਚਣਹਾਰ ਨੇ ਰੂਪ ਗੰਧਿ ਦੀ ਮੈਂ ਵਿਚ ਹੱਟੀ ਪਾਈ । ਮੌਥੋਂ ਉਚ ਜਾਤੀ ਦੀ ਬੁਲਬੁਲ ਕਦਰ ਓਹ ਆ ਪਾਈ, ਜੋ ਕੁਛ ਰੌਲਾ ਪਵੇ ਜਗਤ ਵਿਚ ਬੁਲਬੁਲ ਧੂਮ ਮਚਾਈ, ਗਵੀਵਣਹਾਰ, ਗਵਾਵਣਹਾਰਾਂ ਸੁਹਣੀ ਮੌਜ ਬਣਾਈ, “ਕਿਰਤਾਰਥ ਹੋ ਰਹੇ ਅਸੀਂ ਹਾਂ ਸਾਡੀ ਕੁਛ ਨ ਵਡਾਈ ' ਹਾਂ ਨ ਇਸ਼ਕ ਦੀ ਅੱਗ ਬਲ ਪਉ ਅੱਗ ਇਸ਼ਕ ਦੀ ਭੜ ਭੜ‘ਅਨ-ਇਸ਼ਕੀ' ਸਭ ਸੱਟਾਂ ਸਾੜ, ਆੜ ਆੜ ਜੋ ਲੁਕੇ ਪਾਪ ਪੁੰਨ ਫੜ ਫੜ ਇਸ ਭਾਂਬੜ ਵਿਚ ਵਾੜ। ‘ਅਨ-ਆਪਾ' ਅਣਹੋਇਆ ਮੇਰਾ ਮੁੜ ਮੁੜ ਇਸ ਵਿਚ ਹੋਵੇ ਰਾਖ, ਰਹਿਮਤ ਮੀਂਹ ਕਮਲਾ ਹੈ । ਵੱਸੇ ਕੁਝ ਕੁਝ ਧੜ ਧੜ ਗਗਨਾ ਪਾੜ । ਮੈਂ ਤੇਰਾ, ਮੈਂ ਤੇਰਾ ਗਾਂਦਾ ਆਪਾ ਮੇਰਾ ਹੁਸਨ ਵਜੂਦ, ਚਰਨ ਸ਼ਰਨ ਵਰਨ ਇਕ ਵਰਨੀ ਰਹੇ ਵਿਚ ਨਾ ਕੋਈ ਆ। ਫੇਰ ਕਦੇ ਨ ਵਿੱਥ ਵਾਪਰੇ ਦੂਰ ਹਜ਼ੂਰੀ ਕਦੇ ਨ ਹੋਇ, ਸਦਾ ਹਜ਼ੂਰੀ, ਸਦਾ ਹਜ਼ੂਰੀ, ਪ੍ਰੀਤਮ ਚਰਨੀ ਐਸਾ ਵਾੜ । २१ Digitized by Panjab Digital Library | www.panjabdigilib.org<noinclude></noinclude> 8w4qoawbk7dzvpab72q2xwyywevphqq ਪੰਨਾ:ਪਿਆਰ ਅੱਥਰੂ.pdf/28 250 66693 195955 2025-06-13T06:43:44Z Tamanpreet Kaur 606 /* ਗਲਤੀਆਂ ਨਹੀਂ ਲਾਈਆਂ */ "२२ ਦਿਲਗੀਰੀਆਂ ਨੂੰ ਦੂਰ ਕਰ ਦਿਲਗੀਰੀਆ ਨੂੰ ਦੂਰ ਕਰ, ਦਿਲਿ ਹੈਂਕੜਾਂ ਨਾ ਵੜਨਦੇ ਸੁੱਖ ਘਾਟੈ ਨਸ਼ੇ ਦੁਖ ਨਫ਼ੇ ਦੁਖ ਇਨਸਾਨ ਨੇ ਰਹਿਣਾ ਨਹੀਂ ਰੰਞਾਣ ਨਾ ਇਸ ਜਿੰਦ ਨੂੰ ਦਿਲ-ਤੰਗੀਆਂ ਨੂੰ ਪਰੇ ਸੁੱਟ, ਦਿਲ-ਝਵੀਂ ਨੂੰ ਤ..." ਨਾਲ਼ ਸਫ਼ਾ ਬਣਾਇਆ 195955 proofread-page text/x-wiki <noinclude><pagequality level="1" user="Tamanpreet Kaur" /></noinclude>२२ ਦਿਲਗੀਰੀਆਂ ਨੂੰ ਦੂਰ ਕਰ ਦਿਲਗੀਰੀਆ ਨੂੰ ਦੂਰ ਕਰ, ਦਿਲਿ ਹੈਂਕੜਾਂ ਨਾ ਵੜਨਦੇ ਸੁੱਖ ਘਾਟੈ ਨਸ਼ੇ ਦੁਖ ਨਫ਼ੇ ਦੁਖ ਇਨਸਾਨ ਨੇ ਰਹਿਣਾ ਨਹੀਂ ਰੰਞਾਣ ਨਾ ਇਸ ਜਿੰਦ ਨੂੰ ਦਿਲ-ਤੰਗੀਆਂ ਨੂੰ ਪਰੇ ਸੁੱਟ, ਦਿਲ-ਝਵੀਂ ਨੂੰ ਤੂੰ ਜੜੋਂ ਪੁੱਟ ਆਕੇ ਘੇਰਦੇ ਇਨਸਾਨ ਨੂੰ ਦੁਖ ਜਾਣਗੇ ਸਭ ਖੁਦ ਨਿਖੱਟ ਇਸ ਫ ਨੂੰ ਸੁਖ ਲੈਣ ਦੇ, ਏ ਫ ਤੇਰੀ ਜਿੰਦੜੀ ਇਸ ਨੂੰ ਪਿਆ ਨ ਮਾਰ ਕੁੱਟ । ਇਕ ਵਾਰ ਘੂਟ, ਭਰ ਪ੍ਰੇਮ ਦੇ ਰਸ ਪਯਾਲਿਓਂ ਨਿੱਕਾ ਜਿਹਾ ਭਰ ਭਰ ਕੇ ਪੀ ਫਿਰ ਬਾਦ ਲਾ ਲਾ ਪੀਂਵਦਾ ਹੋ ਜਾਇ ਗੁੱਟ ਮਹਿਫਲ ਲਗ ਰਸ ਰੰਗ ਦੀ ਦਰ ਢੰਗ ਨਾਲੇ ਪੈ ਵਜਨ, ਭੁਲ ਜਾਇ ਟੁਕ ਧੰਧਾਲ ਨੂੰ ਟੁਕ ਬੰਦੀ ਦੀ ਮੌਜ ਲੁੱਟ ਖੜਕੇ ਖ਼ੁਦੀ ਦੇ ਕੇਂਦਰ ਤੇ ਘੁੰਮ ਜਾ ਦੁਆਲੇ ਬੇਖ਼ੁਦੀ, ਭੁਲ ਜਾਣ ਤਦ ਦਿਲਗੀਰੀਆਂ ਆਪੇ ਹੀ ਜਾਵਣਓ ਨਿਖਟ ਸੁਣ ! ਏ . ਨਸ਼ਾ ਜੇ ਪੀ ਲਵੇਂ 'ਸਦ ਹੋਸ਼' ਦਾ ਮਾਲਕ ਰਹੇ। ਕਮ-ਅਕਲੀਆਂ, ਦਿਲ-ਤੰਗੀਆ ਸਭ ਜਾਣ ਛੂਟ, ਹਾਂ ਜਾਣ ਫੁੱਟ । ਐਉਂ ਨਹੀਂ ਐਉਂ ਪੀਣ ਲਗੀ ਭਰਿ ਜ਼ਹਿਰ ਪਿਆਲਾ : ਸੁਖ ਨੀਂਦੇ ਸਉਂ ਜਾਊਂ। ਦੁੱਖ ਵਿਛੜੇ ਤੋਂ ਛੁਟ ਜਾਵਾਂ ਅਪਣੀ ਅਲਖ ਮੁਕਾਉਂ। ਦਰਦੀ ਹੱਥ ਕਿਸੇ ਦਰਦਣ ਦੇ ਆ ਵੀਣੀ ਫੜ ਲੀਤੀ, ਪਰਵਾਨੇ ਵਲ ਧਯਾਨ ਦੁਆ ਕੇ, ਕਿਹਾ: 'ਐਉਂ ਨਹੀਂ ਐਉਂ ।<noinclude></noinclude> 6zkn6l7hhflkgee6w5elln9vo1ej2d8 ਪੰਨਾ:ਪਿਆਰ ਅੱਥਰੂ.pdf/29 250 66694 195956 2025-06-13T06:49:18Z Tamanpreet Kaur 606 /* ਗਲਤੀਆਂ ਨਹੀਂ ਲਾਈਆਂ */ "ਪ੍ਰਾਰਥਨਾ ਹੋ ਸੁੰਦਰ ! ਹੋ ਸੁੰਦਰ ! ਹੇ ਪੂਰਨ ਸਰਵੱਤ੍ਰ ! ਆਨੰਦਮ ਆਨੰਦ ਤੂੰ ! ਪਰਮ ਪਵਿੱਤ੍ਰ ਹੈਂ ਤੂੰ, ਸੈਂ ਤੂੰ, ਹੋਵਜੋਂ; ਚੇਤਨ, ਚੇਤੰਨ, ਲੀਲ੍ਹਾ ਤਉ ਅਨੁਪਮਂ ਚਿੱਤਮ ਪਰਮ ਵਚਿੱਤ੍ਰ ਵਿਸਮਾਦਮ ਵਿਸਮਾਦ ਹੈਂ ਤੇਰਾ ਖੇਲ..." ਨਾਲ਼ ਸਫ਼ਾ ਬਣਾਇਆ 195956 proofread-page text/x-wiki <noinclude><pagequality level="1" user="Tamanpreet Kaur" /></noinclude>ਪ੍ਰਾਰਥਨਾ ਹੋ ਸੁੰਦਰ ! ਹੋ ਸੁੰਦਰ ! ਹੇ ਪੂਰਨ ਸਰਵੱਤ੍ਰ ! ਆਨੰਦਮ ਆਨੰਦ ਤੂੰ ! ਪਰਮ ਪਵਿੱਤ੍ਰ ਹੈਂ ਤੂੰ, ਸੈਂ ਤੂੰ, ਹੋਵਜੋਂ; ਚੇਤਨ, ਚੇਤੰਨ, ਲੀਲ੍ਹਾ ਤਉ ਅਨੁਪਮਂ ਚਿੱਤਮ ਪਰਮ ਵਚਿੱਤ੍ਰ ਵਿਸਮਾਦਮ ਵਿਸਮਾਦ ਹੈਂ ਤੇਰਾ ਖੇਲ ਪਰੋਮ, ਪਾਵ ਪਦਮ ਪਰ ਬੰਦਨਾ, ਹੋ ਫਬਨਾ ਦੇ ਮਿੱਤ੍ਰ ! ਵੈਰਾਗਮਅਨੁਰਾਗ ਤੂੰ ਪ੍ਰੇਮੀ, ਪ੍ਰੀਤਮ, ਪ੍ਰੇਮ ! ਬੰਦਉਂ ਬਾਰਮ ਬਾਰ ਮੈਂ ਹੋ ਅਵਿਚਿੱਤ੍ਰ ਵਚਿੱਤ੍ਰ ! ਕਰਤਾ, ਭਰਤਾ, ਖੇਲਤਾ; ਖੋਲਤ ਰਹੋ ਅਲੋਪ, ਪਾਰਬ੍ਰਹਮ ਪੁਰਖਤਮੰ ਵਿਸਤ੍ਰਿਤ ਧਰਤਿ ਨਖ੍ਯਯ ! ਸੁਹਣਿਆਂ ਦਾ ਸੁਹਣਾ ਤੁਸੀਂ, ਸਰਬ ਸੁਹਜ ਦਾ ਮੂਲ ਪ੍ਰਤਿਬਿੰਬੜ੍ ਤੋਂ ਸੁਹਜ ਦਾ ਸੁਹਜ ਜੁ ਵਿੱਚ ਜਗਤ ਸ਼ਰਣਾਗਤ ਸ਼ਰਣਾਗਤ ਸ਼ਰਣ ਸ਼ੂਰ ਹੋ ਆਪ, ‘ਸੁੰਦਰ ਸ਼ਰਣਿ’ ਫਬਾਉ ਮੈਂ, ਹੋ ਸੁੰਦਰ ਛਬਿ ਚਿੱਤ੍ਰ ! ਆਯਾ ਹਾਂ ਪਯਾਰ ਕਰਨੇ ਆਯਾ ਹਾਂ ਪਯਾਰ ਕਰਨੋਂ, ਕਰਸਾਂ ਪਿਆਰ ਕਰਸਾਂ, ਜੀਵਾਂ ਏ . ਪ੍ਰੇਮ ਜੀਵਨ ਵਿਚ ਪਿਆਰ ਟੁਰਸਾਂ । ਕੋਈ ਜਿ ਵੈਰ ਕਰਦਾ, ਉਸ ਤੇ ਤਰਸ ਮੈਂ ਖਾਵਾਂ ਵੈਰੀ ਨੂੰ ਪਯਾਰ ਕਰਨਾ, ਕਰਦਾ ਨ ਪਯਾਰ ਰੁਕਜਾਂ ਕੋਈ ਨ ਓਪਰਾ ਹੋ ਵੈਰੀ ਨ ਕੋਈ ਮੈਨੂੰ ਕੀਤੀ ਬਦੀ ਕਿਸੇ ਦੀ ਹਿਰਦੇ ਕਦੀ ਨ ਧਰਸਾਂ। ਕਰਕੇ ਪਿਆਰ ਦੱਸਾਂ, ਕਰਨਾ ਮੈਂ ਹਿਤ ਸਿਖਾਵਾਂ ਮੁਰਦੇ ਜਿਵਾਇ ਦੇਸ਼ਾਂ ਜੀਵਨ ਪ੍ਰੇਮ ਭਰਸਾਂ । Digitized by Panjab Digital Library | www.panjabdigilib.org<noinclude></noinclude> 1advikoyqg1vntz5ldwbali767lwcsf ਪੰਨਾ:ਪਿਆਰ ਅੱਥਰੂ.pdf/30 250 66695 195957 2025-06-13T06:55:43Z Tamanpreet Kaur 606 /* ਗਲਤੀਆਂ ਨਹੀਂ ਲਾਈਆਂ */ "੨੪ ਖੁਦੀ ਤੇ ਬੇਖ਼ੁਦੀ ਖ਼ੁਦ 'ਖ਼ੁਦੀ' ‘ਮਰਕਜ਼ ਖ਼ੁਦੀ', ਮਰਕਜ਼ ਤੇ ਟਿਕਕੋ ਸੁਹਣਿਆਂ ! ਘੁੰਮ ਜਾਹ ਦੁਆਲੇ ਖ਼ੁਦੀ ਦੇ, ਮਰਕਜ਼ ਤੇ ਆਪਣਾ ਰੱਖ ਪਾਵ । ਮਰਕਜ ਟਿਕੇ ਇਕ ਖੋਲਣਾ, ਇਹ ਖੇਲ ਹੈ 'ਨਟ-ਰਾਜ' ਦੀ ਲੋਕ ਪਦ ਮਰਕਜ਼ ਟਿਕੋ,..." ਨਾਲ਼ ਸਫ਼ਾ ਬਣਾਇਆ 195957 proofread-page text/x-wiki <noinclude><pagequality level="1" user="Tamanpreet Kaur" /></noinclude>੨੪ ਖੁਦੀ ਤੇ ਬੇਖ਼ੁਦੀ ਖ਼ੁਦ 'ਖ਼ੁਦੀ' ‘ਮਰਕਜ਼ ਖ਼ੁਦੀ', ਮਰਕਜ਼ ਤੇ ਟਿਕਕੋ ਸੁਹਣਿਆਂ ! ਘੁੰਮ ਜਾਹ ਦੁਆਲੇ ਖ਼ੁਦੀ ਦੇ, ਮਰਕਜ਼ ਤੇ ਆਪਣਾ ਰੱਖ ਪਾਵ । ਮਰਕਜ ਟਿਕੇ ਇਕ ਖੋਲਣਾ, ਇਹ ਖੇਲ ਹੈ 'ਨਟ-ਰਾਜ' ਦੀ ਲੋਕ ਪਦ ਮਰਕਜ਼ ਟਿਕੋ, ਘੁੰਮ ਜਾਇ ਦੁਆਲੇ ਦੂਜ ਪਾਵ ਤੂੰ ਦੇਖ ਪੇੜ ਗੁਲਾਬ ਨੂੰ : ਜੋ ਖੜੇ ਵੜੀਂਦਾ ਵਸੇਂਦਾ ਆਪ ਹੈ, ਸੂਰਜ ਨੂੰ ਬਿਦ ਕੇ ਟਿਕ ਕੇ ਆਪਣੇ ਪੈਰ ਤੇ ਖੇੜੋ : ਸੁਗੰਧੀ ਦਏ ਲਾਵ ਮਰਕਜ਼, ਅਪਣੇ ਮਰਕਜ਼ ਤੇ ਘੁੰਮੇ ਦੇਖ ਧਰਤੀ ਵੀ ਲਹਿ ਲਹੀ, ਹੈ ਜੀਵ ਪਾਲੇ, ਦਏ ਚਾਵਾ ਘੁੱਥੀ ਜੂ ਬਿਜਲੀ ਮਰਕਜ਼ਾਂ, ਮਰਕਜ਼ ਗਗਨਾਂ ਚੜੀ ਬੀ ਤੜਫਦੀ, ਡਿੱਗੇ ਤਾਂ ਮਰਕਜ਼ ਖ਼ੁਦੀ ਦਾ ਭਾਲਕ ਓਸੇ ਤੋਂ ਦੂਜੀ ਖ਼ੁਦੀ ਨੂੰ ਫੇਰਨਾ, ਬੇਖ਼ੁਦੀ ਬੇਖ਼ੁਦੀ ਯਾਦਾਂ ਦੀ, ਢੰਡਦੀ ਹੈ। ਫਿਰੋ ਮਰਕਜ਼ ਵੱਲ ਜਾਵਾ ਹੈ ਇਕ ਜਾਵਣਾ, ਦਾ ਕਈ ਭਾਵ ॥ ਕਰ ਸਖੀਏ ! ਲਿਵ ਵਿਖੇ ਲੈ ਜਾਂਵਦੀ, ਹਾਂ, ਹੋਸ਼ ਉੱਚੀ ਲਾ ਦਬੋ, ਮਰਕਜ਼ ਦਾ ਦੇਂਦੀ ਹੈ ਟਿਕਾਵ ਮੂਰਛਾ ਬੇਹੋਸ਼ੀਆ ਨਾ ਬੇਖ਼ੁਦੀ ਜਾਣੀਓ, ਢੱਲੋਂ ਦਿਲਾਂ ਕਮਜੋਰੀਆਂ, ਨਾ ਬੇਖ਼ੁਦੀ ਦਾ ਦਿਓ ਨਾਵ ਮੂਸਾ ਨੇ ਕਹਿਆ ਤੂਰ ਤੇ, 'ਰੱਬਾ ! ਦਿਖਾ ਮੂੰਹ ਆਪਣਾ, ਅਵਾਜ਼ ਆਈ, 'ਮੈਂ ਅਹੰ' ਕਿ 'ਮੈਂ ਅ' ਤੂੰ ਤਾ ਲਿਆਵ ॥ उघ ਨਾ ਸੋ ਝੱਲਣੇ ਦੀ ਡਿਗ ਪਿਅੰਬਰ ਸੀ ਪਿਆ ‘ਬੇਖ਼ੁਦੀ' ਸੀ ਹੋ ਗਈ ਜਦ 'ਬ-ਖ਼ੁਦਾ ਸੀ ਹੋ ਗਿਆਵ। Digitized by Panjab Digital Library | www.panjabdigilib.org<noinclude></noinclude> i1tzztlr2mcmrlew59newfo82ngcbil ਪੰਨਾ:ਫੋਟੋਗ੍ਰਾਫੀ.pdf/54 250 66696 195958 2025-06-13T08:05:04Z Gurjit Chauhan 1821 /* ਸੋਧਣਾ */ 195958 proofread-page text/x-wiki <noinclude><pagequality level="3" user="Gurjit Chauhan" /></noinclude>'''1. ਕੁਦਰਤ ਦੇ ਨੇੜੇ:''' {{gap}}ਕੁਦਰਤ ਨੇ ਸਿਰਫ਼ ਮਨੁੱਖ ਹੀ ਨਹੀਂ ਬਣਾਇਆ ਸਗੋਂ ਉਸਦੇ ਮਨ ਵਿਚ ਖ਼ੂਬਸੂਰਤੀ ਪੈਦਾ ਕਰਨ ਲਈ ਉਸਦੇ ਆਲੇ-ਦੁਆਲੇ ਨੂੰ ਕਈ ਤਰ੍ਹਾਂ ਦੇ ਰੰਗਾਂ, ਨਮੂਨਿਆਂ ਤੇ ਵਸਤੂਆਂ ਨਾਲ ਸਜਾਇਆ ਹੈ। ਕੁਦਰਤ ਦਾ ਮੂਲ ਨੇਮ ਉੱਤਪਤੀ ਤੇ ਨਸਲ ਦਾ ਵਾਧਾ ਹੈ ਭਾਵੇ ਉਹ ਮਨੁੱਖ ਦੀ ਹੋਵੇ, ਚਾਹੇ ਪਸ਼ੂ, ਪੰਛੀਆਂ ਜਾਂ ਫੁੱਲ-ਬੂਟਿਆਂ ਦੀ। ਉੱਤਪਤੀ ਦੀ ਇਸ ਪ੍ਰਕ੍ਰਿਆ ਲਈ ਖ਼ੂਬਸੂਰਤੀ ਤੇ ਖਿੱਚ ਦਾ ਹੋਣਾ ਸਹਾਈ ਹੁੰਦਾ ਹੈ। ਕੁਦਰਤ ਦੇ ਇਸ ਗਿਆਨ ਨੇ ਉਸ ਨੂੰ ਮਾਹੌਲ ਨੂੰ ਖ਼ੂਬਸੂਰਤ ਬਣਾਉਣ ਦੇ ਉਪਰਾਲੇ ਕਰਨ ਲਈ ਮਜਬੂਰ ਕੀਤਾ ਹੈ। ਦੁਨੀਆਂ ਵਿਚ ਖ਼ੂਬਸੂਰਤੀ ਵਧਾਉਣ ਲਈ ਕਰਮ ਵਿਕਾਸ ਦੇ ਨੇਮ ਅਨੁਸਾਰ ਲਗਾਤਾਰ ਵਾਧਾ ਹੋਈ ਜਾ ਰਿਹਾ ਹੈ। ਕੁਦਰਤ ਦੀ ਬਣਾਈ ਹੋਈ ਇਸ ਖ਼ੂਬਸੂਰਤੀ ਨੂੰ ਕੈਮਰੇ ਵਿਚ ਵੀ ਕੈਦ ਕੀਤਾ ਜਾ ਸਕਦਾ ਹੈ। ਵੇਖਣ ਵਾਲੀ ਗੱਲ ਬਸ ਇੰਨੀ ਕੁ ਹੈ ਕਿ ਕਿੱਥੋਂ ਤੇ ਕਿਵੇਂ ਇਹ ਕੰਮ ਹੋ ਸਕਦਾ ਹੈ। ਕੁਦਰਤੀ ਫੋਟੋਗ੍ਰਾਫੀ ਵਿਚ ਸਭ ਤੋਂ ਪਹਿਲਾਂ ਫੁੱਲ ਆਉਂਦੇ ਹਨ। ਹਰ ਥਾਂ ਫੁੱਲ ਪਾਏ ਜਾਂਦੇ ਹਨ। ਇਸ ਲਈ ਫੁੱਲਾਂ ਦੀ ਫੋਟੋਗ੍ਰਾਫੀ ਕਰਨ ਦਾ ਮੌਕਾ ਵੀ ਜ਼ਿਆਦਾ ਮਿਲ ਸਕਦਾ ਹੈ। ਜ਼ਿਆਦਾਤਰ ਫੁੱਲਾਂ ਦੀਆਂ ਪੱਤੀਆਂ ਦੇ ਰੰਗ ਸ਼ੋਖ਼ ਹੁੰਦੇ ਹਨ। ਇਸੇ ਲਈ ਫੋਟੋ ਖਿੱਚਣ ਵੇਲੇ ਰੋਸ਼ਨੀ ਦਾ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਹ ਰੋਸ਼ਨੀ ਕੁਦਰਤੀ ਰੋਸ਼ਨੀ ਵਿਚ ਚਿੱਟੇ ਰਿਫ਼ਲੈਕਟਰ {{Css image crop |Image = ਫੋਟੋਗ੍ਰਾਫੀ.pdf |Page = 54 |bSize = 423 |cWidth = 165 |cHeight = 252 |oTop = 293 |oLeft = 200 |Location = center |Description = }}<noinclude>{{rule}} {{left|54}}</noinclude> nbnl9anh32bu8vwwt9i8qpv5z3oj6ud ਪੰਨਾ:ਫੋਟੋਗ੍ਰਾਫੀ.pdf/62 250 66697 195959 2025-06-13T09:17:11Z Gurjit Chauhan 1821 /* ਸੋਧਣਾ */ 195959 proofread-page text/x-wiki <noinclude><pagequality level="3" user="Gurjit Chauhan" /></noinclude> '''5. ਮਨੁੱਖ ਤੇ ਆਲਾ-ਦੁਆਲਾ''' {{gap}}ਉਹ ਲੋਕ ਜੋ ਖ਼ਬਰਾਂ ਵਾਲੀ ਫੋਟੋਗ੍ਰਾਫੀ ਜਾਂ ਦਸਤਾਵੇਜ਼ੀ ਫੋਟੋਗ੍ਰਾਫੀ ਨਾਲ ਜੁੜੇ ਹੋਏ ਹਨ, ਇਸ ਦੀ ਵਰਤੋਂ ਕਰਦੇ ਹਨ ਜਿਵੇਂ ਜਦੋਂ ਕਿਸੇ ਭਾਸ਼ਨ ਦੇ ਰਹੇ ਲੀਡਰ ਦੀ ਫੋਟੋ ਖਿੱਚ ਲਈ ਹੋਵੇ; ਜਿਸ ਵਿਚ ਸਾਹਮਣੇ ਖੜੇ ਲੋਕ ਅਤੇ ਲੀਡਰ ਦਾ ਚਿਹਰਾ ਵੀ ਦਿਖਾਲਣਾ ਹੋਵੇ ਤਾਂ ਇਸ ਮੌਕੇ 'ਤੇ ਇੱਕ ਬਨਾਵਟੀ ਗੰਢ-ਸੰਢ ਕੀਤੀ ਜਾਂਦੀ ਹੈ। ਫੋਟੋਗ੍ਰਾਫਰ ਅਤੇ ਲੀਡਰ ਦਾ ਆਪਸੀ ਸਮਝੌਤਾ ਪਹਿਲਾਂ ਹੀ ਹੋ ਚੁੱਕਾ ਹੁੰਦਾ ਹੈ ਅਤੇ ਜਦੋਂ ਫੋਟੋਗ੍ਰਾਫਰ ਗੁੱਝਾ ਇਸ਼ਾਰਾ ਕਰਦਾ ਹੈ ਤਾਂ ਲੀਡਰ ਕੈਮਰੇ ਵੱਲ ਮੂੰਹ ਘੁੰਮਾ ਕੇ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦਾ ਹੈ। ਇਸ ਕੰਮ ਲਈ ਵਾਈਡ ਐਂਗਲ ਲੈੱਨਜ਼ ਜੋ 19 ਮਿਲੀਮੀਟਰ ਤੱਕ ਹੁੰਦਾ ਹੈ, ਵਰਤਿਆ ਜਾ ਸਕਦਾ ਹੈ। ਇਹੋ ਜਿਹੀਆਂ ਫੋਟੋਆਂ ਅਖ਼ਬਾਰਾਂ ਰਸਾਲਿਆਂ ਵਿਚ ਵਪਾਰਕ ਤੌਰ ਉੱਤੇ ਕਾਫ਼ੀ ਕਾਮਯਾਬ ਹੁੰਦੀਆਂ ਹਨ। ਇਸੇ ਤਰ੍ਹਾਂ ਕਈ ਵਾਰੀ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਆਪਣੇ ਕੰਮ-ਕਾਜ ਅਖ਼ਬਾਰਾਂ ਆਦਿ ਵਿਚ ਦਿਖਾਉਣ ਦੀ ਖ਼ਾਤਰ ਅਖ਼ਬਾਰੀ ਫੋਟੋਗ੍ਰਾਫਰਾਂ ਨਾਲ ਛੋਟਾ ਜਾਂ ਵੱਡਾ ਸੌਦਾ ਕਰਕੇ ਫੋਟੋ ਖਿੱਚਵਾਉਂਦੇ ਹਨ। ਇਹ ਜ਼ਰੂਰੀ ਨਹੀਂ ਕਿ ਜੋ ਜੋ ਪ੍ਰਬੰਧ ਸੰਸਥਾ ਨੇ ਫੋਟੋ ਖਿਚਵਾਉਣ ਲਈ ਕੀਤੇ ਹੋਣ, ਉਹ ਉਹਨਾਂ ਦੇ ਆਮ ਵਰਤੋਂ ਵਾਲੇ ਹੋਣ । ਇਸ ਨੂੰ ਵੀ ਬਨਾਵਟੀ ਵਰਗ ਵਿਚ ਹੀ ਰੱਖਿਆ ਜਾ ਸਕਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਹ ਸਾਰੀ ਫੋਟੋਗ੍ਰਾਫੀ ਸੌਦੇ ਵਾਲੀ ਹੁੰਦੀ ਹੈ। ਕਈ ਵਾਰੀ ਅਚਾਨਕ ਵੀ ਇਹੋ ਜਿਹੀ ਫੋਟੋ ਮਿਲ ਜਾਂਦੀ ਹੈ। ਪਰ ਇੰਜ ਘੱਟ-ਵੱਧ ਹੀ ਹੁੰਦਾ ਹੈ। {{Css image crop |Image = ਫੋਟੋਗ੍ਰਾਫੀ.pdf |Page = 62 |bSize = 423 |cWidth = 183 |cHeight = 179 |oTop = 356 |oLeft = 185 |Location = center |Description = }} {{center|62}}<noinclude></noinclude> aurb2ivmj0iz3cjxqjdi39vkgvq1l2x ਪੰਨਾ:ਫੋਟੋਗ੍ਰਾਫੀ.pdf/63 250 66698 195960 2025-06-13T09:24:58Z Gurjit Chauhan 1821 /* ਸੋਧਣਾ */ 195960 proofread-page text/x-wiki <noinclude><pagequality level="3" user="Gurjit Chauhan" /></noinclude> '''6. ਨਿਰਜੀਵ ਵਸਤੂ''' {{gap}}ਕਲਾਤਮਕ ਫੋਟੋਗ੍ਰਾਫਰ ਦੀ ਹਮੇਸ਼ਾ ਇਹ ਤਮੰਨਾ ਰਹਿੰਦੀ ਹੈ ਕਿ ਉਹ ਕੁਦਰਤੀ ਤੌਰ 'ਤੇ ਮਿਲ ਰਹੇ ਦ੍ਰਿਸ਼ਾਂ ਨੂੰ ਆਪਣੇ ਹਿਸਾਬ ਨਾਲ ਸਿਰਜ ਸਕੇ। ਪਹਾੜਾਂ ਵਿਚ ਫੋਟੋਗ੍ਰਾਫੀ ਕਰ ਰਹੇ ਬੜੀ ਵਾਰੀ ਮਨ ਵਿਚ ਖ਼ਿਆਲ ਆਉਂਦਾ ਹੈ ਕਿ ਫ਼ਲਾਣਾਂ ਪਹਾੜ ਥੋੜ੍ਹਾ ਇੱਧਰ ਨੂੰ ਹੋਵੇ, ਬੱਦਲ ਥੋੜ੍ਹੇ ਉੱਚੇ ਜਾਂ ਨੀਂਵੇ ਹੋ ਜਾਣ, ਸੂਰਜ ਦਾ ਐਂਗਲ ਕੁਝ ਡਿਗਰੀ ਬਦਲ ਜਾਵੇ, ਦਰਖ਼ਤਾਂ ਦੇ ਝੁੰਡ ਆਪਣੀ ਥਾਂ ਬਦਲ ਲੈਣ ਆਦਿ-ਆਦਿ ਪਰ ਇੰਜ ਹੋਣਾ ਸ਼ਾਇਦ ਮੁਮਕਿਨ ਨਹੀਂ ਹੈ। ਭਾਵੇਂ ਕਿ ਇਹ ਸੰਭਵ ਨਹੀਂ ਹੈ, ਪਰ ਦਰਿਆਵਾਂ ਦੇ ਕੰਢਿਆਂ ’ਤੇ ਪੱਥਰਾਂ ਨਾਲ ਅਠਖੇਲੀਆਂ ਕਰਦੇ ਕਲਾਕਾਰ ਨੂੰ ਇੰਨਾ ਕੁ ਹੱਕ ਤਾਂ ਹੋ ਹੀ ਜਾਂਦਾ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਕੁਝ ਪੱਥਰ ਇੱਧਰ- ਉੱਧਰ ਕਰ ਸਕਦਾ ਹੈ ਜਾਂ ਰੇਤ ਨੂੰ ਉੱਚਾ-ਨੀਵਾਂ ਵੀ ਕਰ ਸਕਦਾ ਹੈ। ਕੁੱਝ ਹੱਦ ਤੱਕ ਪਾਣੀ ਨਾਲ ਛੇੜਖ਼ਾਨੀ ਵੀ ਕਰ ਸਕਦਾ ਹੈ। ਇਹਨਾਂ ਸਭ ਬਨਾਵਟੀ ਦ੍ਰਿਸ਼ਾਂ ਨੂੰ ਉਹ ਆਪਣੇ ਕੈਮਰੇ ਵਿਚ ਕੈਦ ਕਰ ਸਕਦਾ ਹੈ। ਅਖੌਤੀ ਕਲਾਕਾਰ ਇਸ ਵਿਧੀ ਦਾ ਸਭ ਤੋਂ ਜ਼ਿਆਦਾ ਪ੍ਰਯੋਗ ਕਰਦੇ ਹਨ। ਬਿਨਾਂ ਮਤਲਬ ਤੋਂ ਅਤੇ ਕਿਸੇ ਸੋਚ ਤੋਂ ਵਿਹੂਣੀਆਂ ਫੋਟੋਆਂ ਖਿੱਚ ਲਈਆਂ ਜਾਂਦੀਆਂ ਹਨ। ਫੇਰ ਉਨ੍ਹਾਂ ਨੂੰ ਨੁਮਾਇਸ਼ਾਂ ਵਿਚ ਕਲਾ ਫੋਟੋਗ੍ਰਾਫੀ ਦੇ ਨਾਮ ਥੱਲੇ ਪੇਸ਼ ਕਰ ਦਿੱਤਾ ਜਾਂਦਾ ਹੈ। ਇਹੋ ਜਿਹੀਆਂ ਫੋਟੋਆਂ ਨਿਰਸੰਦੇਹ ਜਿੱਥੇ ਵੇਖਣ ਵਾਲੇ ਨੂੰ ਜੱਕੋ-ਤੱਕੀ ਵਿਚ ਪਾਉਂਦੀਆਂ ਹਨ ਉੱਥੇ ਕਈ ਵਾਰੀ ਸੱਚਮੁੱਚ ਹੀ ਸੋਚ ਦੇ ਦਾਇਰਿਆਂ ਨੂੰ ਤੋੜ ਕੇ ਵੀ ਰੱਖ ਦਿੰਦੀਆਂ ਹਨ। ਇਹੋ-ਜਿਹੀ ਫੋਟੋਗ੍ਰਾਫੀ ਕਰਨ ਲਈ ਕਿਸੇ ਵੀ ਕਿਸਮ ਦਾ ਕੈਮਰਾ ਜਾਂ ਤਕਨੀਕ ਵਰਤੀ ਜਾ ਸਕਦੀ ਹੈ।{{Css image crop |Image = ਫੋਟੋਗ੍ਰਾਫੀ.pdf |Page = 63 |bSize = 423 |cWidth = 200 |cHeight = 128 |oTop = 413 |oLeft = 167 |Location = center |Description = }} {{center|63}}<noinclude></noinclude> 43e2jvryww9jkybpz865jgzj9b6cer7 ਪੰਨਾ:ਫੋਟੋਗ੍ਰਾਫੀ.pdf/64 250 66699 195961 2025-06-13T09:33:34Z Gurjit Chauhan 1821 /* ਸੋਧਣਾ */ 195961 proofread-page text/x-wiki <noinclude><pagequality level="3" user="Gurjit Chauhan" /></noinclude> ''7. ਨਗਨ ਫੋਟੋਗ੍ਰਾਫੀ''' {{gap}}ਫੋਟੋਗ੍ਰਾਫੀ ਦੇ ਅਨੇਕਾਂ ਵਿਸ਼ਿਆਂ ਵਿਚੋਂ ਇੱਕ ਵਿਸ਼ਾ ਨਗਨ ਫੋਟੋਗ੍ਰਾਫੀ ਹੈ। ਨਗਨ-ਫੋਟੋਗ੍ਰਾਫੀ ਦਾ ਭਾਵ ਹੈ ਕੁਦਰਤ ਵੱਲੋਂ ਪੈਦਾ ਕੀਤੀ ਕਿਸੇ ਵੀ ਜੀਵਤ ਜਾਂ ਨਿਰਜੀਵ ਵਸਤੂ ਜਾਂ ਵਿਅਕਤੀ ਨੂੰ ਉਸ ਦੇ ਕੁਦਰਤੀ ਰੂਪ ਵਿਚ ਵਿਖਾਲਣਾ । ਇਹ ਪਹਾੜ ਵੀ ਹੋ ਸਕਦਾ ਹੈ, ਜਾਨਵਰ ਵੀ, ਪੌਦੇ, ਪੰਛੀ ਜਾਂ ਮਨੁੱਖ ਵੀ ਹੋ ਸਕਦਾ ਹੈ। ਜਦੋਂ ਵੀ ਕਿਸੇ ਵਸਤੂ ਨੂੰ ਨਗਨ ਰੂਪ ਵਿਚ ਵੇਖਿਆ ਜਾਵੇ ਤਾਂ ਉਤੇਜਨਾ ਦਾ ਪੈਦਾ ਹੋਣਾ ਸੁਭਾਵਿਕ ਹੈ। ਖ਼ਾਸ ਤੌਰ ਤੇ ਜਦੋਂ ਮਨੁੱਖ ਦੂਸਰੇ ਮਨੁੱਖ ਨੂੰ ਨਗਨ ਰੂਪ ਵਿਚ ਦੇਖਦਾ ਹੈ। ਇਸ ਉਤੇਜਨਾ ਦਾ ਪੈਦਾ ਹੋਣਾ ਫੋਟੋਗ੍ਰਾਫੀ ਦੇ ਇਸ ਵਿਸ਼ੇ ਦੀ ਚੋਣ ਕਰਨ ਲਈ ਸਹਾਈ ਸਿੱਧ ਹੁੰਦਾ ਹੈ। ਨਗਨਤਾ ਦੇ ਨਾਲ ਕਿਉਂਕਿ ਮਨੁੱਖੀ ਸੋਚ ਗਹਿਰੇ ਰੂਪ ਨਾਲ ਜੁੜੀ ਹੁੰਦੀ ਹੈ, ਇਸ ਲਈ ਇਸ ਦਾ ਸੁਭਾਅ ਅਨੁਸਾਰ ਵਰਗੀਕਰਣ ਕੀਤਾ ਜਾ ਸਕਦਾ ਹੈ। '''ੳ. ਸੁਭਾਵਿਕ ਨਗਨਤਾ:''' {{gap}}ਪਸ਼ੂ-ਪੰਛੀ ਜਾਂ ਆਦਿ ਕੀੜੇ ਮਕੌੜੇ ਹਮੇਸ਼ਾ ਹੀ ਨਗਨ-ਰੂਪ ਵਿਚ ਰਹਿੰਦੇ ਹਨ। ਮਨੁੱਖ ਜੋ ਰੋਜ਼ ਇਹਨਾਂ ਨੂੰ ਦੇਖਦਾ ਹੈ, ਇਸ ਰੂਪ ਦਾ ਆਦੀ ਹੋ ਚੁੱਕਾ{{Css image crop |Image = ਫੋਟੋਗ੍ਰਾਫੀ.pdf |Page = 64 |bSize = 423 |cWidth = 195 |cHeight = 296 |oTop = 246 |oLeft = 168 |Location = center |Description = }} {{center|64}}<noinclude></noinclude> 7h60swjs2yu9lam10htwsh2ize5hbqw 195962 195961 2025-06-13T09:34:49Z Gurjit Chauhan 1821 195962 proofread-page text/x-wiki <noinclude><pagequality level="3" user="Gurjit Chauhan" /></noinclude> ''7. ਨਗਨ ਫੋਟੋਗ੍ਰਾਫੀ''' {{gap}}ਫੋਟੋਗ੍ਰਾਫੀ ਦੇ ਅਨੇਕਾਂ ਵਿਸ਼ਿਆਂ ਵਿਚੋਂ ਇੱਕ ਵਿਸ਼ਾ ਨਗਨ ਫੋਟੋਗ੍ਰਾਫੀ ਹੈ। ਨਗਨ-ਫੋਟੋਗ੍ਰਾਫੀ ਦਾ ਭਾਵ ਹੈ ਕੁਦਰਤ ਵੱਲੋਂ ਪੈਦਾ ਕੀਤੀ ਕਿਸੇ ਵੀ ਜੀਵਤ ਜਾਂ ਨਿਰਜੀਵ ਵਸਤੂ ਜਾਂ ਵਿਅਕਤੀ ਨੂੰ ਉਸ ਦੇ ਕੁਦਰਤੀ ਰੂਪ ਵਿਚ ਵਿਖਾਲਣਾ । ਇਹ ਪਹਾੜ ਵੀ ਹੋ ਸਕਦਾ ਹੈ, ਜਾਨਵਰ ਵੀ, ਪੌਦੇ, ਪੰਛੀ ਜਾਂ ਮਨੁੱਖ ਵੀ ਹੋ ਸਕਦਾ ਹੈ। ਜਦੋਂ ਵੀ ਕਿਸੇ ਵਸਤੂ ਨੂੰ ਨਗਨ ਰੂਪ ਵਿਚ ਵੇਖਿਆ ਜਾਵੇ ਤਾਂ ਉਤੇਜਨਾ ਦਾ ਪੈਦਾ ਹੋਣਾ ਸੁਭਾਵਿਕ ਹੈ। ਖ਼ਾਸ ਤੌਰ ਤੇ ਜਦੋਂ ਮਨੁੱਖ ਦੂਸਰੇ ਮਨੁੱਖ ਨੂੰ ਨਗਨ ਰੂਪ ਵਿਚ ਦੇਖਦਾ ਹੈ। ਇਸ ਉਤੇਜਨਾ ਦਾ ਪੈਦਾ ਹੋਣਾ ਫੋਟੋਗ੍ਰਾਫੀ ਦੇ ਇਸ ਵਿਸ਼ੇ ਦੀ ਚੋਣ ਕਰਨ ਲਈ ਸਹਾਈ ਸਿੱਧ ਹੁੰਦਾ ਹੈ। ਨਗਨਤਾ ਦੇ ਨਾਲ ਕਿਉਂਕਿ ਮਨੁੱਖੀ ਸੋਚ ਗਹਿਰੇ ਰੂਪ ਨਾਲ ਜੁੜੀ ਹੁੰਦੀ ਹੈ, ਇਸ ਲਈ ਇਸ ਦਾ ਸੁਭਾਅ ਅਨੁਸਾਰ ਵਰਗੀਕਰਣ ਕੀਤਾ ਜਾ ਸਕਦਾ ਹੈ। '''ੳ. ਸੁਭਾਵਿਕ ਨਗਨਤਾ:''' {{gap}}ਪਸ਼ੂ-ਪੰਛੀ ਜਾਂ ਆਦਿ ਕੀੜੇ ਮਕੌੜੇ ਹਮੇਸ਼ਾ ਹੀ ਨਗਨ-ਰੂਪ ਵਿਚ ਰਹਿੰਦੇ ਹਨ। ਮਨੁੱਖ ਜੋ ਰੋਜ਼ ਇਹਨਾਂ ਨੂੰ ਦੇਖਦਾ ਹੈ, ਇਸ ਰੂਪ ਦਾ ਆਦੀ ਹੋ ਚੁੱਕਾ{{Css image crop |Image = ਫੋਟੋਗ੍ਰਾਫੀ.pdf |Page = 64 |bSize = 423 |cWidth = 195 |cHeight = 296 |oTop = 246 |oLeft = 168 |Location = center |Description = }} {{center|64}}<noinclude></noinclude> dh6x1xwae37vfd8y1oxmhea2kbbsp0f ਪੰਨਾ:ਫੋਟੋਗ੍ਰਾਫੀ.pdf/65 250 66700 195963 2025-06-13T09:38:40Z Gurjit Chauhan 1821 /* ਸੋਧਣਾ */ 195963 proofread-page text/x-wiki <noinclude><pagequality level="3" user="Gurjit Chauhan" /></noinclude> ਹੈ ਅਤੇ ਉਸ ਨੂੰ ਇਹਨਾਂ ਚੀਜ਼ਾਂ 'ਚੋਂ ਨਗਨਤਾ ਨਹੀਂ ਸਗੋਂ ਪਹਿਚਾਣ ਮਹਿਸੂਸ ਹੁੰਦੀ ਹੈ। ਇਹਨਾਂ ਜੀਵ-ਜੰਤੂਆਂ ਦੀਆਂ ਸਰੀਰਕ ਕ੍ਰਿਆਵਾਂ ਵੀ ਮਨੁੱਖ ਨੂੰ ਆਮ ਤੌਰ ਤੇ ਉਤੇਜਿਤ ਨਹੀਂ ਕਰਦੀਆਂ ਹਨ। '''ਅ ਲੱਚਰਤਾ:''' {{gap}}ਮਨੁੱਖੀ ਉਤੇਜਨਾ ਦਾ ਇਹੋ ਕਮਜ਼ੋਰ ਪੱਖ ਹੈ ਜਿਸ ਨੂੰ ਵਪਾਰਕ ਪੱਧਰ ਉੱਤੇ ਵਰਤਿਆ ਜਾ ਸਕਦਾ ਹੈ। ਉਹ ਲੋਕ ਜੋ ਮਾਨਸਿਕ ਜਾਂ ਸਰੀਰਕ ਤੌਰ ਤੇ ਰੋਗੀ ਹੁੰਦੇ ਹਨ ਅਕਸਰ ਉਤੇਜਿਤ ਫੋਟੋਆਂ ਵਿਚੋਂ ਰਾਹਤ ਲੱਭਦੇ ਹਨ। ਪੱਛਮੀ ਦੇਸ਼ਾਂ ਵਿਚ ਨੌਜਵਾਨ ਔਰਤਾਂ ਦੀਆਂ ਨਗਨ ਫੋਟੋਆਂ ਦਾ ਧੰਦਾ ਕਾਫ਼ੀ ਵਰਤਿਆ ਵੱਡਾ ਵਪਾਰ ਹੈ। ਫੋਟੋਗ੍ਰਾਫੀ ਨੂੰ ਇਸ ਕੰਮ ਲਈ ਪੂਰਨ ਤੌਰ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਐਕਟਰੈਸਾਂ ਆਪਣੇ ਸਰੀਰ ਦੀਆਂ ਨਗਨ ਫੋਟੋਆਂ ਖ਼ਾਸ ਕਿਸਮ ਦੇ ਮੈਗਜ਼ੀਨਾਂ ਵਿਚ ਸਿਰਫ਼ ਇਸੇ ਕਰਕੇ ਛਪਵਾਉਂਦੀਆਂ ਹਨ ਤਾਂ ਜੋ ਉਨ੍ਹਾਂ ਦੀਆਂ ਫ਼ਿਲਮਾਂ ਟਿਕਟ ਖਿੜਕੀ ਤੇ ਚਲ ਸਕਣ। ਇਹੋ ਜਿਹੀ ਫੋਟੋਗ੍ਰਾਫੀ ਲਈ ਵਧੀਆ ਤੋਂ ਵਧੀਆ ਕੈਮਰੇ ਅਤੇ ਲਾਈਟਾਂ ਦਾ ਇਸਤਿਮਾਲ ਕੀਤਾ ਜਾਂਦਾ ਹੈ। '''ੲ. ਕਲਾਤਮਿਕ ਨਗਨਤਾ:''' {{gap}}ਔਰਤ ਹਮੇਸ਼ਾ ਹੀ ਕਲਾਕਾਰਾਂ ਲਈ ਪ੍ਰੇਰਨਾ ਦਾ ਸਰੋਤ ਰਹੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਹਰ ਔਰਤ ਪ੍ਰੇਰਨਾ ਦਾ ਸਰੋਤ ਹੁੰਦੀ ਹੈ। ਜੋ ਫੋਟੋਗ੍ਰਾਫਰ ਕੁਦਰਤ ਦੇ ਬਣਾਏ ਖ਼ੂਬਸੂਰਤ ਸਰੀਰ ਨੂੰ ਨਵੇਂ ਅਰਥ ਪ੍ਰਦਾਨ ਕਰਨਾ ਚਾਹੁੰਦੇ ਹਨ, ਉਹ ਕਦੀ-ਕਦਾਈਂ ਨਗਨ ਫੋਟੋਗ੍ਰਾਫੀ ਕਰ ਲੈਂਦੇ ਹਨ। ਇਸ ਕੰਮ ਲਈ ਫੋਟੋਗ੍ਰਾਫਰ ਤੇ ਮਾਡਲ ਔਰਤ ਦਾ ਆਪਸੀ ਤੌਰ ਤੇ ਸਹਿਮਤ ਹੋਣਾ ਜ਼ਰੂਰੀ ਹੈ। ਜਿਸ ਵਿਸ਼ੇ ਉੱਤੇ ਫੋਟੋਗ੍ਰਾਫੀ ਕਰਨੀ ਹੋਵੇ ਉਸ ਨੂੰ ਸਮਝਣਾ ਮਾਡਲ ਲਈ ਬਹੁਤ ਜ਼ਰੂਰੀ ਹੈ। ਫੋਟੋਗ੍ਰਾਫੀ ਵਿਚੋਂ ਕਿਉਂਕਿ ਲੱਚਰਤਾ ਦਾ ਪ੍ਰਭਾਵ ਨਹੀਂ ਆਉਣਾ ਚਾਹੀਦਾ ਇਸ ਲਈ ਫੋਟੋਗ੍ਰਾਫੀ ਦੇ ਐਂਗਲ ਜਾਂ ਰੋਸ਼ਨੀ ਦੀ ਸਮਝ ਫੋਟੋਗ੍ਰਾਫਰ ਵਾਸਤੇ ਅਤਿਅੰਤ ਮਹੱਤਵਪੂਰਣ ਹੈ। ਇਸ ਤਰ੍ਹਾਂ ਦੀ ਫੋਟੋਗ੍ਰਾਫੀ ਹਰ ਚਾਹਵਾਨ ਮਾਡਲ ਦੇ ਨਾਲ ਨਹੀਂ ਕੀਤੀ ਜਾ ਸਕਦੀ ਕਿਉਂ ਜੋ ਫੋਟੋਗ੍ਰਾਫੀ ਦੇ ਵਿਸ਼ੇ ਅਨੁਸਾਰ ਮਾਡਲ ਦੇ ਸਰੀਰ ਦੇ ਵੱਖ-ਵੱਖ ਅੰਗਾਂ ਦਾ {{center|65}}<noinclude></noinclude> pg074a2oxhr2ffcjo3pujq1rukvvnvd 195964 195963 2025-06-13T09:39:36Z Gurjit Chauhan 1821 195964 proofread-page text/x-wiki <noinclude><pagequality level="3" user="Gurjit Chauhan" /></noinclude> ਹੈ ਅਤੇ ਉਸ ਨੂੰ ਇਹਨਾਂ ਚੀਜ਼ਾਂ 'ਚੋਂ ਨਗਨਤਾ ਨਹੀਂ ਸਗੋਂ ਪਹਿਚਾਣ ਮਹਿਸੂਸ ਹੁੰਦੀ ਹੈ। ਇਹਨਾਂ ਜੀਵ-ਜੰਤੂਆਂ ਦੀਆਂ ਸਰੀਰਕ ਕ੍ਰਿਆਵਾਂ ਵੀ ਮਨੁੱਖ ਨੂੰ ਆਮ ਤੌਰ ਤੇ ਉਤੇਜਿਤ ਨਹੀਂ ਕਰਦੀਆਂ ਹਨ। '''ਅ. ਲੱਚਰਤਾ:''' {{gap}}ਮਨੁੱਖੀ ਉਤੇਜਨਾ ਦਾ ਇਹੋ ਕਮਜ਼ੋਰ ਪੱਖ ਹੈ ਜਿਸ ਨੂੰ ਵਪਾਰਕ ਪੱਧਰ ਉੱਤੇ ਵਰਤਿਆ ਜਾ ਸਕਦਾ ਹੈ। ਉਹ ਲੋਕ ਜੋ ਮਾਨਸਿਕ ਜਾਂ ਸਰੀਰਕ ਤੌਰ ਤੇ ਰੋਗੀ ਹੁੰਦੇ ਹਨ ਅਕਸਰ ਉਤੇਜਿਤ ਫੋਟੋਆਂ ਵਿਚੋਂ ਰਾਹਤ ਲੱਭਦੇ ਹਨ। ਪੱਛਮੀ ਦੇਸ਼ਾਂ ਵਿਚ ਨੌਜਵਾਨ ਔਰਤਾਂ ਦੀਆਂ ਨਗਨ ਫੋਟੋਆਂ ਦਾ ਧੰਦਾ ਕਾਫ਼ੀ ਵਰਤਿਆ ਵੱਡਾ ਵਪਾਰ ਹੈ। ਫੋਟੋਗ੍ਰਾਫੀ ਨੂੰ ਇਸ ਕੰਮ ਲਈ ਪੂਰਨ ਤੌਰ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਐਕਟਰੈਸਾਂ ਆਪਣੇ ਸਰੀਰ ਦੀਆਂ ਨਗਨ ਫੋਟੋਆਂ ਖ਼ਾਸ ਕਿਸਮ ਦੇ ਮੈਗਜ਼ੀਨਾਂ ਵਿਚ ਸਿਰਫ਼ ਇਸੇ ਕਰਕੇ ਛਪਵਾਉਂਦੀਆਂ ਹਨ ਤਾਂ ਜੋ ਉਨ੍ਹਾਂ ਦੀਆਂ ਫ਼ਿਲਮਾਂ ਟਿਕਟ ਖਿੜਕੀ ਤੇ ਚਲ ਸਕਣ। ਇਹੋ ਜਿਹੀ ਫੋਟੋਗ੍ਰਾਫੀ ਲਈ ਵਧੀਆ ਤੋਂ ਵਧੀਆ ਕੈਮਰੇ ਅਤੇ ਲਾਈਟਾਂ ਦਾ ਇਸਤਿਮਾਲ ਕੀਤਾ ਜਾਂਦਾ ਹੈ। '''ੲ. ਕਲਾਤਮਿਕ ਨਗਨਤਾ:''' {{gap}}ਔਰਤ ਹਮੇਸ਼ਾ ਹੀ ਕਲਾਕਾਰਾਂ ਲਈ ਪ੍ਰੇਰਨਾ ਦਾ ਸਰੋਤ ਰਹੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਹਰ ਔਰਤ ਪ੍ਰੇਰਨਾ ਦਾ ਸਰੋਤ ਹੁੰਦੀ ਹੈ। ਜੋ ਫੋਟੋਗ੍ਰਾਫਰ ਕੁਦਰਤ ਦੇ ਬਣਾਏ ਖ਼ੂਬਸੂਰਤ ਸਰੀਰ ਨੂੰ ਨਵੇਂ ਅਰਥ ਪ੍ਰਦਾਨ ਕਰਨਾ ਚਾਹੁੰਦੇ ਹਨ, ਉਹ ਕਦੀ-ਕਦਾਈਂ ਨਗਨ ਫੋਟੋਗ੍ਰਾਫੀ ਕਰ ਲੈਂਦੇ ਹਨ। ਇਸ ਕੰਮ ਲਈ ਫੋਟੋਗ੍ਰਾਫਰ ਤੇ ਮਾਡਲ ਔਰਤ ਦਾ ਆਪਸੀ ਤੌਰ ਤੇ ਸਹਿਮਤ ਹੋਣਾ ਜ਼ਰੂਰੀ ਹੈ। ਜਿਸ ਵਿਸ਼ੇ ਉੱਤੇ ਫੋਟੋਗ੍ਰਾਫੀ ਕਰਨੀ ਹੋਵੇ ਉਸ ਨੂੰ ਸਮਝਣਾ ਮਾਡਲ ਲਈ ਬਹੁਤ ਜ਼ਰੂਰੀ ਹੈ। ਫੋਟੋਗ੍ਰਾਫੀ ਵਿਚੋਂ ਕਿਉਂਕਿ ਲੱਚਰਤਾ ਦਾ ਪ੍ਰਭਾਵ ਨਹੀਂ ਆਉਣਾ ਚਾਹੀਦਾ ਇਸ ਲਈ ਫੋਟੋਗ੍ਰਾਫੀ ਦੇ ਐਂਗਲ ਜਾਂ ਰੋਸ਼ਨੀ ਦੀ ਸਮਝ ਫੋਟੋਗ੍ਰਾਫਰ ਵਾਸਤੇ ਅਤਿਅੰਤ ਮਹੱਤਵਪੂਰਣ ਹੈ। ਇਸ ਤਰ੍ਹਾਂ ਦੀ ਫੋਟੋਗ੍ਰਾਫੀ ਹਰ ਚਾਹਵਾਨ ਮਾਡਲ ਦੇ ਨਾਲ ਨਹੀਂ ਕੀਤੀ ਜਾ ਸਕਦੀ ਕਿਉਂ ਜੋ ਫੋਟੋਗ੍ਰਾਫੀ ਦੇ ਵਿਸ਼ੇ ਅਨੁਸਾਰ ਮਾਡਲ ਦੇ ਸਰੀਰ ਦੇ ਵੱਖ-ਵੱਖ ਅੰਗਾਂ ਦਾ {{center|65}}<noinclude></noinclude> qlc9jd9koq122zyac9vnaijly49o13k