ਵਿਕੀਸਰੋਤ
pawikisource
https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE
MediaWiki 1.45.0-wmf.7
first-letter
ਮੀਡੀਆ
ਖ਼ਾਸ
ਗੱਲ-ਬਾਤ
ਵਰਤੋਂਕਾਰ
ਵਰਤੋਂਕਾਰ ਗੱਲ-ਬਾਤ
ਵਿਕੀਸਰੋਤ
ਵਿਕੀਸਰੋਤ ਗੱਲ-ਬਾਤ
ਤਸਵੀਰ
ਤਸਵੀਰ ਗੱਲ-ਬਾਤ
ਮੀਡੀਆਵਿਕੀ
ਮੀਡੀਆਵਿਕੀ ਗੱਲ-ਬਾਤ
ਫਰਮਾ
ਫਰਮਾ ਗੱਲ-ਬਾਤ
ਮਦਦ
ਮਦਦ ਗੱਲ-ਬਾਤ
ਸ਼੍ਰੇਣੀ
ਸ਼੍ਰੇਣੀ ਗੱਲ-ਬਾਤ
ਲੇਖਕ
ਲੇਖਕ ਗੱਲ-ਬਾਤ
ਪੋਰਟਲ
ਪੋਰਟਲ ਗੱਲ-ਬਾਤ
ਪ੍ਰਕਾਸ਼ਕ
ਪ੍ਰਕਾਸ਼ਕ ਗੱਲ-ਬਾਤ
ਲਿਖਤ
ਲਿਖਤ ਗੱਲ-ਬਾਤ
ਆਡੀਓਬੁਕ
ਆਡੀਓਬੁਕ ਗੱਲ-ਬਾਤ
ਅਨੁਵਾਦ
ਅਨੁਵਾਦ ਗੱਲ-ਬਾਤ
ਪੰਨਾ
ਪੰਨਾ ਗੱਲ-ਬਾਤ
ਇੰਡੈਕਸ
ਇੰਡੈਕਸ ਗੱਲ-ਬਾਤ
TimedText
TimedText talk
ਮੌਡਿਊਲ
ਮੌਡਿਊਲ ਗੱਲ-ਬਾਤ
ਪੰਨਾ:ਗੁਰੁਛੰਦ ਦਿਵਾਕਰ.pdf/12
250
66845
196898
2025-06-30T12:43:16Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਚ ) ੧ਓ ਵਾਹਗੁਰੂ ਜੀ ਕੀ ਫ਼ਤਹ, ਭੂਮਿਕਾ ਘਨਾਕਰੀ ਜਲਦ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ, ਮਧੁਪ ਕੇ ਲੇਖੇ ਫੂਲ ਫੀਕੋ ਮਕਰੰਦ ਬਿਨ, ਮਿਤ੍ਰ ਬਿਨ ਪ੍ਰੇਮ ਫੀਕੋ, ਨੇਮ ਭਾਵ ਹੀਨ ਫੀਕੋ, ਗ੍ਰਹਿ ਅਤਿ ਫੀਕੋ ਬਿਨ ਹੇਮ ਅਰੁ ਨੰਦ ਬਿ..." ਨਾਲ਼ ਸਫ਼ਾ ਬਣਾਇਆ
196898
proofread-page
text/x-wiki
<noinclude><pagequality level="1" user="Charan Gill" /></noinclude>ਚ )
੧ਓ ਵਾਹਗੁਰੂ ਜੀ ਕੀ ਫ਼ਤਹ,
ਭੂਮਿਕਾ
ਘਨਾਕਰੀ
ਜਲਦ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ,
ਮਧੁਪ ਕੇ ਲੇਖੇ ਫੂਲ ਫੀਕੋ ਮਕਰੰਦ ਬਿਨ,
ਮਿਤ੍ਰ ਬਿਨ ਪ੍ਰੇਮ ਫੀਕੋ, ਨੇਮ ਭਾਵ ਹੀਨ ਫੀਕੋ,
ਗ੍ਰਹਿ ਅਤਿ ਫੀਕੋ ਬਿਨ ਹੇਮ ਅਰੁ ਨੰਦ ਬਿਨ,
ਦਾਨ ਬਿਨ ਮਾਨ ਫੀਕੋ, ਗਾਨ ਬਿਨ ਤਾਨ ਫੀਕੋ,
ਵ੍ਯਾ ਬਿਨਾ ਅਮਲ ਔ ਰੈਨ ਸਮੈ ਚੰਦ ਬਿਨੁ,
ਨ੍ਯਾਯ ਬਿਨ ਰਾਜ, ਕਵਿ ਬਿਨੁ ਹੈ ਸਮਾਜ ਫੀਕੋ,
ਜੋਂ ਹਰਿ ਵਿਸ਼ੇਸ਼ ਪਾਠ ਫੀਕੋ ਯਾਨ ਛੰਦ ਬਿਨ
ਛੰਦਸ਼ਾਸ੍ ਦੀ ਉੱਤਮਤਾ ਸਾਨੂੰ ਦੱਸਣ
ਦੀ ਲੋੜ ਨਹੀਂ, ਕ੍ਯੋਂਕਿ ਆਦਿਕਾਲ ਤੋਂ ਹੀ
ਇਸ ਦੀ ਮਹਿਮਾ ਚਲੀ ਆਈ ਹੈ. ਵੈਦਿਕ
ਰਿਸ਼ੀਆਂ ਨੇ ਇਸ ਨੂੰ “ਵੇਦਾਂਗ” ਮੰਨਿਆ ਹੈ,
ਅਰੁ ਜਗਤਗੁਰੂ ਨਾਨਕ ਦੇਵ ਅਤੇ ਉਸ ਦੇ
ਸਰੂਪ ਸਤਗੁਰਾਂ ਨੇ ਸ਼ਾਂਤ ਅਰੁ ਵੀਰ ਆਦਿ
ਰਸ ਭਰੀ ਅਕਾਲੀ ਬਾਣੀ ਛੰਦਾਂ ਵਿਖੇ ਰਚੀ
ਹੈ. ਲੋਕਪ੍ਰਸਿੱਧ ਅਨੰਤ ਭਾਸ਼ਾ ਦੇ ਕਵੀਆਂ ਨੇ
ਭੀ ਇਸੇ ਦਾ ਆਸ਼੍ਯ ਲੈਕੇ ਜਗਤ ਵਿੱਚ ਮਾਨ<noinclude></noinclude>
r6jk1z6thlaq4mg685zupebl4pehbl4
196899
196898
2025-06-30T12:46:10Z
Charan Gill
36
196899
proofread-page
text/x-wiki
<noinclude><pagequality level="1" user="Charan Gill" />{{center|(ਚ)}}</noinclude>
{{center|<poem>੧ਓ ਵਾਹਗੁਰੂ ਜੀ ਕੀ ਫ਼ਤਹ,
{{x-larger|'''ਭੂਮਿਕਾ'''}}
{{larger|ਘਨਾਕਰੀ}}</poem>}}
ਜਲਦ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ,
ਮਧੁਪ ਕੇ ਲੇਖੇ ਫੂਲ ਫੀਕੋ ਮਕਰੰਦ ਬਿਨ,
ਮਿਤ੍ਰ ਬਿਨ ਪ੍ਰੇਮ ਫੀਕੋ, ਨੇਮ ਭਾਵ ਹੀਨ ਫੀਕੋ,
ਗ੍ਰਹਿ ਅਤਿ ਫੀਕੋ ਬਿਨ ਹੇਮ ਅਰੁ ਨੰਦ ਬਿਨ,
ਦਾਨ ਬਿਨ ਮਾਨ ਫੀਕੋ, ਗਾਨ ਬਿਨ ਤਾਨ ਫੀਕੋ,
ਵ੍ਯਾ ਬਿਨਾ ਅਮਲ ਔ ਰੈਨ ਸਮੈ ਚੰਦ ਬਿਨੁ,
ਨ੍ਯਾਯ ਬਿਨ ਰਾਜ, ਕਵਿ ਬਿਨੁ ਹੈ ਸਮਾਜ ਫੀਕੋ,
ਜੋਂ ਹਰਿ ਵਿਸ਼ੇਸ਼ ਪਾਠ ਫੀਕੋ ਯਾਨ ਛੰਦ ਬਿਨ
ਛੰਦਸ਼ਾਸ੍ ਦੀ ਉੱਤਮਤਾ ਸਾਨੂੰ ਦੱਸਣ
ਦੀ ਲੋੜ ਨਹੀਂ, ਕ੍ਯੋਂਕਿ ਆਦਿਕਾਲ ਤੋਂ ਹੀ
ਇਸ ਦੀ ਮਹਿਮਾ ਚਲੀ ਆਈ ਹੈ. ਵੈਦਿਕ
ਰਿਸ਼ੀਆਂ ਨੇ ਇਸ ਨੂੰ “ਵੇਦਾਂਗ” ਮੰਨਿਆ ਹੈ,
ਅਰੁ ਜਗਤਗੁਰੂ ਨਾਨਕ ਦੇਵ ਅਤੇ ਉਸ ਦੇ
ਸਰੂਪ ਸਤਗੁਰਾਂ ਨੇ ਸ਼ਾਂਤ ਅਰੁ ਵੀਰ ਆਦਿ
ਰਸ ਭਰੀ ਅਕਾਲੀ ਬਾਣੀ ਛੰਦਾਂ ਵਿਖੇ ਰਚੀ
ਹੈ. ਲੋਕਪ੍ਰਸਿੱਧ ਅਨੰਤ ਭਾਸ਼ਾ ਦੇ ਕਵੀਆਂ ਨੇ
ਭੀ ਇਸੇ ਦਾ ਆਸ਼੍ਯ ਲੈਕੇ ਜਗਤ ਵਿੱਚ ਮਾਨ<noinclude></noinclude>
s888pjjwcz6dln07x6w2att0g4vxsx6
196900
196899
2025-06-30T13:17:09Z
Charan Gill
36
196900
proofread-page
text/x-wiki
<noinclude><pagequality level="1" user="Charan Gill" />{{center|(ਚ)}}</noinclude>
{{center|<poem>੧ਓ ਵਾਹਗੁਰੂ ਜੀ ਕੀ ਫ਼ਤਹ,
{{x-larger|'''ਭੂਮਿਕਾ'''}}
{{larger|ਘਨਾਕਰੀ}}</poem>}}
{{center|<poem>ਜਲਦ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ,
{{gap}}ਮਧੁਪ ਕੇ ਲੇਖੇ ਫੂਲ ਫੀਕੋ ਮਕਰੰਦ ਬਿਨ,
ਮਿਤ੍ਰ ਬਿਨ ਪ੍ਰੇਮ ਫੀਕੋ, ਨੇਮ ਭਾਵ ਹੀਨ ਫੀਕੋ,
{{gap}}ਗ੍ਰਹਿ ਅਤਿ ਫੀਕੋ ਬਿਨ ਹੇਮ ਅਰੁ ਨੰਦ ਬਿਨ,
ਦਾਨ ਬਿਨ ਮਾਨ ਫੀਕੋ, ਗਾਨ ਬਿਨ ਤਾਨ ਫੀਕੋ,
{{gap}}ਵ੍ਯਾਖ੍ਯਾ ਬਿਨਾ ਅਮਲ ਔ ਰੈਨ ਸਮੈ ਚੰਦ ਬਿਨੁ,
ਨ੍ਯਾਯ ਬਿਨ ਰਾਜ, ਕਵਿ ਬਿਨੁ ਹੈ ਸਮਾਜ ਫੀਕੋ,
{{gap}}ਜੋਂ ਹਰਿ ਵਿਸ਼ੇਸ਼ ਪਾਠ ਫੀਕੋ ਯਾਨ ਛੰਦ ਬਿਨ</poem>}}
{{gap}}ਛੰਦਸ਼ਾਸ੍ਤ੍ਰ ਦੀ ਉੱਤਮਤਾ ਸਾਨੂੰ ਦੱਸਣ
ਦੀ ਲੋੜ ਨਹੀਂ, ਕ੍ਯੋਂਕਿ ਆਦਿਕਾਲ ਤੋਂ ਹੀ
ਇਸ ਦੀ ਮਹਿਮਾ ਚਲੀ ਆਈ ਹੈ. ਵੈਦਿਕ
ਰਿਸ਼ੀਆਂ ਨੇ ਇਸ ਨੂੰ “ਵੇਦਾਂਗ” ਮੰਨਿਆ ਹੈ,
ਅਰੁ ਜਗਤਗੁਰੂ ਨਾਨਕ ਦੇਵ ਅਤੇ ਉਸ ਦੇ
ਸਰੂਪ ਸਤਗੁਰਾਂ ਨੇ ਸ਼ਾਂਤ ਅਰੁ ਵੀਰ ਆਦਿ
ਰਸ ਭਰੀ ਅਕਾਲੀ ਬਾਣੀ ਛੰਦਾਂ ਵਿਖੇ ਰਚੀ
ਹੈ. ਲੋਕਪ੍ਰਸਿੱਧ ਅਨੰਤ ਭਾਸ਼ਾ ਦੇ ਕਵੀਆਂ ਨੇ
ਭੀ ਇਸੇ ਦਾ ਆਸ਼੍ਯ ਲੈਕੇ ਜਗਤ ਵਿੱਚ ਮਾਨ<noinclude></noinclude>
tntg9kv1csxud6qrh5f4qwzhefna6y4
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/121
250
66846
196901
2025-06-30T19:05:31Z
Charan Gill
36
/* ਗਲਤੀਆਂ ਨਹੀਂ ਲਾਈਆਂ */ " ਬੁਰੇ ਰਾਹ ਚੱਲੇਂਗਾ ਤਾ ਗੋਲਾ ਆਪਣਾ ਕੀਤਾ ਪਾਸੋਂਗਾ ਸਾਡੀ ਕੁੰਹ ਬਾਹ ਨਹੀਂ॥ {{gap}}ਚੂਹੜ ਸਿੰਘ ਨੇ ਆਖਿਆ ਭਾਇਆ ਮੈਂ ਤਾ ਆਂਹਾਂ ਚੁੱਪ ਕਰੀਤਾ ਖੜਾ ਸਾ ਔਹ ਸੁਪਾਹੀ ਮੈਂ ਨੂੰ ਧਿਗਾਣੇ ਫੜਕੇ ਲੈ ਆਇਆ॥ {{gap}}ਬੁੱਢੇ ਨੇ ਗੁੱ..." ਨਾਲ਼ ਸਫ਼ਾ ਬਣਾਇਆ
196901
proofread-page
text/x-wiki
<noinclude><pagequality level="1" user="Charan Gill" />{{center|(੧੨੨)}}</noinclude>
ਬੁਰੇ ਰਾਹ ਚੱਲੇਂਗਾ ਤਾ ਗੋਲਾ ਆਪਣਾ ਕੀਤਾ ਪਾਸੋਂਗਾ ਸਾਡੀ ਕੁੰਹ
ਬਾਹ ਨਹੀਂ॥
{{gap}}ਚੂਹੜ ਸਿੰਘ ਨੇ ਆਖਿਆ ਭਾਇਆ ਮੈਂ ਤਾ ਆਂਹਾਂ ਚੁੱਪ ਕਰੀਤਾ ਖੜਾ ਸਾ ਔਹ ਸੁਪਾਹੀ ਮੈਂ ਨੂੰ ਧਿਗਾਣੇ ਫੜਕੇ ਲੈ ਆਇਆ॥
{{gap}}ਬੁੱਢੇ ਨੇ ਗੁੱਸੇ ਨਾਲ ਆਖਿਆ ਓਏ ਫਿਟ ਕੰਜਰੁ, ਸਹੁਰੀ ਦਿਆ ਇਹੁ ਸੁਪਾਹੀ ਕੀ ਤੇਰਾ ਕੁੰਹ ਬੈਰੀ ਸਾ ਜੋ ਚਾਣਚੱਕ ਫੜਕੇ ਲੈ ਆਇਆ? ਸਗੋਂ ਆਖੁ ਜੀ ਭਈ ਮੈਂ ਥੋਂ ਹੋ ਗਈ ਹੁਣ ਗੁਨਾਹ ਮਾਫ ਕਰੋ। ਸੱਗੋਂ ਅੱਗੇ ਤੇ ਚਉੜਾਂ ਕਰਦਾ ਅਰ ਸੱਚਾ ਹੋਣ ਨੂੰ ਮਰਦਾ ਹੈ॥
{{gap}}ਚੂਹੜਸਿੰਘ ਨੇ ਆਖਿਆ ਅੱਛਾ ਫੇਰ ਆਖਦੇ ਤਾ ਹੈਂ ਭਈ ਹੋ ਗਈ ਹੁਣ ਮਾਫ ਕਰੋ॥
{{gap}}ਬੁੱਢੇ ਨੇ ਆਖਿਆ ਲਵੋ ਜੀ ਸਰਦਾਰ ਜੀ ਹੁਣ ਤਾ ਪਛਤਾਉਂਦਾ ਹੈ ਆਪਣੀ ਮਿਹਰਬਾਨਗੀ ਕਰੋ॥
{{gap}}ਇਹ ਸੁਣਕੇ ਠਾਣੇਦਾਰ ਨੇ ਛੱਡ ਦਿੱਤਾ ਅਰ ਸਭੋ ਮੇਲੇ ਤੇ ਪਿਛੋਂ ਆਪਣਿਆਂ ਘਰਾਂ ਨੂੰ ਮੁੜੇ॥
{{gap}}ਰਾਹ ਵਿੱਚ ਮੁੰਡਿਆਂ ਨੇ ਉਸ ਬੁੱਢੇ ਨੂੰ ਆਖਿਆ ਭਈ ਤਾਇਆ ਕੋਈ ਬਾਤ ਪਾਉ ਜੋ ਬਾਟ ਕੱਟ ਹੋ ਜਾਵੇ॥
{{gap}}ਬੁਢੇ ਨੇ ਕਿਹਾ ਨਾ ਓਏ ਦਿਨ ਨੂੰ ਬਾਤਾਂ ਨਹੀਂ ਪਾਈ ਦੀਆਂ ਸਹੁਰੀ ਦਿਓ ਰਾਹੀਆਂ ਨੂੰ ਰਾਹ ਭੁੱਲ ਜਾਂਦਾ ਹੁੰਦਾ ਹੈ। ਲਓ ਤੁਹਾ ਨੂੰ ਹੋਰ ਗੱਲਾਂ ਨਸੀਹਤਾਂ ਦੀਆਂ ਸਿਖਾਲਦੇ ਹੈਂ। ਜੇ ਕੋਈ ਮਨੁੱਖ ਉਨਾਂ ਪਰ ਲੱਕ ਬੰਨ ਬੈਠੇ ਤਾਂ ਕਦੀ ਖਤਾ ਨਾ ਖਾਵੇ॥
{{gap}}ਮੁੰਡੇ ਬੋਲੇ ਹਾਹੜੇ ਭਈ ਤਾਇਆ ਓਹ ਤਾ ਸਾਨੂੰ ਜਰੂਰ ਸੁਣਾਉ॥
{{gap}}ਬੁੱਢੇ ਨੇ ਕਿਹਾ ਸਾਡੇ ਘਰ ਇੱਕ ਗ੍ਰੰਥੀ ਸਿੱਖ ਰਹਿੰਦਾ ਹੁੰਦਾ ਸਾ ਉਨ ਵਡੇ ਸਾਸਤ੍ਰ ਲਾਏ ਹੋਏ ਥੇ ਉਹ ਜਦੋਂ ਕਦੀ ਸੁੱਖਾ ਸਰਦਾਈ ਛਕ ਕੇ ਮੌਜ ਵਿੱਚ ਆਉਂਦਾ ਸਾ, ਸਾ ਨੂੰ ਐਹੀਆਂ ਜੇਹੀਆਂ ਨਸੀਹਤਾਂ ਸੁਣਾਉਂਦਾ ਹੁੰਦਾ ਸੀ। ਜੇਹੇਕੁ (ਤਿੰਨੇ ਕੰਮ ਵਡੇ ਕਸੂਤੇ। ਨੀਮੇਂ ਬੈਠੇ<noinclude></noinclude>
9b0hfob5byef880j61i23dfu8mkexrm
196902
196901
2025-06-30T19:06:15Z
Charan Gill
36
196902
proofread-page
text/x-wiki
<noinclude><pagequality level="1" user="Charan Gill" />{{center|(੧੨੨)}}</noinclude>ਬੁਰੇ ਰਾਹ ਚੱਲੇਂਗਾ ਤਾ ਗੋਲਾ ਆਪਣਾ ਕੀਤਾ ਪਾਮੇਂਗਾ ਸਾਡੀ ਕੁੰਹ
ਬਾਹ ਨਹੀਂ॥
{{gap}}ਚੂਹੜ ਸਿੰਘ ਨੇ ਆਖਿਆ ਭਾਇਆ ਮੈਂ ਤਾ ਆਂਹਾਂ ਚੁੱਪ ਕਰੀਤਾ ਖੜਾ ਸਾ ਔਹ ਸੁਪਾਹੀ ਮੈਂ ਨੂੰ ਧਿਗਾਣੇ ਫੜਕੇ ਲੈ ਆਇਆ॥
{{gap}}ਬੁੱਢੇ ਨੇ ਗੁੱਸੇ ਨਾਲ ਆਖਿਆ ਓਏ ਫਿਟ ਕੰਜਰੁ, ਸਹੁਰੀ ਦਿਆ ਇਹੁ ਸੁਪਾਹੀ ਕੀ ਤੇਰਾ ਕੁੰਹ ਬੈਰੀ ਸਾ ਜੋ ਚਾਣਚੱਕ ਫੜਕੇ ਲੈ ਆਇਆ? ਸਗੋਂ ਆਖੁ ਜੀ ਭਈ ਮੈਂ ਥੋਂ ਹੋ ਗਈ ਹੁਣ ਗੁਨਾਹ ਮਾਫ ਕਰੋ। ਸੱਗੋਂ ਅੱਗੇ ਤੇ ਚਉੜਾਂ ਕਰਦਾ ਅਰ ਸੱਚਾ ਹੋਣ ਨੂੰ ਮਰਦਾ ਹੈ॥
{{gap}}ਚੂਹੜਸਿੰਘ ਨੇ ਆਖਿਆ ਅੱਛਾ ਫੇਰ ਆਖਦੇ ਤਾ ਹੈਂ ਭਈ ਹੋ ਗਈ ਹੁਣ ਮਾਫ ਕਰੋ॥
{{gap}}ਬੁੱਢੇ ਨੇ ਆਖਿਆ ਲਵੋ ਜੀ ਸਰਦਾਰ ਜੀ ਹੁਣ ਤਾ ਪਛਤਾਉਂਦਾ ਹੈ ਆਪਣੀ ਮਿਹਰਬਾਨਗੀ ਕਰੋ॥
{{gap}}ਇਹ ਸੁਣਕੇ ਠਾਣੇਦਾਰ ਨੇ ਛੱਡ ਦਿੱਤਾ ਅਰ ਸਭੋ ਮੇਲੇ ਤੇ ਪਿਛੋਂ ਆਪਣਿਆਂ ਘਰਾਂ ਨੂੰ ਮੁੜੇ॥
{{gap}}ਰਾਹ ਵਿੱਚ ਮੁੰਡਿਆਂ ਨੇ ਉਸ ਬੁੱਢੇ ਨੂੰ ਆਖਿਆ ਭਈ ਤਾਇਆ ਕੋਈ ਬਾਤ ਪਾਉ ਜੋ ਬਾਟ ਕੱਟ ਹੋ ਜਾਵੇ॥
{{gap}}ਬੁਢੇ ਨੇ ਕਿਹਾ ਨਾ ਓਏ ਦਿਨ ਨੂੰ ਬਾਤਾਂ ਨਹੀਂ ਪਾਈ ਦੀਆਂ ਸਹੁਰੀ ਦਿਓ ਰਾਹੀਆਂ ਨੂੰ ਰਾਹ ਭੁੱਲ ਜਾਂਦਾ ਹੁੰਦਾ ਹੈ। ਲਓ ਤੁਹਾ ਨੂੰ ਹੋਰ ਗੱਲਾਂ ਨਸੀਹਤਾਂ ਦੀਆਂ ਸਿਖਾਲਦੇ ਹੈਂ। ਜੇ ਕੋਈ ਮਨੁੱਖ ਉਨਾਂ ਪਰ ਲੱਕ ਬੰਨ ਬੈਠੇ ਤਾਂ ਕਦੀ ਖਤਾ ਨਾ ਖਾਵੇ॥
{{gap}}ਮੁੰਡੇ ਬੋਲੇ ਹਾਹੜੇ ਭਈ ਤਾਇਆ ਓਹ ਤਾ ਸਾਨੂੰ ਜਰੂਰ ਸੁਣਾਉ॥
{{gap}}ਬੁੱਢੇ ਨੇ ਕਿਹਾ ਸਾਡੇ ਘਰ ਇੱਕ ਗ੍ਰੰਥੀ ਸਿੱਖ ਰਹਿੰਦਾ ਹੁੰਦਾ ਸਾ ਉਨ ਵਡੇ ਸਾਸਤ੍ਰ ਲਾਏ ਹੋਏ ਥੇ ਉਹ ਜਦੋਂ ਕਦੀ ਸੁੱਖਾ ਸਰਦਾਈ ਛਕ ਕੇ ਮੌਜ ਵਿੱਚ ਆਉਂਦਾ ਸਾ, ਸਾ ਨੂੰ ਐਹੀਆਂ ਜੇਹੀਆਂ ਨਸੀਹਤਾਂ ਸੁਣਾਉਂਦਾ ਹੁੰਦਾ ਸੀ। ਜੇਹੇਕੁ (ਤਿੰਨੇ ਕੰਮ ਵਡੇ ਕਸੂਤੇ। ਨੀਮੇਂ ਬੈਠੇ<noinclude></noinclude>
04lga1lbp5loqe0v39h1ebdbiuiv9xj
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/122
250
66847
196903
2025-06-30T19:15:00Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਉਚੇ ਮੂਤੇ। ਤੱਤਾ ਖਾਵੇ ਮਰੇ ਦੁਖਣੂਤੇ। ਰਾਹ ਜਾਂਦਾ ਸਰਕੜਾ ਸੂਤੇ॥ {{gap}}ਇੱਕ ਮੁੰਡੇ ਨੇ ਕਿਹਾ ਨਾ ਭਈ ਭਾਇਆ ਸਹੁੰ ਗੁਰੂ ਦੀ ਇਹ ਗੱਲਾਂ ਤਾ ਸੱਚੇ ਹਨ। ਆਹਾਂ ਮੈਂ ਇੱਕ ਦਿਨ ਤੁਰਿਆ ਜਾਂਦਾ ਜਾਂਦਾ ਇੱਕ ਸਰਵਾਹੜ ਦੇ ਪੱਠੇ..." ਨਾਲ਼ ਸਫ਼ਾ ਬਣਾਇਆ
196903
proofread-page
text/x-wiki
<noinclude><pagequality level="1" user="Charan Gill" />{{center|(੧੨੩)}}</noinclude>ਉਚੇ ਮੂਤੇ। ਤੱਤਾ ਖਾਵੇ ਮਰੇ ਦੁਖਣੂਤੇ। ਰਾਹ ਜਾਂਦਾ ਸਰਕੜਾ ਸੂਤੇ॥
{{gap}}ਇੱਕ ਮੁੰਡੇ ਨੇ ਕਿਹਾ ਨਾ ਭਈ ਭਾਇਆ ਸਹੁੰ ਗੁਰੂ ਦੀ ਇਹ ਗੱਲਾਂ ਤਾ ਸੱਚੇ ਹਨ। ਆਹਾਂ ਮੈਂ ਇੱਕ ਦਿਨ ਤੁਰਿਆ ਜਾਂਦਾ
ਜਾਂਦਾ ਇੱਕ ਸਰਵਾਹੜ ਦੇ ਪੱਠੇ ਨੂੰ ਖਿੱਚ ਬੈਠਾ ਮੇਰੇ ਹੱਥ ਨੂੰ ਠੀਕ
ਚੀਰਾ ਆਗਿਆ ਸਾ॥
{{gap}}ਬੁੱਢੇ ਨੇ ਆਖਿਆ ਨਾ ਫੇਰ ਆਉਣਾ ਨ ਸੋ ਚੀਰਾ। ਸੁਣ
ਨੂੰ ਹੋਰ ਸੁਣਾਇਯੇ। (ਤਿੰਨੋ ਬੰਨ ਕੁਬੰਨ। ਮੈਂਹ ਡੱਬੀ ਭੇਡ ਭੂਸਲੀ ਦਾੜ੍ਹੀ ਵਾਲੀ ਰੰਨ।)
{{gap}}ਇੱਕ ਮੁੰਡਾ ਬੇਲਿਆ ਠੀਕ ਹੈ ਭਈ ਮਾਹਨ ਸਿੰਹ ਲੁਹਾਰ ਦੀ ਤੀਮੀ ਦੀ ਠੋਡੀ ਪਰ ਬਾਲ ਹਨ ਤਦੇ ਓਹ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੀ॥
{{gap}}ਬੁੱਢੇ ਨੇ ਆਖਿਆ ਨਾ ਹੋਰ ਐਮੈਂ ਤਾ ਨਹੀਂ ਭਈਆ ਸਿਆਣੇ ਸਭ ਸੱਚੀਆਂ ਆਖ ਗਏ ਹਨ। ਸੁਣੋ ਹੋਰ ਸੁਣੋ (ਤਿੰਨੇ ਕੰਮ
ਪੈਣ ਅਬੱਲੇ। ਨੰਗੀ ਪੈਰੀਂ ਗਾਹੇ ਸੱਲੇ। ਜੁਆਨ ਧੀ ਨੂੰ ਗੋਇਲ
ਘੱਲੇ। ਦੌਲਤ ਬਾਝੁ ਕਚੈਹਿਰੀ ਮੱਲੇ॥)
{{gap}}ਇੱਕ ਮੁੰਡੇ ਨੇ ਪੁੱਛਿਆ ਭਾਇਆ ਗੋਇਲ ਕੀ? ਬੁੱਢੇ ਨੇ ਆਖਿਆ ਓਪਰੇ ਬਹਿੰ ਨੂੰ ਗੋਇਲ ਆਖੀਦਾ ਹੈ।
ਸੁਣੋ ਹੋਰ ਸੁਣੋਂ (ਅੱਖਾਂ ਮੀਚ ਨਾ ਚੱਲੀਯੇ ਪੈ ਟੋਏ ਮਰਿਯੇ। ਵੱਡਾ ਬੋਲ ਨਾ ਬੋਲਿਯੋਂ ਕਰਤਾਰੋਂ ਡਰਿਯੇ) ਮੁੰਡਿਆਂ ਨੇ ਆਖਿਆ ਇਹ ਬੀ ਠੀਕ ਹੈ।
{{gap}}ਬੁੱਢੇ ਨੇ ਆਖਿਆ ਹੋਰ ਸੁਣਾਇਯੇ ਕੇ ਬਸ? ਮੁੰਡੇ ਬੋਲੇ ਬੱਸ ਕਿੰਉਂ ਸਗੋਂ ਬਾਦ ਨਿੱਬੜਦੀ ਹੈ।
{{gap}}ਬੁੱਢੇ ਨੇ ਆਖਿਆ ਲਓ ਹੋਰ ਬੀ ਲਓ ਅਸੀਂ ਗੱਲਾਂ ਦੇ ਪੁਲ਼ ਬੰਨ੍ਹ ਦੇਇਯੇ (ਖੇਤੇ ਜੱਟ ਨਾ ਛੇੜਿਯੇ ਹੱਟ ਉੱਤੇ ਕਿਰਾੜ। ਪੱਡਣ ਮੇਉਂ ਨਾ ਛੇੜਿਯੇ ਭੰਨ ਸਿੱਟੇ ਬੁਥਾੜ।)
{{gap}}ਏਹ ਗੱਲਾਂ ਸੁਣਕੇ ਇੱਕ ਮੁੰਡਾ ਬੋਲਿਆ ਤਾਇਆ ਓਹ ਭਾਈ ਜੀ ਤਾ ਇੱਕ ਵਾਰੀਂ ਮੈਂ ਬੀ ਦੇਖਿਆ ਸਾ। ਆਂਹਾਂ ਇੱਕ ਦਿਨ ਬਾਪੂ<noinclude></noinclude>
m4gg6zwfgzypq4at7tloqw7p9vienxl
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/123
250
66848
196904
2025-06-30T19:24:10Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਉਸ ਨੂੰ ਪਰਸ਼ਾਦ ਛਿਕਾਉਣ ਘਰ ਲਿਆਇਆ ਸਾ। ਤਾਇਆ ਉਹ ਓਹੋ ਸਾ ਨਾ ਜੇਹੜਾ ਹਰ ਗੱਲੇ ਮਰਾਮਰਾ ਆਖਕੇ ਬੋਲਦਾ ਹੁੰਦਾ ਸਾ? ਆਂਹਾਂ ਤਾਇਆ ਉਨ ਮੈਂ ਨੂੰ ਆਖਿਆ ਭਈ ਮਰਿਆ ਬਸੰਤ ਸਿੰਹਾਂ ਔਹ ਮਰਾ ਛੰਨਾ ਫੜਾਈ। ਭਾਇਆ ਪਹਿਲਾਂ ਤਾ ਮ..." ਨਾਲ਼ ਸਫ਼ਾ ਬਣਾਇਆ
196904
proofread-page
text/x-wiki
<noinclude><pagequality level="1" user="Charan Gill" />{{center|(੧੨੪)}}</noinclude>ਉਸ ਨੂੰ ਪਰਸ਼ਾਦ ਛਿਕਾਉਣ ਘਰ ਲਿਆਇਆ ਸਾ। ਤਾਇਆ
ਉਹ ਓਹੋ ਸਾ ਨਾ ਜੇਹੜਾ ਹਰ ਗੱਲੇ ਮਰਾਮਰਾ ਆਖਕੇ ਬੋਲਦਾ ਹੁੰਦਾ ਸਾ? ਆਂਹਾਂ ਤਾਇਆ ਉਨ ਮੈਂ ਨੂੰ ਆਖਿਆ ਭਈ ਮਰਿਆ
ਬਸੰਤ ਸਿੰਹਾਂ ਔਹ ਮਰਾ ਛੰਨਾ ਫੜਾਈ। ਭਾਇਆ ਪਹਿਲਾਂ ਤਾ
ਮੈਂ ਜੀ ਵਿੱਚ ਆਖਿਆ ਭਈ ਇਹ ਮਰਾ ਮਰਾ ਹਰ ਗੱਲ ਵਿੱਚ ਕੀ
ਆਖਦਾ ਹੈ ਪਰ ਫੇਰ ਉਸ ਨੇ ਦੋ ਤਿੰਨ ਵਾਰ ਓਦਾਂ ਹੀ ਮਰੀ
ਥਾਲੀ ਮਰਾ ਤਥਾ ਮਰਾ ਚੁੱਲਾ ਅਰ ਮਰਾ ਮੰਜਾ ਮਰੀ ਪੀਹੜੀ
ਜਾਂ ਮਰੀ ਲਾਠੀ ਮਰਾ ਸੋਟਾ ਆਖਿਆ ਤਾਂ ਮੈਂ ਜਾਣ ਗਿਆ ਭਈ
ਇਸ ਨੂੰ ਬਾਣ ਪਈ ਹੋਈ ਹੋਣੀ ਹੈ।
{{gap}}ਬੁੱਢੇ ਨੇ ਆਖਿਆ ਨਹੀਂ ਉਨਾਂ ਦੇ ਦੇਸ ਕੰਢੀ ਵਿੱਚ ਸਭੋ ਲੋਕ ਓਦਾਂ ਹੀ ਮਰਾ ਮਰਾ ਹਰ ਗੱਲ ਬੋਲਦੇ ਹੁੰਦੇ ਹਨ। ਬਾਣ ਪਈ
ਹੋਈ ਤਾ ਓਹ ਹੁੰਦੀ ਹੈ ਜਿਦਾਂ ਤੇਰਾ ਪੇਉ ਹਰ ਗੱਲੇ ਆਖਦਾ
ਹੁੰਦਾ ਹੈ (ਤੇਰਾ ਨਾਉਂ ਕੀ)॥
{{gap}}ਇੱਕ ਮੁੰਡਾ ਬੋਲਿਆ ਆਹੋ ਓਏ ਐਦਾਂ ਤਾਂ ਕਈਆਂ ਲੋਕਾਂ ਨੂੰ ਬਾਣ ਹੁੰਦੀ ਹੈ ਮੈਂ ਕਈ ਆਪਣੇ ਪਿੰਡ ਐਦਾਂ ਬੋਲਦੇ ਸੁਣੇ ਹਨ।
ਕੋਈ ਹਰ ਗੱਲੇ ਐਦਾਂ ਆਖ ਲੈਂਦਾ ਹੁੰਦਾ ਹੈ ਭਈ (ਖਾਹ ਸੌਂਹ)
ਕੋਈ ਆਖਦਾ ਹੁੰਦਾ ਹੈ (ਅਗਲੇ ਆਖਿਆ) ਕੋਈ ਐਉਂ ਆਖ
ਲੈਂਦਾ ਹੁੰਦਾ ਹੈ (ਮੈਂ ਨੂੰ ਰੱਬ ਨੇਕੀ ਦੇਵੇ)। ਕਿਸੇ ਨੂੰ ਇਹ ਬਾਤ ਹੁੰਦੀ ਹੈ (ਕਹੁ ਤਾ ਰਾਮ) ਕਿਸੇ ਨੂੰ ਫਟਕ ਹੁੰਦੀ ਹੈ (ਤੇਰਾ ਰਾਮ ਭਲਾ ਕਰੇ) ਕਈ ਆਖਦੇ ਹੁੰਦੇ ਹਨ (ਜੈਸਾ ਜੋ ਬਾਕੀ ਰਿਹਾ) ਕਈ
ਐਉਂ ਬੀ ਆਖ ਲੈਂਦੇ ਹੁੰਦੇ ਕਿ (ਬਾਕੀਮਾਨ) ਗੱਲ ਕਾਹਦੀ ਲੋਕਾਂ
ਨੂੰ ਕਈ ਤਕਾਂ ਦੀਆਂ ਫਿਟਕਾਂ ਹੁੰਦੀਆਂ ਹਨ।
{{gap}}ਇੱਕ ਹੋਰ ਮੁੰਡਾ ਬੋਲਿਆ ਹਾਂ ਭਈ ਠੀਕ ਹੈ ਇਹ ਫਿਟਕਾਂ ਨਿਰੀਆਂ ਪਿੰਡਾਂ ਦਿਆਂ ਲੋਕਾਂ ਨੂੰ ਹੀ ਤਾ ਨਹੀਂ ਹੁੰਦੀਆਂ ਸਾਡੇ ਪਿੰਡ ਇੱਕ ਜਲੰਧਰ ਦਾ ਪਾਧਾ ਆਉਂਦਾ ਹੁੰਦਾ ਹੈ ਉਹ ਬੀ ਏਦਾਂ ਹੀ<noinclude></noinclude>
epyu4e9ppb5fu12shzvn2x54xmmmawe
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/124
250
66849
196905
2025-06-30T19:33:54Z
Charan Gill
36
/* ਗਲਤੀਆਂ ਨਹੀਂ ਲਾਈਆਂ */ "(( 924) ਬੋਲਦਾ ਹੁੰਦਾ ਹੈ। ਇੱਕ ਦਿਨ ਮੇਰੀ ਦਾਦੀ ਦੇ ਹੱਥੋਂ ਗਊ ਸਕਲੌਂਪ ਕਰਾਉਣ ਆਇਆ ਸਾ ਭਈਆ ਤਦੋਂ ਮੈਂ ਦੇਖਿਆ ਸੀ ਉਹ ਹਰ ਗੰਲੇ (ਨਾਨਾ ਪ੍ਰਕਾਰ ਨਾਨਾ ਪਰਕਾਰ) ਕਹਿ ਲੈਂਦਾ ਸੀ। ਉੱਦਣ ਐਦਾਂ ਹੋਈ ਜਾਂ ਸਾਡੇ ਅੰਗਣ ਵਿੱਚ ਗਊ..." ਨਾਲ਼ ਸਫ਼ਾ ਬਣਾਇਆ
196905
proofread-page
text/x-wiki
<noinclude><pagequality level="1" user="Charan Gill" />{{center|(੧੨੫)}}</noinclude>(( 924)
ਬੋਲਦਾ ਹੁੰਦਾ ਹੈ। ਇੱਕ ਦਿਨ ਮੇਰੀ ਦਾਦੀ ਦੇ ਹੱਥੋਂ ਗਊ ਸਕਲੌਂਪ
ਕਰਾਉਣ ਆਇਆ ਸਾ ਭਈਆ ਤਦੋਂ ਮੈਂ ਦੇਖਿਆ ਸੀ ਉਹ ਹਰ
ਗੰਲੇ (ਨਾਨਾ ਪ੍ਰਕਾਰ ਨਾਨਾ ਪਰਕਾਰ) ਕਹਿ ਲੈਂਦਾ ਸੀ। ਉੱਦਣ
ਐਦਾਂ ਹੋਈ ਜਾਂ ਸਾਡੇ ਅੰਗਣ ਵਿੱਚ ਗਊ ਖੜੀ ਕੀਤੀ ਤਾਂ ਪਾਧਾ ਮੈਂ
ਨੂੰ ਆਹਦਾ ਹੈ ਲਈ ਮੁੰਡਿਆ ਨਾਨਾ ਪਰਕਾਰ ਕਰਕੇ ਥੋੜਾ ਜਿਹਾ
ਜਲ ਮੇਰੇ ਹੱਥ ਉੱਤੇ ਪਾਉ। ਮੈਂ ਪਾਣੀ ਤਾਂ ਹੱਥ ਉੱਤੇ ਛੰਨੇ ਵਿੱਚੋਂ
ਪਾ ਦਿੱਤਾ ਪਰ ਫੇਰ ਮੈਂ ਪੁੱਛਿਆ ਪਾਧਾ ਮੈਂ ਨਾਨਾ ਪਰਕਾਰ ਨਾ
ਸਮਝਿਆ ਭਈ ਉਹ ਕਿੱਦਾਂ ਕਰਾਂ? ਇਹ ਸੁਣਕੇ ਸਭ ਲੋਕ
ਹੱਸ ਪਏ ਤਾਂ ਮੈਂ ਜਾਣਿਆ ਭਈ ਇਉਂ ਆਖਣੇ ਦੀ ਪਾਧੇ ਨੂੰ
ਬਾਣ ਪਈ ਹੋਈ ਹੋਣੀ ਹੈ।
{{gap}}ਇੱਕ ਮੁੰਡੇ ਨੇ ਕਿਹਾ ਫੇਰ ਜੇਂ ਪਾਧੇ ਤੇ ਆਪਣੀ ਬਾਣ ਹੀ ਨਹੀਂ ਹੋਣਾ ਹੁੰਦੀ ਤਾਂ ਹੋਰਨਾਂ ਨੂੰ ਕੀ ਮੱਤ ਦੇਊਂਗਾ ਇਹ ਤਾ ਠੀਕ ਉਹੋ ਹੋਈ ਜਿਹਾਕੁ ਸਿਆਣੇ ਆਖਦੇ ਹੁੰਦੇ ਹਨ ਕਿ (ਪਾਂਧਾ ਅਰ ਮਸਾਲਚੀ ਦੁਨੋਂ ਬੇਈਮਾਨ। ਹੋਰਨਾਂ ਨੂੰ ਚਾਨਣ ਕਰਨ ਆਪ ਅਨ੍ਹੇਰੇ ਜਾਣ।
{{gap}}ਮੁੰਡੇ ਅਹੀਆਂ ਜੇਹੀਆਂ ਗਲਾਂ ਕਰਦੇ ਘਰੀਂ ਆ ਬੜੇ।
{{gap}}ਦੂਜੇ ਦਿਨ ਦਰਵਾਜ਼ੇ ਬਹਿਕੇ ਮੇਲੇ ਦੀਆਂ ਗੱਲਾਂ ਕਰਨ ਲਗੇ ਤਾਂ ਇੱਕ ਬੁੱਢਾ ਜੇਹਾ ਜੱਟ ਬੋਲਿਆ ਭਈ ਝੰਡਾ ਜੀ ਬਡਾ ਸਚਾ ਹੈ ਜੋ ਮੰਗੀਦਾ ਹੈ ਸੋ ਪਾਈਦਾ ਹੈ। ਇੱਕ ਵਾਰ ਅਸੀਂ ਉਥੇ ਬਡੀ ਜਾਹਰੀ ਕਰਾਮਾਤ ਦੇਖੀ ਸੀ। ਮੈਂ ਅਰ ਬਾਪੂ ਦੋਨੋਂ ਹੀ ਉਥੇ ਪਰਹਾਂ ਤੇ ਆਉਂਦੇ ਹੋਏ ਦੁਪੈਹਰਾ ਕੱਟਣ ਬੈਠ ਗਏ। ਭਈਆ ਸਾਡੇ ਮਨ ਵਿੱਚ ਇਹ ਸਕਲੋਂਪ ਉਠਿਆ ਕਿ ਹੇ ਬਾਬਾ ਜੁਆਹਰ ਸਿੰਹਾਂ ਜੇ
ਐਸ ਵੇਲੇ ਸਾਨੂੰ ਕਿਤੋਂ ਫੱਕਾ ਛਾਹ ਦਾ ਹੱਥ ਆ ਜਾਵੇ ਤਾਂ ਬੱਡੀ
ਚੰਗੀ ਗੱਲ ਹੋਵੇ। ਭਈ ਤੁਸੀਂ ਰੱਬ ਦੀ ਪਰਿਹਾ ਬੈਠੇ ਹੋਂ ਬੇਈਮਾਨ
ਹੈ ਜੋ ਝੂਠ ਆਖੇ ਸਾਹਮਣੇ ਤੇ ਇੱਕ ਜੱਟੀ ਨਿਕਲੀ ਕਿ ਜਿਸ ਦੇ ਸਿਰ ਉਤੇ ਦਹੀਂ ਦੀ ਚਾਟੀ ਚੁੱਕੀ ਹੋਈ ਸੀ। ਉਸ ਨੇ ਆਉਂਦੀ ਹੀ ਉਹ<noinclude></noinclude>
gmks7hic5foz3l1rl95ybhf3y9edgf6
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/125
250
66850
196906
2025-06-30T19:43:34Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਦਹੀਂ ਝੰਡੇਜੀ ਚੜ੍ਹਾਕੇ ਆਖਿਆ ਲਓ ਸਿੱਖੋਂ ਦਹੀਂ ਪੀ ਲਓ। ਮੈਂ ਆਖਿਆ ਲੈ ਬਾਪ ਬਾਬੇ ਨੇ ਸਾਡੀ ਫਰਿਆਦ ਸੁਣਕੇ ਝਬੇ ਹੀ ਦਹੀਂ ਭੇਜ ਦਿੱਤਾ ਹੈ। ਬੱਸ ਫੇਰ ਅਸੀਂ ਦੋਹਾਂ ਜਣਿਆਂ ਨੇ ਰੱਜਕੇ ਦਹੀਂ ਪੀਤਾ ਅਰ ਕੁਛ ਪਾਣੀ ਪਾਕੇ..." ਨਾਲ਼ ਸਫ਼ਾ ਬਣਾਇਆ
196906
proofread-page
text/x-wiki
<noinclude><pagequality level="1" user="Charan Gill" />{{center|(੧੨੬)}}</noinclude>ਦਹੀਂ ਝੰਡੇਜੀ ਚੜ੍ਹਾਕੇ ਆਖਿਆ ਲਓ ਸਿੱਖੋਂ ਦਹੀਂ ਪੀ ਲਓ। ਮੈਂ
ਆਖਿਆ ਲੈ ਬਾਪ ਬਾਬੇ ਨੇ ਸਾਡੀ ਫਰਿਆਦ ਸੁਣਕੇ ਝਬੇ ਹੀ
ਦਹੀਂ ਭੇਜ ਦਿੱਤਾ ਹੈ। ਬੱਸ ਫੇਰ ਅਸੀਂ ਦੋਹਾਂ ਜਣਿਆਂ ਨੇ ਰੱਜਕੇ
ਦਹੀਂ ਪੀਤਾ ਅਰ ਕੁਛ ਪਾਣੀ ਪਾਕੇ ਛਾਹ ਬਣਾਈ॥
{{gap}}ਇਹ ਸੁਣਕੇ ਇੱਕ ਮੁੰਡਾ ਬੋਲਿਆ ਹੋਂਹ ਬੁੱਢੇ ਨੂੰ ਗੱਲਾਂ
ਕਿੰਨੀਆਂ ਆਉਂਦੀਆਂ ਹਨ। ਨਾ ਓਥੇ ਤਾਂ ਨਿੱਤ ਇਹ ਦੇ ਗਿਰਦੇ ਦੀਆਂ ਕਈ ਜੁੱਟੀਆਂ ਖਤਰਾਣੀਆਂ ਸੁੱਖਾਂ ਸਰੀਣੀਆਂ ਦਾ ਦੁੱਧ ਦਹੀਂ
ਚੜ੍ਹਾਉਣ ਆਉਂਦੀਆਂ ਰਹਿੰਦੀਆਂ ਹਨ। ਉਹ ਜੱਟੀ ਕੋਈ ਨਮੀਂ ਤਾ ਨਹੀਂ ਆ ਗਈ ਸੀ। ਫੇਰ ਤੁਹਾ ਨੂੰ ਦਹੀਂ ਖਾਣੇ ਨੂੰ ਲੱਭ ਪਿਆ ਤਾ ਕੇਹੜੀ ਨਵੀਂ ਗਲ ਹੋ ਗਈ। ਉਥੇ ਲੋਕਾਂ ਨੂੰ ਰਵਿਦ ਪਿਆ ਹੋਇਆ ਹੈ ਸੋ ਨਿੱਤ ਨਮੇਂ ਸੂਰਜ ਲਈ ਆਉਂਦੇ ਹਨ। ਫੇਰ ਇਸ ਵਿੱਚ ਗੁਰੂ ਦੀ ਮਾਂ ਦਾ ਕੀ ਹੈ?
{{gap}}ਏਹ ਸੁਣਕੇ ਸਭ ਲੋਕ ਬੋਲੇ ਲਓ ਓਏ ਸਾਲਿਓ ਹੋਰ ਮੁੰਡੇ ਨੂੰ ਪਾਰਸੀ ਭੜਾਓ ਦੇਖਿਆ ਮੁੰਡਾ ਤਾਂ ਹੁਣੇ ਗੁਰਾਂ ਪੀਰਾਂ ਨੂੰ ਜਵਾਬ
ਦਿੰਦਾ ਹੈ। ਅੱਛਾ ਹੋਊ ਭਈ ਸਿੱਖੋ ਦਿਨੋ ਦਿਨ ਘਟਦੀ ਦੀ ਹੀ
ਸਮੇਂ ਆਉਂਦੀ ਜਾਣੀ ਹੈ। ਇੱਥੇ ਏਹ ਗੱਲਾਂ ਹੋ ਹੀ ਰਹੀਆਂ
ਸੀਆਂ ਕਿ ਇਤਨੇ ਨੂੰ ਇੱਕ ਬੁੱਢੇ ਨੇ ਆਕੇ ਆਪਣੇ ਪੁੱਤਾਂ ਭਤੀਜਿਆਂ ਨੂੰ ਆਖਿਆ ਚਲੋ ਓਏ ਮੁੰਡਿਓ ਛਾਹਵੇਲਾ ਆਇਆ
ਉਠਕੇ ਡੰਗਰ ਛੱਡੋ। ਨਾਲ਼ੋਂ ਆਂਹਾਂ ਜੋ ਖੋਲੀ ਦੀ ਧਾਰ ਨਹੀਂ ਕੱਢੀ।
ਉਸ ਦੀ ਧਾਰ ਕੱਢਕੇ ਢੱਗੀ ਨੂੰ ਕੱਖ ਪਾ ਦੇਈਓ। ਫੇਰ ਆਖਿਆ
ਸੁਣ ਓਏ ਲਾਭ ਸਿੰਹਾਂ ਭਈਆ ਢਾਂਡਿਆਂ ਨੇ ਰਾਤ ਦਾ ਮੋਠਾਂ ਦਾ
ਭੋ ਖਾਹਦਾ ਹੋਇਆ ਹੈ ਸੋ ਅੰਦਰ ਤੋਂ ਬਲੀ ਹੋਈ ਹੋਣੀ ਹੈ
ਦੇਖੇਂ ਨਾ ਉਨਾਂ ਨੂੰ ਰੋੜੀ ਵਾਲੇ ਛੱਪੜ ਲਜਾਕੇ ਪਾਣੀ ਧਾਣੀ ਪਲਾ
ਛੱਡੀਂ। ਮੈਂ ਚੱਲਿਆ ਹਾਂ ਪਾਲਾਂ ਨੂੰ ਦਈ ਜਾਣੇ ਅੱਜ ਆਮਾਂ ਕੇ
ਭਲਕੇ ਮਖਾਂ ਝੱਬੇ ਘਰਾਂ ਨੂੰ ਜਾਇਓ ਇੱਥੇ ਹੀ ਨਾ ਨਿੱਘ ਰਹਿਓ॥<noinclude></noinclude>
dqquawn0gehz31bbnkq7ulcmegugatt
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/126
250
66851
196907
2025-06-30T19:47:26Z
Charan Gill
36
/* ਗਲਤੀਆਂ ਨਹੀਂ ਲਾਈਆਂ */ " {{center|{{x-larger|'''ਤੀਜਾ ਭਾਗ'''}}}} {{gap}}{{smaller|ਇਸ ਵਿੱਚ ਦੁਆਬੇ ਦੇ ਮੁਸਲਮਾਨਾਂ ਅਰ ਕਾਂਗੜੇ ਦੇ ਇਰਦ ਗਿਰਦ ਦਿਆਂ ਪਹਾੜੀਆਂ ਅਰ ਮਾਲਵੇ ਦਿਆਂ ਜਟਾਂ ਦੀਆਂ ਬੋਲੀਆਂ ਅਰ ਕੁਛ ਰੀਤਾਂ ਲਿਖੀਆਂ ਹੋਈਆਂ ਹਨ।}} {{gap}}ਇੱਕ ਵਾਰ ਐਹਾ ਅਤਫਾਕ ਹ..." ਨਾਲ਼ ਸਫ਼ਾ ਬਣਾਇਆ
196907
proofread-page
text/x-wiki
<noinclude><pagequality level="1" user="Charan Gill" />{{center|(੧੨੭)}}</noinclude>
{{center|{{x-larger|'''ਤੀਜਾ ਭਾਗ'''}}}}
{{gap}}{{smaller|ਇਸ ਵਿੱਚ ਦੁਆਬੇ ਦੇ ਮੁਸਲਮਾਨਾਂ ਅਰ ਕਾਂਗੜੇ ਦੇ ਇਰਦ ਗਿਰਦ ਦਿਆਂ ਪਹਾੜੀਆਂ ਅਰ ਮਾਲਵੇ ਦਿਆਂ ਜਟਾਂ ਦੀਆਂ ਬੋਲੀਆਂ ਅਰ ਕੁਛ ਰੀਤਾਂ ਲਿਖੀਆਂ ਹੋਈਆਂ ਹਨ।}}
{{gap}}ਇੱਕ ਵਾਰ ਐਹਾ ਅਤਫਾਕ ਹੋਇਆ ਕਿ ਜਲੰਧਰ ਦੇ ਗਿਰਦੇ ਦੇ ਕਰਮਖਾਂ ਮੀਹੇਂਖਾਂ ਸਮੁੰਦਖਾਂ ਅਰ ਬੱਸਣਖਾਂ ਤੇ ਲੈਕੇ ਕਈ
ਪਠਾਣ, ਅਰ ਰਾਹੀਂ ਦੇ ਲਾਕੇ ਦੇ ਬਰਾੜਾ ਨੱਥਲ ਨਈਮ ਮਾਨਾ
ਹੱਸਣ ਬਗੈਰੇ ਰੰਘੜ, ਅਰ ਫਲੌਰ ਦੇ ਲਾਕੇ ਦੇ ਖੈਰੂ ਪੀਰੂ ਚੂਹੜ
ਢੇਰਾ ਬਖਸੂ ਤੇ ਲਗਾ ਗੁੱਜਰ ਅਰ ਲੁਦੇਹਾਣੇ ਦੇ ਲਾਂਭ ਛਾਂਭ ਦੇ
ਅਲੀਆ ਗੁਲਾਮੀ ਲੈਹਣਾ ਗਹਿਣਾ ਝੰਡਾ ਕਾਇਮ ਬਗੈਰੇ ਰਾਈ,
ਅਰ ਸਿਆਰਪੁਰੇ ਦੇ ਨੇੜੇ ਤੇੜੇ ਦੇ ਮੁਹੰਮਦ ਬਸਕ ਪੀਰ ਬਸਕ
ਦਾਰਾ ਸਮਸਦੀਨ ਅਰ ਗੌਂਸ ਮੁਹੰਮਦ ਬਗੈਰੇ ਸੇਖ, ਸਰਕਾਰ ਦੇ ਸੱਦੇ
ਮੂਜਬ ਰਮਜ਼ਾਨ ਦੇ ਮਹੀਨੇ ਲਹੌਰ ਕੱਠੇ ਹੋ ਗਏ। ਈਦ ਦਾ
ਦਿਨ ਬੀ ਜੋ ਇਨਾਂ ਨੂੰ ਉਥੇ ਹੀ ਆਇਆ ਤਾਂ ਉਹ ਇਨੀਂ ਆ
ਪਸ ਵਿਚੀਂ ਆਖਿਆ ਚੱਲੇ ਓਏ ਮੁਸਲਮਾਨੋਂ ਈਦ ਨੂੰ ਤਿਆਰ
ਹੋਵੋ। ਰਾਈਆਂ ਨੇ ਰਜਪੂਤਾਂ ਨੂੰ ਆਖਿਆ ਖੜੋ ਜੀ ਚੌਧਰੀ
ਐਨਾਂ ਗੁੱਜਰਾਂ ਨੂੰ ਬੀ ਵਾਜ ਮਾਰ ਲਈਯੇ। ਫੇਰ ਆਖਿਆ
ਓਏ ਆਓ ਭਈ ਮੈਹਰ ਜੇ ਈਦ ਨੂੰ ਚੱਲਣਾ ਹੈ। ਗੁੱਜਰਾਂ ਨੇ
ਰਾਈਆਂ ਨੂੰ ਆਖਿਆ ਜੀ ਤੁਹਾਡਾ ਖੁਦਾ ਭਲਾ ਕਰੋ ਮੀਆਂ
ਸਾ ਨੂੰ ਲਏ ਬਾਝੋਂ ਨਾ ਜਾਇਓ। ਨਾਲ਼ੇ ਅਸੀਂ ਆਪਣਿਆਂ ਗੁਆ
ਢੀਆਂ ਪਠਾਣਾਂ ਨੂੰ ਬੀ ਵਾਜ ਮਾਰ ਲਿਆਉਂਦੇ ਹਾਂ। ਫੇਰ ਗੁੱਜਰਾਂ<noinclude></noinclude>
p4s669qbve2bnz8vjwwl4ffy9f2ewiw
196908
196907
2025-07-01T02:26:17Z
Charan Gill
36
196908
proofread-page
text/x-wiki
<noinclude><pagequality level="1" user="Charan Gill" />{{center|(੧੨੭)}}</noinclude>
{{center|{{x-larger|'''ਤੀਜਾ ਭਾਗ'''}}}}
{{gap}}{{smaller|ਇਸ ਵਿੱਚ ਦੁਆਬੇ ਦੇ ਮੁਸਲਮਾਨਾਂ ਅਰ ਕਾਂਗੜੇ ਦੇ ਇਰਦ ਗਿਰਦ ਦਿਆਂ ਪਹਾੜੀਆਂ ਅਰ ਮਾਲਵੇ ਦਿਆਂ ਜੱਟਾਂ ਦੀਆਂ ਬੋਲੀਆਂ ਅਰ ਕੁਛ ਰੀਤਾਂ ਲਿਖੀਆਂ ਹੋਈਆਂ ਹਨ।}}
{{gap}}ਇੱਕ ਵਾਰ ਐਹਾ ਅਤਫਾਕ ਹੋਇਆ ਕਿ ਜਲੰਧਰ ਦੇ ਗਿਰਦੇ ਦੇ ਕਰਮ ਖਾਂ ਮੀਹੇਂ ਖਾਂ ਸਮੁੰਦ ਖਾਂ ਅਰ ਬੱਸਣ ਖਾਂ ਤੇ ਲੈ ਕੇ ਕਈ
ਪਠਾਣ, ਅਰ ਰਾਹੋਂ ਦੇ ਲਾਕੇ ਦੇ ਬਰਾੜਾ ਨੱਥਲ ਨਈਮ ਮਾਨਾ
ਹੱਸਣ ਬਗੈਰੇ ਰੰਘੜ, ਅਰ ਫਲੌਰ ਦੇ ਲਾਕੇ ਦੇ ਖੈਰੂ ਪੀਰੂ ਚੂਹੜ
ਢੇਰਾ ਬਖਸੂ ਤੇ ਲਗਾ ਗੁੱਜਰ, ਅਰ ਲੁਦੇਹਾਣੇ ਦੇ ਲਾਂਭ ਛਾਂਭ ਦੇ
ਅਲੀਆ ਗੁਲਾਮੀ ਲੈਹਣਾ ਗਹਿਣਾ ਝੰਡਾ ਕਾਇਮ ਬਗੈਰੇ ਰਾਈ,
ਅਰ ਸਿਆਰਪੁਰੇ ਦੇ ਨੇੜੇ ਤੇੜੇ ਦੇ ਮੁਹੰਮਦ ਬਸਕ ਪੀਰ ਬਸਕ
ਦਾਰਾ ਸਮਸਦੀਨ ਅਰ ਗੌਂਸ ਮੁਹੰਮਦ ਬਗੈਰੇ ਸੇਖ, ਸਰਕਾਰ ਦੇ ਸੱਦੇ ਮੂਜਬ ਰਮਜ਼ਾਨ ਦੇ ਮਹੀਨੇ ਲਹੌਰ ਕੱਠੇ ਹੋ ਗਏ। ਈਦ ਦਾ
ਦਿਨ ਬੀ ਜੋ ਇਨਾਂ ਨੂੰ ਉਥੇ ਹੀ ਆਇਆ ਤਾਂ ਉਹ ਇਨੀਂ ਆਪਸ ਵਿਚੀਂ ਆਖਿਆ ਚੱਲੇ ਓਏ ਮੁਸਲਮਾਨੋਂ ਈਦ ਨੂੰ ਤਿਆਰ ਹੋਵੋ। ਰਾਈਆਂ ਨੇ ਰਜਪੂਤਾਂ ਨੂੰ ਆਖਿਆ ਖੜੋ ਜੀ ਚੌਧਰੀ
ਔਨਾਂ ਗੁੱਜਰਾਂ ਨੂੰ ਬੀ ਵਾਜ ਮਾਰ ਲਈਯੇ। ਫੇਰ ਆਖਿਆ
ਓਏ ਆਓ ਭਈ ਮੈਹਰ ਜੇ ਈਦ ਨੂੰ ਚੱਲਣਾ ਹੈ। ਗੁੱਜਰਾਂ ਨੇ
ਰਾਈਆਂ ਨੂੰ ਆਖਿਆ ਜੀ ਤੁਹਾਡਾ ਖੁਦਾ ਭਲਾ ਕਰੋ ਮੀਆਂ
ਸਾ ਨੂੰ ਲਏ ਬਾਝੋਂ ਨਾ ਜਾਇਓ। ਨਾਲ਼ੇ ਅਸੀਂ ਆਪਣਿਆਂ ਗੁਆਢੀਆਂ ਪਠਾਣਾਂ ਨੂੰ ਬੀ ਵਾਜ ਮਾਰ ਲਿਆਉਂਦੇ ਹਾਂ। ਫੇਰ ਗੁੱਜਰਾਂ<noinclude></noinclude>
5dntt8x7t1f14mqkrqw52rms146bfh9
196909
196908
2025-07-01T02:38:44Z
Charan Gill
36
196909
proofread-page
text/x-wiki
<noinclude><pagequality level="1" user="Charan Gill" />{{center|(੧੨੭)}}</noinclude>
{{center|{{x-larger|'''ਤੀਜਾ ਭਾਗ'''}}}}
{{gap}}{{smaller|ਇਸ ਵਿੱਚ ਦੁਆਬੇ ਦੇ ਮੁਸਲਮਾਨਾਂ ਅਰ ਕਾਂਗੜੇ ਦੇ ਇਰਦ ਗਿਰਦ ਦਿਆਂ ਪਹਾੜੀਆਂ ਅਰ ਮਾਲਵੇ ਦਿਆਂ ਜੱਟਾਂ ਦੀਆਂ ਬੋਲੀਆਂ ਅਰ ਕੁਛ ਰੀਤਾਂ ਲਿਖੀਆਂ ਹੋਈਆਂ ਹਨ।}}
{{gap}}ਇੱਕ ਵਾਰ ਐਹਾ ਅਤਫਾਕੁ ਹੋਇਆ ਕਿ ਜਲੰਧਰ ਦੇ ਗਿਰਦੇ ਦੇ ਕਰਮ ਖਾਂ ਮੀਹੇਂ ਖਾਂ ਸਮੁੰਦ ਖਾਂ ਅਰ ਬੱਸਣ ਖਾਂ ਤੇ ਲੈ ਕੇ ਕਈ
ਪਠਾਣ, ਅਰ ਰਾਹੋਂ ਦੇ ਲਾਕੇ ਦੇ ਬਰਾੜਾ ਨੱਥਲ ਨਈਮ ਮਾਨਾ
ਹੱਸਣ ਬਗੈਰੇ ਰੰਘੜ, ਅਰ ਫਲੌਰ ਦੇ ਲਾਕੇ ਦੇ ਖੈਰੂ ਪੀਰੂ ਚੂਹੜ
ਢੇਰਾ ਬਖਸੂ ਤੇ ਲਗਾ ਗੁੱਜਰ, ਅਰ ਲੁਦੇਹਾਣੇ ਦੇ ਲਾਂਭ ਛਾਂਭ ਦੇ
ਅਲੀਆ ਗੁਲਾਮੀ ਲੈਹਣਾ ਗਹਿਣਾ ਝੰਡਾ ਕਾਇਮ ਬਗੈਰੇ ਰਾਈ,
ਅਰ ਸਿਆਰਪੁਰੇ ਦੇ ਨੇੜੇ ਤੇੜੇ ਦੇ ਮੁਹੰਮਦ ਬਸਕ ਪੀਰ ਬਸਕ
ਦਾਰਾ ਸਮਸਦੀਨ ਅਰ ਗੌਂਸ ਮੁਹੰਮਦ ਬਗੈਰੇ ਸੇਖ, ਸਰਕਾਰ ਦੇ ਸੱਦੇ ਮੂਜਬ ਰਮਜ਼ਾਨ ਦੇ ਮਹੀਨੇ ਲਹੌਰ ਕੱਠੇ ਹੋ ਗਏ। ਈਦ ਦਾ
ਦਿਨ ਬੀ ਜੋ ਇਨਾਂ ਨੂੰ ਉਥੇ ਹੀ ਆਇਆ ਤਾਂ ਉਹ ਇਨੀਂ ਆਪਸ ਵਿਚੀਂ ਆਖਿਆ ਚੱਲੇ ਓਏ ਮੁਸਲਮਾਨੋਂ ਈਦ ਨੂੰ ਤਿਆਰ ਹੋਵੋ। ਰਾਈਆਂ ਨੇ ਰਜਪੂਤਾਂ ਨੂੰ ਆਖਿਆ ਖੜੋ ਜੀ ਚੌਧਰੀ
ਔਨਾਂ ਗੁੱਜਰਾਂ ਨੂੰ ਬੀ ਵਾਜ ਮਾਰ ਲਈਯੇ। ਫੇਰ ਆਖਿਆ
ਓਏ ਆਓ ਭਈ ਮੈਹਰ ਜੇ ਈਦ ਨੂੰ ਚੱਲਣਾ ਹੈ। ਗੁੱਜਰਾਂ ਨੇ
ਰਾਈਆਂ ਨੂੰ ਆਖਿਆ ਜੀ ਤੁਹਾਡਾ ਖੁਦਾ ਭਲਾ ਕਰੋ ਮੀਆਂ
ਸਾ ਨੂੰ ਲਏ ਬਾਝੋਂ ਨਾ ਜਾਇਓ। ਨਾਲ਼ੇ ਅਸੀਂ ਆਪਣਿਆਂ ਗੁਆਢੀਆਂ ਪਠਾਣਾਂ ਨੂੰ ਬੀ ਵਾਜ ਮਾਰ ਲਿਆਉਂਦੇ ਹਾਂ। ਫੇਰ ਗੁੱਜਰਾਂ<noinclude></noinclude>
42ehxe3d3rkodfy2eepl2bcif6g83uq
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/127
250
66852
196910
2025-07-01T02:46:16Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਨੇ ਪਠਾਣਾਂ ਨੂੰ ਆਖਿਆ ਜਾਂ ਖਾਂਜੀ ਆਓ ਲੋਕ ਈਦ ਪੜ੍ਹਨ ਚੱਲੇ ਹਨ। ਪਠਾਣਾਂ ਨੇ ਸੇਖਾਂ ਨੂੰ ਕਿਹਾ ਭਈ ਸੇਖੋਂ ਆਓ ਜੇ ਈਦ ਪੜ੍ਹਨ ਚੱਲਦਾ ਹੈ॥ {{gap}}ਰਾਹ ਵਿੱਚ ਆਪਸ ਵਿੱਚੋਂ ਆਖਣ ਲੱਗੇ ਭਈ ਅਸੀਂ ਠਹਿਰੇ ਪਰਦੇਸੀ ਕਿਤੇ ਐਹਾ..." ਨਾਲ਼ ਸਫ਼ਾ ਬਣਾਇਆ
196910
proofread-page
text/x-wiki
<noinclude><pagequality level="1" user="Charan Gill" />{{center|(੧੨੮)}}</noinclude>ਨੇ ਪਠਾਣਾਂ ਨੂੰ ਆਖਿਆ ਜਾਂ ਖਾਂਜੀ ਆਓ ਲੋਕ ਈਦ ਪੜ੍ਹਨ
ਚੱਲੇ ਹਨ। ਪਠਾਣਾਂ ਨੇ ਸੇਖਾਂ ਨੂੰ ਕਿਹਾ ਭਈ ਸੇਖੋਂ ਆਓ ਜੇ ਈਦ
ਪੜ੍ਹਨ ਚੱਲਦਾ ਹੈ॥
{{gap}}ਰਾਹ ਵਿੱਚ ਆਪਸ ਵਿੱਚੋਂ ਆਖਣ ਲੱਗੇ ਭਈ ਅਸੀਂ ਠਹਿਰੇ
ਪਰਦੇਸੀ ਕਿਤੇ ਐਹਾ ਨਾ ਹੋਵੇ ਕਿ ਕਿਸੇ ਰਾਫਜੀ ਨਾਲ ਲੜਾਈ
ਭਿੜਾਈ ਹੋ ਜਾਵੇ ਅੜਿਆ ਅਸੀਂ ਤਾਂ ਧਿਗਾਣੇ ਈਦ ਮਸੀਤ ਨੂੰ
ਚੱਲੇ ਹੈਂ ਪਰੇ ਐਥੇ ਕਿਤੇ ਪਾਕ ਜੇਹੀ ਜਗਾ ਦੇਖਕੇ ਸਿਜਦਾ ਦੇ ਲਓ॥
{{gap}}ਇਕ ਉਨਾਂ ਵਿੱਚੋਂ ਬੇਲਿਆਭਈਮੀਆਂ ਤੁਸੀਂ ਆਂਹਦੇ ਤਾਂ ਸੱਚ ਹੋਂ ਏਥੇ ਲਹੌਰ ਵਿਚ ਕਈ ਤਕਾਂ ਦੀਆਂ ਪਨੀਰੀਆਂ ਬਸਦੀਆਂ
ਅਰ ਹਰ ਰੋਜ਼ ਦੀਨ ਮਜਬ ਦੀ ਬੈਹਸ ਹੁੰਦੀ ਸੁਣਦੇ ਹੈਂ ਕੋਈ ਗਦੂਤ ਉਠਕੇ ਗਲ ਪੈ ਜਾਵੇ ਤਾਂ ਕੀ ਲੜ ਫੜਨਾ ਹੈ? ਪਰੇ ਆਹਾਂ ਬਰਹੇ ਦਿਨਾਂ ਦਾ ਦਿਨ ਕਰਕੇ ਕੱਲੇ ਨੁਆਜ ਪੜ੍ਹਨੇ ਨੂੰ ਮਨ ਨਹੀਂ ਠੁਕਦਾ। ਅਛਾ ਮੀਆਂ ਅੱਲਾ ਸਭ ਖੈਰ ਕਰ ਚੱਲੋ ਤਾਂ ਸਹੀ। ਕੋਈ ਐਮੇਂਸਾਡੇ ਪਰਦੇਸੀਆਂ ਦਾ ਦੁਸਮਣ ਤਾਂ ਨਹੀਂ ਜੋ ਨੁਆਜ ਦੇ ਵੇਲੇ
ਲੜਨ ਬਹਿ ਜਾਊ॥
{{gap}}ਐਉਂ ਗਲਾਂ ਕਰਦੇ ਕਰਦੇ ਥੋੜਾ ਅੱਗੇ ਬਧੇ ਤਾਂ ਅੱਗੇ ਤੇ ਘੋੜੇ ਉਪਰ ਚੜਿਆ ਆਉਂਦਾ ਜਗਰਾਮਾਂ ਵਾਲ਼ਾ ਮੌਲਵੀ ਮਿਲ਼ਿਆ
ਇਨਾਂ ਦੁਆਬੀਆਂ ਨੇ ਦੂਰੋਂ ਪਛਾਣਕੇ ਆਖਿਆ ਲਓ ਓਏ
ਆਹ ਤਾਂ ਸਾਡਾ ਮੌਲਵੀ ਸਾਹਬ ਆਉਂਦਾ ਹੈ। ਫੇਰ ਨੇੜੇ ਜਾਕੋ
ਆਖਿਆ ਸਲਾਮ ਅਲੈਕ ਜੀ ਮੌਲਵੀ ਸਾਹਬ!
{{gap}}ਉਸ ਨੇ ਕਿਹਾ ਵਾਅਲੈਕਸ ਸਲਾਮ ਭਈ ਮੀਆਂ ਖੈਰ ਨਾਲ
ਹੋਂ ਤੁਸੀਂ ਕਿੱਕੁਰ ਆਏ ਹੋ?
{{gap}}ਉਨ੍ਹੀਂ ਆਖਿਆ ਜੀ ਹਾਂ ਸੁਕਰ ਅਲਹਮਦ। ਫੇਰ ਬੋਲੋ ਜੀ
ਤੁਸੀਂ ਜਾਣਦੇ ਹੀ ਹੋਨਾ ਜਿੱਕੁਰ ਹੋਰ ਖਿਲਕਤ ਆਈ ਹੈ ਉੱਕਰ ਹੀ
ਅਸੀਂ ਆਏ ਹੋਏ ਹੈਂ॥<noinclude></noinclude>
dayu2cg0fgq5f7jkrgydpxr9c38bwuv
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/128
250
66853
196911
2025-07-01T02:49:27Z
Charan Gill
36
/* ਗਲਤੀਆਂ ਨਹੀਂ ਲਾਈਆਂ */ "{{gap}}ਮੌਲਬੀ ਨੇ ਆਖਿਆ ਭਲਾ ਆਓ ਫੇਰ ਈਦ ਪੜ੍ਹਨ ਚਲਿਯੇ। {{gap}}ਉਨੀਂ ਆਖਿਆ ਚਲੋ ਜੀ ਸਾਹਬ! {{gap}}ਜਾਂ ਸਭ ਨੁਆਜ ਪੜ੍ਹ ਚੁੱਕੇ ਅਰ ਹੋਰ ਮਸਲੇ ਮਸਾਇਲ ਬੀ ਸੁਣ ਚੁੱਕੇ ਤਾਂ ਹੁਣ ਏਹ ਗੱਲਾਂ ਹੋਣ ਲੱਗੀਆਂ ਇੱਕ ਮੁਸਲਮਾਨ ਨੇ ਆਖਿਆ ਭ..." ਨਾਲ਼ ਸਫ਼ਾ ਬਣਾਇਆ
196911
proofread-page
text/x-wiki
<noinclude><pagequality level="1" user="Charan Gill" />{{center|(੧੨੯)}}</noinclude>{{gap}}ਮੌਲਬੀ ਨੇ ਆਖਿਆ ਭਲਾ ਆਓ ਫੇਰ ਈਦ ਪੜ੍ਹਨ ਚਲਿਯੇ।
{{gap}}ਉਨੀਂ ਆਖਿਆ ਚਲੋ ਜੀ ਸਾਹਬ!
{{gap}}ਜਾਂ ਸਭ ਨੁਆਜ ਪੜ੍ਹ ਚੁੱਕੇ ਅਰ ਹੋਰ ਮਸਲੇ ਮਸਾਇਲ ਬੀ ਸੁਣ ਚੁੱਕੇ ਤਾਂ ਹੁਣ ਏਹ ਗੱਲਾਂ ਹੋਣ ਲੱਗੀਆਂ
ਇੱਕ ਮੁਸਲਮਾਨ ਨੇ ਆਖਿਆ ਭਈ ਮੀਆਂ ਤੁਸੀਂ ਏਥੇ ਅੱਜ
ਈਦ ਮਨਾਈ ਅਸੀਂ ਲੁਦੇਹਾਣੇ ਤਾਂ ਕਲ ਈਦ ਪੜ੍ਹ੍ਹੀ ਸੀ ਇਹ ਦਾ
ਕੀ ਸਬੱਬ ਹੋਇਆ। ਅੱਜ ਹੋਰ ਬੀ ਕਈ ਲੋਕ ਮੇਰੇ ਨਾਲੋਂ ਰੇਲ
ਪਰੋਂ ਉੱਤਰੇ ਹਨ ਓਹ ਸਂਭੇ ਆਖਦੇ ਕੇ ਭਈ ਅਸੀਂ ਕਲ ਈਦ
ਪੜ੍ਹ੍ਹੀ ਸੀ!
ਦੁਆਬੀਆਂ ਨੇ ਕਿਹਾਓ ਭਈ ਮੀਆਂ ਅਸੀਂ ਤਾਂ ਕਲ ਬਥੇਰਾ
ਆਖ ਚੁੱਕੇ ਭਈ ਅਸੀਂ ਤਕਾਲੀ ਚੰਦ ਬਰਜਰੂਰ ਦੇਖਿਆ ਸਾ
ਪਰ ਸਾਡੀ ਕਿਨੇ ਇੱਕ ਨਾ ਮੰਨੀ। ਸਗੋਂ ਐਥੇ ਲੋਕ ਐਉਂ ਆਖਦੇ
ਸੇ ਭਈ ਲਹੌਰ ਦੇ ਪੰਡਤ ਆਖਦੇ ਹਨ ਕਿ ਚੰਦ ਨੇ ਦਿਖਾਲੀ
ਨਹੀਂ ਦਿੱਤੀ॥
ਉਨ ਆਖਿਆ ਹੈ ਤੋਂਬਾ ਏਥੇ ਹੈ ਜੇਹੇ ਮੁਸਲਮਾਨ ਹਨ ਕਿ
ਜੋ ਹਿੰਦੂਆਂ ਦੇ ਕਹੇ ਉੱਪਰ ਚੱਲਦੇ ਹਨ।
6 ਬੋਲੇ ਭਈ ਮੀਆਂ ਖਬਰ ਹੈ। ਇਨਾਂ ਤਾ ਕਲ ਸਾ ਨੂੰ ਮਸੀਤੇ
ਸੱਦਕੇ ਰੋਜ਼ੇ ਰਖਾਏ। ਸਗੋਂ ਅਸੀਂ ਭੜਕੇ ਸਰਘੀ ਨਾ ਪਕਾਉਣੇ ਦੇ
ਸਬੱਬ ਸਾਰਾ ਦਿਨ ਰੋਜੇ ਨਾਲ਼ ਔਖਾ ਕਟਿਆ॥
ਇੱਕ ਲਹੌਰੀਆਮੁਸਲਮਾਨ ਬੋਲਿਆ ਤੋਂਬਾ ਕਰ ਓਏ ਮੀਆਂ
ਅੰਦੂ ਨਹੀਂਓ ਆਖੀਦਾ। ਭਾਈਆ ਜੇ ਮੁਸਲਮਾਨ ਹੋਕੇ ਰੋਜ਼ੇ
ਦਾ ਔਖ ਮੰਨਿਆ ਤਾਂ ਅਸਲਾਮ ਮੁੰਨੇ ਦਾ ਹੋਇਆ?
ਦੁਆਬੀਏ ਬੇਲੇ ਓਏ ਮੀਆਂ ਅਸੀਂ ਖਲਾਫ ਤਾਨਹੀਂ ਆਖਣਾ
ਧਿਗਾਣੇ ਦਾ ਰੋਜਾ ਤਾ ਔਖਾ ਹੀ ਕਰਦਾ
I"\
Q<noinclude></noinclude>
hr8g7svwjpr1cgy46f4xzele2pehnsz
196912
196911
2025-07-01T02:57:42Z
Charan Gill
36
196912
proofread-page
text/x-wiki
<noinclude><pagequality level="1" user="Charan Gill" />{{center|(੧੨੯)}}</noinclude>{{gap}}ਮੌਲਬੀ ਨੇ ਆਖਿਆ ਭਲਾ ਆਓ ਫੇਰ ਈਦ ਪੜ੍ਹਨ ਚਲਿਯੇ।
{{gap}}ਉਨੀਂ ਆਖਿਆ ਚਲੋ ਜੀ ਸਾਹਬ!
{{gap}}ਜਾਂ ਸਭ ਨੁਆਜ ਪੜ੍ਹ ਚੁੱਕੇ ਅਰ ਹੋਰ ਮਸਲੇ ਮਸਾਇਲ ਬੀ ਸੁਣ ਚੁੱਕੇ ਤਾਂ ਹੁਣ ਏਹ ਗੱਲਾਂ ਹੋਣ ਲੱਗੀਆਂ॥
{{gap}}ਇੱਕ ਮੁਸਲਮਾਨ ਨੇ ਆਖਿਆ ਭਈ ਮੀਆਂ ਤੁਸੀਂ ਏਥੇ ਅੱਜ ਈਦ ਮਨਾਈ ਅਸੀਂ ਲੁਦੇਹਾਣੇ ਤਾਂ ਕਲ ਈਦ ਪੜ੍ਹੀ ਸੀ ਇਹ ਦਾ ਕੀ ਸਬੱਬ ਹੋਇਆ। ਅੱਜ ਹੋਰ ਬੀ ਕਈ ਲੋਕ ਮੇਰੇ ਨਾਲੋਂ ਰੇਲ
ਪਰੋਂ ਉੱਤਰੇ ਹਨ ਓਹ ਸਂਭੇ ਆਖਦੇ ਕੇ ਭਈ ਅਸੀਂ ਕਲ ਈਦ
ਪਪੜ੍ਹੀ ਸੀ!
{{gap}}ਦੁਆਬੀਆਂ ਨੇ ਕਿਹਾ ਓ ਭਈ ਮੀਆਂ ਅਸੀਂ ਤਾਂ ਕਲ ਬਥੇਰਾ ਆਖ ਚੁੱਕੇ ਭਈ ਅਸੀਂ ਤਕਾਲੀ ਚੰਦ ਬਰਜਰੂਰ ਦੇਖਿਆ ਸਾ
ਪਰ ਸਾਡੀ ਕਿਨੇ ਇੱਕ ਨਾ ਮੰਨੀ। ਸਗੋਂ ਐਥੇ ਲੋਕ ਐਉਂ ਆਖਦੇ
ਸੇ ਭਈ ਲਹੌਰ ਦੇ ਪੰਡਤ ਆਖਦੇ ਹਨ ਕਿ ਚੰਦ ਨੇ ਦਿਖਾਲੀ
ਨਹੀਂ ਦਿੱਤੀ॥
{{gap}}ਉਨ ਆਖਿਆ ਹੈ ਤੋਂਬਾ ਏਥੇ ਕੇਹੇ ਜੇਹੇ ਮੁਸਲਮਾਨ ਹਨ ਕਿ ਜੋ ਹਿੰਦੂਆਂ ਦੇ ਕਹੇ ਉੱਪਰ ਚੱਲਦੇ ਹਨ।
{{gap}}ਓ ਬੋਲੇ ਭਈ ਮੀਆਂ ਖਬਰ ਹੈ। ਇਨਾਂ ਤਾ ਕਲ ਸਾ ਨੂੰ ਮਸੀਤੇ ਸੱਦਕੇ ਰੋਜ਼ੇ ਰਖਾਏ। ਸਗੋਂ ਅਸੀਂ ਤੜਕੇ ਸਰਘੀ ਨਾ ਪਕਾਉਣੇ ਦੇ ਸਬੱਬ ਸਾਰਾ ਦਿਨ ਰੋਜੇ ਨਾਲ਼ ਔਖਾ ਕਟਿਆ॥
{{gap}}ਇੱਕ ਲਹੌਰੀਆ ਮੁਸਲਮਾਨ ਬੋਲਿਆ ਤੋਂਬਾ ਕਰ ਓਏ ਮੀਆਂ ਅੰਞੁ ਨਹੀਂਓ ਆਖੀਦਾ। ਭਾਈਆ ਜੇ ਮੁਸਲਮਾਨ ਹੋਕੇ ਰੋਜ਼ੇ
ਦਾ ਔਖ ਮੰਨਿਆ ਤਾਂ ਅਸਲਾਮ ਮੁੰਨੇ ਦਾ ਹੋਇਆ?
{{gap}}ਦੁਆਬੀਏ ਬੇਲੇ ਓਏ ਮੀਆਂ ਅਸੀਂ ਖਲਾਫ ਤਾ ਨਹੀਂ ਆਖਣਾ ਧਿਗਾਣੇ ਦਾ ਰੋਜਾ ਤਾ ਔਖਾ ਹੀ ਕਰਦਾ ਹੈ॥<noinclude>{{center|Q
}}</noinclude>
1ou0djdnogobqog8rdfpqpfy1cqq13c
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/129
250
66854
196913
2025-07-01T03:13:04Z
Charan Gill
36
/* ਗਲਤੀਆਂ ਨਹੀਂ ਲਾਈਆਂ */ "{{gap}}ਲਹੌਰੀਆ ਬੋਲਿਆ ਤਾਂ ਤੇ ਤੁਸੀਂ ਇਮਾਨਦਾਰ ਨਹੀਂ ਕੋਈ ਬਿਦਤੀ ਜਾਪਨੇ ਹੋਂ॥ {{gap}}ਉਨ੍ਹੀਂ ਆਖਿਆ ਖੈਰ ਮੰਗੁ ਓਏ ਮੀਆਂ ਬਿਦਤੀ ਕਿਹ ਨੂੰ ਆਖੀਦਾ ਹੈ ਚੱਲ ਥਾਂ ਤੈਂ ਨੂੰ ਮੌਲਬੀ ਸਾਹਬ ਪਾਸੋਂ ਪੁਛਾਇਯੇ ਧਿਗਾਣੇ ਦਾ ਰੋਜ..." ਨਾਲ਼ ਸਫ਼ਾ ਬਣਾਇਆ
196913
proofread-page
text/x-wiki
<noinclude><pagequality level="1" user="Charan Gill" />{{center|(੧੩੦)}}</noinclude>{{gap}}ਲਹੌਰੀਆ ਬੋਲਿਆ ਤਾਂ ਤੇ ਤੁਸੀਂ ਇਮਾਨਦਾਰ ਨਹੀਂ ਕੋਈ
ਬਿਦਤੀ ਜਾਪਨੇ ਹੋਂ॥
{{gap}}ਉਨ੍ਹੀਂ ਆਖਿਆ ਖੈਰ ਮੰਗੁ ਓਏ ਮੀਆਂ ਬਿਦਤੀ ਕਿਹ ਨੂੰ ਆਖੀਦਾ ਹੈ ਚੱਲ ਥਾਂ ਤੈਂ ਨੂੰ ਮੌਲਬੀ ਸਾਹਬ ਪਾਸੋਂ ਪੁਛਾਇਯੇ ਧਿਗਾਣੇ ਦਾ ਰੋਜਾ ਔਖਿਆਂ ਕਰਦਾ ਹੈ ਕੇ ਨਹੀਂ?
{{gap}}ਲਹੌਰੀਆ ਬੋਲਿਆ ਖੈਰ ਦੇ ਬੱਚੇ ਨਾਲ਼ੇ ਤਾਂ ਲਹੌਰੀਆਂ ਨੂੰ ਹਿੰਦੂਆਂ ਦੇ ਪੈਰੋ ਦਸਦੇ ਸਨ ਤੇ ਨਾਲ਼਼ੇ ਉਨਾਂ ਹੀ ਪਤੰਦਰਾਂ ਦੇ ਪਿੱਛੇ
ਖਲੋਕੇ ਨੁਆਜ ਪਏ ਪੜ੍ਹਦੇ ਸਨ ਕੇੜ੍ਹੀ ਵੀ ਮੁਸਲਮਾਨੀ ਲਈ ਫਿਰਦੇ ਨੇ॥
{{gap}}ਦੁਆਬੀਆਂ ਵਿੱਚੋਂ ਇੱਕੋ ਬੁਜਰਗ ਜੇਹੇ ਨੇ ਪਾਸੋਂ ਆਖਿਆ
ਓਏ ਭਲਿਓ ਮਾਣਸੋ ਤੁਸੀਂ ਇਸ ਨਿਆਣੇ ਨਾਲ਼ ਕਿੰਉ ਬਹਿਸਦੇ
ਹੋਂ? ਤੁਸੀਂ ਤਾਂ ਲੜਾਈ ਤੇ ਡਰਦੇ ਈਦ ਪੜ੍ਹਨ ਹੀ ਨਹੀਂ ਤੁਰਦੇ
ਸੇ ਫੇਰ ਹੁਣ ਇਹ ਕੀ ਚੱਜ ਆਪਣੇ ਹਥੀਂ ਘੋਲਣ ਲਗੇ ਹੋ ਆਓ
ਸਹੂਰ ਕਰੋ। ਫੇਰ ਉਸ ਲਹੌਰੀਏ ਨੂੰ ਆਖਿਆ ਭਲਾ ਭਈ ਮੀਆਂ
ਤੂੰ ਹੀ ਸੱਚਾ ਸਹੀ ਖੈਹੜਾ ਛੱਡ। ਅਸਲਾਮ ਨਾਲ਼ੇ ਕੁਫਰ ਨੂੰ ਅੱਲਾ
ਹੀ ਜਾਵੇ ਨਾਲ਼ੇ ਇਹ ਬੀ ਅੱਲਾ ਹੀ ਨੂੰ ਮਲੂਮ ਹੈ ਕਿ ਬਿਦਤੀ
ਕਾਫਰ ਨਾਲ਼ੇ ਮੋਮਨ ਕੌਣ ਹੈ? ਏਹ ਗੱਲਾਂ ਕਰਕੇ ਡੇਰੇ ਆਏ।
ਤਾਂ ਜੋ ਕੋਈ ਅੱਗੇ ਮਿਲਿਆ ਉਸ ਨੂੰ ਈਦ ਦੀ ਮੁਮਾਰਖੀ ਦਿੱਤੀ।
{{gap}}ਫੇਰ ਇੱਕ ਦਿਨ ਆਪਸ ਵਿਚ ਗੱਲਾਂ ਕਰਨ ਲਗੇ ਭਈ ਮੀਆਂ ਘਰਾਂ ਤੇ ਨਿੱਕਲਿਆਂ ਨੂੰ ਬਹੁਤ ਦਿਨ ਹੋਏ ਰੱਬ ਜਾਵੇ ਫਿਰੰਗੀ ਆਂ ਦਾ ਜਲਸਾ ਜੁਲਸਾ ਕਦੋਂ ਹੋ ਮੁੱਕੂ ਸੁਕਰ ਕਰਾਂਗੇ ਜਾਂ ਆਪਣੇ ਘਰੀਂ ਬੜਾਂਗੇ॥
{{gap}}ਇੱਕ ਪਾਸੋਂ ਬੋਲਿਆ ਕਲ ਮੈਂ ਜੋਹਰ ਵੇਲੇ ਬਜਾਰ ਖੜਾ ਸਾ ਤਾਂ ਦੋ ਬਾਬੂ ਏਹ ਗੱਲਾਂ ਕਰਦੇ ਜਾਂਦੇ ਸੇ ਕਿ ਪੰਦਰਵੀਂ ਤਰੀਕੇ ਜਲਸਾ ਖਤਮ ਹੋਊਗਾ॥
{{gap}}ਲੋਕ ਬੋਲੇ ਓਏ ਮੀਆਂ ਤੇਰਾ ਮੂੰਹ ਬਖਤਾਬਰ ਹੋਵੇ। ਅੰਗਰੇਜਾਂ<noinclude></noinclude>
8ap0k6km4r8ewr4af4bwylyg79u8kyt
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/130
250
66855
196914
2025-07-01T03:22:05Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਨੇ ਤਾ ਖਿਲਕਤ ਨੂੰ ਗਾਰਤ ਕਰਨਾ ਚਾਹਿਆ ਹੈ। ਦੇਖ ਤਾ ਲੋਕਾਂ ਦੀ ਕੀ ਹਾਲਤ ਹੋਈ ਹੈ ਨਾ ਵੇਲੇ ਸਿਰ ਚੁੱਕ ਲਭਦਾ ਹੈ ਨਾ ਕਿਸੀ ਨੂੰ ਨਾ ਆਜ ਬਜੂ ਦੀ ਸੁਰਤ ਹੈ। ਕੱਪੜੇ ਨਪਾਕ ਅਰ ਜਿਸਮ ਪੁਰ ਦੇ ਦੇ ਅੰਗੁਲ਼ਾਂ ਪਲੀਤੀ ਚੜ੍ਹੀ ਹ..." ਨਾਲ਼ ਸਫ਼ਾ ਬਣਾਇਆ
196914
proofread-page
text/x-wiki
<noinclude><pagequality level="1" user="Charan Gill" />{{center|(੧੩੧)}}</noinclude>ਨੇ ਤਾ ਖਿਲਕਤ ਨੂੰ ਗਾਰਤ ਕਰਨਾ ਚਾਹਿਆ ਹੈ। ਦੇਖ ਤਾ ਲੋਕਾਂ
ਦੀ ਕੀ ਹਾਲਤ ਹੋਈ ਹੈ ਨਾ ਵੇਲੇ ਸਿਰ ਚੁੱਕ ਲਭਦਾ ਹੈ ਨਾ ਕਿਸੀ
ਨੂੰ ਨਾ ਆਜ ਬਜੂ ਦੀ ਸੁਰਤ ਹੈ। ਕੱਪੜੇ ਨਪਾਕ ਅਰ ਜਿਸਮ ਪੁਰ
ਦੇ ਦੇ ਅੰਗੁਲ਼ਾਂ ਪਲੀਤੀ ਚੜ੍ਹੀ ਹੋਈ ਹੈ ਕਦ ਘਰੀਂ ਜਾਮਾਂਗੇ ਤਾਂ
ਗੁਸਲ ਕਰਾਂਗੇ॥
{{gap}}ਇੱਕ ਪਾਸੋਂ ਬੋਲਿਆ ਮੈਹਿਰ ਮੈਂ ਕੱਲ ਇੱਕ ਮਸੀਤੇ ਗਿਆ ਤੂੰ ਅੱਲਾ ਦਾ ਬੰਦਾ ਹੈਂ ਮੈਲਿਆਂ ਕੱਪੜਿਆਂ ਦੇ ਸਬਬ ਐਹੀ ਸਰਮ
ਆਈ ਕਿ ਮੈਂ ਨੁਆਜ ਦੇ ਬੇਲੇ ਜਮਾਤ ਵਿੱਚ ਖੜਾ ਨਾ ਹੋ ਸੱਕਿਆ
{{gap}}ਕੋਈ ਬੋਲਿਆ ਔਹ ਜੇਹੜੀ ਸਾਹਮਣੇ ਮਸੀਤ ਦਿੱਸਦੀ ਹੈ
ਮੀਆਂ ਮੈਂ ਪਰਸੋਂ ਉਥੇ ਦੇ ਗੁਸਲਖਾਨੇ ਵਿੱਚ ਜਾਕੇ ਗੁਸਲ ਕਰਨ
ਲੱਗਾ ਆਂਹਾਂ ਅੱਲਾ ਪਾਕ ਦੀ ਕਸਮ ਹੈ ਮੇਰਾ ਮਨ ਅੰਦਰ ਬੜਨੇ
ਤੇ ਕਤਰਾਉਂਦਾ ਸਾ ਭਈ ਲੋਕ ਮੇਰੇ ਮੈਲੇ ਜਿਸਮ ਨੂੰ ਦੇਖਕੇ ਕੀ
ਆਖਣਗੇ। ਪਰ ਖੁਦਾ ਨੇ ਇਹ ਖੈਰ ਕੀਤੀ ਕਿ ਉਥੇ ਇੱਕ ਹਾਫਜ
ਤੇ ਬਗੈਰ ਹੋਰ ਕੋਈ ਨਹੀਂ ਸਾ॥
{{gap}}ਕੋਈ ਬੋਲਿਆ ਓਏ ਚੌਧਰੀ ਤੁਸੀਂ ਰਾਹ ਦੀਆਂ ਗੱਲਾਂ ਕਰੋ
ਐਥੇ ਦੀਆਂ ਮਸੀਤਾਂ ਅਸੀਂ ਸਭ ਦੇਖੀਆਂ ਹੋਈਆਂ ਹਨ। ਨਾ ਕਿਤੇ ਚੱਜ ਦਾ ਲੋਟਾ ਅਰ ਨਾ ਕਿਤੇ ਕੋਈ ਅੱਛਾ ਪਿਆਲਾ ਅਰ ਨਾ ਕੋਈ ਚੱਜ ਦਾ ਘੜਾ ਸਭ ਕੁਛ ਟੁੱਟਾ ਭੱਜਾ ਹੋਇਆ ਅਰ ਮੈਲਾ ਕਚੇਲਾ ਦੇਖਣੇ ਵਿੱਚ ਆਉਂਦਾ ਹੈ। ਫੇਰ ਇੱਕ ਹੋਰ ਬਡੇ ਤੱਜਬ ਦੀ ਗੱਲ ਹੈ ਕਿ ਇਥੇ ਮਸੀਤਾਂ ਵਿੱਚੋਂ ਕਈ ਲੋਕ ਜੁੱਤੀਆਂ ਚੁੱਕ ਲੈਂਦੇ ਹਨ। ਪਿਛਲੇ ਜੁਮੇ ਨੂੰ ਮੈਂ ਐਸ ਮਸੀਤੇ ਜੁਮਾ ਪੜ੍ਹਨ ਗਿਆ ਤਾਂ ਜੁੱਤੀ ਦੇ ਤਲੇ ਭੇੜਕੇ ਮੈਂ ਪਾਸ ਬੀ ਮਸੀਤ ਵਿੱਚ ਰੱਖ ਲਈ। ਮੀਆਂ ਮੇਰਾ ਧਿਆਨ ਤਾ ਮੌਲਵੀ ਸਾਹਬ ਵਲ ਜਾ ਰਿਹਾ ਕੋਈ ਬੇਈਮਾਨ ਜੁੱਤੀ ਹੀ ਚੱਕ ਲੈ ਗਿਆ।<noinclude></noinclude>
9y3em4makobj841npxa6cjo87bf4yqz
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/131
250
66856
196915
2025-07-01T03:31:34Z
Charan Gill
36
/* ਗਲਤੀਆਂ ਨਹੀਂ ਲਾਈਆਂ */ "{{gap}}ਇੱਕ ਬੇਲਿਆ ਖਾਂ ਜੀ ਉਸ ਮਸੀਤੋਂ ਕੋਈ ਮੁੱਲਾਂ ਹੀ ਖਚਰਾ ਰਹਿੰਦਾ ਹੋਣਾ ਹੈ? {{gap}}ਉਸ ਨੇ ਕਿਹਾ ਨਹੀਂ ਸੇਖ ਜੀ ਇੱਕ ਕਸ਼ਮੀਰੀ ਪਖੀਰ ਬੇਈਮਾਨ ਜੇਹਾ ਮੇਰੇ ਕੋਲ ਬੈਠਾ ਸਾ ਉਸ ਹਰਾਮ ਦੀ ਮਾਰ ਨੇ ਜੁੱਤੀ ਉਡਾ ਲਈ ਮਲੂਮ ਹੁੰ..." ਨਾਲ਼ ਸਫ਼ਾ ਬਣਾਇਆ
196915
proofread-page
text/x-wiki
<noinclude><pagequality level="1" user="Charan Gill" />{{center|(੧੩੧)}}</noinclude>{{gap}}ਇੱਕ ਬੇਲਿਆ ਖਾਂ ਜੀ ਉਸ ਮਸੀਤੋਂ ਕੋਈ ਮੁੱਲਾਂ ਹੀ ਖਚਰਾ ਰਹਿੰਦਾ ਹੋਣਾ ਹੈ?
{{gap}}ਉਸ ਨੇ ਕਿਹਾ ਨਹੀਂ ਸੇਖ ਜੀ ਇੱਕ ਕਸ਼ਮੀਰੀ ਪਖੀਰ ਬੇਈਮਾਨ ਜੇਹਾ ਮੇਰੇ ਕੋਲ ਬੈਠਾ ਸਾ ਉਸ ਹਰਾਮ ਦੀ ਮਾਰ ਨੇ ਜੁੱਤੀ ਉਡਾ ਲਈ ਮਲੂਮ ਹੁੰਦੀ ਹੈ। ਅਰ ਇੱਕ ਗੱਲ ਹੋਰ ਬੀ ਹੈ ਕਿ ਉਸ ਮਸੀਤ ਵਿੱਚ ਦਰਵੇਸ਼ ਲੋਕ ਬਹੁਤ ਪੜ੍ਹਦੇ ਹਨ ਅੱਲਾ ਜਾਣੇ ਕਿਸੇ ਦਰਵੇਸ਼ ਨੇ ਬੇਈਮਾਨੀ ਕੀਤੀ?
{{gap}}ਪਾਸੋਂ ਲੋਕ ਬੋਲੇ ਤੋਬਾ ਇਸਤਗੁਫਾਰ ਕਦੀ ਮਸੀਤਾਂ ਵਿਚ ਚੋਰ ਪੈਂਦੇ ਨਹੀਂ ਸੁਣੇ ਸੇ। ਇੱਕ ਰਾਈਂ ਨੇ ਪਾਸੋਂ ਆਖਿਆ ਭਾਈ ਤੁਸੀਂ
ਇਹ ਤਾ ਕਿਆਸੁ ਕਰੋ ਸਦੀ ਕਿਹੜੀ ਜਾਂਦੀ ਹੈ। ਪਗੰਬਰ ਸਾਹਬ
ਆਪ ਫੁਰਮਾ ਗਏ ਹਨ ਕਿ ਤੇਹਰਮੀ ਸਦੀ ਵਿੱਚ ਬੁਰੀਆਂ ਬੁਰੀਆਂ
ਬਾਤਾਂ ਹੋਣਗੀਆਂ। ਇੱਥੇ ਏਹ ਗੱਲਾਂ ਕਰ ਹੀ ਰਹੇ ਜੇ ਕਿ ਕਿਨੇ
ਆਕੇ ਆਖਿਆ ਲਓ ਭਈ ਭਿਰਾਓ ਸ਼ੁਕਰ ਕਰੋ ਅੱਜ ਜਲਸਾ
ਪੂਰਾ ਹੋ ਗਿਆ ਭਲਕੇ ਸਾਰੀ ਖਿਲਕਤ ਆਪੋ ਆਪਣੇ ਘਰਾਂ ਨੂੰ
ਜਾਏਗੀ। ਇਹ ਸੁਣਕੇ ਸਭ ਖੁਸ ਹੋ ਗਏ॥
{{gap}}ਜਾਂ ਆਪੋ ਆਪਣੇ ਘਰੀਂ ਆਏ ਤਾਂ ਜਲਸੇ ਦੀਆਂ ਗੱਲਾਂ
ਕਰਨ ਲਗੇ। ਇੱਕ ਦਿਨ ਕਿਸੇ ਰਾਈ ਨੇ ਕਿਸੇ ਗੁੱਜਰ ਨੂੰ ਪੁੱਛਿਆ
ਮਹਿਰ ਅਗੇ ਤਾਂ ਤੂੰ ਬੜਾ ਤਕੜਾ ਹੁੰਦਾ ਸਾ ਹੁਣ ਕੁਛ ਤੇਰੇ ਮੂੰਹ
ਪਰ ਨੂਰਾਨੀ ਨਹੀਂ ਦਿੱਸਦੀ, ਖੈਰ ਹੈ?
{{gap}}ਉਸ ਨੇ ਕਿਹਾ ਚੌਧਰੀ ਇੱਕ ਤਾਂ ਘਰ ਦੀ ਤੰਗੀ ਦੇ ਸਬੱਬ ਕੁਛ ਲੁਵੇਰਾ ਨਹੀਂ ਰੱਖੀਦਾ ਦੂਜਾ ਮਨੁੱਖਾਂ ਦਾ ਘਾਟਾ ਮਾਰਕੇ ਚੂਰ ਕਰ ਗਿਆ। ਇਹ ਤਾ ਤੁਸੀਂ ਸੁਣਿਆ ਹੀ ਹੋਣਾ ਹੈ ਕਿ ਪਰੂੰ ਦੀ
ਸਬਰਾਤ ਦੇ ਦਿਨ ਕੁੜੀ ਬੇਗੀ ਮਰ ਗਈ ਸੀ ਕਿ ਜਿਸ ਦਾ ਤੁਹਾਡੇ
ਪਿੰਡ ਨਿਕਾਹ ਹੋਇਆ ਸੀ ਅਰ ਦੋਕੁ ਮਹੀਨੇ ਹੋਏ ਮੇਰਾ ਭਿਰਾ
ਫੌਜ ਰਜਾ ਹੋ ਗਿਆ। ਅਰ ਪਿਛਲੇ ਪੀਰ ਦੇ ਦਿਨ ਜਿਸ ਨੂੰ<noinclude></noinclude>
94alo5xyjkfbdwugfyub0ihcq5hfmzd
196916
196915
2025-07-01T03:32:01Z
Charan Gill
36
196916
proofread-page
text/x-wiki
<noinclude><pagequality level="1" user="Charan Gill" />{{center|(੧੩੨)}}</noinclude>{{gap}}ਇੱਕ ਬੇਲਿਆ ਖਾਂ ਜੀ ਉਸ ਮਸੀਤੋਂ ਕੋਈ ਮੁੱਲਾਂ ਹੀ ਖਚਰਾ ਰਹਿੰਦਾ ਹੋਣਾ ਹੈ?
{{gap}}ਉਸ ਨੇ ਕਿਹਾ ਨਹੀਂ ਸੇਖ ਜੀ ਇੱਕ ਕਸ਼ਮੀਰੀ ਪਖੀਰ ਬੇਈਮਾਨ ਜੇਹਾ ਮੇਰੇ ਕੋਲ ਬੈਠਾ ਸਾ ਉਸ ਹਰਾਮ ਦੀ ਮਾਰ ਨੇ ਜੁੱਤੀ ਉਡਾ ਲਈ ਮਲੂਮ ਹੁੰਦੀ ਹੈ। ਅਰ ਇੱਕ ਗੱਲ ਹੋਰ ਬੀ ਹੈ ਕਿ ਉਸ ਮਸੀਤ ਵਿੱਚ ਦਰਵੇਸ਼ ਲੋਕ ਬਹੁਤ ਪੜ੍ਹਦੇ ਹਨ ਅੱਲਾ ਜਾਣੇ ਕਿਸੇ ਦਰਵੇਸ਼ ਨੇ ਬੇਈਮਾਨੀ ਕੀਤੀ?
{{gap}}ਪਾਸੋਂ ਲੋਕ ਬੋਲੇ ਤੋਬਾ ਇਸਤਗੁਫਾਰ ਕਦੀ ਮਸੀਤਾਂ ਵਿਚ ਚੋਰ ਪੈਂਦੇ ਨਹੀਂ ਸੁਣੇ ਸੇ। ਇੱਕ ਰਾਈਂ ਨੇ ਪਾਸੋਂ ਆਖਿਆ ਭਾਈ ਤੁਸੀਂ
ਇਹ ਤਾ ਕਿਆਸੁ ਕਰੋ ਸਦੀ ਕਿਹੜੀ ਜਾਂਦੀ ਹੈ। ਪਗੰਬਰ ਸਾਹਬ
ਆਪ ਫੁਰਮਾ ਗਏ ਹਨ ਕਿ ਤੇਹਰਮੀ ਸਦੀ ਵਿੱਚ ਬੁਰੀਆਂ ਬੁਰੀਆਂ
ਬਾਤਾਂ ਹੋਣਗੀਆਂ। ਇੱਥੇ ਏਹ ਗੱਲਾਂ ਕਰ ਹੀ ਰਹੇ ਜੇ ਕਿ ਕਿਨੇ
ਆਕੇ ਆਖਿਆ ਲਓ ਭਈ ਭਿਰਾਓ ਸ਼ੁਕਰ ਕਰੋ ਅੱਜ ਜਲਸਾ
ਪੂਰਾ ਹੋ ਗਿਆ ਭਲਕੇ ਸਾਰੀ ਖਿਲਕਤ ਆਪੋ ਆਪਣੇ ਘਰਾਂ ਨੂੰ
ਜਾਏਗੀ। ਇਹ ਸੁਣਕੇ ਸਭ ਖੁਸ ਹੋ ਗਏ॥
{{gap}}ਜਾਂ ਆਪੋ ਆਪਣੇ ਘਰੀਂ ਆਏ ਤਾਂ ਜਲਸੇ ਦੀਆਂ ਗੱਲਾਂ
ਕਰਨ ਲਗੇ। ਇੱਕ ਦਿਨ ਕਿਸੇ ਰਾਈ ਨੇ ਕਿਸੇ ਗੁੱਜਰ ਨੂੰ ਪੁੱਛਿਆ
ਮਹਿਰ ਅਗੇ ਤਾਂ ਤੂੰ ਬੜਾ ਤਕੜਾ ਹੁੰਦਾ ਸਾ ਹੁਣ ਕੁਛ ਤੇਰੇ ਮੂੰਹ
ਪਰ ਨੂਰਾਨੀ ਨਹੀਂ ਦਿੱਸਦੀ, ਖੈਰ ਹੈ?
{{gap}}ਉਸ ਨੇ ਕਿਹਾ ਚੌਧਰੀ ਇੱਕ ਤਾਂ ਘਰ ਦੀ ਤੰਗੀ ਦੇ ਸਬੱਬ ਕੁਛ ਲੁਵੇਰਾ ਨਹੀਂ ਰੱਖੀਦਾ ਦੂਜਾ ਮਨੁੱਖਾਂ ਦਾ ਘਾਟਾ ਮਾਰਕੇ ਚੂਰ ਕਰ ਗਿਆ। ਇਹ ਤਾ ਤੁਸੀਂ ਸੁਣਿਆ ਹੀ ਹੋਣਾ ਹੈ ਕਿ ਪਰੂੰ ਦੀ
ਸਬਰਾਤ ਦੇ ਦਿਨ ਕੁੜੀ ਬੇਗੀ ਮਰ ਗਈ ਸੀ ਕਿ ਜਿਸ ਦਾ ਤੁਹਾਡੇ
ਪਿੰਡ ਨਿਕਾਹ ਹੋਇਆ ਸੀ ਅਰ ਦੋਕੁ ਮਹੀਨੇ ਹੋਏ ਮੇਰਾ ਭਿਰਾ
ਫੌਜ ਰਜਾ ਹੋ ਗਿਆ। ਅਰ ਪਿਛਲੇ ਪੀਰ ਦੇ ਦਿਨ ਜਿਸ ਨੂੰ<noinclude></noinclude>
lihn2rgxqmdcobsemm156n9hkuukchb
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/132
250
66857
196917
2025-07-01T03:36:06Z
Charan Gill
36
/* ਗਲਤੀਆਂ ਨਹੀਂ ਲਾਈਆਂ */ "{{gap}}ਅੱਜ ਅੱਠ ਦਿਨ ਹੋਏ ਮੇਰਾ ਛੋਟਾ ਮੁੰਡਾ ਗੁਜ਼ਰ ਗਿਆ। ਮੀਆਂ ਇਨਾਂ ਸੱਟਾਂ ਅਤੇ ਜੁਲਮੀਆਂ ਨੇ ਮਾਰਕੇ ਬੁਝਿਆ ਦਿੱਤੇ ਹਾਂ ਫੇਰ ਨੁਰਾਨੀ ਕਾਹਦੀ ਹੋਣੀ ਸੀ? {{gap}}ਉਹ ਰਾਈਂ ਬੋਲਿਆ ਹਾਇ ਤੋਬਾ ਓਏ ਮੀਆਂ ਇਹ ਤਾ ਤੇਰੇ ਨਾਲ਼..." ਨਾਲ਼ ਸਫ਼ਾ ਬਣਾਇਆ
196917
proofread-page
text/x-wiki
<noinclude><pagequality level="1" user="Charan Gill" />{{center|(੧੩੩)}}</noinclude>{{gap}}ਅੱਜ ਅੱਠ ਦਿਨ ਹੋਏ ਮੇਰਾ ਛੋਟਾ ਮੁੰਡਾ ਗੁਜ਼ਰ ਗਿਆ। ਮੀਆਂ ਇਨਾਂ ਸੱਟਾਂ ਅਤੇ ਜੁਲਮੀਆਂ ਨੇ ਮਾਰਕੇ ਬੁਝਿਆ ਦਿੱਤੇ ਹਾਂ ਫੇਰ ਨੁਰਾਨੀ ਕਾਹਦੀ ਹੋਣੀ ਸੀ?
{{gap}}ਉਹ ਰਾਈਂ ਬੋਲਿਆ ਹਾਇ ਤੋਬਾ ਓਏ ਮੀਆਂ ਇਹ ਤਾ ਤੇਰੇ ਨਾਲ਼ ਬਡੀ ਜਬਰੀ ਹੋਈ ਭਰਾਵਾ ਤੂੰ ਤਾ ਇਨਾਂ ਜੁਲਮੀਆਂ ਦੇ
ਲੋਕ ਨਾ ਸਾ ਗੁੱਜਰ ਨੇ ਆਖਿਆ ਚੌਧਰੀ ਡਾਢੇ ਨਾਲ ਕੁਛ ਜੋਰ ਉਜਰ ਨਹੀਂ। ਰਬ ਜੋ ਚਾਹੇ ਸੋ ਕਰੇ ਕੋਈ ਸਾਡੇ ਹੀ ਗੁਨਾਹਾਂ ਦੀ ਸਿਆ ਮਤ ਹੋਣੀ ਹੈ ਨਹੀਂ ਤਾਂ ਉਹ ਦੀ ਕਿਸੇ ਨਾਲ ਕੁਛ ਦੁਸਮਣੀ
ਤਾ ਨਹੀਂ?
{{gap}}ਰਾਈਂ ਨੇ ਕਿਹਾ ਅੱਛਾ ਮੀਆਂ ਸਬਰ ਕਰ ਖੁਦਾ ਚਾਹੂ ਤਾ ਫੇਰ ਸਭ ਕੁਛ ਹੋ ਜਾਊਂ। ਅੱਛਾ ਖੇਤੀ ਪਤੀ ਦੀ ਖਬਰ ਦਿਹ ਕੇਰੀਕੁ
ਜੰਮੀ ਹੈ?
{{gap}}ਗੁੱਜਰ ਨੇ ਆਖਿਆ ਸਾਡੀਆਂ ਜਮੀਨਾਂ ਬੇਟ ਦੀਆਂ ਹਨ
ਤੁਹਾਡੇ ਢਾਹੇ ਨਾਲ਼ ਤਾ ਕਦ ਰਲ਼ਦੀਆਂ ਹਨ ਪਰ ਫੇਰ ਵੀ ਖੁਦਾ
ਦਾ ਫਜਲ ਹੈ॥
{{gap}}ਰਾਈ ਨੇ ਆਖਿਆ ਓਏ ਮੀਆਂ ਰੱਬ ਰੱਬ ਆਖ ਹੁਣ ਢਾਹੇ ਬੀ ਫੱਕਾ ਨਹੀਂ ਰਿਹਾ। ਢਾਹੋਂ ਦੀ ਜਿਹੀ ਜਮੀਨ ਅੱਛੀ ਹੈ ਤਿਹਾਹੀ ਅੱਲਾ ਮਾਰਿਆ ਮਾਮਲਾ ਬਹੁਤ ਕਰੜਾ ਹੈ। ਸਾਡੇ ਤਾ
ਮੀਆਂ ਆਖਣ ਨੂੰ ਹੀ ਢਾਹਾ ਹੈ ਪਰ ਕਈ ਘਰੀਂ ਧਾਣਾਂ ਹੀ ਭੱਜ
ਦੀਆਂ ਹਨ। ਤੇਰੇ ਪਿੰਡ ਤਾ ਅਜੇ ਕਈ ਘਰੀਂ ਪੰਜ ਪੰਜ ਸੱਤ
ਸੱਤ ਮਹੀਂ ਅਰ ਦੋ ਦੋ ਚਾਰ ਚਾਰ ਘੋੜੀਆਂ ਬੀ ਦਿਸਦੀਆਂ ਹਨ
ਸਾਡੇ ਖੁਦਾ ਦੀ ਐਹੀ ਰਜ਼ਾ ਹੋਈ ਹੈ ਬਾਜ਼ੇ ਥਾਂ ਰੁਆਹ ਠੂਠਾ ਅਰ
ਰੁਆਹ ਚੱਪਣੀ!
{{gap}}ਗੁੱਜਰ ਨੇ ਆਖਿਆ ਮੀਆਂ ਗੱਲ ਕਹਿੰਦੀ ਹੈ ਤੂੰ ਮੈਂ ਨੂੰ ਮੂੰਹੋਂ<noinclude></noinclude>
3iq2irz8knfqr70uufvmnjcmj8w1gfh
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/133
250
66858
196918
2025-07-01T03:41:56Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਕਢ ਮੈਂ ਤੈਂ ਨੂੰ ਪਿੰਡੋਂ ਕੱਢਾਂਗੀ ਇਸ ਸਬੱਬ ਕੁਛ ਆਖਣਾ ਰਵਾ ਨਹੀਂ ਪਰ ਆਹ ਜਿਹੜੇ ਘੋੜੀਆਂ ਮਹੀਆਂ ਵਾਲ਼ੇ ਘਰ ਤੂੰ ਦੇਖਦਾ ਹੈਂ ਏਹ ਸਭ ਸਾਲ਼ੇ ਚੋਰ ਹਨ। ਅਰ ਇਹ ਮਾਲ ਸਾਰਾ ਚੋਰੀ ਦਾ ਹੈ। ਤੈਂ ਨਹੀਂ ਸੁਣਿਆ ਭਈ ਏਸ ਪਿੰਡ..." ਨਾਲ਼ ਸਫ਼ਾ ਬਣਾਇਆ
196918
proofread-page
text/x-wiki
<noinclude><pagequality level="1" user="Charan Gill" />{{center|(੧੩੪)}}</noinclude>ਕਢ ਮੈਂ ਤੈਂ ਨੂੰ ਪਿੰਡੋਂ ਕੱਢਾਂਗੀ ਇਸ ਸਬੱਬ ਕੁਛ ਆਖਣਾ ਰਵਾ ਨਹੀਂ
ਪਰ ਆਹ ਜਿਹੜੇ ਘੋੜੀਆਂ ਮਹੀਆਂ ਵਾਲ਼ੇ ਘਰ ਤੂੰ ਦੇਖਦਾ ਹੈਂ ਏਹ
ਸਭ ਸਾਲ਼ੇ ਚੋਰ ਹਨ। ਅਰ ਇਹ ਮਾਲ ਸਾਰਾ ਚੋਰੀ ਦਾ ਹੈ। ਤੈਂ
ਨਹੀਂ ਸੁਣਿਆ ਭਈ ਏਸ ਪਿੰਡ ਦੇ ਗੁਜਰ ਚੋਰੀ ਵਿਚ ਗਿਰੇ ਹੋਏ
ਹਨ! ਮੀਆਂ ਹੋਊ ਜੇਹੜਾ ਸਹੁਰਾ ਅੱਗ ਖਾਊ ਉਹ ਅੰਗਿਆਰ ਹੱਗਦਾ ਫਿਰੂ ਸਾਨੂੰ ਕੀ ਅਸੀਂ ਤਾਂ ਦਸਾਂ ਨੈਹਾਂ ਦੀ ਕਮਾਈ ਕਰਕੇ ਆਪਣੀ ਗੁਜਰਾਨ ਤੋਰਦੇ ਹੈਂ ਸਾ ਨੂੰ ਕਿਸੇ ਦੀ ਕੁਮਾਈ ਦੀ ਕੀ ਪਈ ਹੈ?
{{gap}}ਰਾਈ ਨੇ ਆਖਿਆ ਨਾ ਓਏ ਭਾਈ ਅਸੀਂ ਅੱਲਾ ਦੀ ਕਸਮ
ਖਾਕੇ ਆਖਦੇ ਹੈਂ ਤੇਰੀ ਏਸ ਪਿੰਡ ਵਿੱਚ ਲੋਕ ਸਾਹਦੀ ਹੀ ਕਰਦੇ
ਹਨ ਭਈ ਮੀਆਂ ਨਸੀਰਾ ਬਹੁਤ ਨੇਕ ਆਦਮੀ ਹੈ। ਮੀਆਂ
ਅੱਛਾ ਨੇਕੀ ਨੇ ਹੀ ਨਾਲ਼ ਜਾਣਾ ਹੈ ਜੀਹਤੇ ਕੁਮਾ ਹੁੰਦੀ ਹੈ ਕੁਮਾ
ਲਵੇ। ਸਿਆਣੇ ਆਖ ਗਏ ਹਨ (ਨੇਕੀ ਕਰਦਿਆਂ ਜੇ ਆਵੇ
ਹਾਣ। ਤਾਂ ਬੀ ਨਾ ਛੱਡਿਯੇ ਨੇਕੀ ਦੀ ਬਾਣ)।
{{gap}}ਨਸੀਰੇ ਨੇ ਕਿਹਾ ਚੌਧਰੀ ਨੇਕੀ ਬਦੀ ਤਾਂ ਸਭ ਅੱਲਾ ਰਸੂਲ ਦੇ ਹੱਥ ਹੈ ਪਰ ਮੈਂ ਬੀ ਤਾ ਇਸੇ ਪਿੰਡ ਵਿਚੋਂ ਹਾਂ ਜਦ ਸਾਰਾ ਪਿੰਡ ਚੋਰਾਂ ਵਿੱਚ ਗਿਣਿਆ ਹੋਇਆ ਹੈ ਤਾਂ ਮੈਂ ਨੂੰ ਕੌਣ ਜਾਣਦਾ ਹੈ ਭਈ ਨਸੀਰਾ ਕੇਹਾ ਹੈ? ਭਈ (ਭੇਡਾਂ ਸਭੋ ਮੂੰਹ ਕਾਲੀਆਂ)॥
{{gap}}ਰਾਈਂ ਨੇ ਕਿਹਾ ਹਾਅ! ਤੂੰ ਅੱਲਾ ਆਖ ਕਦੀ ਨੇਕੀ ਬੀ ਗੁੱਝੀ ਰਹੀ ਹੈ ਅਹੁ ਜੇਹੜਾ ਖੱਤਰੀ ਜਿਹਾ ਏਸ ਪਿੰਡ ਹਠੀ ਕਰਦਾ ਹੈ ਉਹ ਰਾਹ ਵਿਚ ਮੇਰੇ ਨਾਲ਼ ਗੱਲਾਂ ਕਰਦਾ ਆਇਆ ਹੈ ਭਈ ਇਸ ਪਿੰਡ ਬਸਦੀਆਂ ਤਾਂ ਛੱਤੀ ਕੋਮਾਂ ਹਨ ਪਰ ਨਸੀਰੇ ਗੁੱਜਰ ਨਾਲ ਦਾ ਨੇਕ ਮਨੁੱਖ ਇਥੇ ਕੋਈ ਨਹੀਂ। ਭਾਈ ਅਸੀਂ ਓਸ ਦੇ ਕੰਹੁੰ
ਸਿਥੇ ਨਹੀਂ ਪੈਣਾ ਤੇਰੀ ਕਬਰੇ ਨਹੀਂ ਪੈਣਾ ਜੋ ਝੂਠ ਬੋਲਿਯੇ ਉਹ
ਤਾ ਤੇਰੀ ਸਾਹਦੀ ਹੀ ਕਰਦਾ ਸਾ? ਭਈਆ ਖਿਲਕਤ ਆਰਸੀ
ਹੈ ਜੇਹਾ ਕਿਸੇ ਨੂੰ ਦੇਖਦੀ ਹੈ ਤੇਹਾ ਆਖ ਦਿੰਦੀ ਹੈ॥<noinclude></noinclude>
2dj7kc5bhjve8qvuco5k2elu2bgb9fv
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/134
250
66859
196919
2025-07-01T03:48:59Z
Charan Gill
36
/* ਗਲਤੀਆਂ ਨਹੀਂ ਲਾਈਆਂ */ "{{gap}}ਨਸੀਰੇ ਨੇ ਕਿਹਾ ਅੱਛਾ ਮੀਆਂ ਏਹ ਤੁਹਾਡਿਆਂ ਭਰਾਮਾਂ ਦੀ ਮਿਹਰਬਾਨੀ ਹੈ ਜੋ ਲੋਕ ਅੱਛਾ ਅੱਛਾ ਆਖਦੇ ਹਨ। ਹਾਂ ਐਂਨੀ ਗੱਲ ਜਰੂਰ ਹੈ ਕਿ ਅੱਜ ਤੋਂੜੀ ਅੱਲਾ ਨੇ ਕਿਸੇ ਦੀ ਅੰਸ ਦੇ ਰਵਾਦਾਰ ਨਹੀਂ ਹੋਣ ਦਿੱਤਾ ਓਹੋ ਕਰਨਾ..." ਨਾਲ਼ ਸਫ਼ਾ ਬਣਾਇਆ
196919
proofread-page
text/x-wiki
<noinclude><pagequality level="1" user="Charan Gill" />{{center|(੧੩੫)}}</noinclude>{{gap}}ਨਸੀਰੇ ਨੇ ਕਿਹਾ ਅੱਛਾ ਮੀਆਂ ਏਹ ਤੁਹਾਡਿਆਂ ਭਰਾਮਾਂ ਦੀ ਮਿਹਰਬਾਨੀ ਹੈ ਜੋ ਲੋਕ ਅੱਛਾ ਅੱਛਾ ਆਖਦੇ ਹਨ। ਹਾਂ ਐਂਨੀ
ਗੱਲ ਜਰੂਰ ਹੈ ਕਿ ਅੱਜ ਤੋਂੜੀ ਅੱਲਾ ਨੇ ਕਿਸੇ ਦੀ ਅੰਸ ਦੇ ਰਵਾਦਾਰ ਨਹੀਂ ਹੋਣ ਦਿੱਤਾ ਓਹੋ ਕਰਨਾ ਓਹੋ ਖਾ ਛੱਡਣਾ (ਢੱਗੀ ਨਾ ਬੱਛੀ ਨੀਂਦ ਆਵੇ ਅਛੀ)॥
{{gap}}ਏਹ ਗੱਲਾਂ ਹੁੰਦੀਆਂ ਹੀ ਸੀਆਂ ਕਿ ਘਰੋਂ ਨਸੀਰੇ ਦੀ ਧੀ ਨੇ ਆਕੇ ਕਿਹਾ ਅੱਬਾ ਮਾਂ ਆਖਦੀ ਹੈ ਟੁੱਕ ਖਾ ਲੈ ਫੇਰ ਤੈਂ ਕੁਪਾਹ
ਗੁੱਡਣ ਜਾਣਾ ਹੋਊ।
{{gap}}ਨਸੀਰੇ ਨੇ ਕਿਹਾ ਚੱਲੂ ਪੁੱਤ ਆਉਨਾ ਹਾਂ ਨਾਲੇ ਆਪਣੀ ਮਾਂ ਨੂੰ ਆੱੱਖੀਂ ਬੇਗੀ ਦੇ ਪਿੰਡੋਂ ਇੱਕ ਪਰਾਹੁਣਾ ਆਇਆ ਹੋਇਆ ਹੈ ਉਸ ਦੀ ਲਈ ਬੀ ਰੋਟੀ ਪਕਾਵੈ॥
{{gap}}ਰਾਈਂ ਨੇ ਕਿਹਾ ਮੀਆਂ ਰੋਟੀ ਨੂੰ ਕੀ ਆਖਣਾ ਹੈ ਆਪਣਾ
ਘਰੁ ਹੈ ਕੁਛ ਕੁਥਾਹਰਾ ਥਾਉਂ ਨਹੀਂ ਰੋਟੀ ਤਾ ਮੇਰੀ ਲਈ ਤੇਰੀ ਸੱਸ
ਨੇ ਪਕਾਈ ਹੋਈ ਹੋਣੀ ਹੈ ਕਿਉਂ ਜੋ ਮੈਂ ਪਹਿਲਾਂ ਉਸ ਦੇ ਕੋਲ ਇੱਕ
ਸੁਨੇਹਾ ਦੇਣ ਗਿਆ ਸੀ। ਨਾਲੇ ਆਖ ਆਇਆ ਸਾ ਭਈ ਤੁਹਾਡੇ ਪਿੰਡ ਦੇ ਮਸਰ ਅੱਛੇ ਹੁੰਦੇ ਹਨ ਮੇਰੀ ਲਈ ਫੱਕਾ ਮਸਰਾਂ ਦਾ
ਜ਼ਰੂਰ ਹਾਂਡੀ ਵਿੱਚ ਪਾ ਛੱਡੀਂ। ਸੋ ਅੱਛਾ ਸਲਾਮ ਅਲੈਕ ਆਖਦੇ
ਹੈਂ ਹੁਣ ਮੈਂ ਉੱਧਰ ਜਾਂਦਾ ਹਾਂ ਜਦ ਪਿੰਡ ਬਲ ਆਉਂਦਾ ਹੁੰਦਾ
ਹੈਂ ਤਾਂ ਘਰ ਬਲ ਬੀ ਫੇਰਾ ਮਾਰਿਆ ਕਰ ਇਹ ਕਹਿਕੇ ਉਠ ਖੜਾ
ਹੋਇਆ॥
{{gap}}ਨਸੀਰੇ ਨੇ ਉਸ ਦਾ ਤਹਮਤ ਖਿੱਚਕੇ ਕਿਹਾ ਨਾ ਭਈ ਮੀਆਂ ਇਹ ਕਦੀ ਨਹੀਂ ਹੋਣੀ ਐਹੀ ਤਹੀ ਵਿੱਚ ਪਿਆ ਸਭੋ ਕੁਛ ਹੁਣ ਮੈਂ ਟੁੱਕ ਖਾਹਦੇ ਸਿਵਾ ਨਹੀਂ ਜਾਣ ਦੇਣਾ। ਇਹ ਤਾਂ ਉਹੋ ਜਿਹੀ
ਹੋਈ ਭਈ (ਖਾਣਾ ਪੀਣਾ ਆਪਣਾ ਨਿਰੀ ਸਲਾਮਾਲੇਕ) ਭਾਈ
ਇਹ ਖੱਤਰੀਆਂ ਵਾਲੀ ਬੁਲਾ ਅਸੀਂ ਨਹੀਂ ਜਾਣਦੇ। ਲੈ ਅਸੀਂ<noinclude></noinclude>
kqw376sjbbyspg8cel6p27mp1n3h040
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/135
250
66860
196920
2025-07-01T03:58:22Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਗਾਲ਼ ਖਾ ਲੈਂਦੇ ਹਾਂ ਹਰਾਮ ਦਾ ਹੋਊ ਜੇਹੜਾ ਰੋਟੀ ਬੁਲਾਏ ਬਿਨਾ ਜਾਣ ਦੇਉ॥ {{gap}}ਰਾਈਂ ਨੇ ਕਿਹਾ ਤੋਬਾ ਤੋਬਾ ਤੋਬਾ ਹੈ ਹੈ ਤੂੰ ਗਾਲਾਂ ਖਾ ਖਾ ਸਾਨੂੰ ਗੁਨਾਹੀ ਨਾ ਬਣਾਉ। ਤੂੰ ਤਾ ਕਮਲਾ ਹੈਂ ਭਲਾ ਤੂੰ ਇਹ ਤਾ ਸੋਚ ਭਈ (ਗੋਲ..." ਨਾਲ਼ ਸਫ਼ਾ ਬਣਾਇਆ
196920
proofread-page
text/x-wiki
<noinclude><pagequality level="1" user="Charan Gill" />{{center|(੧੩੬)}}</noinclude>ਗਾਲ਼ ਖਾ ਲੈਂਦੇ ਹਾਂ ਹਰਾਮ ਦਾ ਹੋਊ ਜੇਹੜਾ ਰੋਟੀ ਬੁਲਾਏ ਬਿਨਾ
ਜਾਣ ਦੇਉ॥
{{gap}}ਰਾਈਂ ਨੇ ਕਿਹਾ ਤੋਬਾ ਤੋਬਾ ਤੋਬਾ ਹੈ ਹੈ ਤੂੰ ਗਾਲਾਂ ਖਾ ਖਾ ਸਾਨੂੰ ਗੁਨਾਹੀ ਨਾ ਬਣਾਉ। ਤੂੰ ਤਾ ਕਮਲਾ ਹੈਂ ਭਲਾ ਤੂੰ ਇਹ ਤਾ ਸੋਚ ਭਈ (ਗੋਲੀ ਕਹਦੀ ਅਰ ਗਹਿਣੇ ਕੀਹਦੇ) ਨਾ ਕਮਲਿਆ
ਰੋਟੀਆਂ ਖਾਕੇ ਜਾਨਣਾ ਹੈ? ਰੋਟੀਆਂ ਓਧਰ ਕੀਹਦੀਆਂ ਹਨ
ਸਹੁੰ ਕੁਰਾਨ ਦੀ ਜੇ ਮੈਂ ਤੇਰੀ ਸੱਸੁ ਨੂੰ ਨਾ ਆਖ ਆਉਂਦਾ ਤਾਂ ਜਰੂਰ
ਖਾ ਲੈਂਦਾ! ਕਲਾਮੁੱਲਾ ਦੀ ਕਸਮ ਮੈਂ ਉਸ ਨੂੰ ਬਰਜਰੂਰ ਆਖ
ਆਇਆ ਹਾਂ!
{{gap}}ਨਸੀਰੇ ਨੇ ਬੁਰਾ ਜੇਹਾ ਮੂੰਹ ਬਣਾਕੇ ਕਿਹਾ ਅੱਛਾ ਫੇਰ ਉਹੋ ਅੱਛੀ ਹੋਈ ਅਸੀਂ ਤਾਂ ਕੁਹੁੰ ਨਾ ਠਹਿਰੇ? ਚੰਗਾ ਫੇਰ ਸਾਨੂੰ ਬੀ ਕਦੀ ਖੁਆਲ਼ ਲਮੀਂ। ਸੂਰ ਦਾ ਜਣਿਆ ਹੋਊ ਜੇਹੜਾ ਤੇਰੇ ਘਰ ਜਾਕੇ
ਕਦੀ ਪੈਰ ਬੀ ਪਾਉ॥
{{gap}}ਰਾਈਂ ਨੇ ਕਿਹਾ ਨਸੀਰਿਆ ਤੂੰ ਕਿਹਾ ਜਿਹਾ ਆਦਮੀ ਹੈਂ ਜਾਰ ਇੱਕ ਗੱਲ ਦੇ ਪਿੱਛੇ ਪੈ ਜਾਂਦਾ ਹੈ ਅੱਛਾ ਚੱਲ ਗੁੱਸੇ ਨਾ ਹੋ ਤੇਰੇ ਘਰ ਹੀ ਖਾ ਲੈਂਦੇ ਹੈਂ। ਹੋਊ ਤੇਰੀ ਸੱਸੂ ਨੂੰ ਅਸੀਂ ਮਿਨਤ ਮਾਦਰ ਕਰਕੇ ਸਮਝਾ ਲਮਾਂਗੇ। ਨਾਲ਼ੇ ਖੈਰ ਉਹ ਸਾਡੇ ਪਿੰਡ ਦੀ ਧੀ ਬਲਕਿ ਸਾਡੀ ਭੂਆ ਹੀ ਲੱਗਦੀ ਹੈ ਅਸੀਂ ਆਪ ਹੀ ਰਾਜੀ ਕਰ ਲਮਾਂਗੇ।
{{gap}}ਨਸੀਰੇ ਨੇ ਘਰ ਲਿਆਕੇ ਉਸ ਨੂੰ ਰੋਟੀ ਖੁਲਾਈ। ਅਰ
ਆਖਿਆ ਲੈ ਭਈ ਖੁਦਾ ਬਸਕਾ ਹੁਣ ਮੇਰਾ ਕਾਲਜਾ ਸਰਦ
ਹੋਇਆ ਆਂਹਾਂ ਮੀਆਂ ਜੇ ਤੂੰ ਰੋਣੀ ਖਾੱੱਧੇ ਸਿਵਾ ਚਲਿਆ ਬੀ
ਜਾਂਦਾ ਤਾਂ ਮੇਰਾ ਦਿਲ ਸਾਰਾ ਦਿਨ ਨਿਮਾਸਾਮ ਭਾਈ ਡੁੱਬ ਝਲ਼ੁਕੀਆਂ ਲੈਂਦਾ ਰਹਿੰਦਾ। ਖੁਦਾ ਤੇਰਾ ਭਲਾ ਕਰੇ ਲੈ ਹੁਣ ਹੁੱਕਾ ਪੀਉ॥
{{gap}}ਖੁਦਾਬਖਸ਼ ਨੇ ਜਾਂ ਪਿੱਤਲ ਦੇ ਗੱਟੇਵਾਲਾ ਚੰਮ ਦਾ ਹੁੱਕਾ ਦੇਖਿਆ ਤਾਂ ਪੁੱਛਿਆ ਮੀਆਂ ਇਹ ਕਿਥੋਂ ਖਰੀਦਿਆ ਸੀ?<noinclude></noinclude>
k4gx52v966ccgha1x32vkbwdq2a0mg0
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/136
250
66861
196921
2025-07-01T04:07:56Z
Charan Gill
36
/* ਗਲਤੀਆਂ ਨਹੀਂ ਲਾਈਆਂ */ "{{gap}}ਨਸੀਰੇ ਨੇ ਕਿਹਾ ਫਲੌਰ ਤੇ ਸਾੱਢਿਆਂ ਤਿਹੁੰ ਰੁਪੈਯਾ ਨਾਲ਼॥ {{gap}}ਉਸ ਨੇ ਕਿਹਾ ਭਈ ਇਹ ਸਾੱਢੀ ਤਿਹੁੰ ਬੀ ਖਰਾ ਹੈ ਇਸ ਵਿਚ ਪਾਣੀ ਖੂਬ ਠੰਡਾ ਰਹਿੰਦਾ ਨਾਲੇ ਸੁਆਦ ਚੰਗਾ ਅਰ ਬੁੜ੍ਹਕਦਾ ਬਹੁਤ ਅੱਛਾ ਘਰ ਇੱਕੋ ਸੁਲਫਾ ਪ..." ਨਾਲ਼ ਸਫ਼ਾ ਬਣਾਇਆ
196921
proofread-page
text/x-wiki
<noinclude><pagequality level="1" user="Charan Gill" />{{center|(੧੩੭)}}</noinclude>{{gap}}ਨਸੀਰੇ ਨੇ ਕਿਹਾ ਫਲੌਰ ਤੇ ਸਾੱਢਿਆਂ ਤਿਹੁੰ ਰੁਪੈਯਾ ਨਾਲ਼॥
{{gap}}ਉਸ ਨੇ ਕਿਹਾ ਭਈ ਇਹ ਸਾੱਢੀ ਤਿਹੁੰ ਬੀ ਖਰਾ ਹੈ ਇਸ ਵਿਚ ਪਾਣੀ ਖੂਬ ਠੰਡਾ ਰਹਿੰਦਾ ਨਾਲੇ ਸੁਆਦ ਚੰਗਾ ਅਰ ਬੁੜ੍ਹਕਦਾ
ਬਹੁਤ ਅੱਛਾ ਘਰ ਇੱਕੋ ਸੁਲਫਾ ਪੀਕੇ ਭਲੇਮਾਣਸ ਦੀ ਨਿਸਾ ਹੋ
ਜਾਂਦੀ ਹੈ॥
{{gap}}ਨਸੀਰੇ ਨੇ ਕਿਹਾ ਹਾਂ ਏਹ ਗੱਲਾਂ ਬੀ ਸੱਚ ਹਨ ਪਰ ਮੀਆਂ ਮਿੱਟੀ ਦੇ ਹੁੱਕੇ ਟੁੱਟ ਝਬੇ ਜਾਣ ਦੇ ਸਬੱਬ ਉਹੋ ਮੁੱਲ ਪੈ ਜਾਂਦਾ ਹੈ। ਸੋ ਮੈਂ ਸੋਚਿਆ ਭਈ ਇੱਕ ਵਾਰ ਕੌੜਾ ਘੁੱਟ ਕਰਕੇ ਚਾਰ ਰੁਪੈਯੇ ਲਾ ਛੱਡੋ ਰੋਜ ਟਕਾ ਰੋਜ ਟਕਾ ਸਿਟਨੇ ਤੇ ਤਾ ਬਚਾਂਗੇ। ਮਿੱਟੀ ਦਾ ਹੁੱਕਾ ਓਹੇ ਲਿਆਉਣਾ ਓਹੋ ਭਜ ਜਾਣਾ॥
{{gap}}ਖੁਦਾਬਸਕ ਨੇ ਆਖਿਆ ਮੀਆਂ ਨਸੀਰਿਆ ਜਦ ਤੈਂ ਕਦੀ
ਫਲੌਰ ਜਾਣਾ ਹੋਵੇ ਤਾਂ ਮੈਂ ਨੂੰ ਨਾਲ਼ ਲੈ ਚੱਲੀ ਮੈਂ ਬੀ ਇੱਕ ਇਹ ਦੇ
ਨਾਲ਼ ਦਾ ਹੁੱਕਾ ਲਿਆਮਾਂਗਾ॥
{{gap}}ਨਸੀਰੇ ਨੇ ਹਾਹੁਕਾ ਲੈਕੇ ਆਖਿਆ ਮੀਆਂ ਮੇਰੀਆਂ ਤਾ
ਫਲੌਰ ਜਾਂਦੇ ਦੀਆਂ ਜੁੱਤੀਆਂ ਵੀ ਟੁੱਟ ਗਈਆਂ। ਅਰ ਹੁਣ
ਠਾਹਰਮੀਂ ਤਰੀਕੇ ਫੇਰ ਬੁਰਿਆਂ ਦੀ ਜਾਨ ਨੂੰ ਰੋਣਾ ਹੈ।
{{gap}}ਖੁਦਾਬਸਕ ਨੇ ਕਿਹਾ ਖੈਰ ਮੰਗ ਮੀਆਂ ਐਉਂ ਨਹੀਂ ਆਖੀਦਾ! ਕਿਤੇ ਗੱਲ ਕਰ, ਹੋਇਆ ਕੀ ਕੋਈ ਮੁਕੱਦਮਾ ਮੁਕੁੱਦਮਾ ਤਾ ਨਹੀਂ?
{{gap}}ਨਸੀਰੇ ਨੇ ਆਖਿਆ ਉਥੇ ਜੇਹੜਾ ਸੂਬਾ ਖੱਤਰੀ ਹੈਨਾ ਉਹ ਸਾਡਾ ਛਾਹ ਸਾ। ਲੋਕਾਂ ਦੇ ਕਹੇ ਕਹਾਏ ਓਨ ਮੇਰੇ ਉੱਤੇ ਅਰਜੀ ਦੇ ਦਿੱਤੀ ਹੈ। ਮੈਂ ਬਥੇਰਾ ਹੀ ਚਹੁੰ ਭਲਿਆਂ ਮਾਣਸਾਂ ਨੂੰ ਢੇਕੇ ਮਿੰਨਤ ਕਰ ਚੁੱਕਾ ਹਾਂ ਭਈ ਕਿਸਤਾਂ ਕਰ ਲੈ ਪਰ ਉਹ ਭੂਹੇ ਚੜ੍ਹਿਆ ਜਾਂਦਾ ਹੈ॥
{{gap}}ਖੁਦਾਬਸਕ ਨੇ ਆਖਿਆ ਨਾ ਮੀਆਂ ਛਾਹੁ ਤਾ ਸਾਡਾ ਬੀ
ਓਹੋ ਹੈ ਪਰ ਓਹ ਤਾ ਖੋਟਾ ਨਹੀਂ ਤੇਰੇ ਨਾਲ ਅੱਲਾ ਜਾਣੇ ਕਿੱਕੁਰ
ਬਿਗੜ ਬੈਠਾ! ਅੱਛਾ ਅਠਾਹਰਮੀਂ ਤਰੀਕੇ ਇੱਕ ਵਾਰ ਮੈਂ ਨੂੰ ਬੀ<noinclude>{{center|R}}</noinclude>
fowk7qfn4x40dauz9vl35wqou70feo0
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/137
250
66862
196922
2025-07-01T04:32:48Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਲੈ ਚਲੀਂ ਸਾਡਾ ਉਹ ਛਾਹੁ ਹੈ ਅਸੀਂ ਬੀ ਸਮਝਾਵਾਂਗੇ। ਇਹ ਆਖਕੇ ਸਲਾਮ ਦੁਆ ਤੇ ਬਾਦ ਚਲਿਆ ਗਿਆ॥ {{gap}}ਹੁਣ ਅਠਾਹਰਮੀਂ ਤਰੀਕੇ ਕਚੈਹਰੀ ਜਾਨੇ ਤੇ ਪਹਿਲੇ ਖੁਦਾਬਸਕ ਚਾਂਈਂ ਅਰ ਨਸੀਰਾ ਗੁੱਜਰ ਦੋਨੋ ਮਿਲਕੇ ਸੂਬਾਮਲ ਦੀ ਹੱ..." ਨਾਲ਼ ਸਫ਼ਾ ਬਣਾਇਆ
196922
proofread-page
text/x-wiki
<noinclude><pagequality level="1" user="Charan Gill" />{{center|(੧੩੮)}}</noinclude>ਲੈ ਚਲੀਂ ਸਾਡਾ ਉਹ ਛਾਹੁ ਹੈ ਅਸੀਂ ਬੀ ਸਮਝਾਵਾਂਗੇ। ਇਹ
ਆਖਕੇ ਸਲਾਮ ਦੁਆ ਤੇ ਬਾਦ ਚਲਿਆ ਗਿਆ॥
{{gap}}ਹੁਣ ਅਠਾਹਰਮੀਂ ਤਰੀਕੇ ਕਚੈਹਰੀ ਜਾਨੇ ਤੇ ਪਹਿਲੇ ਖੁਦਾਬਸਕ
ਚਾਂਈਂ ਅਰ ਨਸੀਰਾ ਗੁੱਜਰ ਦੋਨੋ ਮਿਲਕੇ ਸੂਬਾਮਲ ਦੀ ਹੱਥੀਂ ਆਏ
ਅਰ ਬੋਲੇ ਲਾਲਾ ਜੀ ਸਾਹਬ ਸਲਾਮ
{{gap}}ਸੂਬੇ ਨੇ ਨਸੀਰੇ ਨੂੰ ਭਾਕਹੂੰ ਉਤਰ ਨਾ ਦਿੱਤਾ ਪਰ ਖੁਦਾਬਸਕ ਨੂੰ
ਕਿਹਾ ਚੌਧਰੀ ਚਿਰੀਂ ਚਿਰੀਂ ਮੂੰਹ ਦਿਖਾਲਿਆ ਹੈ ਕਿਧਰ ਗੜ ਪੌਂਕ
ਹੋ ਗਿਆ ਸਾ ਰਾਜੀ ਭਾ ਹੈਂ?
{{gap}}ਖੁਦਾਬਸਕ ਨੇ ਕਿਹਾ ਅੱਛੇ ਰਾਜੀ ਛਾਹ ਜੀ ਤੂੰ ਰਾਜੀ ਹੈ।
ਗੜਪੌਂਕ ਤਾ ਨਹੀਂ ਹੋਇਆ ਪਰ ਤੂੰ ਜਾਣਨਾ ਹੈਂ ਜਦ ਤੇ ਮੁੰਡੇ
ਆਪਣੇ ਡਾਂਡੇਮੀਡੇ ਜੁਦੇ ਹੋ ਬੈਠੇ ਹਨ ਅਕਲਪਿਆਂ ਦਾ
ਨਿੱਕਲਨਾ ਘਰੋਂ ਨਹੀਂ ਹੋ ਸਕਦਾ। ਹੁਣ ਬੀ ਆਹ ਤੇਰੀ ਸਾਮੀ
ਨਾਲ ਲੈਕੇ ਆਇਆ ਹਾਂ ਭਈ ਚਲੋ ਭਈ ਆਪਣੇ ਛਾਹ ਹੋਰਾਂ
ਨੂੰ ਸਲਾਮ ਕਰ ਆਇਯੇ॥
{{gap}}ਛਾਹ ਨੇ ਕਿਹਾ ਦੇਖੀਂ ਕਿਤੇ ਇਹ ਦੇ ਡਾਕੇ ਨਾ ਚੜ ਜਾਮੀਂ ਏਹ
ਗੁੱਜਰ ਬਡਾ ਕੋਈਦਾ ਹੈ। ਇਹ ਦੇ ਡੰਗੇ ਹੋਏ ਤਾ ਦਰਖਤ ਬੀ
ਹਰੇ ਨਹੀਂ ਹੋਏ। ਆਹ ਜੇਹੜੀ ਇਸ ਦੀ ਦੀਨਦਾਰਾਂ ਵਰਗੀ ਸੁਰਤ
ਬਣਾਈ ਹੋਈ ਹੈ ਨਿਰੀ ਉਦੋਂ ਗੱਲ ਹੈ ਜਿਹੀਕੁ ਲੋਕ ਕਹਾਉਤ
ਪਾਉਂਦੇ ਹੁੰਦੇ ਹਨ ( ਸੂਰਤ ਮੋਮਨਾਂ ਅਰ ਕਰਤੂਤ ਕਾਫਰਾਂ) ਚੌਧਰੀ
ਪੰਜਾਹ ਰੁਪੈਯੇ ਭਾਮੂ ਅਰ ਸਤਾਰਾਂ ਰੁਪੈਯੇ ਬਿਆਜ ਸਤਾਹਣ
ਰੁਪੈਯੇ ਸਾਡੇ ਇਸ ਦੀ ਵਲ ਨਿੱਕਦੇ ਮੈਂ ਜਾਂ ਕਦੀ ਬੁਲਾਇਯੇ
ਤਾ ਮੀਆਂ ਸਿੱਧੇ ਮੂੰਹ ਬੋਲਦਾ ਬੀ ਨਹੀਂ ਸੀ। ਜਾਂ ਹੁਣ ਸਰਕਾਰੇ
ਅਰਜੀ ਦਿੱਤੀ ਤਾਂ ਹੁਣ ਸਾ ਨੂੰ ਕਹਿੰਦਾ ਹੈ ਕਿਸਤਾਂ ਕਰ ਲਓ।
ਭਲਾ ਤੂੰ ਹੀ ਦੱਸ ਤਾ ਹੁਣ ਕਿਸਤਾਂ ਕਿੱਕਰ ਕਰ ਲਇਯੇ
{{gap}}ਖਦਾਬਸਕ ਨੇ ਕਿਹਾ ਨਸੀਰਿਆ ਛਾਹੁ ਕੀ ਆਖਦਾ ਹੈ<noinclude></noinclude>
6rczuzunkhogh0q35bnshjx8fvk5x3l
196923
196922
2025-07-01T04:39:45Z
Charan Gill
36
196923
proofread-page
text/x-wiki
<noinclude><pagequality level="1" user="Charan Gill" />{{center|(੧੩੮)}}</noinclude>ਲੈ ਚਲੀਂ ਸਾਡਾ ਉਹ ਛਾਹੁ ਹੈ ਅਸੀਂ ਬੀ ਸਮਝਾਮਾਂਗੇ। ਇਹ
ਆਖਕੇ ਸਲਾਮ ਦੁਆ ਤੇ ਬਾਦ ਚਲਿਆ ਗਿਆ॥
{{gap}}ਹੁਣ ਅਠਾਹਰਮੀਂ ਤਰੀਕੇ ਕਚੈਹਰੀ ਜਾਨੇ ਤੇ ਪਹਿਲੇ ਖੁਦਾਬਸਕ ਰਾਂਈਂ ਅਰ ਨਸੀਰਾ ਗੁੱਜਰ ਦੋਨੋ ਮਿਲਕੇ ਸੂਬਾਮੱਲ ਦੀ ਹੱਟੀ ਆਏ ਅਰ ਬੋਲੇ ਲਾਲਾ ਜੀ ਸਾਹਬ ਸਲਾਮ!
{{gap}}ਸੂਬੇ ਨੇ ਨਸੀਰੇ ਨੂੰ ਤਾ ਕੁਹੁੰ ਉਤਰ ਨਾ ਦਿੱਤਾ ਪਰ ਖੁਦਾਬਸਕ ਨੂੰ ਕਿਹਾ ਚੌਧਰੀ ਚਿਰੀਂ ਚਿਰੀਂ ਮੂੰਹ ਦਿਖਾਲਿਆ ਹੈ ਕਿਧਰ ਗੜਪੌਂਕ ਹੋ ਗਿਆ ਸਾ ਰਾਜੀ ਤਾ ਹੈਂ?
{{gap}}ਖੁਦਾਬਸਕ ਨੇ ਕਿਹਾ ਅੱਛੇ ਰਾਜੀ ਛਾਹ ਜੀ ਤੂੰ ਰਾਜੀ ਹੈ।
ਗੜਪੌਂਕ ਤਾ ਨਹੀਂ ਹੋਇਆ ਪਰ ਤੂੰ ਜਾਣਨਾ ਹੈਂ ਜਦ ਤੇ ਮੁੰਡੇ
ਆਪਣੇ ਡਾਂਡੇਮੀਡੇ ਜੁਦੇ ਹੋ ਬੈਠੇ ਹਨ ਅਕਲਾਪਿਆਂ ਦਾ
ਨਿੱਕਲਨਾ ਘਰੋਂ ਨਹੀਂ ਹੋ ਸਕਦਾ। ਹੁਣ ਬੀ ਆਹ ਤੇਰੀ ਸਾਮੀ
ਨਾਲ ਲੈਕੇ ਆਇਆ ਹਾਂ ਭਈ ਚਲੋ ਭਈ ਆਪਣੇ ਛਾਹ ਹੋਰਾਂ
ਨੂੰ ਸਲਾਮ ਕਰ ਆਇਯੇ॥
{{gap}}ਛਾਹ ਨੇ ਕਿਹਾ ਦੇਖੀਂ ਕਿਤੇ ਇਹ ਦੇ ਡਾਣੇ ਨਾ ਚੜ੍ਹ ਜਾਮੀਂ ਏਹ ਗੁੱਜਰ ਬਡਾ ਕੋਈਦਾ ਹੈ। ਇਹ ਦੇ ਡੰਗੇ ਹੋਏ ਤਾ ਦਰਖਤ ਬੀ ਹਰੇ ਨਹੀਂ ਹੋਏ। ਆਹ ਜੇਹੜੀ ਇਸ ਦੀ ਦੀਨਦਾਰਾਂ ਵਰਗੀ ਸੁਰਤ ਬਣਾਈ ਹੋਈ ਹੈ ਨਿਰੀ ਉਦੋਂ ਗੱਲ ਹੈ ਜਿਹੀਕੁ ਲੋਕ ਕਹਾਉਤ ਪਾਉਂਦੇ ਹੁੰਦੇ ਹਨ (ਸੂਰਤ ਮੋਮਨਾਂ ਅਰ ਕਰਤੂਤ ਕਾਫਰਾਂ) ਚੌਧਰੀ ਪੰਜਾਹ ਰੁਪੈਯੇ ਭਾਮੂ ਅਰ ਸਤਾਰਾਂ ਰੁਪੈਯੇ ਬਿਆਜ ਸਤਾਹਟ
ਰੁਪੈਯੇ ਸਾਡੇ ਇਸ ਦੀ ਵਲ ਨਿੱਕਲ਼ਦੇ ਸੇ ਜਾਂ ਕਦੀ ਬੁਲਾਇਯੇ
ਤਾ ਮੀਆਂ ਸਿੱਧੇ ਮੂੰਹ ਬੋਲਦਾ ਬੀ ਨਹੀਂ ਸੀ। ਜਾਂ ਹੁਣ ਸਰਕਾਰੇ
ਅਰਜੀ ਦਿੱਤੀ ਤਾਂ ਹੁਣ ਸਾ ਨੂੰ ਕਹਿੰਦਾ ਹੈ ਕਿਸਤਾਂ ਕਰ ਲਓ।
ਭਲਾ ਤੂੰ ਹੀ ਦੱਸ ਤਾ ਹੁਣ ਕਿਸਤਾਂ ਕਿੱਕੁਰ ਕਰ ਲਇਯੇ
{{gap}}ਖੁਦਾਬਸਕ ਨੇ ਕਿਹਾ ਨਸੀਰਿਆ ਛਾਹੁ ਕੀ ਆਖਦਾ ਹੈ?<noinclude></noinclude>
jpwe4udrkqj9yr1228tql8wir0ku9hv
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/138
250
66863
196924
2025-07-01T04:48:03Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਨਸੀਰੇ ਨੇ ਕਿਹਾ ਤੋਬਾ ਤੋਬਾ ਤੋਬਾ ਤਖਸੀਰ ਆਹ ਦੇਖ ਛਾਹ ਜੀ ਮੈਂ ਹੱਥ ਬਨਕੇ ਅਰਜ ਕਰਦਾ ਹਾਂ ਤੈਂ ਨੂੰ ਅੱਲਾ ਨੇ ਛਾਹੁ ਬਣਾਇਆ ਹੈ ਐਡੇ ਆਦਮੀ ਹੋਕੇ ਝੂਠ ਨਹੀਂ ਬੋਲੀਦਾ। ਖੁਦਾਬਸਕਾ ਮੈਂ ਜਾਣਾ ਮੇਰਾ ਕਲਮਾ ਸਾਰੇ ਬੀਹ ਤਾ..." ਨਾਲ਼ ਸਫ਼ਾ ਬਣਾਇਆ
196924
proofread-page
text/x-wiki
<noinclude><pagequality level="1" user="Charan Gill" />{{center|(੧੩੯)}}</noinclude>ਨਸੀਰੇ ਨੇ ਕਿਹਾ ਤੋਬਾ ਤੋਬਾ ਤੋਬਾ ਤਖਸੀਰ ਆਹ ਦੇਖ ਛਾਹ
ਜੀ ਮੈਂ ਹੱਥ ਬਨਕੇ ਅਰਜ ਕਰਦਾ ਹਾਂ ਤੈਂ ਨੂੰ ਅੱਲਾ ਨੇ ਛਾਹੁ ਬਣਾਇਆ ਹੈ ਐਡੇ ਆਦਮੀ ਹੋਕੇ ਝੂਠ ਨਹੀਂ ਬੋਲੀਦਾ। ਖੁਦਾਬਸਕਾ
ਮੈਂ ਜਾਣਾ ਮੇਰਾ ਕਲਮਾ ਸਾਰੇ ਬੀਹ ਤਾ ਨੌਂ ਰੁਪੈਯੇ ਇਸ ਦੇ ਜਰੂਰ
ਮੈਂ ਦੇਣੇ ਹਨ ਭਾਵੇਂ ਕਿਤੇ ਕਹਾ ਲਵੋ ਪਰ ਹੋਰ ਮੈਂ ਇੱਕ ਕੌਡੀ ਨਹੀਂ
ਦੇਣੀ। ਇਹ ਭਾਮੇਂ ਕੁਛ ਲਿਖ ਛੱਡੇ॥
{{gap}}ਖੁਦਾਬਸਕ ਨੇ ਕਿਹਾ ਮੀਆਂ ਤੂੰ ਮੁਸਲਮਾਨ ਬੰਦਾ ਖੁਦਾ ਦਾ ਹੈਂ ਪੜ੍ਹ ਤਾ ਕਲਮਾ॥
{{gap}}ਨਸੀਰੇ ਨੇ ਜਾਂ ਅਜਾਂ ਐਤਨਾ ਹੀ ਆਖਿਆ ਸਾ ਕਿ [ਲਾਇਲਾ ਇਲਿੱਲਾ] ਤਾਂ ਖੁਦਾਬਸਕ ਬੇਲਿਆ ਦੇਖੀਂ ਝੂਠ ਨਾ ਕਹੀਂ ਜੋ ਦੇਣਾ ਹੈ ਹੱਕ ਬਾਜਬੀ ਆਖ ਦਿਹ॥
{{gap}}ਨਸੀਰੇ ਨੇ ਕਿਹਾ ਬੇਈਮਾਨ ਹੋਊ ਜੇਹੜਾ ਝੂਠ ਬੋਲੂ ਮੈਂ ਤਾ ਨੌਂ ਅਰ ਬੀਹ ਰੁਪੈਯੇ ਹੀ ਇਸ ਦੇ ਦੇਣੇ ਹਨ ਸੋ ਹੱਥੀਂ ਵੱਧੀਂ ਦੱਸ ਹਾੜ੍ਹੀ ਅਰ ਦਸ ਸਾਉਣੀ ਅਰ ਦਸ ਲੋਹੜੀ। ਨਾ ਤੋਬਾ ਨੌਂ ਲੋਹੜੀ ਗਿਰਦੇ ਉਤਾਰ ਦੇਖਾਂਗਾ। ਜੋ ਇਸ ਨੂੰ ਉਤਬਾਰ ਨਹੀਂ ਤਾਂ ਤੇਰੀ ਜਾਮਨੀ ਮੰਨ ਲਵੇ॥
{{gap}}ਖੁਦਾਬਸਕ ਨੇ ਆਖਿਆ ਕਿੰਉ ਜੀ ਛਾਹ ਜੀ ਨਸੀਰਾ ਕੀ
ਆਖਦਾ ਹੈ?
{{gap}}ਸੂਬਾਮੱਲ ਨੇ ਆਖਿਆ ਆਖਦਾ ਹੈ ਜਣਦਿਆਂ ਸਹੁਰਿਆਂ
ਦਾ ਸਿਰ ਅੱਛਾ ਜਾਓ ਜੋ ਕੁਛ ਸਾ ਨੂੰ ਸਰਕਾਰ ਦੁਆਉ ਸੋ ਇੱਕੋ
ਵਾਰ ਲਮਾਂਗੇ ਅਸੀਂ ਕਿਸਤਾਂ ਕੁਸ਼ਤਾਂ ਕੋਈ ਨਹੀਂ ਜਾਣਦੇ। ਮੀਆਂ
ਤੂੰ ਨਹੀਂ ਜਾਣਦਾ ਮੈਂ ਇਹ ਦੀ ਇਮਾਨਦਾਰੀ ਇੱਕ ਘੜੀ ਵਿੱਚ
ਬਿਗਾੜ ਦੇਣੀ ਹੈ। ਆਂਹਾਂ ਆਹ ਜੇਹੜੀ ਇਸ ਦੀ ਲੰਬੀ ਦਾੜ੍ਹੀ
ਅਰ ਟਿੰਡ ਵਰਗਾ ਸਿਰ ਅਰ ਸਰਈ ਮੁੰਛਾਂ ਹਨ ਅਰ ਮੋਮੋ ਠਗਣੀ
ਜੇਹੀ ਬਣਕੇ ਦੀਨਦਾਰਾ ਬਰਗੀਆਂ ਗੱਲਾਂ ਕਰਦਾ ਹੈ ਨਾ ਏਹ<noinclude></noinclude>
j60awna8b5zljfrr9gxq2mji8pzw1p0
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/139
250
66864
196925
2025-07-01T04:56:15Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਸਭ ਕੁਛ ਇਸ ਦਾ ਫਰੇਬੁ ਹੈ ਅੰਦਰ ਤੇ ਨਿਰਾ ਬਨਾਰਸੀ ਠੱਗ ਹੈ ਜਿਹਾਕ ਕਿਸੀ ਨੇ ਕਿਹਾ ਹੈ ( ਕਬਰ ਕੰਜਰ ਦੀ ਉਛਾੜ ਬਾਫਤੇ ਦਾ) ਮੀਆਂ ਤੈਂ ਨੂੰ ਖਬਰ ਕਿੱਥੇ ਦੀ ਹੈ ਇਸ ਨੇ ਤਾਂ ਤੋਬਾ ਤੋਬਾ ਸੁਣਾਕੇ ਸਾਰਾ ਬੇਟ ਲੁੱਟ ਲਿਆ ਹੈ। ਇ..." ਨਾਲ਼ ਸਫ਼ਾ ਬਣਾਇਆ
196925
proofread-page
text/x-wiki
<noinclude><pagequality level="1" user="Charan Gill" />{{center|(੧੪੦)}}</noinclude>ਸਭ ਕੁਛ ਇਸ ਦਾ ਫਰੇਬੁ ਹੈ ਅੰਦਰ ਤੇ ਨਿਰਾ ਬਨਾਰਸੀ ਠੱਗ ਹੈ
ਜਿਹਾਕ ਕਿਸੀ ਨੇ ਕਿਹਾ ਹੈ ( ਕਬਰ ਕੰਜਰ ਦੀ ਉਛਾੜ ਬਾਫਤੇ
ਦਾ) ਮੀਆਂ ਤੈਂ ਨੂੰ ਖਬਰ ਕਿੱਥੇ ਦੀ ਹੈ ਇਸ ਨੇ ਤਾਂ ਤੋਬਾ ਤੋਬਾ ਸੁਣਾਕੇ ਸਾਰਾ ਬੇਟ ਲੁੱਟ ਲਿਆ ਹੈ। ਇਹ ਦੀਆਂ ਕਸਮਾਂ ਉੱਪਰ ਨਾ ਭੁੱਲੀ ਇਹ ਉਨਾਂ ਵਿੱਚੋਂ ਹੈ ਜਿਨਾਂ ਦਾ ਲੋਕ ਕਹਾਣੀ ਪਾਉਂਦੇ ਹੁੰਦੇ ਹਨ (ਮਾਲ ਪਚਾਇਆ ਲੁੱਟਕੇ ਖਾਂਦੇ ਲੱਪਗੜੱਪ। ਸੂਈ ਲੱਭੀ ਦੇ ਦਿੰਦੇ ਤਾ ਗਠੜੀ ਘਾਊਘੱਪ॥)
{{gap}}ਖੁਦਾਬਸਕ ਨੇ ਆਖਿਆ ਨਾ ਭਈ ਛਾਹ ਜੀ ਭਾਮਾਂ ਸਾ ਨੂੰ
ਚਾਰ ਗਾਲਾਂ ਬੀ ਕੱਢ ਲੈ ਪਰ ਇਹ ਤੇਰੀ ਬਡੀ ਜੋਰਾਬਰੀ ਹੈ। ਨਸੀਰੇ ਦੇ ਥਾਂ ਤਾ ਅਸੀਂ ਇਸ ਗੱਲ ਦਾ ਕੁਰਾਨ ਚੱਕਦੇ ਹਾਂ ਭਈ ਨਸੀਰਾ ਬੇਈਮਾਨ ਨਹੀਂ। ਅੱਛਾ ਤੂੰ ਜਾਣ ਘਰ ਮੁਕਾ ਲੈਂਦਾ ਤਾ ਅਛੀ
ਸੀ ਪਰ ਸਰਕਾਰੇ ਚੜ੍ਹਕੇ ਇਸ ਨੇ ਕੁੱਛ ਨਹੀਂ ਦੇਣਾ ਕਿਉਂ ਜੋ ਇਹ ਦੇ ਪਾਹ ਕੁਹੁੰ ਨਹੀਂ॥
{{gap}}ਸੂਬਾਮਲ ਬੋਲਿਆ ਆਹੋ ਜੀ ਪਾਹ ਕੁਹੁੰ ਨਹੀਂ ਨਾਲੇ ਤੇਰੇ ਪਾਹ ਕੁਹੁੰ ਨਹੀਂ ਦੇਖੇਂਗਾ ਨਾ ਮੈਂ ਕੇਹੀਆਂਕੁ ਇਸ ਦੀਆਂ ਕੁੜੀਆਂ ਬਿਚਾਕੇ ਲੈਂਦਾ ਹਾਂ॥
{{gap}}ਇਹ ਸੁਣਕੇ ਨਸੀਰੇ ਦੇ ਨਾਲ਼ ਲਿਆਓਣੇ ਦੇ ਸਬਬ ਖੁਦਾਬਸਕ ਨੂੰ ਕੁਛ ਗੁੱਸਾ ਲੱਗਾ ਅਰ ਬੋਲਿਆ ਫੋਟ ਭੜੂਆ ਅਹਿਮਕ ਕਿਰਾੜ ਕੇਡਾ ਭੂਹੇ ਚੜਿਆ ਜਾਂਦਾ ਹੈ ਅਸੀਂ ਛਾਹ ਜੀ ਛਾਹੁ ਜੀ ਕਰਦੇ ਹੈਂ ਤਾਂ ਇਹ ਕੁੜੀਆਂ ਤਾਈਂ ਜਾਂਦਾ ਹੈ। ਚਲੁ ਭਲਾਮਾਣਸ ਬਣ ਐਡਾ ਮੂੰਹ ਨਹੀਂ ਖੋਲੀਦਾ ਬਹੁਤਾ ਹੱਟੀ ਦਾ ਗੁਮਾਨ
ਕਰਦਾ ਹੋਮੇਂਗਾ ਤਾਂ ਕੀਤਾ ਪਾਮੇਂਗਾ!
{{gap}}ਇਹ ਸੁਣਕੇ ਸੂਬੇ ਨੇ ਜਾਣਿਆ ਜੇ ਬਧਦਾ ਹਾਂ ਤਾਂ ਹੁਣੇ ਪੰਜ ਦਸ ਮੁਸਲੇ ਕਠੇ ਹੋਕੇ ਪਤ ਲਾਹ ਸਿੱਟਣਗੇ ਫੇਰ ਖੱਤਰੀ ਬੁੱਧ ਕਰਕੇ ਬੋਲਿ<noinclude></noinclude>
bgi895abznfimn065saf1p9fzi9th4q
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/140
250
66865
196926
2025-07-01T05:27:48Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਆ ਨਾ ਚੌਧਰੀ ਭਗਤੀ ਦੀ ਸੌਂਹ ਮੈਂ ਤੈਂ ਨੂੰ ਤਾਂ ਨਹੀਂ ਕਹਿੰਦਾ ਤੂੰ ਐਮੇਂ ਕਿਉਂ ਤੱਤਾ ਹੁੰਦਾ ਹੈ? {{gap}}ਉਸ ਦੀ ਨਰਮੀ ਦੇਖਕੇ ਖੁਦਾਬਸਕ ਨੇ ਕਿਹਾ ਫੇਰ ਮੈਂ ਬੀ ਤਾ ਤੈਂ ਨੂੰ ਕੋਈ ਬੁਰੀ ਬਾਤ ਨਹੀਂ ਕਹੀ ਮੀਆਂ ਮਹਾਜਨ ਹੋਕੇ..." ਨਾਲ਼ ਸਫ਼ਾ ਬਣਾਇਆ
196926
proofread-page
text/x-wiki
<noinclude><pagequality level="1" user="Charan Gill" />{{center|(੧੪੧)}}</noinclude>ਆ ਨਾ ਚੌਧਰੀ ਭਗਤੀ ਦੀ ਸੌਂਹ ਮੈਂ ਤੈਂ ਨੂੰ ਤਾਂ ਨਹੀਂ ਕਹਿੰਦਾ ਤੂੰ
ਐਮੇਂ ਕਿਉਂ ਤੱਤਾ ਹੁੰਦਾ ਹੈ?
{{gap}}ਉਸ ਦੀ ਨਰਮੀ ਦੇਖਕੇ ਖੁਦਾਬਸਕ ਨੇ ਕਿਹਾ ਫੇਰ ਮੈਂ ਬੀ ਤਾ ਤੈਂ ਨੂੰ ਕੋਈ ਬੁਰੀ ਬਾਤ ਨਹੀਂ ਕਹੀ ਮੀਆਂ ਮਹਾਜਨ ਹੋਕੇ ਖੋਟੀ ਖਰੀ ਬਾਤ ਮੂੰਹ ਤੇ ਨਹੀਂ ਕਢੀਦੀ। ਫੇਰ ਉਸ ਗੁੱਜਰ ਨੂੰ ਕਿਹਾ ਚੱਲ
ਨਸੀਰਿਆ ਘਰ ਚੱਲਕੇ ਅੱਜ ਹੀ ਇਸ ਦੇ ਨਬੇੜਨੇ ਦੀ ਡੌਲ
ਕਰਿਯੇ॥
{{gap}}ਜਾਂ ਉਥੋਂ ਉੱਠਕੇ ਤੁਰੇ ਤਾਂ ਅੱਗੋਂ ਇਕ ਇਨਾਂ ਦਾ ਮਹਿਰਮ ਸਈਅਦ ਮਿਲਿਆ। ਇਨੀਂ ਉਸ ਨੂੰ ਝੁਕਕੇ ਹਜਰਤ ਸਲਾਮਤ ਆਖੀ। ਅਰ ਪੁੱਛਿਆ ਸਾਹ ਹੋਰਾਂ ਕਿਧਰੋਂ ਆਏ ਹਨ?
{{gap}}ਸਾਹ ਨੇ ਕਿਹਾ ਇੱਕ ਦਵਾ ਖਰੀਦਣ ਸੈਹਰ ਆਏ ਸੇ ਪਰ ਇੱਥੇ ਦੇ ਖਤਰੀ ਬਡੇ ਬੇਈਮਾਨ ਹਨ ਦਵਾ ਅੱਛੀ ਨਹੀਂ ਰੱਖਦੇ ਸੋ ਹੁਣ ਲੁਦੇਹਾਣੇ ਤੇ ਮੁੰਗਾਮਾਂਗੇ। ਫੇਰ ਬੋਲਿਆ ਮਹਿਰ ਨਸੀਰਿਆ ਤੁਹਾਡੇ ਪਿੰਡ ਪਰਸੋਂ ਅਸੀਂ ਆਪਣੇ ਸਬਰਾਤਅਲੀ ਅਰ ਬਸਾਰਤ
ਅਲੀ ਨੂੰ ਭੇਜਾਂਗੇ ਕੁਛ ਪੱਠੇ ਤਾ ਕੱਠੇ ਕਰਾ ਦੇਈਓ॥
{{gap}}ਨਸੀਰੇ ਨੇ ਕਿਹਾ ਸ਼ਾਹ ਜੀ ਅਸੀਂ ਤਾ ਹੱਥੀਂ ਬੱਧੀ ਹਾਜਰ ਹੈ ਤੁਸੀਂ ਉਨਾਂ ਨੂੰ ਭੇਜ ਦੇਇਓ ਪੱਠੇ ਬਹੁਤ। ਜਾਂ ਦੂਜੇ ਚੌਥੇ ਦਿਨ ਉਹ ਦੋਨੋਂ ਪਿੰਡ ਗਏ ਤਾਂ ਨਸੀਰੇ ਨੇ ਸਾਰੇ ਪਿੰਡ ਅਵਾਜ ਦਿੱਤੀ ਭਈ
ਲੋਕੋ ਸ਼ਾਹ ਹੋਰਾਂ ਦੇ ਸ਼ਾਹਬਜਾਦੇ ਗੱਡਾ ਲੈਕੇ ਆਏ ਹੋਏ ਹਨ ਜੇਹੀਕੁ ਕਿਸੇ ਦੀ ਤੁਫੀਕ ਹੋਵੇ ਭਰੀ ਭਰੀ ਪੂਲਾ ਪੂਲਾ ਪੱਠਿਆਂ ਦਾ
ਸਭ ਆਪਣੇ ਆਪਣੇ ਘਰਾਂ ਤੇ ਇਨਾਂ ਨੂੰ ਦੇ ਜਾਓ।
{{gap}}ਇਹ ਸੁਣਕੇ ਕਿਸੇ ਨੇ ਭਰੀ ਕਿਸੇ ਨੇ ਪੂਲਾ ਕਿਨੇ ਮਗਰੀ ਕਿਨੇ ਕਲਾਵਾ ਕਿਨੇ ਟੋਕਰਾ ਕਿਨੇ ਰੁੱਗ ਪੱਠਿਆਂ ਦਾ ਸਈਅਦ ਜਾਦਿਆਂ ਨੂੰ ਲਿਆ ਦਿਤਾ॥
{{gap}}ਜਾਂ ਸਈਅਦਜ਼ਾਦੇ ਲੈਕੇ ਤੁਰੇ ਤਾਂ ਦੋ ਤਿੰਨ ਮਰਾਸੀ ਬੀ ਪਿੰਡ<noinclude></noinclude>
87jljqxr8nqer806u4yxa5wg7g5n2b2
ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/141
250
66866
196927
2025-07-01T05:34:51Z
Charan Gill
36
/* ਗਲਤੀਆਂ ਨਹੀਂ ਲਾਈਆਂ */ "ਵਿਚ ਪਠੇ ਉਗਰਾਹੁਣ ਆ ਨਿਕਲੇ। ਆਉਂਦਿਆਂ ਨੇ ਹੀ ਪਹਿਲਾਂ ਪਿੰਡ ਦੇ ਲੰਬਰਦਾਰਾਂ ਨੂੰ ਇਸ ਤਰਾਂ ਦੁਆ ਦਿੱਤੀ ਕਿ (ਅੱਲਾਖੈਰ ਅਲਾਖੈਰ ਦਰਗਾਹੋਂ ਪੀਰਾਂ ਦੀਆਂ ਰੱਖਾਂ ਅੱਲਾ ਚੌਧਰੀਆਂ ਦੇ ਮਨਸਬ ਬੁਲੰਦ ਸਰਵਰ ਸਰਦਾਰੀ ਨੂ..." ਨਾਲ਼ ਸਫ਼ਾ ਬਣਾਇਆ
196927
proofread-page
text/x-wiki
<noinclude><pagequality level="1" user="Charan Gill" />{{center|(੧੪੨)}}</noinclude>ਵਿਚ ਪਠੇ ਉਗਰਾਹੁਣ ਆ ਨਿਕਲੇ। ਆਉਂਦਿਆਂ ਨੇ ਹੀ ਪਹਿਲਾਂ ਪਿੰਡ ਦੇ ਲੰਬਰਦਾਰਾਂ ਨੂੰ ਇਸ ਤਰਾਂ ਦੁਆ ਦਿੱਤੀ ਕਿ (ਅੱਲਾਖੈਰ ਅਲਾਖੈਰ ਦਰਗਾਹੋਂ ਪੀਰਾਂ ਦੀਆਂ ਰੱਖਾਂ ਅੱਲਾ ਚੌਧਰੀਆਂ ਦੇ ਮਨਸਬ ਬੁਲੰਦ ਸਰਵਰ ਸਰਦਾਰੀ ਨੂੰ ਕਾਇਮ ਰੱਖੇ॥)
{{gap}}ਇਹ ਸੁਣਕੇ ਲੰਬਰਦਾਰ ਨੇ ਕਿਹਾ ਕੀ ਕਹਿੰਦਾ ਹੈ ਭਈ ਮੀਰ ਗੱਲ ਕਰ?
{{gap}}ਮਰਾਸੀ ਬੋਲਿਆ ਅੱਲਾ ਭਾਗ ਲਾਵੇ ਚੌਧਰੀ ਫੌਜੂ ਦਾ ਪੜੋਤਾ ਖੈਰੂ ਦਾ ਪੋਤਾ ਮਹਿਰ ਮੀਏਂ ਖਾਂ ਦਾ ਬੇਟਾ ਮੇਰਾ ਜਜਮਾਨ ਸਦਕਾ ਨਿਰੰਕਾਰ ਦਾ॥
{{gap}}ਲੰਬਰਦਾਰ ਨੇ ਆਖਿਆ ਓਏ ਮੀਰ ਕੰਨ ਕਿਉ ਖਾਂਦਾ ਹੈ ਮਖਾਂ ਗੱਲ ਕਰ ਭਈ ਕੀ ਲੋੜੀਂਦਾ ਹੈ ਬਹੁਤੀਆਂ ਗੱਲਾਂ ਕਿਉਂ ਬਣਾਉਂਦਾ ਹੈ। ਹਟ ਪੜੇ ਹੋਕੇ ਖੜਾ ਹੋ ਤੇਰੇ ਢਾਂਗੇ ਅਰ ਗੁੱਡੇ ਨੂੰ ਦੇਖ ਕੇ ਮੁੰਡੇ ਡਰਨਗੇ।
{{gap}}ਮਰਾਸੀ ਨੇ ਕਿਹਾ ਅੱਛਾ ਪਰਭਾ ਫੇਰ ਮੀਰ ਦੀ ਸਬਜੀ ਲਈ ਕੁਛ ਪਠੇ ਦੁਆਉ ਅੱਲਾ ਸਰਦਾਰੀ ਨੂੰ ਕਾਇਮ ਰੱਖੇ॥
{{gap}}ਲੰਬਰਦਾਰ ਨੇ ਕਿਹਾ ਫੇਰ ਸਿੱਧਾ ਹੈਉਂ ਕਿਉਂ ਨਹੀਂ ਮਰਦਾ? ਮੁਖਤ ਦੀ ਚਿੜਚਿਤ ਲਾ ਛੱਡੀ ਹੈ। ਜਾਹ ਓਏ ਪੀਰੂ ਏਸ ਮਰਾਸੀ ਨੂੰ ਟਾਇਰ ਲਈ ਚਾਰ ਪੂਲੇ ਟਾਂਡਿਆਂ ਦੇ ਦੇ ਦਿਹ।
{{gap}}ਜਾਂ ਪੀਰੂ ਉਸ ਮਰਾਸੀ ਦੇ ਨਾਲ ਤੁਰਿਆ ਤਾਂ ਮਰਾਸੀ ਨੇ ਕਿਹਾ ਪਰਭਾ ਪੀਰ ਬਖਸਾ ਦੇਖੀਂ ਚੌਧਰੀ ਦੇ ਕਹੇ ਮੂਜਬ ਚਾਰ ਪੁਲੀਆਂ ਹੀ ਨਾ ਦੇਈਂ ਕੁਛ ਆਪਣੀ ਸਰਦਾਰੀ ਵਲ ਬੀ ਧਿਆਨ ਕਰੀਂ। ਆਂਹਾਂ ਤੂੰ ਮਹਿਰ ਨੱਥਲ ਦਾ ਪੋਤਾ ਹੈਂ ਕਿ ਜੋ ਸਾਡੇ ਬੁਜੁਰਗਾਂ ਨੂੰ ਖੇਤਾਂ ਦੇ ਖੇਤ ਬਖਸ ਦਿੰਦਾ ਹੁੰਦਾ ਸੀ। ਨਾਲੇ ਤੇਰੀ ਦਾਦੀ ਪਰਭਾਣੀ ਖੀਓ ਐਹੀ ਜੇਹੀ ਸਖੀ ਹੋਈ ਹੈ ਕਿ ਜਿਸ ਦੀਆਂ ਧੁੰਮਾ ਪੈ
ਰਹੀਆਂ ਸੀਆਂ॥
{{gap}}ਦੂਜੇ ਮਰਾਸੀ ਨੇ ਕਿਹਾ ਫੇਰ ਤੂੰ ਇਸ ਨੂੰ ਕੀ ਸਮਝਾਉਂਦਾ ਹੈਂ<noinclude></noinclude>
grpwbxsh6ft6ji7uoya8131qdpq7s30