ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.45.0-wmf.6
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਪੰਨਾ:ਕੋਇਲ ਕੂ.pdf/173
250
6659
196199
196182
2025-06-19T02:19:25Z
Charan Gill
36
196199
proofread-page
text/x-wiki
<noinclude><pagequality level="1" user="Taranpreet Goswami" /></noinclude>ਕਿਦਰੇ ਏਹ ਵੀ ਦਸ ਦਿੱਤਾ ਕਿ ਉਹ ਜਾਨਦੀ ਸੀ ਕਿ ਜੋਗੀ ਹੀਰ ਦੇ
ਪਿੱਛੇ ਆਇਆ ਹੈ ਪਰ ਆਪ ਵੀ ਮੁਰਾਦ ਦੇ ਇਸ਼ਕ ਵਿੱਚ ਫਾਹੀ ਹੋਈ
ਸੀ। ਏਸ ਗੱਲ ਨੂੰ ਛਪਾਂਦੀ ਸੀ, ਲੁਕਾਂਦੀ ਸੀ ਕਿਉਂ ਜੋ ਹੀਰ ਵਾਂਗਰ
ਨਸ਼ੰਗ ਨਹੀਂ ਸੀ। ਜਦ ਹੀਰ ਨੇ ਮੁਰਾਦ ਦਾ ਨਾਂ ਲਿਆ ਤਾਂ ਸੈਹਤੀ ਨੂੰ
ਜਿੱਤ ਲਿਆ। ਬੱਸ ਦੋਵੇਂ ਨਨਾਣ ਭਰਜਾਈ ਇੱਕ ਮਿੱਕ ਹੋ ਗਈਆਂ
ਹਰ ਇੱਕ ਨੂੰ ਅਪਨੇ ਯਾਰਦੀ ਤਾਂਘ, ਅੰਤ ਹੀਰ ਨਾਲ ਸੁਰ ਮਿਲਾਕੇ
ਮੁਰਾਦ ਪਾਇਆ। ਅਪਨੇ ਘਰ ਵਿੱਚ ਸੈਹਤੀ ਵੀ ਹੀਰ ਵਾਂਗਰ
ਪ੍ਰਧਾਨ ਸੀ। ਮਾਪਿਆਂ ਕੋਲੋਂ ਜੋ ਚਾਹੁੰਦੀ ਕਰਾਂਦੀ। ਹੀਰ ਦੇ ਇਲਾਜ
ਲਈ ਜੋਗੀ ਏਸੇ ਨੇ ਸਦਵਾਇਆ, ਮੈਦੇ ਨੂੰ ਮਾਰ ਪਈ, ਪਰ ਫੇਰ ਵੀ
ਮਾਪਿਆਂ ਨੂੰ ਡਰਾਕੇ ਰਾਂਝੇ ਨੂੰ ਘਰ ਬੁਲਾਇਆ ਈ ਬੁਲਾਇਆ।
{{gap}} ਸੈਹਤੀ ਦੇ ਬ੍ਰਿਤਾਂਤ ਨੂੰ ਜਦ ਹੀਰ ਦੇ ਇਸ਼ਕ ਦੀ ਕਹਾਨੀ ਨਾਲ
ਪੜ੍ਹਦੇ ਹਾਂ, ਤਾਂ ਪਤਾ ਲੱਗਦਾ ਹੈ ਕਿ ਓਸ ਸਮੇਂ ਜੱਟਾਂ ਵਿਚ ਇਸ਼ਕ
ਬਾਜ਼ੀ, ਜਾਂ ਕਹੋ ਉੱਦਲ ਜਾਨਾ ਇਕ ਆਮ ਗਲ ਸੀ। ਏਹੀ ਹਾਲ
ਮਿਰਜ਼ਾ ਸਾਹਿਬਾਂ ਦੇ ਕਿੱਸੇ ਤੋਂ ਪਤਾ ਲਗਦਾ ਹੈ। ਕੀ ਜੱਟਾਂ ਦਾ
ਸੁਧਾਚਾਰ ਕਦੇ ਵੀ ਉੱਚੀ ਪਦਵੀ ਤੇ ਨਹੀਂ ਪੁੱਜਾ?
{{gap}}ਹੇਠਲੇ ਬੈਂਤਾਂ ਤੋਂ ਸੋਹੜੀ ਦੇ ਅਚਾਰ ਦਾ ਬੜਾ ਨਿਰਨਾ
ਹੋ ਜਾਂਦਾ ਹੈ:-
{{Block center|<poem>ਸੈਹੜੀ ਆਖਦੀ ਰੱਜਕੇ ਛੱਡ ਜੱਟਾ, ਖੋਹ ਸਭ ਨਿਵਾਲੀਆਂ
ਸੁੱਟੀਆਂ ਨੀ। ਹੋਰ ਸਭ ਜ਼ਾਤਾਂ ਠੱਗ ਖਾਧੀਆਂ ਨੀ, ਪਰ
ਏਸ ਵੇਹੜੇ ਵਿਚ ਜੱਟੀਆਂ ਨੀ। ਅਸਾਂ ਏਤਨੀ ਗੱਲ
ਮਾਲੂਮ ਕੀਤੀ, ਪਰ ਜੱਟੀਆਂ ਮੁਲਕ ਦੀਆਂ ਛਟੀਆਂ ਨੀ।
ਉਹ ਹੋਰ ਕੀ ਜਾਨਦੀਆਂ ਕਿਸੇ ਤਾਂਈਂ, ਜਿਨ੍ਹਾਂ ਮੁਨਸਾਂ
ਦੀਆਂ ਦਾੜੀਆਂ ਪੱਟੀਆਂ ਨੀ॥</poem>}}
ਮੇਰੇ ਨਾਲ ਤਾਂ ਵੇਚ ਕੀ ਪਿਆ ਚਾਕਾ, ਮੱਥਾ ਸੰਕਨਾਂ ਵਾਂਗ<noinclude>{{center|-੧੭੩-}}</noinclude>
dkw17brpmxktlhu87m58xr8uwuir76i
ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/20
250
14021
196195
44520
2025-06-18T16:08:28Z
Ashwinder sangrur
2332
196195
proofread-page
text/x-wiki
<noinclude><pagequality level="1" user="Karamjit Singh Gathwala" /></noinclude>________________
ਬਾਹਰਿ ਰਵਿ ਰਹਿਆ ॥੩੨॥ੜਾੜੇ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁਹੋਆ॥ਤਿਸਹਿ ਧਿਆਵਹੁ ਸਚਿਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥ ਹਾਹੈ ਹੋਰੁ ਨ ਕੋਈ ਦਾਤਾ ਜੀਅ *ਉਪਾਇ ਜਿਨਿ ਰਿਜਕੁ ਦੀਆ ॥ ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨ ਲਾਹਾ ਹਰਿ ਨਾਮੁ ਲੀਆ॥੩੪॥ ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥ ਕਰੇ ਕਰਾਏ ਸਭ ਕਿਛੁ ਜਾਣੇ ਨਾਨਕ ਸਾਇਰ ਇਵ ਕਹਿਆ ॥੩੫॥੧॥
{{gap}}ਤਬ ਗੁਰਨਾਨਕ ਜੀ ਇਕ ਦਿਨ ਪੜਿਆ ਅਗਲੇ ਦਿਨ ਚੁਪ ਕਰ ਰਹਿਆ। ਜਾਂ ਚੁਪ ਕਰ ਰਹਿਆ ਤਾਂ ਪਾਂਧੇ ਪੁਛਿਆ “ਨਾਨਕ ! ਤੁ ਪੜ੍ਹਦਾ ਕਿਉਂ ਨਹੀਂ ? ਤਬ ਗੁਰੁ ਨਾਨਕ ਕਹਿਆ “ਪਾਂਧਾ ! ਤੁ ਕਛ ਪੜ੍ਹਿਆ ਹੈਂ ਜੋ ਮੇਰੇ ਤਾਈਂ ਪੜ੍ਹਾਉਂਦਾ ਹੈਂ ?' ਤਬ ਪਾਂਧੇ ਕਹਿਆ 'ਮੈਂ ਸਭ ਕਿਛ ਪੜ੍ਹਿਆ ਹਾਂ ਜੋ ਕਿਛ ਹੈ, ਬੇਦ ਸਾਸਤ੍ਰ ਪੜਿਆ ਹਾਂ | ਜਮਾਂ, ਖਰਚ, ਰੋਜ ਨਾਵਾਂ, ਖਾਤਾ, ਲੇਖਾ, ਮੈਂ ਸਭ ਕਿਛੁ ਪੜ੍ਹਿਆ ਹਾਂ'। ਤਬ ਬਾਬੇ ਕਹਿਆ 'ਪਾਂਧਾ ! ਇਨੀਂ ਪੜ੍ਹੇ ਗਲ ਫਾਹੇ ਪਓਂਦੇ ਹੈਨ, ਇਹ ਜੋ ਪੜ੍ਹਨਾ ਹੈ ਸਭ ਬਾਦ ਹੈ। ਤਬ ਗੁਰੁ ਨਾਨਕ ਇਕ ਸਬਦ ਉਠਾਇਆ, ਸ੍ਰੀ ਰਾਗੁ ਵਿਚ ਮਹਲੁ ੧
{{gap}}ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦ ਕਰਿ ਸਾਰੁ ॥ ਭਾਉ ਕਲਮ ਕਰਿ ਚਿਤੁ ਲਿਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰ ॥੧॥ ਬਾਬਾ ਇਹ ਲੇਖਾ ਲਿਖਿ ਜਾਣੁ ॥ ਜਿਥੈ ਲੇਖਾ ਮੰਗੀਐ ਤਿਥੇ ਹੋਇ ਸਚਾ ਨੀਸਾਣੁ ॥੧॥ ਰਹਾਉ ॥*'
{{gap}}ਤਬ ਗੁਰੂ ਬਾਬੇ ਕਹਿਆ 'ਹੋ ਪੰਡਤਿ ! ਹੋਰ ਜਿਤਨਾ ਪੜਿਣਾ ਸੁਣਿਨਾ ਸਭੁ ਬਾਦਿ ਹੈ । ਬਿਨਾ ਪ੍ਰਮੇਸੁਰਿ ਕੇ ਨਾਮਿ ਸਭੁ ਬਾਦਿ ਹੈ।' ਤਬ ਪਾਂਧੇ ਕਹਿਆ 'ਨਾਨਕ ਹੋਰੁ ਪੜਿਣਾ ਮੇਰੇ ਤਾਈ ਬਤਾਈ ਵਿਖਾ ਜਿਤ ਪੜਿਐ ਛੁਟੀਦਾ ਹੈ । ਤਬਿ ਨਾਨਕ ਕਹਿਆ 'ਸੁਣੁ ਹੋ ਸੁਆਮੀ ! ਇਹ ਜੁ ਸੰਸਾਰਿ ਕਾ ਪੜਿਆ ਹੈ ਐਸਾ ਹੈ।
{{gap}}*ਵਲੈਤ ਵਾਲੇ ਨੁਸਖੇ ਵਿਚ ਇਥੋਂ ਅਗੇ ਦੋ ਪੱਤਰੇ ਹਨ ਨਹੀਂ,ਜੋ ਇਬਾਰਤ ਅਗੇ “ਉਪਾਇ...ਤੋਂ...ਨੀਸਾਣੁ ॥੧॥ ਰਹਾਉ ॥ ਤੱਕ ਇਥੇ ਦਿੱਤੀ ਹੈ ਉਹ ਉਸ ਨੁਸਖੇ ਤੋਂ ਲੀਤੇ ਹਨ ਜੋ ਹਾਫਜ਼ਾ ਬਾਦ ਵਾਲੀ ਦਾ ਉਤਾਰਾ ਹੈ ।
{{gap}}ਸਬਦ ਦੀਆਂ ਪਹਿਲੀਆਂ ਦੋ ਤੁਕਾਂ ਦਾ ਟੀਕਾ ਦੋ ਗੁਮ ਪੱਤਿ੍ਆਂ ਵਿਚ ਗਿਆ ਹੈ, ਤੇ ਹਾਫਜ਼ਾਬਾਦ ਵਾਲੇ ਨੁਸਖੇ ਵਿਚ-ਤਬ ਗੁਰੂ...ਤੋਂ ..ਪਾਯਾ ਨਹੀਂ ਜਾਤਾ , -ਤੱਕ ਦਾ ਸਾਰੇ ਦਾ ਸਾਰਾ ਪਾਠ ਨਹੀਂ ਹੈ । ਏਹ ਸਤਰਾਂ 'ਖਾਲਸਾ ਕਾਲਿਜ ਅੰਮ੍ਰਿਤਸਰ ਵਾਲੇ ਨੁਸਖੇ ਤੋਂ ਦਿੱਤੀਆਂ ਹਨ;ਇਨਾਂ ਤੋਂ ਅੱਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪੈਂਦਾ ਹੈ ।
--
-
Digitized by Panjab Digital Library | www.panjabdigilib.org<noinclude></noinclude>
81eq136dmj0pl4kizkdcxa00ek9dvcz
ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/21
250
14048
196196
44597
2025-06-18T16:34:23Z
Ashwinder sangrur
2332
196196
proofread-page
text/x-wiki
<noinclude><pagequality level="1" user="Karamjit Singh Gathwala" /></noinclude>________________
( ਪ ) ਜੋ ਮਸ ਦੀਵੇ ਕੀ ਅਰੁ ਕਾਗਦੁ ਸਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣ ਹਾਰੁ ਅਰੁ ਲਿਖਿਆ ਸੋ ਕਿਆ ਲਿਖਿਆ ਮਾਇਆ ਕਾ ਜੰਜਾਲੁ ਲਿਖਿਆ। ਜਿਤੁ ਲਿਖਿਐ ਸਭੁ ਵਿਕਾਰੁ ਹੋਵਨਿ । ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ। ਜੋ ਮਾਇਆ ਕਾ ਮੋਹੁ ਜਾਲਿ ਕਰਿ ਮਸੁ ਕਰੀਐ ਅਰੁ ਤਪਸਿਆ ਕਾਗਦੁ ਕਰੀਐ ॥ ਅਰੁ ਜੋ ਕਛੁ ਇਛਿਆ ਅੰਤ੍ਰ ਕਛੁ ਭਾਉ ਹੈ ਤਿਸਕੀ ਕਲਮ ਕਰੀਐ | ਅਰਿ ਚਿਤੁ ਲਿਖਣਹਾਰ ਕਰਹੁ ਅਰੁ ਲਿਖੀਐ ਸੋ ਕਿਆ ਲਿਖੀਐ । *ਪਰਮੇਸਰ ਕਾ ਨਾਮੁ ਲਿਖੀਐ, ਸਲਾਹ ਲਿਖੀਐ, ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ। ਬੇਅੰਤ ਸੋਭਾ ਲਿਖੇ ਜਿਤੁ ਲਿਖੇ ਤਨ ਸੁਖੀ ਹੋਇ॥ਤਿਸਕਾ ਅੰਤੁ ਪਾਰਾਵਾਰੁਕਿਛੁ ਪਾਯਾ ਨਹੀਂ ਜਾਤਾ
{{gap}}ਹੋ ਪੰਡਤਾ! ਜੇ ਇਹ ਲੇਖਾ ਪੜਿਆ ਹੈ ਤਾਂ ਪੜ੍ਹ ਅਰ ਮੁਝ ਕਉ ਭੀ ਪੜ੍ਹਾਇ॥ ਨਾਹੀ ਤਾਂ ਨਾ ਪੜਾਇ । ਸੁਣ ਹੋ ਪੰਡਿਤਾ ! ਜਹਾਂ ਇਹ ਤੇਰਾ ਜੀਉ ਜਾਵੇਗਾ,ਤਹਾਂ ਤੇਰੇ ਹੱਥ ਇਹ ਪੜਨਾ ਨੀਸਾਣ ਹੋਵੇਗਾ ਤੇਰੇ ਨਜੀਕ ਜਮ ਕਾਲ ਨ ਆਵੇਗਾ।
{{gap}}ਤਬ ਉਨ ਪੰਡਤ ਕਹਿਆ 'ਏ ਨਾਨਕ ! ਇਹੁ ਬਾਤਾਂ ਤੈਂ ਕਿਸਤੇ ਪਾਈਆਂ ਹਨ ? ਪਰ ਸੁਣ ਹੋ ਨਾਨਕ ! ਏਹ ਜੋ ਪਰਮੇਸੁਰ ਕਾ ਨਾਮ ਲੈਤੇ ਹੈਂ ਤਿਨ ਕਉ ਕਵਨੁ ਫਲ ਲਗਤੇ ਹੈਂ' ? ਤਬ ਗੁਰੁ ਨਾਨਕ ਦੁਜੀ ਪਉੜੀ ਕਹੀ :-
{{gap}}ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ॥ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥ ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥'
{{gap}}ਤਬ ਗੁਰੂ ਬਾਬੇ ਨਾਨਕ ਕਹਿਆ ‘ਸੁਣ ਹੋ ਪੰਡਿਤਾ! ਜਹਾਂ ਏਹੁ ਤੇਰਾ ਜੀਉ ਜਾਵੇਗਾ ਤਹਾਂ ਇਸ ਪਰਮੇਸਰ ਸਿਮਰਣ ਕਾ ਏਹੁ ਪੁੰਨ ਹੋਵੇਗਾ ਜੋ ਸਦਾ ਸਦਾ ਖੁਸੀਆਂ ਨਿਤ ਨਿਤ ਅਨੰਦ ਮਹਾ ਮੰਗਲ ਨਿਧਾਨ ਪਰਾਪਤਿ ਹੋਵਹਿਂਗੇ | ਪਰੁ ਜਿਨਾਂ ਮਨਿ ਬਚ ਕਰਮਿ ਕਰਿਕੈ ਸਿਮਰਿਆ ਹੈ, ਅਰੁ ਉਪਾਇ ਕਰਿ ਕਰਿ ਗਲੀ ਪਰਮੇਸਰੁ ਲੀਆ ਨਹੀਂ ਜਾਤਾ '। ਤਬਿ ਓਹੁ ਪੰਡਿਤੁ ਹੈਰਾਨੁ ਹੋਇ ਰਹਿਆ,ਫਿਰਿ ਉਨਿ ਪੰਡਤੁ ਕਹਿਆ : 'ਏ ਨਾਨਕ ! ਏਹੁ ਜੋ ਪਰਮੇਸਰ ਕਾ ਨਾਮੁ ਲੇਤੇ ਹੈਂ, ਤਿਨ ਕਉ ਤਾਂ ਕੋਈ ਨਾਹੀ ਜਾਂਣਤਾ,ਉਨ ਕਉ ਤਾਂ ਰੋਟੀਆਂ ਭੀ ਨਾਹੀਂ ਜੁੜਿਆਵਤੀਆਂ ਅਰੁ ਇਕਿ ਜੋ ਪਾਤਸਾਹੀ ਕਰਦੇ ਹੈਨਿ, ਸੋ ਬੁਰਿਆਈਆਂ ਭੀ ਕਰਦੇ ਹੈਨਿ ਅਰੁ ਪਰਮੇਸਰੁ ਭੀ ਨਾਹੀ ਸਿਮਰਤੇ । ਕਹੁ ਦੇਖਾ ਓਨਿ ਕਵਨ ਪਾਪ ਕੀਤੇ ਹੈਨਿ ਜੋ ਪਾਤਸਾਹੀ ਭੀ ਕਰਹਿ ਅਰੁ ਪਰਮੇਸਰ ਤੇ ਭੀ ਨਾ ਡਰਹਿ?' ਤਬ ਫਿਰ ਗੁਰੂ ਨਾਨਕ ਤੀਜੀ ਪਉੜੀ ਕਹੀ :-
{{gap}}ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥ ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥ ਅਗੈ ਗਇਆ ਜਾਣੀਐ ਵਿਣੁ
*ਇਥੋਂ ਅਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪਿਆ ।
Digitized by Panjab Digital Library / www.panjabdigilib.org<noinclude></noinclude>
1g17nyy7ebkavv0xv85cy4z8t663tyj
196197
196196
2025-06-18T16:38:14Z
Ashwinder sangrur
2332
196197
proofread-page
text/x-wiki
<noinclude><pagequality level="1" user="Karamjit Singh Gathwala" /></noinclude>________________
( ਪ ) <center></center>
ਜੋ ਮਸ ਦੀਵੇ ਕੀ ਅਰੁ ਕਾਗਦੁ ਸਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣ ਹਾਰੁ ਅਰੁ ਲਿਖਿਆ ਸੋ ਕਿਆ ਲਿਖਿਆ ਮਾਇਆ ਕਾ ਜੰਜਾਲੁ ਲਿਖਿਆ। ਜਿਤੁ ਲਿਖਿਐ ਸਭੁ ਵਿਕਾਰੁ ਹੋਵਨਿ । ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ। ਜੋ ਮਾਇਆ ਕਾ ਮੋਹੁ ਜਾਲਿ ਕਰਿ ਮਸੁ ਕਰੀਐ ਅਰੁ ਤਪਸਿਆ ਕਾਗਦੁ ਕਰੀਐ ॥ ਅਰੁ ਜੋ ਕਛੁ ਇਛਿਆ ਅੰਤ੍ਰ ਕਛੁ ਭਾਉ ਹੈ ਤਿਸਕੀ ਕਲਮ ਕਰੀਐ | ਅਰਿ ਚਿਤੁ ਲਿਖਣਹਾਰ ਕਰਹੁ ਅਰੁ ਲਿਖੀਐ ਸੋ ਕਿਆ ਲਿਖੀਐ । *ਪਰਮੇਸਰ ਕਾ ਨਾਮੁ ਲਿਖੀਐ, ਸਲਾਹ ਲਿਖੀਐ, ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ। ਬੇਅੰਤ ਸੋਭਾ ਲਿਖੇ ਜਿਤੁ ਲਿਖੇ ਤਨ ਸੁਖੀ ਹੋਇ॥ਤਿਸਕਾ ਅੰਤੁ ਪਾਰਾਵਾਰੁਕਿਛੁ ਪਾਯਾ ਨਹੀਂ ਜਾਤਾ

rluuttzt0dhwhc34wcz09fm2jqkd32d
196207
196197
2025-06-19T09:57:05Z
Prabhjot Kaur Gill
765
196207
proofread-page
text/x-wiki
<noinclude><pagequality level="1" user="Karamjit Singh Gathwala" />{{center|( ਪ )}}</noinclude>________________
<center></center>
ਜੋ ਮਸ ਦੀਵੇ ਕੀ ਅਰੁ ਕਾਗਦੁ ਸਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣ ਹਾਰੁ ਅਰੁ ਲਿਖਿਆ ਸੋ ਕਿਆ ਲਿਖਿਆ ਮਾਇਆ ਕਾ ਜੰਜਾਲੁ ਲਿਖਿਆ। ਜਿਤੁ ਲਿਖਿਐ ਸਭੁ ਵਿਕਾਰੁ ਹੋਵਨਿ । ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ। ਜੋ ਮਾਇਆ ਕਾ ਮੋਹੁ ਜਾਲਿ ਕਰਿ ਮਸੁ ਕਰੀਐ ਅਰੁ ਤਪਸਿਆ ਕਾਗਦੁ ਕਰੀਐ ॥ ਅਰੁ ਜੋ ਕਛੁ ਇਛਿਆ ਅੰਤ੍ਰ ਕਛੁ ਭਾਉ ਹੈ ਤਿਸਕੀ ਕਲਮ ਕਰੀਐ | ਅਰਿ ਚਿਤੁ ਲਿਖਣਹਾਰ ਕਰਹੁ ਅਰੁ ਲਿਖੀਐ ਸੋ ਕਿਆ ਲਿਖੀਐ । *ਪਰਮੇਸਰ ਕਾ ਨਾਮੁ ਲਿਖੀਐ, ਸਲਾਹ ਲਿਖੀਐ, ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ। ਬੇਅੰਤ ਸੋਭਾ ਲਿਖੇ ਜਿਤੁ ਲਿਖੇ ਤਨ ਸੁਖੀ ਹੋਇ॥ਤਿਸਕਾ ਅੰਤੁ ਪਾਰਾਵਾਰੁਕਿਛੁ ਪਾਯਾ ਨਹੀਂ ਜਾਤਾ
{{gap}}ਹੋ ਪੰਡਤਾ! ਜੇ ਇਹ ਲੇਖਾ ਪੜਿਆ ਹੈ ਤਾਂ ਪੜ੍ਹ ਅਰ ਮੁਝ ਕਉ ਭੀ ਪੜ੍ਹਾਇ॥ ਨਾਹੀ ਤਾਂ ਨਾ ਪੜਾਇ । ਸੁਣ ਹੋ ਪੰਡਿਤਾ ! ਜਹਾਂ ਇਹ ਤੇਰਾ ਜੀਉ ਜਾਵੇਗਾ,ਤਹਾਂ ਤੇਰੇ ਹੱਥ ਇਹ ਪੜਨਾ ਨੀਸਾਣ ਹੋਵੇਗਾ ਤੇਰੇ ਨਜੀਕ ਜਮ ਕਾਲ ਨ ਆਵੇਗਾ।
{{gap}}ਤਬ ਉਨ ਪੰਡਤ ਕਹਿਆ 'ਏ ਨਾਨਕ ! ਇਹੁ ਬਾਤਾਂ ਤੈਂ ਕਿਸਤੇ ਪਾਈਆਂ ਹਨ ? ਪਰ ਸੁਣ ਹੋ ਨਾਨਕ ! ਏਹ ਜੋ ਪਰਮੇਸੁਰ ਕਾ ਨਾਮ ਲੈਤੇ ਹੈਂ ਤਿਨ ਕਉ ਕਵਨੁ ਫਲ ਲਗਤੇ ਹੈਂ' ? ਤਬ ਗੁਰੁ ਨਾਨਕ ਦੁਜੀ ਪਉੜੀ ਕਹੀ :-
{{gap}}ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ॥ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥ ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥'
{{gap}}ਤਬ ਗੁਰੂ ਬਾਬੇ ਨਾਨਕ ਕਹਿਆ ‘ਸੁਣ ਹੋ ਪੰਡਿਤਾ! ਜਹਾਂ ਏਹੁ ਤੇਰਾ ਜੀਉ ਜਾਵੇਗਾ ਤਹਾਂ ਇਸ ਪਰਮੇਸਰ ਸਿਮਰਣ ਕਾ ਏਹੁ ਪੁੰਨ ਹੋਵੇਗਾ ਜੋ ਸਦਾ ਸਦਾ ਖੁਸੀਆਂ ਨਿਤ ਨਿਤ ਅਨੰਦ ਮਹਾ ਮੰਗਲ ਨਿਧਾਨ ਪਰਾਪਤਿ ਹੋਵਹਿਂਗੇ | ਪਰੁ ਜਿਨਾਂ ਮਨਿ ਬਚ ਕਰਮਿ ਕਰਿਕੈ ਸਿਮਰਿਆ ਹੈ, ਅਰੁ ਉਪਾਇ ਕਰਿ ਕਰਿ ਗਲੀ ਪਰਮੇਸਰੁ ਲੀਆ ਨਹੀਂ ਜਾਤਾ '। ਤਬਿ ਓਹੁ ਪੰਡਿਤੁ ਹੈਰਾਨੁ ਹੋਇ ਰਹਿਆ,ਫਿਰਿ ਉਨਿ ਪੰਡਤੁ ਕਹਿਆ : 'ਏ ਨਾਨਕ ! ਏਹੁ ਜੋ ਪਰਮੇਸਰ ਕਾ ਨਾਮੁ ਲੇਤੇ ਹੈਂ, ਤਿਨ ਕਉ ਤਾਂ ਕੋਈ ਨਾਹੀ ਜਾਂਣਤਾ,ਉਨ ਕਉ ਤਾਂ ਰੋਟੀਆਂ ਭੀ ਨਾਹੀਂ ਜੁੜਿਆਵਤੀਆਂ ਅਰੁ ਇਕਿ ਜੋ ਪਾਤਸਾਹੀ ਕਰਦੇ ਹੈਨਿ, ਸੋ ਬੁਰਿਆਈਆਂ ਭੀ ਕਰਦੇ ਹੈਨਿ ਅਰੁ ਪਰਮੇਸਰੁ ਭੀ ਨਾਹੀ ਸਿਮਰਤੇ । ਕਹੁ ਦੇਖਾ ਓਨਿ ਕਵਨ ਪਾਪ ਕੀਤੇ ਹੈਨਿ ਜੋ ਪਾਤਸਾਹੀ ਭੀ ਕਰਹਿ ਅਰੁ ਪਰਮੇਸਰ ਤੇ ਭੀ ਨਾ ਡਰਹਿ?' ਤਬ ਫਿਰ ਗੁਰੂ ਨਾਨਕ ਤੀਜੀ ਪਉੜੀ ਕਹੀ :-
{{gap}}ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥ ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥ ਅਗੈ ਗਇਆ ਜਾਣੀਐ ਵਿਣੁ
*ਇਥੋਂ ਅਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪਿਆ ।
Digitized by Panjab Digital Library / www.panjabdigilib.org<noinclude></noinclude>
2fhmoshjwwj0u1295datw7jz0vyiwqv
ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/22
250
14049
196198
44598
2025-06-18T17:04:49Z
Ashwinder sangrur
2332
196198
proofread-page
text/x-wiki
<noinclude><pagequality level="1" user="Karamjit Singh Gathwala" /></noinclude>________________
( ੬ ) ਨਾਵੈ ਵੇਕਾਰ ॥੩॥
ਤਬ ਗੁਰੂ ਬਾਬੇ ਨਾਨਕ ਕਹਿਆ : ‘ਸੁਣ ਹੋ ਪੰਡਿਤ ! ਇਕ ਆਵਤੇ ਹੈ, ਇਕ ਜਾਤੇ ਹੈ, ਇਕ ਸਾਹ ਹੈ, ਇਕ ਪਾਤਿਸਾਹ ਹੈ, ਇਕ ਉਨਕੇ ਆਗੇ ਭਿਖਿਆ ਮੰਗਿ ਮੰਗਿ ਖਾਤੇ ਹੈ, ਪਰ ਸਣਿ ਹੋ ਪੰਡਿਤ ! ਜੋ ਉਨ੍ਹਾਂ ਆਗੈ ਜਾਵਹਿਗੇ, ਅਰੁ ਜੇ ਈਹਾ ਸੁਖੁ ਕਰਤੇ ਹੈ, ਪਰਮੇਸਰ ਨਹੀਂ ਸਿਮਰਤੇ ਉਨ ਕਉ ਐਸੀ ਸਜਾਇ ਮਿਲੇਗੀ, ਜੈਸੀ ਕਪੜੇ ਕਉ ਧੋਬੀ ਦੇਤਾ ਹੈ, ਅਰ ਤਿਲਾਂ ਕਤੇ ਤੇਲੀ ਦੇਤਾ ਹੈ ਅਰੁ ਚਕੀ ਦਾਣਿਆਂ ਕਉ ਦੇਤੀ ਹੈ, ਐਸੀ ਜਾਇ ਪਾਵਹਿਗੇ, ਅਰ ਨਰਕ ਕੁੰਡੇ ਮਿਲਹਿਗੇ । ਅਰੁ ਜੋ ਪਰਮੇਸਰ ਕਉ ਸਿਮਰਤੇ ਹੈ,ਅਰੁ ਭਿਖਿਆ ਗਿ ਮੰਗਿ ਖਾਤੇ ਹੈ, ਉਨ ਕਉ ਦਰਗਾਹ ਵਡਿਆਈਆ ਮਿਲਹਿਗੀਆਂ । ਤਬਿ ਪੰਡਿਤ ਹੈਰਾਨ ਹੋਇ ਗਇਆ | ਕਹਿਓ ਏਹ ਕੋਈ ਵੱਡਾ ਭਗਤ ਹੈ । ਤਬ ਫਿਰ ਪੰਡਤ ਕਹਿਆ, ਨਾਨਕ ! ਤੁ ਐਸੀ ਬਾਤ ਕਰਦਾ ਹੈ, ਸੋ ਕਿਉਂ ਕਰਦਾ ਹੈ ? ਅਜੇ ਤਾਂ , ਬਾਲਕ ਹੈਂ | ਕੁਛ ਮਾਤਾ ਪਿਤਾ, ਇਸੜੀ ਕੁਟੰਬ ਕਾ ਸੁਖ ਦੇਖੁ, ਅਜੇ ਤੇਰਾ ਕਿਥੇ ਓੜਕ ਹੈ । ਤਬ ਗੁਰੂ ਨਾਨਕ ਜੀ ਚਉਥੀ ਪਉੜੀ ਕਹੀ :
ਭੇ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥ ਤਿਸ ਕਾ ਪਰਮਾਰਥ ਗੁਰੁ ਨਾਨਕ ਕਹਿਆ :
ਸੁਣ ਹੇ ਪੰਡਿਤ ! ਓਸ ਸਾਹਿਬ ਕਾ ਐਸਾ ਡਰੁ ਹੈ ਜੋ ਮੇਰੀ ਦੇਹ ਭੇਮਾਨੁ , ਹੋਇ ਗਈ ਹੈ । ਜੋ ਈਹਾਂ ਖਾਨ ਸੁਲਤਾਨ ਕਹਾਇੰਦੇ ਥੇ ਸੋ ਭੀ ਮਰਿ ਖਾਕ ਹੋਇ ਗਏ। ਜਿਨਕਾ ਅਮਰੁ ਮਨੀ ਥਾ, ਜਿਨਕੇ ਰਿ, ਪ੍ਰਿਥਮੀ ਭੇਮਾਨ ਹੋਤੀ ਥੀ ਸੋ ਭੀ ਮਰਿ ਗਏ । ਸਣ ਹੋ ਪੰਡਿਤਾ ! ਮੈਂ ਕੂੜਾ ਨੇਹੁ ਕਿਸ ਸੋਂ ਕਰਉਂ, ਹਮ ਭੀ ਉਠਿ ਜਾਹਿਗੇ, ਖਾਕ ਦਰਿ ਖਾਕ ਹੋਇ ਜਾਹਿਗੇ । ਹਮ ਤਿਸਕੀ ਬੰਦਗੀ ਕਰਹਿਗੇ ਜੋ* ਜੀਅ ਲਏਗਾ, ਫਿਰਿ ਇਸ ਸੰਸਾਰ ਸਉ ਕੂੜਾ ਨੇਹੁ ਕਿਆ ਕਰਹਿ ? *
ਤਬ ਪੰਡਿਤ ਹੈਰਾਨ ਹੋਇ ਗਇਆ, ਨਮਸਕਾਰੁ ਕੀਤੋਸੁ, ਜੁ ਕੋਈ ਪੂਰਾ ਹੈ ਜੋ ਤੇਰੇ ਆਤਮੈ ਆਉਂਦੀ ਹੈ ਸੋ ਕਰਿ । ਤਬ ਗੁਰ ਬਾਬਾ ਜੀ ਘਰਿ ਆਇਕੈ. ਬੈਠਿ ਰਹਿਆ । ਬੋਲੋ ਵਾਹਿਗੁਰੂ ।
੩. ਕੁੜਮਾਈ, ਵਿਆਹ,{{x-larger|}}{{center|}}
{{gap}} ਆਗਿਆ ਪਰਮੇਸੁਰ ਕੀ ਹੋਈ ਜੋ ਕਿਰਤਿ ਕੁਛੁ ਨ ਕਰੋ । ਜੇ ਬੈਠੇ ਤਾਂ ਬੈਠਾ ਹੀ ਰਹੈ,ਜਾਂ ਸੋਵੇ ਤਾਂ ਸੋਇਆ ਹੀ ਰਹੈ।ਫਕੀਰਾਂ ਨਾਲਿ ਮਜਲਸ ਕਰੇ।ਬਾਬਾ ਕਾਲੂ.
*ਇਥੇ ਹਾ: ਬਾ: ਨੁ: ਵਿਚ ਸਾਰੀ ਇਬਾਰਤ ਨਹੀਂ ਹੈ, ਤੇ 'ਫੋਟੋ ਦੇ ਨੁਸਖੇ ਵਿਚ ਹਾਸ਼ੀਏ ਛਿਜੇ ਹੋਣ ਕਰਕੇ ਅਖਰ ਨਹੀਂ ਆਏ,ਇਹ ਪਾਠ-ਬੰਦਗੀ ਕਰਹਿਗੇ ਜੋ-ਤੇ-ਇਸ ਸੰਸਾਰ ਸਉ-ਖਾਲਸਾ ਕਾਲਜ ਵਾਲੀ ਪੋਥੀ ਤੋਂ ਪਾਏ ਹਨ ।
Digitized by Panjab Digital Library | www.panjabdigilib.org<noinclude></noinclude>
hcvecwu4dwn2e2vk268krqd79ag7vus
ਪੰਨਾ:ਕਿੱਸਾ ਹੀਰ ਲਾਹੌਰੀ.djvu/31
250
59578
196194
165173
2025-06-18T16:06:38Z
Sifatjot Kaur
2337
/* ਸੋਧਣਾ */
196194
proofread-page
text/x-wiki
<noinclude><pagequality level="3" user="Sifatjot Kaur" />{{center|( ੨੭ )}}</noinclude>
ਅਗੇ ਚਾਕ ਬਣਾਕੇ ਤਾਰਿਓਏੇ ਚਾਕੋਂ ਚੋਰ ਕਰਕੇ ਹੁਣ ਫੜਾ ਹੀਰੇ
ਦੌੜ ਮਿਲਨ ਸਯਾਲ ਚਾ ਕਰਨ ਟੋਟੇ ਜਾਨੋਂ ਦੋਹਾਂ ਨੂੰ ਦੇਣ ਮੁਕਾ ਹੀਰੇ
ਚੋਰੀ ਦੇਸ ਤੇ ਭੀਖ ਪ੍ਰਦੇਸ ਮੰਗੇ ਦਿਤਾ ਦਾਨਿੱਆਂ ਸਖ਼ਨ ਫੂਰਸਾ ਹੀਰੇ
ਵੇਲਾ ਯਾਦ ਕਰ ਅਖੀਆਂ ਲਾਈਆਂ ਦਾ ਚਲੀ ਕੌਲ ਕਰਾਰ ਭੁਲਾ ਹੀਰੇ
ਆਂਦਾ ਜਿਵੇਂ ਹੈ ਸੀ ਘਰੋਂ ਕੱਢ ਮੈਂਨੂੰ ਮੇਰੀਆਂ ਮੇਹਨਤਾਂ ਸਭ ਚੁਕਾ ਹੀਰੇ
ਅਸਾਂ ਸਭ ਹਕੀਕਤਾਂ ਜਾਣ ਲਈਆਂ ਗੱਲਾਂ ਨਾਲ ਨ ਪਈ ਪ੍ਰਚਾ ਹੀਰੇ
ਅਛਾ ਜਾਹ ਪ੍ਰਦੇਸੀਆਂ ਜ਼ੋਰ ਕੀਏ ਜੋ ਕੀਤਾ ਈ ਰੱਬ ਥੀ ਪਾਂ ਹੀਰੇ
ਰਾਂਝਾ ਸਮਝ ਅਸੀਲ ਜੇ ਰਿਹਾ ਜੀਉਂਂ ਦਾ ਖੇੜੀਂ ਮਿਲਾਂਗਾ ਤੁਧਨੂੰ ਆ ਹੀਚੇ
ਲਾਹੋਰੀ ਨੇਕ ਬੰਦੇ ਅਤੇ ਖੋਟਿਆਂ ਨੂੰ ਸਿਰ ਤੇ ਵੇਖਦਾ ਸਦਾ ਖ਼ੁਦਾਂਂ ਹੀਰੇ
{{center|ਸਹੇਲੀਆਂ ਨੇ ਹੀਰ ਨੂੰ ਬੇਵਫ਼ਾ ਸਮਝ ਕੇ ਤਾਹਨੇ</br>
ਨਾਲ ਫਿਟਕਾਰਨਾ}}
ਕੁੜੀਆਂਕਿਹਾਹੀ ਰੇਪ ਹਲਾਂ ਰਾਂਝਣੇ ਤੋ ਜਾਨਮਾਲ ਕੁਰਬਾਨ ਕਰ ਵਾਜਿਆ ਨੀਂ
ਸੱਚ ਕਹਿਣ ਲਾਰੇ ਕੱਚ ਕੁਵਾਰੀਆਂ ਦੇ ਨੱਢੀ ਕੱਚੀਏ ਕੱਚ ਖਲਾਰੀਏ ਨੀਂ
ਪਹਿਲਾਂ ਤਖ਼ਤ ਤੇ ਚਾ ਬਹਾ ਲਿਆਈ ਹੁਣ ਜ਼ਿਮੀਂ ਤੇ ਕਿਉਂ ਪਟਕਾਰਿਆ ਨੀਂ
ਚਲ ਝੂਠੀਏ ਘੂਠੀਏ ਖੋਟੀਏ ਨੀ ਕੀਤਾ ਕੌਲ ਕਰਾਰ ਚਾ ਹਾਰਿਆਂ ਨੀਂ
ਰਾਂਝੇ ਚਾਕ ਨੂੰ ਖ਼ਾਕ ਰੁਲਾ ਦਿਤੋ ਹੀਰੇ ਅਪਣਾ ਅ੫ ਸੰਗਰਿਆ ਨੀਂ
ਸੈਦੇ ਖ਼ਸਮ ਦੀ ਛੇਜ ਤੇ ਚੜ੍ਹਨ ਲਗੀ ਰਾਂਝਾ ਯਾਰ ਕਦੀਮ ਵਿਸਾਰਿਆ ਨੀਂ
ਦਗ਼ੇ ਬਾਜ਼ਨੇ ਦੇ ਜਵਾਬ ਚਲੀ ਬਾਰਾਂ ਬਰਸ ਮੰਗੂ ਜਿਸਨੇ ਚਾਰਿਆ ਨੀਂ
ਹੀਰੇ ਦੱਸ ਰਾਂਝ ਉਠ ਜਾਏ ਕਿੱਥੇ ਪਿਛੇ ਤੁਧਦੇ ਜੁੱਗ ਗੁਜ਼ਾਰਿਆਂ ਨੀਂ
ਬਦਲੇ ਲਏਗ ਓਸ ਜਹਾਂਨ ਤੇਥੋਂ ਜਿਸਨੇ ਸਬਰ ਕਰ ਆਪਨੂੰ ਮਾਰਿਆ ਨੀਂ
ਲਾਹੌਰੀ ਕੋਈ ਜਵਾਬ ਨ ਹੋਗ ਓਥੇ ਜਦੋਂ ਸੱਚ ਤੇ ਝੂਠ ਨਿਤਾਰਿਹੀਰ ਨੀਂ
{{gap}}ਹੀਰ ਨੇ ਸਹੇਲੀਆਂ ਨੂੰ ਆਪਣਾ ਪੜਾਂ ਨਿਸਚਾ ਦਸਣਾ
ਬੋਲੀ ਹੀਰ ਸਹੀਓ ਦੱਸਾਂ ਕੀ ਤੁਹਾਨੂੰ ਇਸ਼ਕ ਰਾਂਝੇ ਦੇ ਜਿੰਦ ਸਕਾਈਏ ਨੀਂ
ਗੱਲਾਂ ਬਹੁਤ ਸਮਝਈਆਂ ਰਾਝਣੇ ਨੂੰ ਮਰੀ ਓੁਸ ਨ ਮੰਨੀਏ ਕਾਈਏ ਨੀਂ
ਏਧਰ ਰਾਂਝਾ ਐਧਰ ਬਾ੫ ਮਾਈ ਮੇਰੀ ਜਾਨ ਅਜ਼ਾਬ ਵਿੱਚ ਆਈਏ ਨੀਂ<noinclude></noinclude>
de917v83iq89zndtogimm09vs74ra8y
ਪੰਨਾ:ਝੋਕ ਗੁਰੂ ਕੀ ਸੀ.pdf/16
250
66740
196200
2025-06-19T03:52:05Z
Tulspal
1888
/* ਗਲਤੀਆਂ ਨਹੀਂ ਲਾਈਆਂ */ "ਕਾਹਨੂ ਕੁਫਰ ਹੈਂ ਤੋਲਦਾ। ਰਬਾ ਹੈ ਸਭਨਾਂ ਅੰਦਰ ਇਕੋ ਹੀ ਬੋਲਦਾ।ਭਰਮ ਦਾ ਭੂਤ ਤੇਰੇ ਸਿਰ ਤੇ ਸਵਾਰ ਵੇ॥ ਰਾਜ ਤੇ ਬੇਗਮਾਂ ਨੂ ਅਸੀਕੀ ਜਾਣੀਏ। ਮਿਲਖਾ ਦੇ ਸਾਰੇ ਧੰਦੇ ਕੂੜੇ ਪਛਣਾਏ। ਮੌਤ ਨੇ ਨਾਜ਼ਿਮ ਇਕ ਦਿਨ ਕਰਨਾ ਖੁ..." ਨਾਲ਼ ਸਫ਼ਾ ਬਣਾਇਆ
196200
proofread-page
text/x-wiki
<noinclude><pagequality level="1" user="Tulspal" />{{center|(੧੬)}}</noinclude>ਕਾਹਨੂ ਕੁਫਰ ਹੈਂ ਤੋਲਦਾ। ਰਬਾ ਹੈ ਸਭਨਾਂ ਅੰਦਰ ਇਕੋ ਹੀ ਬੋਲਦਾ।ਭਰਮ ਦਾ ਭੂਤ ਤੇਰੇ ਸਿਰ ਤੇ ਸਵਾਰ ਵੇ॥ ਰਾਜ ਤੇ ਬੇਗਮਾਂ ਨੂ ਅਸੀਕੀ ਜਾਣੀਏ। ਮਿਲਖਾ ਦੇ ਸਾਰੇ ਧੰਦੇ ਕੂੜੇ ਪਛਣਾਏ। ਮੌਤ ਨੇ ਨਾਜ਼ਿਮ ਇਕ ਦਿਨ ਕਰਨਾ ਖੁਆਰ ਵੋ॥ ਅਤ ਦਾ ਵੈਰੀ ਬਣਨਾ ਸੂਰੇ ਦੀ ਆਣ ਹੈ। ਧਰਮ ਤੋਂ ਕਰਨਾ ਅਸਾਂ ਸੀਸ ਕੁਰਬਾਣ ਹੈ। ਮੁਸਲਮ ਨਾ ਹੋਈਏ, ਚਾਹੇ ਰਖ ਕਿ ਮਾਰ ਵੋ॥ਸੂਬੇ ਦਾ ਹਾਇ ਖਬਰੇ ਚਿਤ ਕਠੋਰ ਸੀ। ਹੀਰਿਆਂ ਲਾਲਾ ਪਾਈ ਕਦਰ ਨਾ ਢੇਰ ਜੀ। ਦਬੇ ਹਾਇ ਲਾਲ ਅੰਧੇ ਕੋਟ ਉਸਾਰ ਵੋ॥ ਸੁਣਕੇ ਇਰਖਬਰ ਮਾਤਾ ਗੁਜਰੀ ਪਿਆਰੀ ਜੀ। ਕਿਲੇਚਿ ਕੈਦ ਸੀ ਜੋ ਦੁਖਾਂ ਦੀ ਮਾਰੀਜੀ ਆਖਦੀ ਸ਼ੁਕਰ ਤੇਰਾ ਮੇਰੇ ਕਰਤਾਰ ਵੋ॥ਕਰਦੀ ਏ ਸ਼ੁਕਰ ਮਾਤਾ ਲਖ ਜ਼ਬਾਨ ਜੀ ਸਫਲ ਸੰਤਾਨ ਹੋਈ ਅਜ ਜਹਾਨ ਜੀ।ਕੇਸੀਂ ਸਵਾਸਾਂ ਨਿਭੀ ਸਿਖੀ ਦੀ ਕਾਰ ਵੋ॥<noinclude></noinclude>
jzrzemdevonigxuqxg5vxgx7arl0tdh
196201
196200
2025-06-19T03:52:24Z
Tulspal
1888
/* ਸੋਧਣਾ */
196201
proofread-page
text/x-wiki
<noinclude><pagequality level="3" user="Tulspal" />{{center|(੧੬)}}</noinclude>ਕਾਹਨੂ ਕੁਫਰ ਹੈਂ ਤੋਲਦਾ। ਰਬਾ ਹੈ ਸਭਨਾਂ ਅੰਦਰ ਇਕੋ ਹੀ ਬੋਲਦਾ।ਭਰਮ ਦਾ ਭੂਤ ਤੇਰੇ ਸਿਰ ਤੇ ਸਵਾਰ ਵੇ॥ ਰਾਜ ਤੇ ਬੇਗਮਾਂ ਨੂ ਅਸੀਕੀ ਜਾਣੀਏ। ਮਿਲਖਾ ਦੇ ਸਾਰੇ ਧੰਦੇ ਕੂੜੇ ਪਛਣਾਏ। ਮੌਤ ਨੇ ਨਾਜ਼ਿਮ ਇਕ ਦਿਨ ਕਰਨਾ ਖੁਆਰ ਵੋ॥ ਅਤ ਦਾ ਵੈਰੀ ਬਣਨਾ ਸੂਰੇ ਦੀ ਆਣ ਹੈ। ਧਰਮ ਤੋਂ ਕਰਨਾ ਅਸਾਂ ਸੀਸ ਕੁਰਬਾਣ ਹੈ। ਮੁਸਲਮ ਨਾ ਹੋਈਏ, ਚਾਹੇ ਰਖ ਕਿ ਮਾਰ ਵੋ॥ਸੂਬੇ ਦਾ ਹਾਇ ਖਬਰੇ ਚਿਤ ਕਠੋਰ ਸੀ। ਹੀਰਿਆਂ ਲਾਲਾ ਪਾਈ ਕਦਰ ਨਾ ਢੇਰ ਜੀ। ਦਬੇ ਹਾਇ ਲਾਲ ਅੰਧੇ ਕੋਟ ਉਸਾਰ ਵੋ॥ ਸੁਣਕੇ ਇਰਖਬਰ ਮਾਤਾ ਗੁਜਰੀ ਪਿਆਰੀ ਜੀ। ਕਿਲੇਚਿ ਕੈਦ ਸੀ ਜੋ ਦੁਖਾਂ ਦੀ ਮਾਰੀਜੀ ਆਖਦੀ ਸ਼ੁਕਰ ਤੇਰਾ ਮੇਰੇ ਕਰਤਾਰ ਵੋ॥ਕਰਦੀ ਏ ਸ਼ੁਕਰ ਮਾਤਾ ਲਖ ਜ਼ਬਾਨ ਜੀ ਸਫਲ ਸੰਤਾਨ ਹੋਈ ਅਜ ਜਹਾਨ ਜੀ।ਕੇਸੀਂ ਸਵਾਸਾਂ ਨਿਭੀ ਸਿਖੀ ਦੀ ਕਾਰ ਵੋ॥<noinclude></noinclude>
hm4ezalibag81n0hp42nu3qccfh8fq1
ਪੰਨਾ:ਝੋਕ ਗੁਰੂ ਕੀ ਸੀ.pdf/18
250
66741
196202
2025-06-19T03:58:00Z
Tulspal
1888
/* ਸੋਧਣਾ */
196202
proofread-page
text/x-wiki
<noinclude><pagequality level="3" user="Tulspal" />{{center|(੧੮)}}</noinclude>ਜੀ। ਐਵੇਂ ਨਾ ਫਸਿਓ ਭਾਈ ਸੌਖੀ ਨਹੀਂ ਕਾਰ ਵੋ॥ ਮਰਨ ਕਬੂਲ ਪਹਿਲਾਂ ਜੀਵਣ ਛਡ ਆਸ ਜੀ।ਸਗਲ ਦੀ ਰੇਣ(ਧੂੜ)ਹੋਇ ਆਓ ਮਮ ਪਾਸ ਜੀ। ਆਸਾਂ ਤੋਂ ਲਜਾ ਆਓ ਤਜ ਵਿਕਾਰ ਵੋ। ਪ੍ਰੇਮ ਜੇ ਖੇਲਣ ਸੰਦਾ ਤੇਨੂ ਹੋ ਚਾਓ ਜੀ। ਸਿਰ ਧਰ ਤਲੀ ਮੇਰੀ ਗਲੀ ਤਾਂ ਆਓ ਜੀ। ਕਾਣ ਨਾਂ ਕੀਜੇ ਏਸ ਮਾਰਗ ਪਗ ਧਾਰ ਵੋ ਸਿੰਘੋ ਬਸ ਸਾਡਾ ਹੋਵੇ ਧਰਮ ਜਗ ਸੇਵਾ ਜੀ। ਟੋਹਲ ਨੂੰ ਮਹਲ ਲਗੇਸਵਾ ਮੇਵਾ ਜੀ। ਟੈਹਲ ਹੀ ਸਾਡਾ ਵਡਾ ਹੈ, ਈ
ਚਾਪਾਰ ਵੋ। ਦੀਨਾਂ ਦੀ ਰਖਿਆ ਬਦਲੇ ਸਿਖੀ ਤੈਂ ਧਾਰੀ ਸੀ। ਗਊਆਂ ਗਰੀਬਾਂ ਦਾ ਤੂ ਕਿਸ਼ਨ ਮੁਟਾਰੀ ਸੀ। ਹੁਣ ਤਾਂ ਪਰਕਾਨਾ ਬਿੰਦਰਾ ਬਨ ਪਈ ਉਜਾੜ ਵੋ । ਹੋਰਾਂ ਦੀ ਰਾਖੀ ਤਾਂ ਭਲਾ ਰਹੀਆਂ ਇਕ ਪਾਸੜੇ। ਆਪਣਾ ਪੰਥ ਤੋਰਾ ਅੰਤ ਦੇ ਸਾਸ੩। ਵਾਹਵਾਂ ਦੇ ਤੈਂ ਰਾਖੇ ਵਾਹਵਾ ਲਾਈਆ ਬਹਾਰਵੋ॥ ਗੁਰ ਜੀ ਨੇ ਤੈਨੂ ਡਾਕਦਾਰ ਬਨਾਇਆ ਸੀ। ਰੋਗੀ<noinclude></noinclude>
m684gqzgupivanj2g3bh5aapjtfsaz9
196203
196202
2025-06-19T03:58:57Z
Tulspal
1888
/* ਗਲਤੀਆਂ ਨਹੀਂ ਲਾਈਆਂ */
196203
proofread-page
text/x-wiki
<noinclude><pagequality level="1" user="Tulspal" />{{center|(੧੮)}}</noinclude>ਜੀ। ਐਵੇਂ ਨਾ ਫਸਿਓ ਭਾਈ ਸੌਖੀ ਨਹੀਂ ਕਾਰ ਵੋ॥ ਮਰਨ ਕਬੂਲ ਪਹਿਲਾਂ ਜੀਵਣ ਛਡ ਆਸ ਜੀ।ਸਗਲ ਦੀ ਰੇਣ(ਧੂੜ)ਹੋਇ ਆਓ ਮਮ ਪਾਸ ਜੀ। ਆਸਾਂ ਤੋਂ ਲਜਾ ਆਓ ਤਜ ਵਿਕਾਰ ਵੋ। ਪ੍ਰੇਮ ਜੇ ਖੇਲਣ ਸੰਦਾ ਤੇਨੂ ਹੋ ਚਾਓ ਜੀ। ਸਿਰ ਧਰ ਤਲੀ ਮੇਰੀ ਗਲੀ ਤਾਂ ਆਓ ਜੀ। ਕਾਣ ਨਾਂ ਕੀਜੇ ਏਸ ਮਾਰਗ ਪਗ ਧਾਰ ਵੋ ਸਿੰਘੋ ਬਸ ਸਾਡਾ ਹੋਵੇ ਧਰਮ ਜਗ ਸੇਵਾ ਜੀ। ਟੋਹਲ ਨੂੰ ਮਹਲ ਲਗੇਸਵਾ ਮੇਵਾ ਜੀ। ਟੈਹਲ ਹੀ ਸਾਡਾ ਵਡਾ ਹੈ, ਈ
ਚਾਪਾਰ ਵੋ। ਦੀਨਾਂ ਦੀ ਰਖਿਆ ਬਦਲੇ ਸਿਖੀ ਤੈਂ ਧਾਰੀ ਸੀ। ਗਊਆਂ ਗਰੀਬਾਂ ਦਾ ਤੂ ਕਿਸ਼ਨ ਮੁਟਾਰੀ ਸੀ। ਹੁਣ ਤਾਂ ਪਰਕਾਨਾ ਬਿੰਦਰਾ ਬਨ ਪਈ ਉਜਾੜ ਵੋ । ਹੋਰਾਂ ਦੀ ਰਾਖੀ ਤਾਂ ਭਲਾ ਰਹੀਆਂ ਇਕ ਪਾਸੜੇ। ਆਪਣਾ ਪੰਥ ਤੋਰਾ ਅੰਤ ਦੇ ਸਾਸ੩। ਵਾਹਵਾਂ ਦੇ ਤੈਂ ਰਾਖੇ ਵਾਹਵਾ ਲਾਈਆ ਬਹਾਰਵੋ॥ ਗੁਰ ਜੀ ਨੇ ਤੈਨੂ ਡਾਕਦਾਰ ਬਨਾਇਆ ਸੀ। ਰੋਗੀ<noinclude></noinclude>
fz8vrufq00g5hdncyzql7ho58lslbim
196204
196203
2025-06-19T03:59:30Z
Tulspal
1888
/* ਸੋਧਣਾ */
196204
proofread-page
text/x-wiki
<noinclude><pagequality level="3" user="Tulspal" />{{center|(੧੮)}}</noinclude>ਜੀ। ਐਵੇਂ ਨਾ ਫਸਿਓ ਭਾਈ ਸੌਖੀ ਨਹੀਂ ਕਾਰ ਵੋ॥ ਮਰਨ ਕਬੂਲ ਪਹਿਲਾਂ ਜੀਵਣ ਛਡ ਆਸ ਜੀ।ਸਗਲ ਦੀ ਰੇਣ(ਧੂੜ)ਹੋਇ ਆਓ ਮਮ ਪਾਸ ਜੀ। ਆਸਾਂ ਤੋਂ ਲਜਾ ਆਓ ਤਜ ਵਿਕਾਰ ਵੋ। ਪ੍ਰੇਮ ਜੇ ਖੇਲਣ ਸੰਦਾ ਤੇਨੂ ਹੋ ਚਾਓ ਜੀ। ਸਿਰ ਧਰ ਤਲੀ ਮੇਰੀ ਗਲੀ ਤਾਂ ਆਓ ਜੀ। ਕਾਣ ਨਾਂ ਕੀਜੇ ਏਸ ਮਾਰਗ ਪਗ ਧਾਰ ਵੋ ਸਿੰਘੋ ਬਸ ਸਾਡਾ ਹੋਵੇ ਧਰਮ ਜਗ ਸੇਵਾ ਜੀ। ਟੋਹਲ ਨੂੰ ਮਹਲ ਲਗੇਸਵਾ ਮੇਵਾ ਜੀ। ਟੈਹਲ ਹੀ ਸਾਡਾ ਵਡਾ ਹੈ, ਈ
ਚਾਪਾਰ ਵੋ। ਦੀਨਾਂ ਦੀ ਰਖਿਆ ਬਦਲੇ ਸਿਖੀ ਤੈਂ ਧਾਰੀ ਸੀ। ਗਊਆਂ ਗਰੀਬਾਂ ਦਾ ਤੂ ਕਿਸ਼ਨ ਮੁਟਾਰੀ ਸੀ। ਹੁਣ ਤਾਂ ਪਰਕਾਨਾ ਬਿੰਦਰਾ ਬਨ ਪਈ ਉਜਾੜ ਵੋ । ਹੋਰਾਂ ਦੀ ਰਾਖੀ ਤਾਂ ਭਲਾ ਰਹੀਆਂ ਇਕ ਪਾਸੜੇ। ਆਪਣਾ ਪੰਥ ਤੋਰਾ ਅੰਤ ਦੇ ਸਾਸ੩। ਵਾਹਵਾਂ ਦੇ ਤੈਂ ਰਾਖੇ ਵਾਹਵਾ ਲਾਈਆ ਬਹਾਰਵੋ॥ ਗੁਰ ਜੀ ਨੇ ਤੈਨੂ ਡਾਕਦਾਰ ਬਨਾਇਆ ਸੀ। ਰੋਗੀ<noinclude></noinclude>
m684gqzgupivanj2g3bh5aapjtfsaz9
ਪੰਨਾ:ਝੋਕ ਗੁਰੂ ਕੀ ਸੀ.pdf/24
250
66742
196205
2025-06-19T04:09:57Z
Tulspal
1888
/* ਸੋਧਣਾ */
196205
proofread-page
text/x-wiki
<noinclude><pagequality level="3" user="Tulspal" />{{center|(੨੪)}}</noinclude>ਵਕਤ ਦੇਣ ਵਾਲੀ ਸਸਤੀ ਘੜੀ ਆਪਨੇ ਕਦੇ ਨਹੀਂ ਦੇਖੀ ਹੋਣੀ ਇਹ ਘੜੀ ਚੀਨੀ ਦੇ ਫ਼ਾਇਲ ਵਾਲੀ ਹੈ ਜੂਲਦਾਰ ਅਸੀਂ ਖਾਸ ਆਡਰ ਦੇਖੋ ਵਲਾਇਤੋਂ ਮੰਗਵਾਈਆਂ ਹਨ ਹੋਲ ਘੜੀਆਂ ਵਙੂ ਬਹੁਤ ਚਾਬੀ ਦੇਣ ਨਾਲ ਇਸਦਾ ਫਨਰ ਨਹੀਂ ਟੁਟਦਾ ਘੋੜੇ ਦੀ ਸਵਾਰੀ ਨਾਲ ਇਸਦੀ ਚਾਲ ਵਿਚ ਕਿਸੇਤਰਾਂ ਦਾ ਨੁਕਸ ਨਹੀਂ ਪੈਂਦਾ ਜਿਥੇ ਇਹ ਘੜੀ ਇਕ ਵੇਰ ਜਾ ਚੁਕੀ ਹੈ ਉਸ ਜਗਾ ਥਾਂ ਹੋਰ ਇਸਦੀਆਂ ਅਨੇਕਾਂ ਮੰਗਾਂ ਆਉਂਦੀਆ ਹਨ ਕਾਠੀ ਵਿਹਾਰੀ ਆਦਮੀਆਂ ਲਈ ਬੜੀ ਫੰਦੇ ਮੰਦ ਹੈ ਅਤੇ ਬੜੀ ਹੀ ਸਸਤੀ ਹੈ ਦਰਜਨ ਦੇ
ਖਰੀਦਾਰ ਨੂ ਇਕ ਘੜੀ ਮੁਫਤ ਦਿਤੀ ਜਾਦੀ ਹੈ ਅਧੀ ਦਰਜਨ ਦੇ ਖਰੀਦਾਰ ਨੂੰ ਡਾਕ ਕਰਾਯਾਂ ਮੁਫ਼ਤ ਹੈ ॥
{{center|{{x-larger|ਮਿਲਨੇ ਦਾ ਪਤਾ-}}}}
{{xxx-larger|{{center|ਜੀਵਨ ਸਿੰਘ ਐਂਡ ਕੰਪਨੀ ਸੌਦਾਗਰ}}}}
{{xx-larger|{{center|ਘੜੀਆਂ ਬਾਜਾਰ ਮਾਈ ਸੇਵਾਂ ਅੰਮ੍ਰਿਤਸਰ}}}}<noinclude></noinclude>
kj3ra5c6k2va8eqea8c0lp0vh4vmk1j
196206
196205
2025-06-19T04:11:41Z
Tulspal
1888
196206
proofread-page
text/x-wiki
<noinclude><pagequality level="3" user="Tulspal" />{{center|(੨੪)}}</noinclude>ਵਕਤ ਦੇਣ ਵਾਲੀ ਸਸਤੀ ਘੜੀ ਆਪਨੇ ਕਦੇ ਨਹੀਂ ਦੇਖੀ ਹੋਣੀ ਇਹ ਘੜੀ ਚੀਨੀ ਦੇ ਫ਼ਾਇਲ ਵਾਲੀ ਹੈ ਜੂਲਦਾਰ ਅਸੀਂ ਖਾਸ ਆਡਰ ਦੇਖੋ ਵਲਾਇਤੋਂ ਮੰਗਵਾਈਆਂ ਹਨ ਹੋਲ ਘੜੀਆਂ ਵਙੂ ਬਹੁਤ ਚਾਬੀ ਦੇਣ ਨਾਲ ਇਸਦਾ ਫਨਰ ਨਹੀਂ ਟੁਟਦਾ ਘੋੜੇ ਦੀ ਸਵਾਰੀ ਨਾਲ ਇਸਦੀ ਚਾਲ ਵਿਚ ਕਿਸੇਤਰਾਂ ਦਾ ਨੁਕਸ ਨਹੀਂ ਪੈਂਦਾ ਜਿਥੇ ਇਹ ਘੜੀ ਇਕ ਵੇਰ ਜਾ ਚੁਕੀ ਹੈ ਉਸ ਜਗਾ ਥਾਂ ਹੋਰ ਇਸਦੀਆਂ ਅਨੇਕਾਂ ਮੰਗਾਂ ਆਉਂਦੀਆ ਹਨ ਕਾਠੀ ਵਿਹਾਰੀ ਆਦਮੀਆਂ ਲਈ ਬੜੀ ਫੰਦੇ ਮੰਦ ਹੈ ਅਤੇ ਬੜੀ ਹੀ ਸਸਤੀ ਹੈ ਦਰਜਨ ਦੇ
ਖਰੀਦਾਰ ਨੂ ਇਕ ਘੜੀ ਮੁਫਤ ਦਿਤੀ ਜਾਦੀ ਹੈ ਅਧੀ ਦਰਜਨ ਦੇ ਖਰੀਦਾਰ ਨੂੰ ਡਾਕ ਕਰਾਯਾਂ ਮੁਫ਼ਤ ਹੈ॥
{{center|{{larger|ਮਿਲਨੇ ਦਾ ਪਤਾ-}}}}
{{xx-larger|{{center|'''ਜੀਵਨ ਸਿੰਘ ਐਂਡ ਕੰਪਨੀ ਸੌਦਾਗਰ'''}}}}
{{x-larger|{{center|ਘੜੀਆਂ ਬਾਜਾਰ ਮਾਈ ਸੇਵਾਂ ਅੰਮ੍ਰਿਤਸਰ}}}}<noinclude></noinclude>
6f3gpfoz4zrsd8per2w0hrvyn5o817b