ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.46.0-wmf.22 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਆਡੀਓਬੁਕ ਆਡੀਓਬੁਕ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ Event Event talk ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/34 250 19278 214945 213373 2026-04-03T08:26:22Z Marde Sehajpreet kaur 1774 /* ਸੋਧਣਾ */ 214945 proofread-page text/x-wiki <noinclude><pagequality level="3" user="Marde Sehajpreet kaur" />{{center|( ੨੮ )}}</noinclude> ਪੰਡਤਾਂ ਦੇ ਇਕ ਸੁਰ ਹੋ ਅੰਤਵਿਚ "ਸੁਵਾਹਾ" ਸ਼ਬਦ ਦਾ ਉੱਚਾਰਣ ਕਰਕੇ ਹਵਨ ਕੁੰਡ ਵਿਚ *ਚਰੂ ਦਾਪਾਨਾ ਅਤੇ ਅੰਜਨਾਂ ਦੇਵੀ ਦੀਆਂ ਸਹੇਲੀਆਂ ਦਾ ਫੁੱਲਾਂਦੀ ਵਰਖਾ ਕਰਕੇ ਲਾੜੇ ਨੂੰ ਮੁਸਕਰਾਂਦੀ ਨਜਰ ਨਾਲ ਵੇਖਨਾਂ ਸੋਨੇ ਤੇ ਸੁਹਾਗੇ ਦਾਕੰਮ ਦੇ ਗਿਯਾ ਏਸ ਵੇਲੇ ਭਾਵੇਂ ਦੇ ਪਵਨਜੀ ਦੇ ਮਨਵਿੱਚ ਬੇਹੱਦ ਦਰਜੇ ਦਾ ਗੁਸਾ ਅਰ ਵਹਮੀ ਖਿਆਲ ਉਠ ੨ ਕੇ ਉਸਨੂੰ ਬੇਚੈਨ ਕਰ ਰਹੇ ਹੋਨ ਪਰ ਹੁਨ ਤਾਂ ਸੱਬੋ ਘੁੱਟੇ ਹੋਏ ਨਜ਼ਰ ਆਂਉਦੇ ਹਨ।। {{gap}}ਵੇਖੋ ਕੇਡੀ ਪ੍ਰਸੱਨਤਾ ਨਾਲ ਹਵਨ ਕੁੰਡ ਵਿਚ ਸੁਗੰਧਿਤ ਸਾਮਿਗਰੀ ਪਾ ਰਹੇ ਹਨ। ਅਤੇ ਵੇਦ ਮੰਤਰਾਂ ਨੂੰ ਪੜ ਇਸਤ੍ਰੀ ਭਰਤਾ ਦੇ ਹੱਕਾਂ ਨੂੰ ਮਨਾ ਰਹੇ ਹਨ। {{gap}}ਜਦ ਪੰਡਤਾਂ ਨੇ ਵਿਵਾਹ ਕਰਮ ਨੂੰ ਸਮਾਪਤ ਕਰਕੇ ਸ਼ਾਂਤ ਪਾਠਪੜਿਆਂ ਤਾਂ ਚੁਪਾਸਿਓਂਬਾਧਇਓਂ ੨ ਦੀ ਅਵਾਜ ਆਉਨ ਲੱਗੀ॥ {{gap}}ਸਖੀ ਸਹੇਲੀਆਂ ਅੰਜਨਾਂ ਦੇਵੀ ਨੂੰ ਮੈਹਲ ਵਿਚ ਲੈ ਗਈਆਂ ਅਤੇ ਪਵਨ ਜੀ ਜੰਜ ਵਿਚ ਆਗਏ।। {{gap}}ਰਾਜ ਮਹੇਂਦਰ ਰਯ ਦਾ ਇੰਤਜ਼ਾਂਮ ਭੀ ਚੰਗਾ ਸੀ ਕਿਸੇ ਨੂੰ ਕੋਈ ਸ਼ਕਾਇਤ ਕਰਨ ਦਾ ਮੌਕਾ ਨਾ ਮਿਲਯਾ, ਜਿਸ ਚੀਜ਼ ਨੂੰ ਜਿਸਨੇ ਚਾਹਿਆ ਤਾਤ ਕਾਲ ਮਿਲ ਗਈ॥ {{gap}}ਤਿੰਨ ਦਿਨ ਤੀਕ ਜੰਜ ਓਥੇ ਹੀ, ਚੌਥੇ ਦਿਨ ਅਮੁਲ ਦਾਜ ਦੇਕੇ ਵਿਦਿਆ ਕਰਨ ਲੱਗੇ, ਅਤੇ ਡੋਲੀ ਟੋਰਨ ਵੇਲੇ ਰਾਜਾ ਮਹੇਂਦਰ ਰਾਯ ਅਤੇ ਰਾਨੀ ਵੇਗ ਮੋਹਿਨੀ ਦੇ ਚੇਹਰਿਆਂ ਉਪਰ ਉਦਾਸੀ ਛਾਗਈ, ਓਧਰੋਂ ਤੀਮਿਆ ਦੇ ਵਿਦਿਆ ਕਰਨ ਦੇ ਗੀਤਾਂ ਨੇ ਸਬ ਦੇ ਮਨਾਂ ਨੂੰ ਹਿਲਾ ਦਿੱਤਾ, ਰਾਜਾ ਮਹੇਂਦਰ ਰਾਯ ਅਥਰੂ ਭਰ ਹਥ ਜੋੜ ਪ੍ਰਹਲਾਦ ਵਿਦਯਾ ਧਰ ਨੂੰ ਕਹਿਨ ਲੱਗਾ॥ {{gap}}ਰਾਜਾ ਮਮੇਂਦਰ ਰਯ-ਦੋਹਰਾ। ਧਨ ਦਿਵਸ ਮਮ ਆਜਕੋ ਪੂਰਨ ਭਈ ਮੁਰਾਦ। ਕਰ ਜੋੜ ਕਰੂੰ ਬੇਨਤੀ ਸੁਨ ਵਿਦਯਾ ਧਰ<noinclude>* ਚਰੂ ਓਹ ਹੈ ਜਿਸ ਨਾਲ ਹਵਨ ਵਿਚ ਸਾਮਗ੍ਰੀ ਪਾਂਦੇ ਹਨ॥</noinclude> 3vno2hvwa3cms5ul2ocmu42q0r2biwd 214946 214945 2026-04-03T08:29:12Z Marde Sehajpreet kaur 1774 214946 proofread-page text/x-wiki <noinclude><pagequality level="3" user="Marde Sehajpreet kaur" />{{center|( ੨੮ )}}</noinclude> ਪੰਡਤਾਂ ਦੇ ਇਕ ਸੁਰ ਹੋ ਅੰਤਵਿਚ "ਸੁਵਾਹਾ" ਸ਼ਬਦ ਦਾ ਉੱਚਾਰਣ ਕਰਕੇ ਹਵਨ ਕੁੰਡ ਵਿਚ *ਚਰੂ ਦਾਪਾਨਾ ਅਤੇ ਅੰਜਨਾਂ ਦੇਵੀ ਦੀਆਂ ਸਹੇਲੀਆਂ ਦਾ ਫੁੱਲਾਂਦੀ ਵਰਖਾ ਕਰਕੇ ਲਾੜੇ ਨੂੰ ਮੁਸਕਰਾਂਦੀ ਨਜਰ ਨਾਲ ਵੇਖਨਾਂ ਸੋਨੇ ਤੇ ਸੁਹਾਗੇ ਦਾਕੰਮ ਦੇ ਗਿਯਾ ਏਸ ਵੇਲੇ ਭਾਵੇਂ ਦੇ ਪਵਨਜੀ ਦੇ ਮਨਵਿੱਚ ਬੇਹੱਦ ਦਰਜੇ ਦਾ ਗੁਸਾ ਅਰ ਵਹਮੀ ਖਿਆਲ ਉਠ ੨ ਕੇ ਉਸਨੂੰ ਬੇਚੈਨ ਕਰ ਰਹੇ ਹੋਨ ਪਰ ਹੁਨ ਤਾਂ ਸੱਬੋ ਘੁੱਟੇ ਹੋਏ ਨਜ਼ਰ ਆਂਉਦੇ ਹਨ।। {{gap}}ਵੇਖੋ ਕੇਡੀ ਪ੍ਰਸੱਨਤਾ ਨਾਲ ਹਵਨ ਕੁੰਡ ਵਿਚ ਸੁਗੰਧਿਤ ਸਾਮਿਗਰੀ ਪਾ ਰਹੇ ਹਨ। ਅਤੇ ਵੇਦ ਮੰਤਰਾਂ ਨੂੰ ਪੜ ਇਸਤ੍ਰੀ ਭਰਤਾ ਦੇ ਹੱਕਾਂ ਨੂੰ ਮਨਾ ਰਹੇ ਹਨ। {{gap}}ਜਦ ਪੰਡਤਾਂ ਨੇ ਵਿਵਾਹ ਕਰਮ ਨੂੰ ਸਮਾਪਤ ਕਰਕੇ ਸ਼ਾਂਤ ਪਾਠਪੜਿਆਂ ਤਾਂ ਚੁਪਾਸਿਓਂਬਾਧਇਓਂ ੨ ਦੀ ਅਵਾਜ ਆਉਨ ਲੱਗੀ॥ {{gap}}ਸਖੀ ਸਹੇਲੀਆਂ ਅੰਜਨਾਂ ਦੇਵੀ ਨੂੰ ਮੈਹਲ ਵਿਚ ਲੈ ਗਈਆਂ ਅਤੇ ਪਵਨ ਜੀ ਜੰਜ ਵਿਚ ਆਗਏ।। {{gap}}ਰਾਜ ਮਹੇਂਦਰ ਰਯ ਦਾ ਇੰਤਜ਼ਾਂਮ ਭੀ ਚੰਗਾ ਸੀ ਕਿਸੇ ਨੂੰ ਕੋਈ ਸ਼ਕਾਇਤ ਕਰਨ ਦਾ ਮੌਕਾ ਨਾ ਮਿਲਯਾ, ਜਿਸ ਚੀਜ਼ ਨੂੰ ਜਿਸਨੇ ਚਾਹਿਆ ਤਾਤ ਕਾਲ ਮਿਲ ਗਈ॥ {{gap}}ਤਿੰਨ ਦਿਨ ਤੀਕ ਜੰਜ ਓਥੇ ਹੀ, ਚੌਥੇ ਦਿਨ ਅਮੁਲ ਦਾਜ ਦੇਕੇ ਵਿਦਿਆ ਕਰਨ ਲੱਗੇ, ਅਤੇ ਡੋਲੀ ਟੋਰਨ ਵੇਲੇ ਰਾਜਾ ਮਹੇਂਦਰ ਰਾਯ ਅਤੇ ਰਾਨੀ ਵੇਗ ਮੋਹਿਨੀ ਦੇ ਚੇਹਰਿਆਂ ਉਪਰ ਉਦਾਸੀ ਛਾਗਈ, ਓਧਰੋਂ ਤੀਮਿਆ ਦੇ ਵਿਦਿਆ ਕਰਨ ਦੇ ਗੀਤਾਂ ਨੇ ਸਬ ਦੇ ਮਨਾਂ ਨੂੰ ਹਿਲਾ ਦਿੱਤਾ, ਰਾਜਾ ਮਹੇਂਦਰ ਰਾਯ ਅਥਰੂ ਭਰ ਹਥ ਜੋੜ ਪ੍ਰਹਲਾਦ ਵਿਦਯਾ ਧਰ ਨੂੰ ਕਹਿਨ ਲੱਗਾ॥ {{gap}}ਰਾਜਾ ਮਮੇਂਦਰ ਰਯ-ਦੋਹਰਾ। ਧਨ ਦਿਵਸ ਮਮ ਆਜਕੋ ਪੂਰਨ ਭਈ ਮੁਰਾਦ। ਕਰ ਜੋੜ ਕਰੂੰ ਬੇਨਤੀ ਸੁਨ ਵਿਦਯਾ ਧਰ {{gap}}*ਚਰੂ ਓਹ ਹੈ ਜਿਸ ਨਾਲ ਹਵਨ ਵਿਚ ਸਾਮਗ੍ਰੀ ਪਾਂਦੇ ਹਨ॥<noinclude></noinclude> p5bfbkb11flyaeskv60zg3qqldz6kmi ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/35 250 19281 214947 50237 2026-04-03T08:46:03Z Marde Sehajpreet kaur 1774 /* ਸੋਧਣਾ */ 214947 proofread-page text/x-wiki <noinclude><pagequality level="3" user="Marde Sehajpreet kaur" />{{center|( ੨੯ )}}</noinclude>ਪ੍ਰਹਲਦ॥ ਹੈ ਅੰਜਨਾਂ ਦੇਵੀ ਬਾਲਕ ਨ ਜਾਨੇ ਜਗ ਮਰਯਾਦ। ਦਯਾ ਦਰਿਸ਼ੀ ਰਾਖਿਓ ਕਰੀਓ ਖਿਮਾ ਅਪਰਾਧ॥ {{gap}}ਪਾਠਕਗਣ! ਜਦ ਰਾਜਾ ਮਹੇਂਦ੍ਰ ਰਾਯ ਨੇ ਭਿੜਭਿੜਾਈ ਅਵਾਜ ਨਾਲ ਏਹ ਦੋਹਾ ਪੜਿਆ ਸਭਨਾ ਖਲੋਤਿਆਂ ਹੋਇਆਂ ਮਨੁਖਾ ਦੇ ਅਥਰੂ ਨਿਕਲ ਪਏ। ਤੇ ਇਸਦੀ ਦੀਨਤਾ ਪਰ ਹਰਾਨ ਹੋਗਏ। ਰਾਜਾ ਪ੍ਰਹਲਾਦ ਵਿਦਿਆ ਧਰ ( ਮਹੇਂਦ੍ਰ ਰਾਯ ਦਾ ਹਥ ਫੜਕੇ) {{gap}}ਈਸ਼੍ਵਰ ਦਾ ਧਨਵਾਦ ਹੋ ਸੁਨੋ ਮਹੇਂਦ੍ਰ ਰਾਯ। ਕਨੂੰ ਅਧਿਕ ਪਵਨ ਸੇ ਪਿਆਰ ਮੈਂ ਮਤ ਬ੍ਰਥਾ ਘਥਰਾ। ਅਨੰਦ ਮੰਗਲ ਚਾਰ ਸੇ ਰਹੇਂ ਦੁਲਹਨ ਦੁਲਹਾ। ਆਯੂ ਕਰੇਂ ਵਤੀਤ ਏਹ ਗੁਣ ਈਸ਼੍ਵਰ ਕਾ ਗਾ॥ {{gap}}ਜਦੋਂ ਜ਼ੰਜ ਓਥੋਂ ਵਿਦਿਆ ਹੋਈ ਹਰ ਇਕ ਦੇ ਮੁੰਹ ਤੇ ਉਦਾਸੀ ਛਾਗਈ। ਸਖੀ ਸਹੇਲੀਆਂ ਸਾਉਨ ਦੇ ਬਦਲਾਂ ਵਾਂਗੂ ਓਬਰੂ ਵਹਾਕਰ ਅੰਜਨਾ ਦੇਵੀ ਦੇ ਡੋਲੇ ਵੱਲ ਟਿਕਟਿਕੀ ਲਗਾ ਵੇਖ ਦੀਆਂ ਰਹੀਆਂ ਉਸਦੀ ਬਚਪਨ ਦੀਆਂ ਗੱਲਾਂ ਯਾਦ ਕਰ। ਰੋਨ ਲਗੀਯਾਂ ਜਦ ਨਜਰ ਤੋਂ ਡੋਲੀ ਦੂਰ ਚਲੀ ਗਈ ਤਾਂ ਸਭ ਉਦਾਸ ਹੋ ਘਰਾਂ ਨੂੰ ਮੁੜ ਪਈਆਂ॥ {{gap}}ਜਦ ਜੰਜ ਦੂਜੇ ਦਿਨ ਰਤਨਪੁਰ ਪਹੁੰਚੀ ਤਾਂ ਸਾਰੇ ਸ਼ਹਰ ਵਿਚ ਧੁਮ ਮਚ ਗਈ ਨਰ ਨਾਰੀਆਂ ਉਡੀਕਨ ਦੀ ਸਮਰਥਨ ਰਖਕੇ ਕੁੜੀ ਮੁੰਡੇ ਨੂੰ ਵੇਖਨ ਲਈ ਦੌੜੀਯਾਂ। ਤੇ ਵਰ ਕੰਨਿਆਂ ਨੂੰ ਵੇਖਕੇ ਬੜੀਯਾਂ ਪ੍ਰਸੰਨ ਹੋਈਆਂ॥ {{gap}}ਓਹੋ ਛੋਟੇ ਛੋਟੇ ਮੁੰਡੇ ਕੁੜੀਆਂ ਦੇਖਨ ਲਈ ਕਿਸ ਤ੍ਰਹ ਭੱਜੇ ਜਾਂਦੇ ਹਨ ਕਿ ਡਿਗਨ ਢਹਨ ਤੋਂ ਭੀ ਨਹੀਂ ਡਰਦੇ। {{gap}}ਥੜੀ ਸਜ ਧਜ ਨਾਲ ਜੰਜ ਸ਼ਹਿਰ ਵਿਚ ਆਈ ਚੁਪਾਸਿਉਂ ਵਧਾਈ ਵਧਾਈ ਦੀ ਅਵਾਜ ਆਉਨ ਲੱਗੀ। {{gap}}ਜਦ ਪਾਦਸ਼ਾਹੀ ਮਹਲ ਦੇ ਦਰਵਾਜੇ ਤੇ ਪਹੁੰਚੇ ਤਾਂ ਰਾਨ<noinclude></noinclude> sa3wa96q236pjc78bdmezfjxmywazk5 ਪੰਨਾ:Guru Granth Sahib Ji.pdf/508 250 22014 214929 53118 2026-04-03T03:20:39Z Kuldip DMW 2077 /* ਸੋਧਣਾ */ 214929 proofread-page text/x-wiki <noinclude><pagequality level="3" user="Kuldip DMW" />{{center|੫੦੮}}</noinclude>॥੭॥ ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ॥ ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ॥੮॥੧॥੮॥ ॥ਗੂਜਰੀ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ॥ ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ॥ ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ॥੧॥ ਹਰਿ ਗੋਪਾਲ ਗੁਰ ਗੋਬਿੰਦ॥ ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ॥੧॥ ਰਹਾਉ॥ ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ॥ ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ॥੨॥ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ॥ ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ॥੩॥ ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ॥ ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ॥੪॥ ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ॥ ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ॥੫॥ ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ॥ ਖਲ ਮੁਗਧ ਮੂੜ ਕਟਾਖ੍ਹ ਸ੍ਰੀਧਰ ਭਏ ਗੁਣ ਮਤਿ ਧੀਰ॥੬॥ ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ॥ ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ॥੭॥ ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ॥ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ॥੮॥੧॥੨॥੫॥੧॥੧॥੨॥੫੭॥ {{center|ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ॥}} {{gap|10em}}ਸਲੋਕੁ ਮਃ ੩॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ॥ ਗੁਰ ਕੈ ਭਾਣੈ ਜੋ ਚਲੇ ਤਾਂ ਜੀਵਣ ਪਦਵੀ ਪਾਹਿ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ॥੧॥ ਮਃ ੩॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ<noinclude></noinclude> j5j5omx1s0i9ixbk6f50nlvdduc82yo 214930 214929 2026-04-03T03:21:20Z Kuldip DMW 2077 214930 proofread-page text/x-wiki <noinclude><pagequality level="3" user="Kuldip DMW" />{{center|੫੦੮}}</noinclude>॥੭॥ ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ॥ ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ॥੮॥੧॥੮॥ {{center|॥ਗੂਜਰੀ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ॥}} ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ॥ ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ॥੧॥ ਹਰਿ ਗੋਪਾਲ ਗੁਰ ਗੋਬਿੰਦ॥ ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ॥੧॥ ਰਹਾਉ॥ ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ॥ ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ॥੨॥ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ॥ ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ॥੩॥ ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ॥ ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ॥੪॥ ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ॥ ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ॥੫॥ ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ॥ ਖਲ ਮੁਗਧ ਮੂੜ ਕਟਾਖ੍ਹ ਸ੍ਰੀਧਰ ਭਏ ਗੁਣ ਮਤਿ ਧੀਰ॥੬॥ ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ॥ ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ॥੭॥ ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ॥ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ॥੮॥੧॥੨॥੫॥੧॥੧॥੨॥੫੭॥ {{center|ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ॥}} {{gap|10em}}ਸਲੋਕੁ ਮਃ ੩॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ॥ ਗੁਰ ਕੈ ਭਾਣੈ ਜੋ ਚਲੇ ਤਾਂ ਜੀਵਣ ਪਦਵੀ ਪਾਹਿ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ॥੧॥ ਮਃ ੩॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ<noinclude></noinclude> c8wwbzmhbemrgnqdsvl9h7kn0dwfpz2 214931 214930 2026-04-03T03:22:17Z Kuldip DMW 2077 214931 proofread-page text/x-wiki <noinclude><pagequality level="3" user="Kuldip DMW" />{{center|੫੦੮}}</noinclude>॥੭॥ ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ॥ ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ॥੮॥੧॥੮॥ {{center|ਗੂਜਰੀ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ॥}} ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ॥ ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ॥੧॥ ਹਰਿ ਗੋਪਾਲ ਗੁਰ ਗੋਬਿੰਦ॥ ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ॥੧॥ ਰਹਾਉ॥ ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ॥ ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ॥੨॥ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ॥ ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ॥੩॥ ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ॥ ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ॥੪॥ ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ॥ ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ॥੫॥ ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ॥ ਖਲ ਮੁਗਧ ਮੂੜ ਕਟਾਖ੍ਹ ਸ੍ਰੀਧਰ ਭਏ ਗੁਣ ਮਤਿ ਧੀਰ॥੬॥ ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ॥ ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ॥੭॥ ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ॥ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ॥੮॥੧॥੨॥੫॥੧॥੧॥੨॥੫੭॥ {{center|ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ॥}} {{gap|10em}}ਸਲੋਕੁ ਮਃ ੩॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ॥ ਗੁਰ ਕੈ ਭਾਣੈ ਜੋ ਚਲੇ ਤਾਂ ਜੀਵਣ ਪਦਵੀ ਪਾਹਿ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ॥੧॥ ਮਃ ੩॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ<noinclude></noinclude> 04uz300uz9pvdxj2mux6a5vn1dooaaw ਪੰਨਾ:Guru Granth Sahib Ji.pdf/509 250 22019 214933 53123 2026-04-03T03:34:59Z Kuldip DMW 2077 /* ਸੋਧਣਾ */ 214933 proofread-page text/x-wiki <noinclude><pagequality level="3" user="Kuldip DMW" />{{center|੫੦੯}}</noinclude>ਮਨਮੁਖ ਕਾ ਆਚਾਰੁ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ॥੨॥ ਪਉੜੀ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ॥੧॥ ਸਲੋਕੁ ਮਃ ੩॥ ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥੧॥ ਮਃ ੩॥ ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ॥ ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ॥ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ॥੨॥ ਪਉੜੀ॥ ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ॥ ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ॥ ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ॥ ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ॥੨॥ ਸਲੋਕੁ ਮਃ ੩॥ ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ॥ ਸਤਿਗੁਰ ਕੈ ਭਾਣੈ ਵਡਿਆਈ ਪਾਵੈ॥ ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ॥੧॥ ਮਃ ੩॥ ਗੁਰ ਕੀ ਸਿਖ ਕੋ ਵਿਰਲਾ ਲੇਵੈ॥ ਨਾਨਕ ਜਿਸੁ ਆਪਿ ਵਡਿਆਈ ਦੇਵੈ॥੨॥ ਪਉੜੀ॥ ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ॥ ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ॥ ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ॥ ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ॥ ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ॥੩॥ ਸਲੋਕੁ॥ ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ॥ ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ॥ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ॥੧॥ ਮਃ ੩॥ ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹਾ ਹੋਇ ਸੁ ਜਾਇ॥ ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ॥ ਸਤਿਗੁਰ ਮਿਲਿਐ ਹਉਮੈ<noinclude></noinclude> peaw3uzz8xz14618vclhfh98en6l6u3 ਪੰਨਾ:Guru Granth Sahib Ji.pdf/510 250 22024 214934 53128 2026-04-03T03:47:22Z Kuldip DMW 2077 /* ਸੋਧਣਾ */ 214934 proofread-page text/x-wiki <noinclude><pagequality level="3" user="Kuldip DMW" />{{center|੫੧੦}}</noinclude>ਗਈ ਜੋਤਿ ਰਹੀ ਸਭ ਆਇ॥ ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ॥੨॥ ਪਉੜੀ॥ ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ॥ ਗਣਤੈ ਪ੍ਰਭੁ ਨ ਪਾਈਐ ਦੂਜੈ ਭਰਮੀਤਾ॥ ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ॥ ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ॥ ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥ ਸਲੋਕੁ ਮਃ ੩॥ ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ॥ ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ॥ ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ॥ ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ॥ ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ਹ ਸੁਖੁ ਵਸਿਆ ਮਨਿ ਆਇ॥ ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ॥ ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ॥ ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ॥੧॥ ਮਃ ੩॥ ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਸੋ ਕਰੇ ਤਿਸ ਹੀ ਕਉ ਫਿਰਿ ਖਾਇ॥ ਗੁਰਮੁਖਿ ਕੋਈ ਗਾਰੜੁ ਤਿਨਿ ਮਲਿ ਦਲਿ ਲਾਈ ਪਾਇ॥ ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ॥੨॥ ਪਉੜੀ॥ ਢਾਢੀ ਕਰੇ ਪੁਕਾਰ ਪ੍ਰਭੁ ਸੁਣਾਇਸੀ॥ ਅੰਦਰਿ ਧੀਰਕ ਹੋਇ ਪੂਰਾ ਪਾਇਸੀ॥ ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ॥ ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ॥ ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ॥੫॥ ਸਲੋਕ ਮਃ ੩॥ ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ॥ ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ॥ ਹੁਕਮੁ ਭੀ ਤਿਨ੍ਹਾ ਮਨਾਇਸੀ ਜਿਨ੍ਹ ਕਉ ਨਦਰਿ ਕਰੇਇ॥ ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ॥੧॥ ਮਃ ੩॥ ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ॥ ਨਾਨਕ ਸੁਖਿ ਵਸਨਿ ਸੋਹਾਗਣੀ ਜਿਨ੍ਹ ਪਿਆਰਾ ਪੁਰਖੁ ਹਰਿ ਰਾਉ॥੨॥ ਪਉੜੀ॥ ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ॥ ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ॥ ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ॥ ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ॥ ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ॥੬॥ ਸਲੋਕੁ ਮਃ ੩॥ ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ॥ ਏਸ ਨੋ ਕੂੜੁ<noinclude></noinclude> hra3siv11m7snp4ovca127047rkw01w ਪੰਨਾ:Guru Granth Sahib Ji.pdf/511 250 22029 214935 53133 2026-04-03T04:00:07Z Kuldip DMW 2077 /* ਸੋਧਣਾ */ 214935 proofread-page text/x-wiki <noinclude><pagequality level="3" user="Kuldip DMW" />{{center|੫੧੧}}</noinclude>ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ॥ ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ॥ ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ॥ ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ॥੧॥ ਮਃ ੩॥ ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ॥ ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ॥ ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ॥ ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ॥ ਧਨੁ ਵਾਪਾਰੀ ਨਾਨਕਾ ਜਿਨ੍ਹਾ ਨਾਮ ਧਨੁ ਖਟਿਆ ਆਇ॥੨॥ ਪਉੜੀ॥ ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ॥ ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ॥ ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ॥ ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ॥ ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ॥੭॥ ਸਲੋਕੁ ਮਃ ੩॥ ਧ੍ਰਿਗੁ ਤਿਨ੍ਹਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ॥ ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ਹ ਬੂਝ ਨ ਕਾਈ ਪਾਇ॥ ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ॥ ਗੁਰ ਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ॥ ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ॥੧॥ ਮਃ ੩॥ ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ॥ ਸਕਤੀ ਅੰਦਰ ਵਰਤਦਾ ਕੁੜੁ ਤਿਸ ਕਾ ਹੈ ਉਪਾਉ॥ ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ॥ ਓਇ ਧਰਮਿ ਰਲਾਏ ਨਾ ਰਲਨ੍ਹਿ ਓਨਾ ਅੰਦਰਿ ਕੂੜੁ ਸੁਆਉ॥ ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ॥੨॥ ਪਉੜੀ॥ ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ॥ ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ॥ ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ॥ ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ॥ ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ॥੮॥ ਸਲੋਕੁ ਮਃ ੩॥ ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ॥ ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ॥ ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ॥ ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ॥੧॥ ਮਃ ੩॥ ਏ ਮਨ ਗੁਰ ਕੀ ਸਿਖ ਸੁਣਿ ਹਰਿ<noinclude></noinclude> g7un8wytoregpfojpgsi56qe3b0iqmn ਪੰਨਾ:Guru Granth Sahib Ji.pdf/512 250 22034 214936 53138 2026-04-03T06:41:45Z Kuldip DMW 2077 /* ਸੋਧਣਾ */ 214936 proofread-page text/x-wiki <noinclude><pagequality level="3" user="Kuldip DMW" />{{center|੫੧੨}}</noinclude>ਪਾਵਹਿ ਗੁਣੀ ਨਿਧਾਨੁ॥ ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ॥ ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ॥੨॥ ਪਉੜੀ॥ ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ॥ ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ॥ ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ॥ ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ॥ ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ॥੯॥ ਸਲੋਕੁ ਮਃ ੩॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ॥ ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ॥ ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ॥ ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ॥ ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ॥੧॥ ਮਃ ੩॥ ਅੰਤਰਿ ਕਪਟ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ॥ ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ॥ ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ॥ ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ॥ ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ॥ ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ॥੨॥ ਪਉੜੀ॥ ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ॥ ਸਾਹਿਬੁ ਸੇਵਨ੍ਹਿ ਆਪਣਾ ਪੂਰੈ ਸਬਦਿ ਵੀਚਾਰਿ॥ ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ॥ ਹਰਿ ਕਾ ਮਹਲੁ ਤਿਨ੍ਹੀ ਪਾਇਆ ਜਿਨ੍ਹ ਹਉਮੈ ਵਿਚਹੁ ਮਾਰਿ॥ ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ॥੧੦॥ ਸਲੋਕੁ ਮਃ ੩॥ ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ॥ ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ॥ ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ॥ ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ॥ ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ॥੧॥ ਮਃ ੩॥ ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ॥ ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ॥ ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ॥ ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ॥<noinclude></noinclude> 4o6ypqzru7ktkosm9h3cssoulanryj7 ਪੰਨਾ:Guru Granth Sahib Ji.pdf/513 250 22039 214937 53143 2026-04-03T06:53:38Z Kuldip DMW 2077 /* ਸੋਧਣਾ */ 214937 proofread-page text/x-wiki <noinclude><pagequality level="3" user="Kuldip DMW" />{{center|੫੧੩}}</noinclude>ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ॥੨॥ ਪਉੜੀ॥ ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ॥ ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ॥ ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ॥ ਸਫਲੁ ਜਨਮੁ ਜਿਨ੍ਹੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ॥ ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ॥੧੧॥ ਸਲੋਕੁ ਮਃ ੩॥ ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ॥ ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ॥ ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ॥ ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ॥ ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ॥ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ॥੧॥ ਮਃ ੩॥ ਤ੍ਰੈ ਗੁਣ ਮਾਇਆ ਵੇਖਿ ਭੂਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ॥ ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ॥ ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ॥ ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਹਾ ਅਹੰਕਾਰੁ ਬਹੁ ਗਰਬੁ ਵਧਾਇਆ॥ ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ॥ ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ॥ ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥ ਪਉੜੀ॥ ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥ ਏਹ ਜਮ ਕੀ ਸਰਕਾਰ ਹੈ ਏਨ੍ਹਾ ਉਪਰਿ ਜਮ ਕਾ ਡੰਡੁ ਕਰਾਰਾ॥ ਮਨਮੁਖ ਜਮ ਮਗਿ ਪਾਈਅਨ੍ਹਿ ਜਿਨ੍ਹ ਦੂਜਾ ਭਾਉ ਪਿਆਰਾ॥ ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ॥ ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ॥੧੨॥ ਸਲੋਕੁ ਮਃ ੩॥ ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ॥ ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ॥ ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ॥ ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ॥੧॥ ਮਃ ੩॥ ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰ<noinclude></noinclude> mbob2ume25y4nsi4nz3qdgrkgq2p2kf ਪੰਨਾ:Guru Granth Sahib Ji.pdf/514 250 22044 214938 53148 2026-04-03T07:06:40Z Kuldip DMW 2077 /* ਸੋਧਣਾ */ 214938 proofread-page text/x-wiki <noinclude><pagequality level="3" user="Kuldip DMW" />{{center|੫੧੪}}</noinclude>ਮਿਲੈ ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ॥੨॥ ਪਉੜੀ॥ ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ॥ ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ॥ ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ॥ ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ॥ ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ॥੧੩॥ ਸਲੋਕੁ ਮਃ ੩॥ ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ॥੧॥ ਮਃ ੩॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ॥ ਪੂਰੈ ਸਬਦਿ ਪ੍ਰਭੁ ਮਿਲਿਆ ਆਈ॥ ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ॥ ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ ਕਉ ਪਰਜਾ ਪੂਜਣ ਆਈ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ॥੨॥ ਪਉੜੀ॥ ਬਜਰ ਕਪਾਟ ਕਾਇਆ ਗੜ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ॥ ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ॥ ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ॥ ਗੁਰ ਸਬਦੀ ਖੋਲਾਈਅਨ੍ਹਿ ਹਰਿ ਨਾਮੁ ਜਪਾਨੀ॥ ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ॥ ੧੪॥ ਸਲੋਕੁ ਮਃ ੩॥ ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ॥ ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ॥ ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ॥ ਵਾਹੁ ਵਾਹੁ ਕਰਮੀ ਬੋਲੈ ਬੋਲਾਇ॥ ਵਾਹੁ ਵਾਹੁ ਕਰਤਿਆ ਸੋਭਾ ਪਾਇ॥ ਨਾਨਕ ਵਾਹੁ ਵਾਹੁ ਸਤਿ ਰਜਾਇ॥੧॥ ਮਃ ੩॥ ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ॥ ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ॥ ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ॥੨॥ ਪਉੜੀ॥ ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ॥ ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ॥ ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ॥ ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ॥ ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥ ਸਲੋਕੁ ਮਃ ੩॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ॥ ਵਾਹੁ ਵਾਹੁ ਤਿਸ ਨੋ ਆਖੀਐ<noinclude></noinclude> 4ma79cflxx86624rl5jsgwftsumsgyb ਪੰਨਾ:Guru Granth Sahib Ji.pdf/515 250 22049 214939 53153 2026-04-03T07:21:28Z Kuldip DMW 2077 /* ਸੋਧਣਾ */ 214939 proofread-page text/x-wiki <noinclude><pagequality level="3" user="Kuldip DMW" />{{center|੫੧੫}}</noinclude>ਜਿ ਗੁਣਦਾਤਾ ਮਤਿ ਧੀਰੁ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸੰਬਾਹਿ॥ ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ॥੧॥ ਮਃ ੩॥ ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ॥ ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ॥ ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ॥ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ॥੨॥ ਪਉੜੀ॥ ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ॥ ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ॥ ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ॥ ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ॥੧੬॥ ਸਲੋਕੁ ਮਃ ੩॥ ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ ਕਉ ਆਪੇ ਦੇਇ ਬੁਝਾਇ॥ ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ॥ ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ॥ ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ ਕੈ ਸੰਗਿ ਮਿਲਾਇ॥ ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥ ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ ਕਉ ਦੇਉ॥੧॥ ਮਃ ੩॥ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ॥ ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ॥ ਵਾਹੁ ਵਾਹੁ ਜਲਿ ਥਲਿ ਭਰਪੂਰ ਹੈ ਗੁਰਮੁਖਿ ਪਾਇਆ ਜਾਇ॥ ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ॥ ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ॥੨॥ਪਉੜੀ॥ ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ॥ ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ॥ ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ॥ ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ॥ ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ॥੧੭॥ ਸਲੋਕੁ ਮਃ ੩॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ॥ ਵਾਹੁ ਵਾਹੁ ਕਰਮੀ 4 : :<noinclude></noinclude> 18c4tfme6m750vvbq20ea1ojjds5nw6 214940 214939 2026-04-03T07:22:05Z Kuldip DMW 2077 214940 proofread-page text/x-wiki <noinclude><pagequality level="3" user="Kuldip DMW" />{{center|੫੧੫}}</noinclude>ਜਿ ਗੁਣਦਾਤਾ ਮਤਿ ਧੀਰੁ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸੰਬਾਹਿ॥ ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ॥੧॥ ਮਃ ੩॥ ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ॥ ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ॥ ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ॥ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ॥੨॥ ਪਉੜੀ॥ ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ॥ ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ॥ ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ॥ ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ॥੧੬॥ ਸਲੋਕੁ ਮਃ ੩॥ ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ ਕਉ ਆਪੇ ਦੇਇ ਬੁਝਾਇ॥ ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ॥ ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ॥ ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ ਕੈ ਸੰਗਿ ਮਿਲਾਇ॥ ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥ ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ ਕਉ ਦੇਉ॥੧॥ ਮਃ ੩॥ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ॥ ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ॥ ਵਾਹੁ ਵਾਹੁ ਜਲਿ ਥਲਿ ਭਰਪੂਰ ਹੈ ਗੁਰਮੁਖਿ ਪਾਇਆ ਜਾਇ॥ ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ॥ ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ॥੨॥ਪਉੜੀ॥ ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ॥ ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ॥ ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ॥ ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ॥ ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ॥੧੭॥ ਸਲੋਕੁ ਮਃ ੩॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ॥ ਵਾਹੁ ਵਾਹੁ ਕਰਮੀ<noinclude></noinclude> rsmukl2fztxcc6sydezf4adeazw3ycy ਪੰਨਾ:Guru Granth Sahib Ji.pdf/516 250 22054 214941 53158 2026-04-03T07:32:04Z Kuldip DMW 2077 /* ਸੋਧਣਾ */ 214941 proofread-page text/x-wiki <noinclude><pagequality level="3" user="Kuldip DMW" />{{center|੫੧੬}}</noinclude>ਪਾਈਐ ਆਪਿ ਦਇਆ ਕਰਿ ਦੇਇ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ॥੧॥ ਮਃ ੩॥ ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ॥ ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ॥ ਜਿਨ੍ਹਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ॥ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ॥ ਜਿਨ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ॥ ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ॥ ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ॥੨॥ ਪਉੜੀ॥ ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ॥ ਦਰ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ॥ ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ॥ ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ॥ ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ॥੧੮॥ ਸਲੋਕੁ ਮਃ ੩॥ ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ॥ ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ॥ ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ॥ ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ॥ ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ॥ ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ॥ ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ॥ ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ॥ ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ॥ ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ॥ ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ॥੧॥ ਮਃ ੩॥ ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ॥ ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ॥੨॥ ਪਉੜੀ॥ ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ॥ ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ॥ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ॥ ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ॥ ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ॥੧੯॥ ਸਲੋਕੁ ਮਃ ੩॥ ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ॥ ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ॥ ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ॥੧॥ ਮਃ ੩॥ ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ॥ ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ॥੨॥ ਪਉੜੀ॥ ਤਿਸੁ ਆਗੈ<noinclude></noinclude> 3ehgwov77uc2fkbau5o4fkv7swdc17w ਪੰਨਾ:Guru Granth Sahib Ji.pdf/517 250 22059 214942 53163 2026-04-03T07:44:04Z Kuldip DMW 2077 /* ਸੋਧਣਾ */ 214942 proofread-page text/x-wiki <noinclude><pagequality level="3" user="Kuldip DMW" />{{center|੫੧੭}}</noinclude>ਅਰਦਾਸਿ ਜਿਨਿ ਉਪਾਇਆ॥ ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ॥ ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ॥ ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ॥ ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ॥੨੦॥ ਸਲੋਕ ਮਃ ੩॥ ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ॥ ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ॥ ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ॥ ਨਾਨਕ ਤਿਨ੍ਹ ਬਲਿਹਾਰਣੈ ਜਿਨ੍ਹ ਗੁਰਮੁਖਿ ਪਾਇਆ ਮਨ ਮਾਹਿ॥੧॥ ਮਃ ੩॥ ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ॥੨॥ ਪਉੜੀ॥ ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ॥ ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ॥ ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ॥ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ॥ ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ॥੨੧॥ ਸਲੋਕ ਮਃ ੩॥ ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ॥ ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ॥੧॥ ਮਃ ੩॥ ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ॥ ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ॥੨॥ ਪਉੜੀ॥ ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ॥ ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ॥ ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ॥ ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੂ॥੨੨॥੧॥ ਸੁਧੁ {{center|ਰਾਗੁ ਗੂਜਰੀ ਵਾਰ ਮਹਲਾ ੫ ੴ ਸਤਿਗੁਰ ਪ੍ਰਸਾਦਿ॥}} ਸਲੋਕੁ ਮਃ ੫॥ ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥੧॥ ਮਃ ੫॥ ਰਖੇ ਰਖਣਹਾਰਿ ਆਪਿ ਉਬਾਰਿਅਨੁ॥ ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ॥ ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ॥ ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ॥ ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ॥ ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ॥<noinclude></noinclude> 8enanzxl297qt9ti0fauqi3ctcrkou3 ਪੰਨਾ:Guru Granth Sahib Ji.pdf/518 250 22064 214943 53168 2026-04-03T07:56:32Z Kuldip DMW 2077 /* ਸੋਧਣਾ */ 214943 proofread-page text/x-wiki <noinclude><pagequality level="3" user="Kuldip DMW" />{{center|੫੧੮}}</noinclude>ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ॥੨॥ ਪਉੜੀ॥ ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ॥ ਸਚੋ ਸਚਾ ਸਚੁ ਸਚੁ ਨਿਹਾਰੀਐ॥ ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ॥ ਸਭਸੈ ਦੇ ਦਾਤਾਰੁ ਜੇਤ ਉਪਾਰੀਐ॥ ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ॥ ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ॥ ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ॥ ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ॥੧॥ ਸਲੋਕੁ ਮਃ ੫॥ ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ॥ ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ॥ ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰ ਕਮਾਹਿ॥ ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ॥੧॥ ਮਃ ੫॥ ਕਿਤੀ ਬੈਹਨ੍ਹਿ ਬੈਹਣੇ ਮੁਚੁ ਵਜਾਇਨਿ ਵਜ॥ ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ॥੨॥ ਪਉੜੀ॥ ਤੁਧੁ ਧਿਆਇਨ੍ਹਿ ਬੇਦ ਕਤੇਬਾ ਸਣੁ ਖੜੇ॥ ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ॥ ਬ੍ਰਹਮੇ ਤੁਧੁ ਧਿਆਇਨ੍ਹਿ ਇੰਦ੍ਰ ਇੰਦ੍ਰਾਸਣਾ॥ ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ॥ ਪੀਰ ਪਿਕਾਬਰ ਸੇਖ ਮਸਾਇਕ ਅਉਲੀਏ॥ ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ॥ ਕੂੜਹੁ ਕਰੇ ਵਿਣਾਸੁ ਧਰਮੇ ਤਗੀਐ॥ ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ॥੨॥ ਸਲੋਕੁ ਮਃ ੫॥ ਚੰਗਿਆਂਈ ਆਲਕੁ ਕਰੇ ਬੁਰਿਆਂਈ ਹੋਇ ਸੇਰੁ॥ ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ॥੧॥ ਮਃ ੫॥ ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ॥ ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ॥੨॥ ਪਉੜੀ॥ ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ॥ ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ॥ ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ॥ ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ॥ ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ॥ ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ॥ ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ॥ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ॥੩॥ ਸਲੋਕ ਮਃ ੫॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ॥੧॥ ਮਃ ੫॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ॥੨॥ ਪਉੜੀ॥ ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ॥ ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ॥ ਆਪਿ ਉਪਾਵਣਹਾਰ<noinclude></noinclude> 3uak35co2j6mvsrwakts9awjpujn7ap ਪੰਨਾ:ਜ਼ਫ਼ਰਨਾਮਾ.djvu/187 250 25011 214912 210119 2026-04-02T14:18:00Z Charan Gill 36 /* ਸੋਧਣਾ */ 214912 proofread-page text/x-wiki <noinclude><pagequality level="3" user="Charan Gill" /></noinclude>ਚੇ ਗੁਜ਼ਰਦ ਤੁਰਾ॥ ਕਿ ਸੋਜ਼ਦ ਹਮਹ ਜਾਨ ਜਿਗਰੇ ਮਰਾ॥੩੯॥ ਕਿ ਪਿਨਹਾਂ ਸੁਖ਼ਨ ਕਰਦ ਯਾਰਾਂ ਖ਼ਤਾਸਤ॥ ਅਗਰ ਰਾਸ ਗੋਈ ਤੁ ਬਰ ਮਨ ਰਵਾਸਤ॥੪੦॥ ਕਿ ਦੀਗਰ ਬਗੋਯਮ ਮਰਾ ਰਾਸਤ ਗੋ॥ ਕਿ ਅਜ਼ ਖ਼ੂਨ ਜਿਗਰੇ ਮਰਾ ਤੋ ਬਿਸ਼ੋ॥੪੧॥ ਸੁਖ਼ਨ ਦੁਜ਼ਦਗੀ ਕਰਦ ਯਾਰਾਂ ਖ਼ਤਾਸਤ॥ ਅਮੀਰਾਨ ਦੁਜ਼ਦੀ ਵਜ਼ੀਰਾਂ ਖ਼ਤਾਸਤ॥੪੨॥ ਸੁਖ਼ਨ ਗੁਫ਼ਤਨੋ ਰਾਸਤ ਗੁਫ਼ਤਨ ਖ਼ੁਸ਼<noinclude></noinclude> 9fcwti9i4p9dg1h3pxwvjhib3l2uonl ਪੰਨਾ:ਜ਼ਫ਼ਰਨਾਮਾ.djvu/188 250 25016 214913 210120 2026-04-02T14:27:17Z Charan Gill 36 /* ਸੋਧਣਾ */ 214913 proofread-page text/x-wiki <noinclude><pagequality level="3" user="Charan Gill" /></noinclude>ਅਸਤ॥ ਕਿ ਹਕ਼ ਗੁਫ਼ਤਨੋ ਹਮ ਚੁ ਸਾਫ਼ੀ ਦਿਲ ਅਸਤ॥੪੩॥ ਬਸੇ ਬਾਰ ਗ਼ੁਫ਼ਤਸ਼ ਜਵਾਬਓ ਨ ਦਾਦ॥ ਜਵਾਬੇ ਜ਼ੁਬਾਂ ਸੁਖ਼ਨ ਸ਼ੀਰੀ ਕੁਸ਼ਾਦ॥੪੪॥ ਯਕੇ ਮਜਲਿਸ ਆਰਾਸਤ ਬਾ ਰੋਦ ਜਾਮ॥ ਕਿ ਹਮ ਮਸਤ ਸ਼ੁਦ ਮਜਲਸੇ ਓ ਤਮਾਮ॥੪੫॥ ਬ ਕੈਫ਼ਸ਼ ਹਮਹ ਹਮ ਚੁ ਆਵੇਖ਼ਤੰਦ॥ ਕਿ ਜ਼ਖ਼ਮੇ ਜਿਗਰ ਬਾਜ਼ੁਬਾਂ ਰੇਖ਼ਤੰਦ॥੪੬॥ ਸੁਖ਼ਨ ਬਾ ਜ਼ੁਬਾਂ ਹਮ ਚੁ ਗੋਯਦ ਮੁਦਾਮ॥ ਨ ਗੋਯਦ ਬ<noinclude></noinclude> oewvfu5zqfah9r4rphcwyzu3fa5rxgv ਪੰਨਾ:ਜ਼ਫ਼ਰਨਾਮਾ.djvu/189 250 25022 214914 210121 2026-04-02T14:35:34Z Charan Gill 36 /* ਸੋਧਣਾ */ 214914 proofread-page text/x-wiki <noinclude><pagequality level="3" user="Charan Gill" /></noinclude>ਜੁਜ਼ ਸੁਖ਼ਨ ਮਹਬੂਬ ਨਾਮ॥੪੭॥ ਦਿਗ਼ਰ ਮਜਲਿਸ ਆਰਾਸਤ ਬਾ ਰੋਦ ਚੰਗ॥ ਜਵਾਨਾਨ ਸ਼ਾਇਸਤਹੇ ਖ਼ੂਬ ਰੰਗ॥੪੮॥ ਹਮਹ ਮਸਤ ਖ਼ੋ ਸ਼ੁਦ ਹਮਹ ਖ਼ੂਬ ਮਸਤ॥ ਇਨਾਨੇ ਫ਼ਜ਼ੀਲਤ ਬਰੂੰ ਸ਼ੁਦ ਜ਼ਿ ਦਸਤ॥੪੯॥ ਹਰਾ ਕਸ ਕਿ ਅਜ਼ ਇਲਮ ਸੁਖ਼ਨਸ਼ ਬਿਰਾਂਦ॥ ਕਿ ਅਜ਼ ਬੇਖ਼ੁਦੀ ਨਾਮ ਹਰਦੋ ਬੁਖਾਂਦ॥੫੦॥ ਚੁ ਇਲਮੋ ਫ਼ਜ਼ੀਲਤ ਫਰਾ<noinclude></noinclude> lgopts3zx9h0826e97egqzqrrmjxoju ਪੰਨਾ:ਜ਼ਫ਼ਰਨਾਮਾ.djvu/356 250 25150 214925 58470 2026-04-02T22:34:06Z Charan Gill 36 214925 proofread-page text/x-wiki <noinclude><pagequality level="1" user="Karamjit Singh Gathwala" /></noinclude>ਮਰਨੁ ਪਛਾਨਾ॥ ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥ ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥ਟੋਡੀ ਮਹਲਾ॥{{gap}} ਜਾਗ ਲੇਹੁ ਰੇ ਮਨਾ ਜਾਗ ਲੇਹੁ॥ ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥੧॥ਰਹਾਉ॥ ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥ ਜੀਉ ਛੂਟਿਓ<noinclude></noinclude> i2o6dqrjmfxst7kdn9oqj227s6w1l8i ਪੰਨਾ:ਜ਼ਫ਼ਰਨਾਮਾ.djvu/357 250 25154 214926 58474 2026-04-02T22:42:27Z Charan Gill 36 214926 proofread-page text/x-wiki <noinclude><pagequality level="1" user="Karamjit Singh Gathwala" /></noinclude>ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ॥੧॥ ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥ ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥ ਹਰਿ ਜਸੁ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ॥ ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥ ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾ<noinclude></noinclude> 6qt94s8kuscz6gy70acotbuykvt3zzi ਪੰਨਾ:ਜ਼ਫ਼ਰਨਾਮਾ.djvu/358 250 25159 214927 58479 2026-04-02T23:02:42Z Charan Gill 36 214927 proofread-page text/x-wiki <noinclude><pagequality level="1" user="Karamjit Singh Gathwala" /></noinclude>ਓ॥ ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥ ਜਾਨਿ ਬੂਝਿ ਕੈ ਬਾਵਰੇ ਤੈ ਕਾਜੁ ਬਿਗਾਰਿਓ ॥ ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥ ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥ ਏਸਿਆਸੋਸੁਨਰੇਭਾਈ॥ਨਾਨਕਹਤਿਪੁਰ ਕੈਗਦੁਖਭਨਾਈ॥੩॥੩॥{{gap}}॥{{gap}}॥{{gap}}॥ ੴ ਸਤਿਗੁਰ ਪ੍ਰਸਾਦਿ॥{{gap}}॥<noinclude></noinclude> 10dboe5m46qzlp3bx9il3ocd8e32bzj ਪੰਨਾ:ਜ਼ਫ਼ਰਨਾਮਾ.djvu/479 250 25180 214928 58501 2026-04-02T23:16:55Z Charan Gill 36 214928 proofread-page text/x-wiki <noinclude><pagequality level="1" user="Karamjit Singh Gathwala" /></noinclude>ਆਏ ਜੈਸੇ ਸੇਰ ਆਵਦੇ ਹੈਨ ਵੇਖ ਕੇ ਅਰੰਗਾ ਕੰਬਿਆ॥ ਤਾ ਸਿਖਾ ਕਹਿਆ ਬੋਲ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤੇ ਹੈ॥ ਤਾ ਤੀਨ ਸਿੰਘ ਸਿਰਾਦੀ ਤੇ ਦੁਇ ਪਵਾਦੀ ਬੈਠ ਗਏ॥ ਅਰੰਗਾ ਕੰਬਿਆ ਕਹਨ ਲਗਾ ਖਾਲਸਾ ਹੂਆ॥ ਸਿਖਾ ਕਹਿਆ ਹੂਆ॥ ਫੇਰ ਅਰੰਗੇ ਕਹਿਆ ਹੂਆ ਸਿਖਾ ਕਹਿਆ ਹੂਆ॥ ਫੇਰ ਤੀਜੀ ਬਾਰ<noinclude></noinclude> fdu55hv712ogysewrafod1c74x0wifx ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/11 250 69723 214915 214892 2026-04-02T16:36:25Z Sonia Atwal 2031 /* ਸੋਧਣਾ */ 214915 proofread-page text/x-wiki <noinclude><pagequality level="3" user="Sonia Atwal" /></noinclude>{{Block center|{{larger|'''ਇੱਕ ਝਾਤ: ਕਿੱਸਾ ਅੰਜਨਾ ਦੇਵੀ'''}}}} {{gap}}ਪੁਰਾਤਨ ਇਤਿਹਾਸ, ਮਿਥਿਹਾਸ ਵਿਚ ਬਹੁਤ ਸਾਰੀਆਂ ਕਹਾਣੀਆਂ ਹਨ, ਜਿਹਨਾਂ ਨੂੰ ਆਧਾਰ ਬਣਾ ਕੇ ਸਾਡੇ ਕਿੱਸਾਕਾਰਾਂ ਨੇ ਕਿੱਸੇ ਲਿਖੇ ਹਨ। ਇਸੇ ਤਰ੍ਹਾਂ ਸਾਡੇ ਹੱਥਲੇ ਕਵੀ ਉਜਾਗਰ ਸਿੰਘ ‘ਸ਼ਾਮ’ ਨੇ ‘ਅੰਜਨਾ ਦੇਵੀ' ਨਾਂ ਦੇ ਕਿੱਸੇ ਦੀ ਰਚਨਾ ਕੀਤੀ। ਕਵੀ ‘ਸ਼ਾਮ’ ਝੂੰਦਾਂ ਪਿੰਡ ਦਾ ਵਸਨੀਕ ਸੀ ਉਸਦੇ ਪੁੱਤਰਾਂ-ਧੀਆਂ ਦੇ ਕਹਿਣ ਮੁਤਾਬਕ ਉਸਨੇ ਲਹਿੰਦੇ ਪੰਜਾਬ ਵਿਚ ਰਹਿੰਦਿਆਂ ਬਹੁਤ ਸਾਰੇ ਕਿੱਸੇ ਅਤੇ ਪ੍ਰਸੰਗ ਲਿਖੇ ਸਨ ਜਿਨ੍ਹਾਂ ਦਾ ਸੰਬੰਧ ਮਿਥਿਹਾਸ, ਸਿੱਖ ਇਤਿਹਾਸ ਅਤੇ ਸਥਾਨਿਕ ਘਟਨਾਵਾਂ ਨਾਲ ਸੀ। ਦੇਸ਼ ਦੀ ਵੰਡ ਕਾਰਨ ਓਧਰੋਂ ਆਏ ਵਸਨੀਕਾਂ ਦੀ ਇਹ ਬਦਕਿਸਮਤੀ ਸੀ ਕਿ ਘਰਬਾਰ, ਜਾਇਦਾਦ ਤਾਂ ਓਧਰ ਛੱਡ ਹੀ ਆਏ ਸਨ ਪਰ ਸਾਹਿਤਕ ਬਿਰਤੀ ਵਾਲੇ ਲੇਖਕਾਂ ਦੀਆਂ ਅਮੁੱਲ ਰਚਨਾਵਾਂ ਵੀ ਉਥੇ ਹੀ ਰਹਿ ਗਈਆਂ ਸਨ। ਹੁਣ ਸਾਡੇ ਕੋਲ ਉਸਦੀ ਇਕੋ ਇਕ ਰਚਨਾ ਕਿੱਸਾ ‘ਅੰਜਨਾ ਦੇਵੀ' ਹੀ ਉਪਲਬਧ ਹੈ। {{gap}}ਅੰਜਨਾ ਬੀਰ ਹਨੂਮਾਨ ਦੀ ਮਾਤਾ ਜੀ ਸਨ ਜਿਨ੍ਹਾਂ ਬਾਰੇ ਵੱਖ-ਵੱਖ ਕਥਾਵਾਂ ਪ੍ਰਚਲਿਤ ਹਨ। ਬਹੁਤ ਸਾਰੀਆਂ ਅਮੰਨਣਯੋਗ ਹਨ। ਉਹਨਾਂ ਵਿਚ ਪਰਾਸਰੀਰਕ ਸ਼ਕਤੀਆਂ, ਅਦਭੁਤ ਘਟਨਾਵਾਂ, ਅਤਿਕਥਨੀ ਦੀ ਭਰਮਾਰ ਹੈ। ਕਵੀ ਨੇ ਇਹ ਕਿੱਸਾ ਲਿਖਣ ਸਮੇਂ ਪਹਿਲਾਂ ਆਮ ਰਵਾਇਤ ਅਨੁਸਾਰ ਮੰਗਲਾਚਰਣ ਲਿਖਿਆ, ਫਿਰ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਹੈ ਤਾਂ ਜੋ ਕਾਰਜ ਨਿਰਵਿਘਨ ਨੇਪਰੇ ਚੜ੍ਹ ਸਕੇ। ਇਸ ਉਪਰੰਤ ਕਿਤਾਬ ਲਿਖਣ ਦਾ ਕਾਰਨ ਦਰਸਾਇਆ ਗਿਆ ਹੈ। ਜਿਵੇਂ ਰਾਮ-ਕਥਾ ਵਿਚ ਸੀਤਾ ਨੇ ਦੁੱਖ-ਕਸ਼ਟ ਝੱਲੇ; ਇਸੇ ਤਰ੍ਹਾਂ ਅੰਜਨਾ ਦੇਵੀ ਨੇ ਵੀ ਆਪਣਾ ਬਹੁਤਾ ਜੀਵਨ ਦੁੱਖਾਂ ਵਿਚ ਹੀ ਬਤੀਤ ਕੀਤਾ। {{gap}}ਆਖ਼ਰ ਫ਼ੈਸਲਾ ਦਿਲ ਨੇ ਇਉਂ ਕੀਤਾ, {{gap}}ਕਰਾਂ ਅੰਜਨਾ ਹਾਲ ਬਿਆਨ ਵੀਰੋ।<noinclude>{{rh||ਅੰਜਨਾ ਦੇਵੀ - 11}}</noinclude> jyfkk4799fv54uidcf4gnk7mqmcy5sw ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/13 250 69725 214944 209004 2026-04-03T08:07:05Z Marde Sehajpreet kaur 1774 /* ਸੋਧਣਾ */ 214944 proofread-page text/x-wiki <noinclude><pagequality level="3" user="Marde Sehajpreet kaur" /></noinclude>ਪਰਤਾਪੀ ਤੇ ਸਖੀ-ਦਿਲ ਵਾਲਾ ਸੀ। ਅੰਜਨਾ ਦੇਵੀ ਉਸ ਦੀ ਧੀ ਸੀ। ਇਸ ਤੋਂ ਬਾਅਦ ਅੰਜਨਾ ਦੀ ਕਥਾ ਸ਼ੁਰੂ ਹੋ ਜਾਂਦੀ ਹੈ। {{gap}}ਕਿਹਾ ਜਾਂਦਾ ਹੈ ਕਿ ‘ਹਨੂੰਮਾਨ ਦੀ ਮਾਂ ਕੇਸਰੀ ਵਾਨਰ ਦੀ ਪਤਨੀ ਸੀ। ਅੰਜਨਾ ਨੂੰ ਪਵਨ ਦੇਵ ਦੇ ਸੰਜੋਗ ਤੋਂ ਗਰਭ ਠਹਿਰਿਆ, ਜਿਸ ਤੋਂ ਹਨੂੰਮਾਨ ਪੈਦਾ ਹੋਇਆ। ਇਸੇ ਲਈ ਹਨੂੰਮਾਨ ਨੂੰ ਪਵਨ-ਪੁੱਤਰ ਵੀ ਕਿਹਾ ਜਾਂਦਾ ਹੈ। ਇਕ ਹੋਰ ਕਥਾ ਅਨੁਸਾਰ ਕਿਸੇ ਕਾਰਨ ਵਸ ਮਹਾਂਦੇਵ ਦਾ ਵੀਰਜ ਡਿੱਗ ਪਿਆ। ਪਵਨ ਨੇ ਉਸਨੂੰ ਉਡਾ ਕੇ ਅੰਜਨਾ ਦੇ ਕੰਨ ਵਿਚ ਫੂਕ ਦਿੱਤਾ, ਜਿਸ ਨਾਲ ਉਸਨੂੰ ਗਰਭ ਠਹਿਰ ਗਿਆ। ਹਨੂੰਮਾਨ ਨੂੰ ਆਪਣੀ ਮਾਂ ਦੇ ਨਾਂ ਦੇ ਅਧਾਰ ਉੱਤੇ ‘ਅੰਜਨਿਆਂ' ਵੀ ਕਹਿੰਦੇ ਹਨ। ਅੰਜਨਾ ਦਾ ਪੁੱਤਰ ਹੋਣ ਕਰਕੇ ਹਨੂੰਮਾਨ ਨੂੰ ਅੰਜਨੀ ਕੁਮਾਰ ਵੀ ਕਿਹਾ ਜਾਂਦਾ ਹੈ। ਹਨੂੰਮਾਨ ਦੇ ਭਗਤ ਹਨੂੰਮਾਨ ਦੇ ਨਾਲ ਨਾਲ ਮਾਤਾ ਅੰਜਨੀ ਦੀ ਵੀ ਉਪਾਸ਼ਨਾ ਕਰਦੇ ਹਨ। ਕਾਂਗੜੇ ਵਿਚ ਨਗਰ ਤੋਂ ਚਾਰ ਮੀਲ ਦੂਰ ਗੁਰਖੜੀ ਵਿਚ ਅੰਜਨਾ ਦਾ ਇਕ ਪ੍ਰਸਿੱਧ ਮੰਦਿਰ ਵੀ ਹੈ। ਜਿਥੇ ਅਕਤੂਬਰ ਵਿਚ ਹਰ ਸਾਲ ਭਾਰੀ ਮੇਲਾ ਲੱਗਦਾ ਹੈ। ਪਰ ਇਹ ਪ੍ਰਸੰਗ ਮੰਨਣਯੋਗ ਨਹੀਂ ਲਗਦੇ। ਭਾਰਤੀਯ ਮਿਥਕ ਕੋਸ਼ ਵਿਚ ਅੰਜਨਾ ਦੀ ਕਹਾਣੀ ਇਉਂ ਹੈ: ਰਾਜਾ ਮਹੇਂਦਰ ਦੀ ਕੰਨਿਆ ਦਾ ਨਾਮ ਅੰਜਨ ਸੁੰਦਰੀ ਸੀ। ਰਾਜੇ ਨੇ ਉਸਦਾ ਵਿਆਹ ਪ੍ਰਹਿਲਾਦ ਦੇ ਪੁੱਤਰ ਪਵਨੰਜਯ ਨਾਲ ਕੀਤਾ। ਵਿਆਹ ਤੋਂ ਪੂਰਵ ਪਵਨੰਜਯ ਨੇ ਉਸਦੀ ਸਖੀ ਨੂੰ ਆਪਣੀ ਨਿੰਦਾ ਕਰਦੇ ਸੁਣਿਆ ਅਤੇ ਅੰਜਨਾ ਨੂੰ ਮੌਨ ਦੇਖ ਕੇ ਉਸਦੀ ਸਹਿਮਤੀ ਮੰਨ ਲਈ। ਇਸ ਕਾਰਨ ਵਿਆਹ ਦੇ ਉਪਰੰਤ ਉਸਨੇ ਪਤਨੀ ਨਾਲ ਸਰੀਰਕ ਸੰਬੰਧ ਨਹੀਂ ਰੱਖੇ।ਕੁਝ ਵਰ੍ਹਿਆਂ ਬਾਅਦ ਰਾਵਣ ਅਤੇ ਵਰੁਣ ਵਿਚਕਾਰ ਯੁੱਧ ਵਿਚ ਰਾਵਣ ਦੀ ਸਹਾਇਤਾ ਲਈ ਪਵਨੰਜਯ ਘਰੋਂ ਤੁਰਿਆ। ਵਣ ਵਿਚ ਉਸਨੇ ਇਕ ਬਿਰਹਣ ਚਕਵੀ ਦਾ ਵਿਰਲਾਪ ਸੁਣਿਆ ਤਾਂ ਉਹ ਉਤੇਜਿਤ ਹੋ ਉੱਠਿਆ ਅਤੇ ਉਸੇ ਰਾਤ ਦੂਸਰੇ ਵਿਅਕਤੀ ਨੂੰ ਸੈਨਾਪਤੀ ਨਿਯੁਕਤ ਕਰਕੇ ਅੰਜਨਾ ਸੁੰਦਰੀ ਪਾਸ ਗਿਆ। ਰਾਤ ਬਤੀਤ ਕਰਕੇ ਆਪਣੇ ਆਉਣ ਦੇ ਪਰਿਣਾਮ ਸਰੂਪ ਆਪਣੀ ਮੁਦਰਿਕਾ ਦੇ ਕੇ ਵਾਪਸ ਯੁੱਧ ਵਿਚ ਭਾਗ ਲੈਣ ਚਲਿਆ ਗਿਆ। ਅੰਜਨਾ ਸੁੰਦਰੀ ਨੂੰ ਗਰਭਵਤੀ ਜਾਨ ਕਲੰਕਣੀ ਸਮਝ ਉਸਦੀ ਸੱਸ ਨੇ ਦੇਸ਼-ਨਿਕਾਲਾ ਦੇ ਦਿੱਤਾ। ਮੁਦਰਿਕਾ ਦਿਖਾਉਣ ਤੇ ਵੀ ਵਿਸ਼ਵਾਸ ਨਹੀਂ ਕੀਤਾ। ਕੁਝ ਸਮੇਂ ਬਾਅਦ ਉਸਨੇ ਪੁੱਤਰ ਨੂੰ ਜਨਮ ਦਿੱਤਾ। ਸੰਜੋਗਵਸ ਅੰਜਨਾ ਦਾ ਮਾਮਾ ਪ੍ਰਤੀਸੂਰਯ ਓਧਰ ਦੀ ਜਾ ਰਿਹਾ ਸੀ। ਵਾਪਰੀ ਘਟਨਾ ਨੂੰ ਸੁਣ ਕੇ ਉਹ ਅੰਜਨਾ ਨੂੰ ਆਪਣੇ ਨਾਲ ਵਿਮਾਨ 'ਚ 1. ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਵਣਜਾਰਾ ਬੇਦੀ, ਪੰ: 142<noinclude>{{rh||ਅੰਜਨਾ ਦੇਵੀ - 13}}</noinclude> 4t9p7yrrsl9poz5xioxi56a11afx6b7 ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/15 250 69727 214916 209006 2026-04-02T16:41:34Z Sonia Atwal 2031 /* ਸੋਧਣਾ */ 214916 proofread-page text/x-wiki <noinclude><pagequality level="3" user="Sonia Atwal" /></noinclude>ਮੂਲ ਰੂਪ ਵਿਚ ਹੀ ਹਨ। ਸ਼ਬਦਾਵਲੀ ਵਿਚ ਬਹੁਤ ਥਾਈਂ ਫ਼ਾਰਸੀ, ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ। ਇਸ ਤੋਂ ਕਵੀ ਦੇ ਵਿਸ਼ਾਲ ਅਧਿਐਨ ਅਤੇ ਗਿਆਨ-ਵਿਸਥਾਰ ਦਾ ਪਤਾ ਲੱਗਦਾ ਹੈ। ਡਾ. ਮਲਕੀਤ ਸਿੰਘ ਜੀ ਦਾ ਇਸ ਮੁੱਲਵਾਨ ਖਰੜੇ ਨੂੰ ਸਹੀ ਰੂਪ ਵਿਚ ਸੰਭਾਲਣ ਦਾ ਉਪਰਾਲਾ ਵੀ ਸ਼ਲਾਘਾਯੋਗ ਹੈ। {{right|- ਪ੍ਰੋ. ਰਵਿੰਦਰ ਸਿੰਘ ਭੱਠਲ}} {{right|ਪ੍ਰਧਾਨ,}} {{right|ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ।}} {{nop}}<noinclude>{{rh||ਅੰਜਨਾ ਦੇਵੀ - 15}}</noinclude> 4heetivqtrkyj7ip5gkkz7sq2779rk6 ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/17 250 69729 214924 209009 2026-04-02T16:56:36Z Sonia Atwal 2031 214924 proofread-page text/x-wiki <noinclude><pagequality level="1" user="Tamanpreet Kaur" /></noinclude>{{gap}}ਜਦੋਂ ਦੇਸ਼ ਦੀ ਵੰਡ ਦਾ ਐਲਾਨ ਹੋਇਆ ਤਾਂ ਲੋਕਾਂ ਵਿਚ ਅਜੀਬ ਤਰ੍ਹਾਂ ਦੀ ਹਲਚਲ ਸ਼ੁਰੂ ਹੋ ਗਈ। ਫਿਰ ਮਾਤਾ ਜੀ ਬੱਚਿਆਂ ਸਮੇਤ 233 ਚੱਕ ਪਿੰਡ ਆ ਗਏ ਸਨ ਤੇ ਆਪ ਆਪਣੀ ਡਿਊਟੀ ’ਤੇ ਹੀ ਸਨ। ਜਦੋਂ ਮੁਸਲਮਾਨਾਂ ਦਾ ਹਮਲਾ ਹੋਇਆ ਤਾਂ ਇਹਨਾਂ ਦੇ ਸਾਥੀ ਡਾਕਟਰ ਜੋ ਮੁਸਲਮਾਨ ਸੀ, ਨੇ ਇਹਨਾਂ ਨੂੰ ਛੁਪਾ ਕੇ ਚਾਰ ਦਿਨ ਆਪਣੇ ਘਰੇ ਰੱਖਿਆ। ਓਧਰ ਸਾਰਾ ਪਿੰਡ ਕਾਫ਼ਲੇ ਦੇ ਰੂਪ ਵਿਚ ਤੁਰ ਪਿਆ ਸੀ। ਕਾਫ਼ਲਾ ਸ਼ੰਕਰ ਪਿੰਡ ਸੀ ਜਦੋਂ ਇਹਨਾਂ ਦੇ ਮੁਸਲਮਾਨ ਦੋਸਤ ਨੇ ਪੁਲਿਸ ਦੀ ਗੱਡੀ ਵਿਚ ਬਿਠਾ ਕੇ ਕਾਫ਼ਲੇ ਵਿਚ ਰਲਾ ਦਿੱਤਾ। ਇਹ ਬੜੇ ਦੁਖਦਾਈ ਦਿਨ ਸਨ। ਮੈਂ ਉਦੋਂ ਚਾਰ ਸਾਲ ਦੀ ਸੀ। ਮੇਰੇ ਵੱਡੇ ਭੈਣ ਜੀ ਗੁਰਮੇਜ ਕੌਰ, ਭਰਾ ਹਰਿੰਦਰ ਸਿੰਘ ਤੇ ਭੈਣ ਰਵਿੰਦਰ ਕੌਰ ਮੇਰੇ ਤੋਂ ਵੱਡੇ ਸਨ। ਇਸ ਤਰ੍ਹਾਂ ਪਰਿਵਾਰ ਮੁਸੀਬਤਾਂ ਝੱਲਦਾ ਕੋਈ ਡੇਢ-ਦੋ ਮਹੀਨਿਆਂ ਬਾਅਦ ਹਿੰਦੋਸਤਾਨ ਪਹੁੰਚਿਆ ਸੀ। ਏਧਰ ਕੱਚੀ ਅਲਾਟਮੈਂਟ ਪਿੰਡ ਰੰਚਨਾ (ਨੇੜੇ ਧੂਰੀ) ਹੋਈ। ਪਿਤਾ ਜੀ ਦਸਦੇ ਸਨ ਕਿ ਇਕ ਕੱਚੇ ਕੋਠੇ ਵਿਚ ਅਸੀਂ ਰਹਿੰਦੇ ਸਾਂ। ਸਮਾਨ ਕੋਲ ਕੋਈ ਨਹੀਂ ਸੀ। ਭਰਿਆ-ਭਕੁੰਨਿਆ ਘਰ ਓਧਰ ਹੀ ਰਹਿ ਗਿਆ ਸੀ। ਤੇੜ ਪਾਏ ਕੱਪੜਿਆਂ ਨਾਲ ਹੀ ਏਧਰ ਆਏ ਸਾਂ। {{gap}}ਰੰਚਨਾ ਵਿਖੇ ਪਿਤਾ ਜੀ ਨੇ ਧੂਰੀ ਤੋਂ ਕੁਝ ਦਵਾਈਆਂ ਲਿਆ ਕੇ ਕੱਚੇ ਕੋਠੇ ਵਿਚ ਆਪਣੀ ਡਾਕਟਰੀ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਉਹ ਆਲੇ ਦੁਆਲੇ ਦੇ ਪਿੰਡਾਂ ਵਿਚ ਡਾਕਟਰ ਦੇ ਤੌਰ 'ਤੇ ਮਸ਼ਹੂਰ ਹੋ ਗਏ। ਉਸ ਬਾਅਦ 1949 ਵਿਚ ਪੱਕੀ ਅਲਾਟਮੈਂਟ ਪਿੰਡ ਬੂੰਦਾਂ (ਨਜ਼ਦੀਕ ਅਮਰਗੜ੍ਹ) ਹੋ ਗਈ ਤੇ ਇਸ ਪਿੰਡ ਦੇ ਪੱਕੇ ਵਾਸ਼ਿੰਦੇ ਬਣ ਗਏ। ਇਥੇ ਵੀ ਉਹਨਾਂ ਪਹਿਲਾਂ ਆਪਣੇ ਇਕ ਦੋਸਤ ਨਾਲ ਅਮਰਗੜ੍ਹ 'ਚ ਡਿਸਪੈਂਸਰੀ ਸ਼ੁਰੂ ਕੀਤੀ ਪਰ ਬਾਅਦ ਵਿਚ ਬੂੰਦਾਂ ਵਿਖੇ ਹੀ ਇਕ ਕਮਰੇ ਵਿਚ ਡਿਸਪੈਂਸਰੀ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ। {{gap}}ਪਿਤਾ ਜੀ (ਸ. ਉਜਾਗਰ ਸਿੰਘ) ਦਾ ਸੁਭਾ ਬੜਾ ਨਿੱਘਾ ਸੀ। ਬੜਾ ਸਾਦਾ ਉਹਨਾਂ ਦਾ ਜੀਵਨ ਸੀ। ਖਾਣ-ਪੀਣ ਤੇ ਪਹਿਨਣ-ਪਚਰਨ ਵਿਚ ਸਾਦਗੀ ਸੀ। ਪੈਸੇ ਦਾ ਕੋਈ ਲੋਭ-ਲਾਲਚ ਨਹੀਂ ਸੀ। ਸੇਵਾ-ਭਾਵਨਾ ਪ੍ਰਮੁੱਖ ਸੀ। ਆਪਣੇ ਕੰਮ ਪ੍ਰਤੀ ਪੂਰੇ ਸਮਰਪਿਤ ਸਨ। ਅੱਧੀ ਰਾਤ ਨੂੰ ਵੀ ਕੋਈ ਹਾਕ ਮਾਰੇ ਤਾਂ ਉੱਠ ਕੇ ਤੁ ਪੈਂਦੇ ਸਨ। ਗ਼ਰੀਬ ਮਰੀਜ਼ ਨੂੰ ਵੇਖ ਕੇ ਵੀ ਕਦੇ ਮੱਥੇ ਵੱਟ ਨਹੀਂ ਸਨ ਪਾਉਂਦੇ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇਹਨਾਂ ਨੂੰ ‘ਰੱਬ’ ਸਮਝਦੇ ਸਨ ਤੇ ਇਹਨਾਂ ਦੀ ਦਿੱਤੀ ਦਵਾਈ 'ਤੇ ਭਰੋਸਾ ਕਰਦੇ ਸਨ। ਮਰਜ਼ ਦੇਖਣ ਦਾ ਉਹਨਾਂ ਦਾ ਆਪਣਾ ਢੰਗ ਸੀ। ਮਰੀਜ਼ ਦੀ ਕਲਾਈ ਹੱਥ ‘ਚ ਫੜ ਗੱਲੀ ਲੱਗ ਜਾਂਦੇ। ਗੱਲਾਂ-ਗੱਲਾਂ ਵਿਚ ਮਰਜ਼ ਵੀ ਬੁੱਝ ਲੈਂਦੇ ਤੇ ਅੱਧੀ ਬੀਮਾਰੀ ਵੀ ਠੀਕ ਕਰ ਦਿੰਦੇ। ਸ਼ਾਇਰ ਮਨ<noinclude>{{rh||ਅੰਜਨਾ ਦੇਵੀ - 17}}</noinclude> c4n9d8v9ismqusfr6057vloqzsxgrl4 ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/52 250 69809 214932 209293 2026-04-03T03:26:59Z Tamanpreet Kaur 606 /* ਸੋਧਣਾ */ 214932 proofread-page text/x-wiki <noinclude><pagequality level="3" user="Tamanpreet Kaur" /></noinclude>{{c|{{larger|(ਕੇਤੂਮਤੀ ਰਾਣੀ ਨੇ ਅੰਜਨਾ ਪਾਸ ਔਣਾ)}}}} <poem>ਕੇਤੂਮਤੀ ਰਾਣੀ ਸਾਸ ਅੰਜਨਾ ਦੀ, ਧਨਬਾਦ ਕਰਤਾਰ ਕਰਤਾਰ ਕਰਕੇ। ਪਿੜ ਜੋੜ ਕੇ ਟਹਿਲਣਾਂ ਬਾਂਦੀਆਂ ਦਾ, ਸਭ ਸਖੀਆਂ ਤਾਈਂ ਤਿਆਰ ਕਰਕੇ। ਵਲ ਡੋਲੇ ਦੇ ਤੁਰਤ ਤਿਆਰ ਹੋਈ, ਬੜੀ ਉਸਤੱਤੀ ਮੰਗਲਾਚਾਰ ਕਰਕੇ। ਸਾਰੇ ਦੇਵਤੇ ਦੇਵ ਮਨਾ ਕਰਕੇ, ਚੱਲੀ ਸਭ ਹੀ ਸ਼ਗਨ ਵਚਾਰ ਕਰਕੇ। ਛਾੜ ਡੋਲੇ ਦਾ ਆਣ ਕੇ ਚੁਕਦੀ ਜੀ, ਹਰੀ ਹਰ ਦਾ ਨਾਮ ਉਚਾਰ ਕਰਕੇ। 'ਸ਼ਾਮ' ਵੇਖਕੇ ਚੰਦ ਜੇਹੀ ਨੂੰਹ ਤਾਈਂ, ਖ਼ੁਸ਼ੀ ਹੋਵੰਦੀ ਬੇਸ਼ੁਮਾਰ ਕਰਕੇ।</poem> {{c|{{larger|(ਅੰਜਨਾ ਨੂੰ ਡੋਲੇ ਵਿਚੋਂ ਉਤਾਰਨਾ)}}}} <poem>ਮੰਗਲ ਗੀਤ ਸੁਹਾਗ ਦੇ ਸ਼ਬਦ ਗਾ ਕੇ, ਮਿਠਾ ਅੰਜਨਾ ਮੂੰਹ ਛੁਹਾਇਆ ਜੀ। ਫੇਰ ਰਾਣੀ ਨੇ ਅੰਜਨਾ ਦੇਵੀ ਤਾਈਂ, ਨਾਲ ਪਿਆਰ ਦੇ ਡੋਲੇ 'ਚੋਂ ਲਾਹਿਆ ਜੀ। ਵਾਰ ਵਾਰ ਕੇ ਸੀਸ ਤੋਂ ਪੀਵੇ ਪਾਣੀ, ਵਿਚ ਬੂਹੇ ਦੇ ਤੇਲ ਚੁਆਇਆ ਜੀ। ਸੋਹਣੇ ਮਖਮਲੀ ਬਿਛੇ ਹੋਏ ਫਰਸ਼ ਉਤੇ ਵਹੁਟੀ ਅੰਜਨਾ ਤਾਈਂ ਬਹਾਇਆ ਜੀ। 'ਸ਼ਾਮ' ਆਣਕੇ ਸ਼ਹਿਰ ਦੀਆਂ ਔਰਤਾਂ ਨੇ, ਘੇਰਾ ਵਾਂਗ ਪਰਵਾਰ ਦੇ ਪਾਇਆ ਜੀ।</poem> {{c|{{larger|(ਵਾਕ ਕਵੀਸ਼ਰ)}}}} <poem>ਜ਼ਿਆਦਾ ਹੋਰ ਵਿਆਹ ਦਾ ਲਿਖਣਾ ਕੀ, ਰਹਿਆ ਕੋਈ ਨਾ ਅੰਤ ਸ਼ੁਮਾਰ ਲੋਕੋਂਂ। ਵਿਦ੍ਯਾਧਰ ਨੇ ਖੁਸ਼ੀ ਮਨਾਈ ਭਾਰੀ, ਹੋਏ ਬਹੁਤ ਹੀ ਜਸ਼ਨ ਦਰਬਾਰ ਲੋਕੋਂ। ਦਿਤੇ ਦਾਨ ਗ਼ਰੀਬਾਂ ਅਨਾਥਾਂ ਤਾਈਂ, ਕੈਦੀ ਛਡਤੇ ਕਈ ਹਜ਼ਾਰ ਲੋਕੋਂਂ। ਜਿਨੀ ਖ਼ੁਸ਼ੀ ਮਨਾਈ ਨਰੇਸ਼ ਨੇ ਜੀ, ਲਿਖੀ ਜਾਏ ਨਾ ਨਾਲ ਵਿਸਥਾਰ ਲੋਕੋਂਂ। ਐਸੇ ਮੌਕੇ ਤੇ ਜਿਤਨੀ ਪਹੁੰਚ ਪਵੇ, ਕਰੇ ਘਟ ਨਾ ਕੋਈ ਵਿਹਾਰ ਲੋਕੋਂਂ। ਫੇਰ ਏਹ ਤਾਂ ਬਾਦਸ਼ਾਹ ਮੁਲਕ ਦਾ ਸੀ, ਆਮ ਖ਼ਾਸ ਨਾ ਕਰੋ ਵਚਾਰ ਲੋਕੋਂ। ਹੁਣ ਏਸ ਤੋਂ ਅਗਲਾ ਹਾਲ ਲਿਖਾਂ, ਰਖ ਆਸਰਾ ਸ੍ਰੀ ਕਰਤਾਰ ਲੋਕੋਂਂ। ਗ਼ਮਨਾਕ ਤੇ ਦਰਦਾਂ ਨਾਲ ਭਰੇ, ਐਸੇ ਕਰਾਂ ਮੈਂ ਹਾਲ ਉਚਾਰ ਲੋਕੋਂਂ। 'ਸ਼ਾਮ' ਦਰਦ ਤੇ ਸੋਜ਼ ਦੇ ਨਾਲ ਭਰੇ, ਲੱਗਾ ਲਿਖਣੇ ਮੈਂ ਸਮਾਚਾਰ ਲੋਕੋ।</poem><noinclude>{{rh||ਅੰਜਨਾ ਦੇਵੀ - 52}}</noinclude> 4iry6q8n3msoz1fcbyn0p2apsrt9j56 ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/120 250 71079 214917 214827 2026-04-02T16:47:17Z Sonia Atwal 2031 214917 proofread-page text/x-wiki <noinclude><pagequality level="1" user="Taranpreet Goswami" /></noinclude>{{Block center|<poem>ਚੰਬਾ ਮੋਤੀਆ ਫੁਲ ਗੁਲਾਬ ਸੈਂਸਨ, ਖੂਬ ਮਹਿਕਦੇ ਵਿਚ ਬਹਾਰ ਆਹਾ ਆਲੀਸ਼ਾਨ ਮਕਾਨਾਂ ਹਵੇਲੀਆਂ 'ਚ, ਰੰਗ ਰਾਗ ਹੋ ਰਹੇ ਅਪਾਰ ਆਹਾ। ਜਿਸ ਤਰਫ਼ ਨੂੰ ਕਿਸੇ ਦੀ ਨਜ਼ਰ ਜਾਵੇ, ਹੁੰਦੇ ਹਰ ਜਾ ਮੰਗਲਾਚਾਰ ਆਹਾ। ਪਰਤੀ ਸੂਰੀਯਾ ਰਾਜਾ ਅਜ ਖ਼ੁਸ਼ੀ ਅੰਦਰ, ਲਾਈ ਬੈਠਾ ਹੈ ਸ਼ਾਹੀ ਦਰਬਾਰ ਆਹਾ। ਰੰਗ ਰਾਗ ਅਪਛਰਾਂ ਗੌਂਦੀਆਂ ਨੇ, ਬੀਰ ਰਸ ਦੀ ਲੱਗੀ ਹੈ ਵਾਰ ਆਹਾ। ਅਜ ਅੰਜਨਾ ਦੇਵੀ ਦੇ ਬਾਲ ਦਾ ਜੀ, ਨਾਉਂ ਧਰਨ ਦਾ ਹੈ ਤਿਹਾਰ ਆਹਾ। ਵਡੇ ਵਡਿਆਂ ਆਲਮਾਂ ਪੰਡਤਾਂ ਨੇ, ਵੇਦ ਮੰਤਰਾਂ ਤਾਈਂ ਉਚਾਰ ਆਹਾ। ਮੇਵਾ ਗਿਰੀ, ਬਾਦਾਮ, ਤੇ ਘੀ ਆਦਕ, ਬੀਚ ਹਵਨ ਦੀ ਅਗਨੀ ਡਾਰ ਆਹਾ। ਹਨੂੰਪੁਰ ਦੇ ਸ਼ਹਿਰ ਦੇ ਨਾਮ ਉਤੇ, ਨਾਮ ਸਿਮਰਕੇ ਸ੍ਰੀ ਕਰਤਾਰ ਆਹਾ। ਹਨੂਮਾਨ ਹੈ ਬਾਲ ਦਾ ਨਾਮ ਧਰਿਆ, ਚੰਗੀ ਤਾਂ ਦੇ ਨਾਲ ਵਚਾਰ ਆਹਾ। ਏਸੇ ਦਿਨ ਤੋਂ ਹੀ ਹਨੂਮਾਨ ਯੋਧਾ, ਮਸ਼ਾਹੂਰ ਹੈ ਬੀਚ ਸੰਸਾਰ ਆਹਾ। ਸ੍ਰੀ ਰਾਮ ਭਗਵਾਨ ਦਾ ਭਗਤ ਪੂਰਨ, ਹਠੀ ਸੂਰਮਾ ਮਰਦ ਜਰਾਰ ਆਹਾ। ਭਾਵੇਂ ਸਾਰੇ ਹੀ ਦੇਸ ਦੇ ਬੀਚ ਸਮਝੋ, ਹੋਏ ਖ਼ੁਸ਼ੀ ਦੇ ਜਸ਼ਨ ਅਪਾਰ ਆਹਾ। ਪਰ ਅੰਜਨਾ ਦਰਦ ਤੇ ਗ਼ਮ ਅੰਦਰ, ਹੋਈ ਵਿਚ ਉਦਾਸੀ ਗਰਕਾਰ ਆਹਾ। ਹੈਸੀ ਸੋਚਦੀ ਅਜ ਜੇ ਪਤੀ ਹੁੰਦੇ, ਕੈਸਾ ਹੋਵੰਦਾ ਮੰਗਲਾਚਾਰ ਆਹਾ। ਹੁਣ ਪਤਾ ਨਹੀਂ ਕਿਸ ਥੀਂ ਹੈਣ ਓਹ, ਪਵੇ ਕਾਲਜੇ ਦਰਦ ਦੀ ਘਾਰ ਆਹਾ। ਏਨਾਂ ਖਿਆਲਾਂ ਦੇ ਵਿਚ ਗਲਤਾਨ ਹੋਈ, ਦੇਵੀ ਔਜਨਾ ਬੇਕਰਾਰ ਆਹਾ। ਏਸ ਦਿਣ ਤੋਂ ਮਗਰੋਂ ਨਿਤ ਜਾਣੋਂ, ਪਰੇਸ਼ਾਨ ਤੇ ਰਹੇ ਲਾਚਾਰ ਆਹਾ। ਸਾਰੀ ਸਾਰੀ ਰਾਤ ਤਾਰੇ ਗਿਣਦਿਆਂ ਹੀ, ਦੇਵੇ ਆਪਣਾ ਵਕਤ ਗੁਜਾਰ ਆਹਾ। ‘ਸ਼ਾਮ ਦੇਖਕੇ ਓਸਦਾ ਹਾਲ ਸਾਰਾ, ਰਾਣੀ ਰਾਜੇ ਨੂੰ ਕਹੇ ਉਚਾਰ ਆਹਾ। {{larger|{{Block center|'''(ਰਾਣੀ)'''}}}} ਰਾਣੀ ਰਾਜੇ ਨੂੰ ਆਖਦੀ ਅਰਜ ਮੇਰੀ, ਜਰਾ ਸੁਣਨੀ ਨਾਲ ਖਿਆਲ ਸੁਆਮੀਂ। ਦੇਵੀ ਅੰਜਨਾ ਵਲ ਮੈਂ ਵੇਖਨੀ ਹਾਂ, ਦਸਾਂ ਤੁਸਾਂ ਨੂੰ ਖੋਲ ਹਵਾਲ ਸੁਆਮੀ। ਕਿਸੇ ਨਾਲ ਨਾ ਹੱਸਕੇ ਬੋਲਦੀ ਹੈ, ਰਹਿੰਦੀ ਮਸਤ ਹੈ ਆਪਣੇ ਹਾਲ ਸੁਆਮੀ। ਪੀਲਾ ਜ਼ਰਦ ਵਸਾਰ ਦੇ ਵਾਂਗ ਹੋਯਾ, ਚੇਹਰਾ ਦਮਕਦਾ ਓਸਦਾ ਲਾਲ ਸੁਆਮੀ ਕਿਤੇ ਰੋਵੰਦੀ ਸਾਥੋਂ ਅਲੱਗ ਹੋ ਕੇ, ਦਿਲ ਆਪਣੇ ਤਾਈਂ ਉਛਾਲ ਸੁਆਮੀ। ਨਹੀਂ ਹੱਸਦੀ ਨਾਲ ਸਹੇਲੀਆਂ ਦੇ, ਬੁਰਾ ਓਸਦਾ ਹਾਲ ਜ਼ਵਾਲ ਸੁਆਮੀ। ‘ਸ਼ਾਮ ਓਸਦਾ ਕਰੋ ਇਲਾਜ ਕੋਈ, ਨਹੀਂ ਮਰੇਗੀ ਗਮ ਦੇ ਨਾਲ ਸੁਆਮੀ। </poem>}}<noinclude>{{rh||ਅੰਜਨਾ ਦੇਵੀ - 120}}</noinclude> 4aym6d9mnxl3jm4qhu8uzqfpuccb216 ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/7 250 71092 214922 214884 2026-04-02T16:51:36Z Sonia Atwal 2031 214922 proofread-page text/x-wiki <noinclude><pagequality level="1" user="Sonia Atwal" /></noinclude>ਕੋਈ ਮਸਤ ਸੀ ਆਪ ਖਿਆਲ ਅੰਦਰ ਪਈ ਡੂੰਘੜੀ ਸੋਚ ਫਰਾਰ ਪਿਆਰ ਕੋਈ ਜ਼ਖੀਆ ਘੀਆ ਪਾ ਕੇ ਤਰਮ ਦੁਨੀਆਲ ਦੀ ਅੱਗੋਂ ਸਰਦ ਅੰਜਨਾ ਜਾਈਏ ਵਡੇ ਘਲਣਾਵਾਂ ਦਾ ਸੂਬਾ ਦਾ ਰਾਜ ਭਾਜ ਤੂੰ ਸਦਾ ਦੀਪ) ਹੋ ਜਦਾ ਤੈਸੋ ਜਾਦਾਂ ਰਾਜ ਲਾਰ ਪਿਆਰ ਸ਼ਾਮ ਨਰਕ ਬਾਗ ਦੀ ਸੈਰ ਸਾਰੀ ਖੁਜੀਆ ਘਰਾਂ ਨੂੰ ਰੋਜ਼ ਰਫ਼ਤਾਰ ਪਿਆਰ ਰਾਜ ਮਹਿੰਦਰ ਰਾਏ ਦਾ ਜੀਵ ਨਾਲ ਅੱਲ੍ਹਾ ਕੁੜੀਆਂ ਸਾਰੀਆ ਝਾੜ ਤੋਰ ਲੋੜੋਂ ਹਾਲੇ ਪਿਛੀ ਨੂੰ ਲੋਗੀਆਂ ਮੁੜਨ ਹੀ ਸਰ ਉੱਪ ਰਾਜਾ ਪਰ ਧਾਮ ਦੇ ਨਾਲ ਆਇਆ ਜਾਂਦਾ ਸੀ ਇਸ ਕਾਰ ਜੋਕੋ ਮਹਿੰਦਰ ਗ? ਇਹ ਬਾਅ ਸੀਆਜਨਾ ਦਾ ਵਾਸੀ ਮੁਲਕ ਦਾ ਧੀਰ ਨਾਮ ਲੋਕੇ ਰਾਜਾ ਵੇਖਕੇ ਅੰਜਨਾ ਸੜਕਾਂ ਨੂੰ ਹੋਇਆ ਫਿਕਰਾਂ ਚ ਗਰਕਾਰ ਲੋਕੋ ਬੋਈ ਦੇਖ ਕੁਆਰੀ ਜਨਰੀ ਲਗਾ ਨੇ ਇਸ ਚਾਰ ਲੋਕੋ ਗਲ਼ ਗਈ ਨਾ ਕੁਝਿਆ ਏਕਦਾ ਮੇਰੇ ਜੀਵਨ ਨੂੰ ਲਖ ਧਰਕਾਰ ਲੋਕੋ, ਘੁਮਾਣੂ ਘਰਾਂ ਵਿਚ ਰਾਜ ਦਾ ਵਸਨਿਆ ਹੋਇਆ ਸਵਾਤ ਜੋ ਢੰਗ ਜੋਮਾਜਰ ਸ਼ਾਮ ਦੂਖ ਮਹਾਰਾਜ ਨੂੰ ਨਾਮ ਅੰਦਰ ਲਗਾ ਪਰਧਾਨ ਪੁਕਾਰ ਲੋਕੋ ( 7 ) กา ਹੱਥ ਜੋੜ ਘਰਧਾਨ ਇਉਂ ਕਹਿ ਲਗਾ ਭਾਰਤ ਭਰ ਹਜ਼ੂਰ ਘਬਰਾ? ਤੁਸੀਂ ਕਰਤਾ ਸਦ (ਦਾਸ ਨੂੰ ਰੋਗ ਆ, ਸੋਜ਼ਾ ਏਸ਼ੀਆ ਰਹੇ ਵਜਾਏ ਤੁ ਨਾਲ ਭੀ ਗੱਲ ਨਹੀਂ ਕੋਈ ਦਰਦ, ਕਿਸ ਖ਼ਿਆਲ ਮੈਂ ਰਾਜ ਸਪਏ ਤੁਰਦੀ ਸ਼ਾਮ ਕਾਸਤੋਂ ਮੇਰੇ ਤੋਂ ਖਫਾ ਜੋੜੇ ਲਾ ਨਾਥ ਜੀ ਵਿਚੋਂ ਬੜਾਏ ਤੁਸ ( ਮਹਿੰਦਰ ਰਾਏ ) ਗੱਲ ਏ ਤਲੀ ਜੀ ਧਾਮ ਕੀ ਹੈ ਰਾਜਾ ਆਪਦਾ ਕੁੱਝ ਦਿਲਦਾਰ ਭਾਈ ਹੱਥ-ਲਿਖਤ ਦੀ ਫੋਟੋ<noinclude>{{rh||ਅੰਜਨਾ ਦੇਵੀ - ਤਸਵੀਰ}}</noinclude> qqcg86ed6hyzle386jilm15t3nd4u08 ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/5 250 71095 214921 214887 2026-04-02T16:50:58Z Sonia Atwal 2031 214921 proofread-page text/x-wiki <noinclude><pagequality level="1" user="Sonia Atwal" /></noinclude>ਸਮਰਪਣ ਸਵਰਗਵਾਸੀ ਮਾਤਾ ਸਰਦਾਰਨੀ ਜਗੀਰ ਕੌਰ ਜੀ (ਸੁਪਤਨੀ ਸਵਰਗੀ ਸ. ਉਜਾਗਰ ਸਿੰਘ ‘ਸ਼ਾਮ’) ਦੀ ਨਿੱਘੀ ਯਾਦ ਨੂੰ ਜਿਨ੍ਹਾਂ ਦੀ ਉਚੇਰੀ ਸੋਚ, ਦ੍ਰਿੜ੍ਹਤਾ, ਸੁਚੱਜੀ ਅਗਵਾਈ ਨੇ ਸਮੁੱਚੇ ਪਰਿਵਾਰ ਨੂੰ ਧਰਤੀ ਦੀ ਮਰਿਯਾਦਾ ਸੰਗ ਜੋੜੀ ਰੱਖਿਆ<noinclude>{{rh||ਅੰਜਨਾ ਦੇਵੀ - ਸਮਰਪਣ}}</noinclude> dk26hmnk7u2rxk9b1klcqkdwvzdsrrs ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/4 250 71096 214920 214888 2026-04-02T16:50:33Z Sonia Atwal 2031 214920 proofread-page text/x-wiki <noinclude><pagequality level="1" user="Sonia Atwal" /></noinclude>Anjna Devi (Narative Poetry) by Ujagar Singh 'Sham' Editor: Dr. Malkiat Singh President, Prof. Harinder Singh Mehboob Memorial Society (Regd.) Village Jhundan, (Dist. Malerkotla) M:-91 9814813986 Type Setting: Dr. Paramjit Sohal ISBN 978-93-91471-05-7 Author First Edition : 2021 Price: 250/-, $7 Published by: Preet Publication Thuhi Road, 40 No. Phatak, Nabha-147201 Mob. 98141-01312, 98551-00712 Email: preetpublication16@gmail.com Printed & Bound at: Daffodils Printers, Patiala All rights reserved This book is sold subject to the condition that it shall not, by way of trade or otherwise, be lens, resold, hired out, or otherwise circulated without the publisher's prior written consent in any form of binding or cover other than that in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmited in any form or by any means (electronic, mechanical, photocopying, recording or otherwise), without the prior written permission of both the copyright owner and the above-mentioned publisher of this book<noinclude>{{rh||ਅੰਜਨਾ ਦੇਵੀ - ਕੋਲੋਫੋਨ}}</noinclude> mj5xezae2l94cu3e9v7k65efylzk1zk ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/3 250 71097 214919 214889 2026-04-02T16:50:12Z Sonia Atwal 2031 214919 proofread-page text/x-wiki <noinclude><pagequality level="1" user="Sonia Atwal" /></noinclude>ਅੰਜਨਾ ਦੇਵੀ (ਕਿੱਸਾ) ਕ੍ਰਿਤ ਉਜਾਗਰ ਸਿੰਘ ‘ਸ਼ਾਮ ਸੰਪਾਦਕ ਡਾ. ਮਲਕੀਤ ਸਿੰਘ ਪ੍ਰਧਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਸੋਸਾਇਟੀ (ਰਜਿ.) ਪਿੰਡ ਝੂੰਦਾਂ (ਜ਼ਿਲ੍ਹਾ ਮਲੇਰਕੋਟਲਾ) ਮੋ: 91 98148-13986 ਪ੍ਰੀਤ ਪਬਲੀਕੇਸ਼ਨ, ਨਾਭਾ<noinclude>{{rh||ਅੰਜਨਾ ਦੇਵੀ - ਟਾਈਟਲ}}</noinclude> toza90rytam1qmvb55316lehmv1n63q ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/2 250 71098 214923 214890 2026-04-02T16:52:26Z Sonia Atwal 2031 /* ਲਿਖਤ ਤੋਂ ਬਿਨਾਂ */ 214923 proofread-page text/x-wiki <noinclude><pagequality level="0" user="Sonia Atwal" /></noinclude><noinclude>{{rh||ਅੰਜਨਾ ਦੇਵੀ - -}}</noinclude> d9vlo79v11lygz3vohbr7mrg8pfplrv ਪੰਨਾ:ਅੰਜਨਾ ਦੇਵੀ - ਰਵਿੰਦਰ ਭੱਠਲ.pdf/1 250 71099 214918 214891 2026-04-02T16:49:10Z Sonia Atwal 2031 214918 proofread-page text/x-wiki <noinclude><pagequality level="1" user="Sonia Atwal" /></noinclude>ਅੰਜਨਾ ਦੇਵੀ (ਕਿੱਸਾ)<noinclude>{{rh||ਅੰਜਨਾ ਦੇਵੀ - ਟਾਈਟਲ}}</noinclude> jf2f1pux86fxrzfby09za4q7m0vxwjj