ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.46.0-wmf.23 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਆਡੀਓਬੁਕ ਆਡੀਓਬੁਕ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ Event Event talk ਪੰਨਾ:Guru Granth Sahib Ji.pdf/592 250 22417 215507 53528 2026-04-13T03:10:02Z Kuldip DMW 2077 /* ਸੋਧਣਾ */ 215507 proofread-page text/x-wiki <noinclude><pagequality level="3" user="Kuldip DMW" />{{center|੫੯੨}}</noinclude>ਸਬਾਈ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥ ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ॥ ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ॥ ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ॥ ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ॥ ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ॥ ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ॥੨॥ ਪਉੜੀ॥ ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ॥ ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰ ਹਮਾਰਾ॥ ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ॥ ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ॥ ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ॥੧੫॥ ਸਲੋਕੁ ਮਃ ੩॥ ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ॥ ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ॥ ਕੁਲ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ॥ ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ॥੧॥ ਮਃ ੩॥ ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ॥ ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ॥ ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ॥ ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ॥੨॥ ਪਉੜੀ॥ ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ॥ ਹਰਿ ਨਾਮੁ ਹਮ ਸ੍ਰੇਵਹੁ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ॥ ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ॥ ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ॥ ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ॥੧੬॥ ਸਲੋਕੁ ਮਃ ੩॥ ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ॥ ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ॥ ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ॥ ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ॥੧॥ ਮਃ ੩॥ ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ॥ ਸਤਿਗੁਰੁ ਸੇਵਨਿ<noinclude></noinclude> pf53g1bzio9r69h48ouhvmlf22vkqzk ਪੰਨਾ:Guru Granth Sahib Ji.pdf/593 250 22421 215508 53532 2026-04-13T03:21:18Z Kuldip DMW 2077 /* ਸੋਧਣਾ */ 215508 proofread-page text/x-wiki <noinclude><pagequality level="3" user="Kuldip DMW" />{{center|੫੯੩}}</noinclude>ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ॥ ਮਨਮੁਖਿ ਅੰਧੁ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ॥ ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ॥੨॥ ਪਉੜੀ॥ ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ॥ ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ॥ ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ॥ ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ॥ ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ॥੧੭ ਸਲੋਕ ਮਃ ੩॥ ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ॥ ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ॥ ਗੁਰ ਪਰਸਾਦੀ ਸੁਖੁ ਊਪਜੈ ਜਾ ਗੁਰ ਕਾ ਸਬਦੁ ਕਮਾਇ॥ ਸਚੀ ਬਾਣੀ ਕਰਮ ਕਰੇ ਅਨਦਿਨੁ ਨਾਮੁ ਧਿਆਇ॥ ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਨ ਜਾਇ॥੧॥ ਮਃ ੩॥ ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ॥ ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ॥ ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ॥ ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ॥ ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ॥ ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ॥ ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ॥੨॥ ਪਉੜੀ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ॥ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ॥੧੮॥ ਸਲੋਕੁ ਮਃ ੩॥ ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥ ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥ ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ॥ ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ॥੧॥ ਮਃ ੩॥<noinclude></noinclude> q1r1zu5t8kr3sfxbmjg4p2ewwklmpo6 ਪੰਨਾ:Guru Granth Sahib Ji.pdf/594 250 22425 215509 53536 2026-04-13T03:29:59Z Kuldip DMW 2077 /* ਸੋਧਣਾ */ 215509 proofread-page text/x-wiki <noinclude><pagequality level="3" user="Kuldip DMW" />{{center|੫੯੪}}</noinclude>ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ॥ ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ॥੨॥ ਪਉੜੀ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ॥ ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ॥ ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥ ਧਨੁ ਧਨੁ ਸਤਿਗੁਰੂ ਮਿਤ੍ਰ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ॥੧੯॥ ਸਲੋਕੁ ਮਃ ੧॥ ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ॥ ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ॥੧॥ ਮਃ ੧॥ ਨਾਨਕ ਗਾਲੀ ਕੁੜੀਆ ਬਾਝੁ ਪਰੀਤਿ ਕਰੇਇ॥ ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ॥੨॥ ਪਉੜੀ॥ ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ॥ ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ॥ ਤਿਪਤਿ ਰਹੇ ਆਘਾਇ ਮਿਟੀ ਭਭਾਖਿਆ॥ ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ॥ ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ॥੨੦ ਸਲੋਕੁ ਮਃ ੩॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ॥ ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ॥੧॥ ਮਃ ੩॥ ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ॥ ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ॥ ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ॥ ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ॥੨॥ ਪਉੜੀ॥ ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ॥ ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ॥ ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ॥ ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ॥ ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ॥੨੧॥੧॥ ਸੁਧੁ<noinclude></noinclude> kpoxxhig3emayrmzfdc0m47jqfnfujf ਪੰਨਾ:ਕਿੱਸਾ ਹੀਰ ਲਾਹੌਰੀ.djvu/38 250 59585 215503 215502 2026-04-13T00:15:54Z Charan Gill 36 215503 proofread-page text/x-wiki <noinclude><pagequality level="3" user="Marde Sehajpreet kaur" />{{center|[ ੩੪ ]}}</noinclude>ਉੱਚੇ ਨਾਲ ਹੈ ਅਸਾਂ ਦਾ ਪੇਚ ਲੱਗਾ ਰਾਂਝਾ ਡੋਰ ਤੇ ਹੀਰ ਪਤੰਗ ਮਾਏ ਸਾਰ ਚਾਕਦਾ ਜ਼ਰੀ ਤੇ ਬਾਫਤਾਏ ਪਲੰਗ ਖੇੜਿਆਂ ਸ਼ੇਰ ਪਲੰਗ ਮਾਏ ਮਨ ਤਨ ਚੋਲੀ ਲਾਲੋ ਲਾਲ ਹੋਈ ਲਾਇਆ ਇਸ਼ਕ ਲਿਲਾਰੀ ਨੇ ਰੰਗ ਮਾਏ ਕੌਣ ਓਸ ਲਿਲਾਰੀ ਦੇ ਰੰਗ ਜਾਣੇ ਜਿਸਦਾ ਨਵੇਂ ਤੋਂ ਨਵਾਂ ਹੈ ਢੰਗ ਮਾਏ ਮੇਰਾ ਸੈਦੇ ਦਾ ਜੋੜ ਨਾ ਜੋੜ ਹੋਸੀ ਖੇੜੀਂ ਰੋਜ਼ ਮਚਾਵਸਾਂ ਜੰਗ ਮਾਏ ਡੰਡਾ ਦੌਰ ਚਾਈ ਫਿਰਾਂ ਰਾਂਝਣੇ ਦਾ ਜਿੱਥੇ ਹੁਕਮ ਕਰਸੀ ਘੋਟਾਂ ਭੰਗ ਮਾਏ ਲਾਹੌਰੀ ਹੀਰ ਬੰਦੀ ਦੋ ਜਹਾਂਨ ਅੰਦਰ ਰਹੀ ਸੁੱਖ ਰੰਝੇਟੇ ਦੀ ਮੰਗ ਮਾਏ {{center|ਕਾਜ਼ੀ ਨੇ ਹੀਰ ਨੂੰ ਸਮਝਾਉਣਾ}} ਛੱਡ ਇਸ਼ਕ ਕਹਾਣੀਆਂ ਲਮੀਆਂ ਨੂੰ ਚਾਤਰ ਹੋ,ਨਹੋ ਨਦਾਨ ਹੀਰੇ ਜੋ ਕੁਜ ਮੂਲ ਹੈ ਮੋਮਨਾਂ ਮੰਨ ਸੋਈ ਜਿਵੇਂ ਲਿਖਿਆ ਵਿੱਚ ਕੁਰਾਂਨ ਹੀਰੇ ਮੰਨ ਹੱਕ ਤੇ ਛੱਡ ਹਰਾਮ ਨੂੰ ਤੂੰ ਕਰ ਸ਼ਰਮ ਨ ਖੌਲ ਜ਼ੁਬਾਨ ਹੀਰੇ ਸੁਣ ਲੈ ਓਹਣਾ ਦਾ ਤੂੰ ਕੀ ਕੀ ਹਾਲ ਹੋਇਆ ਜੇਹੜੇ ਸ਼ਰਾ ਦੇ ਬੇਫ਼ੁਰਮਾਨ ਹੀਰੇ ਹੋਇਆ ਵਾਰ ਸਵਾਰ ਤੇ ਸੀਸ ਦਿਤਾ ਖੱਲਾਂ ਲੱਥੀਆਂ ਤੇ ਦੁਖ ਪਾਣ ਹੀਰੇ ਆ ਮੰਨ ਕੇਹਾ ਸ਼ਰਮ ਰੱਖ ਸਾਡੀ ਖਿੰਡੇ ਗੱਲ ਨ ਵਿੱਚ ਜਹਾਂਨ ਹੀਰੇ ਤੇਰੇ ਜੇਹੀਆਂ ਕੁਪੱਤੀਆਂ ਸ਼ੋਹਦੀਆਂ ਨੂੰ ਮਾਪੇ ਵੱਢ ਕੇ ਨਦੀ ਰੁੜ੍ਹਾਨ ਹੀਰੇ ਆਖੇ ਲਗ ਨਕਾਹੀਏ ਨਾਲ ਸੈਦੇ ਰੱਫੜ ਪਾਨਾ ਰੋਹ ਰੂਹਾਂਨ ਹੀਰੇ ਜੇਹੀ ਕੁੱਟ ਕਰਸਾਂ ਉਮਰ ਯਾਦ ਰੱਖੇਂ ਮਾਂ ਪਿਉ ਲਾਡਨ ਕਰੀਂ ਗੁਮਾਨ ਹੀਰੇ ਲਾਹੌਰੀ ਵਾਂਗ ਜੇ ਕਰੇਂ ਕਰਤੱਬ ਭੈੜੇ ਕਾਜ਼ੀ ਦੂਰਿਆਂ ਨਾਲ ਉਡਾਣ ਹੀਰੋ {{center|ਹੀਰ ਦਾ ਕਾਜ਼ੀ ਨੂੰ ਜਵਾਬ ਦੇਣਾ}} ਕਾਜ਼ੀ ਠੱਪ ਹਕਾਇਤਾਂ ਸਾਰੀਆਂ ਨੂੰ ਗੱਲਾਂ ਨਾਲ ਕੀ ਜੀਉੜਾ ਸਾੜਿਆ ਏ ਫ਼ਤਵਾ ਲਾਇਆ ਕਾਜ਼ੀਆਂ ਹੁਕਮ ਦਿੱਤਾ ਸ਼ਰਾ ਦਾਰ ਮਨਸੂਰ ਨੂੰ ਚਾੜ੍ਹਿਆ ਏ ਭਲਾ ਹੋਇਆ ਮੁਰਸ਼ਦ ਇਸ਼ਕ ਬਾਂਹ ਪਗੜੀ ਉਹਨੂੰ ਯਾਰ ਦੇ ਬੂਹੇ ਚਾ ਵਾੜਿਆ ਏ ਲਾਹੌਰੀ ਇਸ਼ਕ ਬਹਾਲਿਆ ਪਾਸ ਪਯਾਰੇ ਸ਼ਰਾ ਸੀਸ ਸਰਮਦ ਦਾ ਝਾੜਿਆ ਏ<noinclude></noinclude> d5dhcqpsuq9b8ks7k5kh8hs2spusyy1 ਪੰਨਾ:ਕਿੱਸਾ ਹੀਰ ਲਾਹੌਰੀ.djvu/39 250 59586 215504 212937 2026-04-13T00:17:46Z Charan Gill 36 /* ਸੋਧਣਾ */ 215504 proofread-page text/x-wiki <noinclude><pagequality level="3" user="Charan Gill" />{{center|(੩੫)}}</noinclude>{{Block center|<poem> {{center|ਕਾਜ਼ੀ ਦਾ ਸ਼ਰਾ ਮੂਜਬ ਹੀਰ ਨੂੰ ਸਮਝਾਉਣਾ।}} ਕਾਜ਼ੀ ਕਿਹ ਕਿਉਂ ਸ਼ਰਾ ਨੂੰ ਨਿੰਦਨੀ ਏਂ ਦੋਜ਼ਖ ਜਾਣੀਏਂ ਨੀਂ ਨਾਮਾਕੂਲ ਹੀਰੇ ਅੱਗੇ ਮਾਪਿਆਂ ਧੀਆਂ ਨ ਉਜ਼ਰ ਕੋਈ ਤੇਰਾ ਬੋਲਣਾ ਹੈ ਫ਼ਜੂਲ ਹੀਰੇ ਆ ਮੰਨ ਕੈਹਨਾ ਜੇ ਤੂੰ ਸੁੱਖ ਲੈਣਾ ਗੱਲਾਂ ਫ਼ੋਲ ਨਾਂਹੀਂ ਅਰਜ਼ ਤੂਲ ਹੀਰੈ ਔਖੇ ਹੋਣ ਸਜ਼ਾਈਆਂ ਪੌਨ ਓੱਥੈ ਜੇਹੜੇ ਨਹੀ ਪਹਿਚਾਨਦੇ ਮੂਲ ਹੀਰੇ ਮੇਵੇ ਖਾਨ ਬਹਿਸ਼ਤ ਦੇ ਓਹ ਬੰਦੇ ਮੰਨਣ ਸ਼ਰਾ ਜੋ ਰੱਬ ਰਸੂਲ ਹੀਰੇ ਛੱਡ ਚਾਕ ਤੱਕੀਂ ਲੱਜ ਮਾਪਿਆਂ ਦੀ ਸੈਦੇ ਨਾਲ ਨਿਕਾਹ ਕਬੂਲ ਹੀਰੇ ਸੀਨਾ ਸਾਫ ਕਰ ਹਕ ਨੂੰ ਹਕ ਸਮਝੀਂ ਜੋ ਜੋ ਲੋੜ ਸੋ ਹੋਗ ਵਸੂਲ ਹੀਰੇ ਕਿਨ੍ਹੇ ਪੱਟੀਆਂ ਇਸ਼ਕ ਪੜਾਈਆਂ ਨੇ ਮਸਜਿੱਦ ਬੈਠੀਓਂ ਕਿਸ ਸਕੂਲ ਹੀਰੇ ਹੋਨੇ ਨਹੀਂ ਹੈਂ ਸੇਰੂ ਪਾਵੇ ਵਖ ਹੋਸਨ ਜੇਹੜੀ ਰਾਂਝਣੇ ਨੇ ਠੌਕੀ ਚੂਲ ਹੀਰੇ ਲਾਹੋਰੀ ਜਿਨ੍ਹਾਂ ਏਹੁ ਗਾਜਰਾਂ ਖਾਧੀਆਂ ਨੀ ਮਰਨ ਅੰਤ ਓਹ ਪੇਟ ਦੇ ਸੂਲ ਹੀਰੇ {{center|ਹੀਰ ਦਾ ਕਾਜ਼ੀ ਨੂੰ ਇਸ਼ਕ ਵਿਚ ਪਕਿੱਆਂ ਰਹਿਣ ਦਾ ਉਤਰ}} ਕਾਜ਼ੀ ਸ਼ਰਾ ਦਾ ਲਫ਼ਜ਼ ਸੁਣਾ ਕੇਤੇ ਬੁਰਾਂ ਇਸ਼ਕ ਨੂੰ ਪਿਆ ਬਣਾਓਣਾਂ ਏਂ ਦੇਖੀਂ ਸ਼ਰਾ ਤੇਰੇ ਜਿਹੇ ਕਾਫ਼ਰਾਂ ਨੂੰ ਪੁਲਸਰਾਤ ਤੋਂ ਕਿਵੇਂ ਲੰਘਾਓਣਾ ਏਂ ਸੱਚੇ ਆਸ਼ਕਾਂ ਸਾਦਕਾਂ ਹੋਰ ਰਸਤਾ ਅਸਾਂ ਹਸਦਿਆਂ ਨੇਂ ਲੰਗ ਜਾਓਣਾ ਏਂ ਆਖੇ ਸ਼ਰਾ ਪਾਬੰਦ ਜੋ ਰਹਿਣ ਮੇਰੇ ਮੇਵਾ ਉਹਨਾ ਬਹਿਸ਼ਤ ਦਾ ਖਾਓਣਾ ਏਂ ਆਖੇ ਇਸ਼ਕ ਅਸਾਡਰੇ ਹੱਥ ਹੋਸੀ ਚਾਹੀਏ ਜਿਨ੍ਹਾਂ ਨੂੰ ਆਪ ਵਰਤਾਓਣਾ ਏਂ ਆਖੇ ਸ਼ਰਾ ਪੰਜ ਵਕਤ ਨਮਾਜ਼ ਪੜ੍ਹਨੀ ਆਖੇ ਇਸ਼ਕ ਹਰਦਮ ਸਿਰ ਝੁਕਾਓਣਾ ਏਂ ਆਖੇ ਸ਼ਰਾ ਹਯਾ ਦੀ ਪਹਿਨ ਚਾਦਰ ਇਸ਼ਕ ਆਖਦਾ ਘੂੰਗਟ ਹਟਾਉਣਾ ਏਂ ਦੱਸ ਸ਼ਰਾ ਹੈ ਆਬੇ ਹਯਾਤ ਓੱਥੇ ਆਖੇ ਇਸ਼ਕ ਭਰ ਭਰ ਮੈਂ ਪਲਾਓਣਾ ਏਂ ਅੱਗੇ ਆਸ਼ਕਾਂ ਵਿੱਚ ਦਰਬਾਰ ਬਹਿਣਾ ਸ਼ਰਾ ਵਾਲਿਆਂ ਖੜੇ ਘਬਰਾਓਣਾ ਏਂ ਲਾਹੌਰੀ ਸ਼ਾਹ ਦਰਬਾਰ ਮੁਕਾਬਲੇ ਵਿੱਚ ਪਾਸਾ ਆਸ਼ਕਾਂ ਦਾ ਫ਼ਤਹ ਪਾਓਣਾ ਏ {{center|ਕਾਜ਼ੀ ਦਾ ਹੀਰ ਨੂੰ ਸ਼ਰਾ ਵਿਚ ਨਾ ਰਹਿਣ ਕਰਕੇ ਫਿਟਕਾਰਣਾ}} ਕਾਜ਼ੀ ਆਖਿਆ ਅਜ ਤੀਕ ਹੀਰੇ ਪਾਸਾ ਸ਼ਰਾ ਦਾ ਕਿੱਨ ਉਥੱਲਿਆ ਏ</poem>}}<noinclude></noinclude> 8282ue408qdxvenhi3a55s1irzjom4v ਪੰਨਾ:ਕਿੱਸਾ ਹੀਰ ਲਾਹੌਰੀ.djvu/40 250 59587 215510 212941 2026-04-13T05:35:27Z Marde Sehajpreet kaur 1774 /* ਸੋਧਣਾ */ 215510 proofread-page text/x-wiki <noinclude><pagequality level="3" user="Marde Sehajpreet kaur" />{{center|(੩੬)}}</noinclude>ਏਸਸ਼ਰਾ ਅੰਦਰ ਵਲੀ ਪੀਰ ਘਿਰੇ ਕੋਈ ਏਸਥੀਂ ਬਾਹਰ ਨ ਹੱਲਿਆਏ ਪਿੱਛੇਕਈ ਹੋਈਆਂ ਅੱਗੇ ਹੋਣਗੀਆਂਤੂੰਕੀ ਇਸ਼ਕ ਅਨੋਖੜਾਮਲਿੱਆਏ ਲਾਹੌਰੀਵਾਂਗ ਬੇਦਰਦਾਂਦੇਕੁਟਕੀਤੀ ਹੀਰਰੋਂਦਿਆਂਨੀਰ ਨ ਠਲਿੱਆਏ {{center|ਹੀਰ ਦਾ ਅਪਣੇ ਆਪਨੂੰ ਸ਼ਰਾ ਵਿੱਚ ਪਕਿੱਆ ਸਾਬਤ ਕਰਨਾ}} ਕਾਜ਼ੀਬੜਾਮਗਰੂਰਹੈਸਮਝਿਆਮੈਂਮੁੜ ਮੁੜਸ਼ਰਾਦੇਲਫ਼ਜ਼ ਸੁਣਾਓਨਾਏਂ ਕਦੋਂ ਆਖਿਆ ਬੂਰਾਮੈਂ ਸ਼ਰਾਤਾਈਂ ਪਿਆ ਕਾਸਨੂੰ ਸ਼ੋਰ ਮਚਾਓਨਾ ਏਂ ਵਾਕਫਨਹੀਂ ਤੂੰ ਇਸ਼ਕਦੇਮਸਲਿਆਂਦਾਤੇਰੇਜਿਹਾਂਕੀਇਸ਼ਕਕਮਾਓਨਾਏਂ ਆਸ਼ਕ ਹੋਵਣਾ ਜੀ ਦੀਜਾਨ ਮਰਣਾ ਤਦੋਂ ਭੇਦਮਹਿਬੂਬਦਾਪਾਓਨਾਏਂ ਕੋਈ ਅਮਲ ਨਸ਼ਰਾ ਤੇ ਕਦੀਕੀਤੈ ਜੁੱਬੇ ਪਹਿਨਕੇ ਪਯਾ ਵਖਾਓਨਾ ਏਂ ਦਰਜੇਆਸ਼ਕਾਂਦੇ ਵੇਖੀ ਹਸ਼ਰ ਅੰਦਰ ਜੇਹੜਾ ਏਹਨਾ ਮਰਾਤਬਾਪਾਓਨਾਏਂ ਜੇ ਤੂੰ ਸ਼ਰਾ ਸ਼ਰੀਫ ਨੂੰ ਸੱਚਜਾਣੇਂ ਸਾਡਾ ਕਾਸਨੂੰ ਜੀ ਦੁਖਾਓਨਾਏਂ ਲਾਹੌਰੀ ਨਿੱਤਲਾਵੇਂ ਲੋਕਾਂਐਬ ਕਾਜ਼ੀ ਹੁਕਮਸ਼ਰਾਦਾ ਐਬਛੁਪਾਓਨਾਏਂ {{center|ਕਾਜ਼ੀ ਨੇ ਹੀਰਦਾ ਬਦੋਬਦੀ ਨਿਕਾਹ ਪੜ੍ਹਨਾ}} ਹਾਏ ਹਾਏਕਰਦੀਖਾਰੇਚਾੜ੍ਹ ਦਿਤੀ ਪੁੱਛਿਆ ਖੇੜਿਆਂਨੇ ਕਿਹਾ ਮਾਂਦੜੀਏ ਕਾਜ਼ੀ ਆਖਿਆ ਆਖਕਬੂਲ ਸੈਦਾ ਹੀਰ ਨਾਮ ਰੰਝੇਟੇਦਾ ਗਾਂਦੜੀਏ ਪੁੱਛਿਆ ਖੇੜਿਆਂਏਹਕੀਆਖਿਆਏਮਲਕੀਕੇਹਾਜ਼ੁਬਾਨਬਬਲਾਂਦੜੀਏ ਲਾਹੌਰੀਸੈਦੇ ਦੇ ਨਾਲ ਨਿਕਾਹਪੜਿਆ ਹੀਰ ਰੋਂਦੜੀ ਪੇਸ਼ਨ ਜਾਂਦੜੀਏ {{center|ਹੀਰ ਦਾ ਆਪਣੇ ਦਿਲ ਵਿੱਚ ਅਫ਼ਸੋਸ ਕਰਨਾ}} ਹੈਸਾਂ ਲਾਡਲੀਪਲੀ ਘਰਮਾਪਿਆਂਦੇ ਪੰਜਰੋਜ਼ ਲਈਆਂਮੌਜਾਂ ਮਾਣਮੈਂਭੀ ਬੂਹੇਜੰਞ ਬੈਠੀ ਲਾਗੀ ਲੈਣ ਆਗਏਛੱਡ ਚੱਲੀਆਂਸਾਜ਼ਸਾਮਾਨ ਮੈਂ ਭੀ ਸਈਆਂ ਹਾਣਦੀਆਂ ਸਾਹੁਰੇਵੰਞਗਈਆਂ ਕੋਈਘੜੀ ਦੀਹਾਂਮੈਹਿਮਾਨ ਮੈਂਭੀ ਲਾਹੌਰੀ ਬਹੁਤ ਹੀ ਮੰਜ਼ਲਾਂ ਭਾਰੀਆਂਨੇ ਜਿਨ੍ਹੀ ਰਾਹੀਂ ਹੋਣਾ ਹੈ ਰਵਾਨ ਮੈਂਭੀ {{center|ਹੀਰ ਦਾ ਸਹੇਲੀਆਂ ਨਾਲ ਮੇਲਜੋਲ ਰਾਂਝੇਨੂੰ ਮਿਲਣ ਲਈ ਲੁਕਵੀਗਲ ਬਾਤ ਕਰਨਦੀ ਸਲਾਹਕਰਨੀਤੇ ਬੇਨਤੀ ਕਰਨੀ}}<noinclude></noinclude> bgfuqyi1xslu15ved8s8gmhanasly0o ਪੰਨਾ:ਕਿੱਸਾ ਹੀਰ ਲਾਹੌਰੀ.djvu/41 250 59588 215511 202127 2026-04-13T05:43:18Z Marde Sehajpreet kaur 1774 /* ਸੋਧਣਾ */ 215511 proofread-page text/x-wiki <noinclude><pagequality level="3" user="Marde Sehajpreet kaur" /></noinclude>{{center|( ੩੭)}} ਰਲੋ ਮਿਲੋ ਸਹੇਲੀਓਹਾਣਦੀਓ ਜਾਂਦੀਹੀਰਨੂੰ ਅੱਜ ਨੁਹਾਂਣਾ ਸਈਓ ਮੈਂ ਪਰਦੇਸਨਬੰਦੀਦੁੱਖਾਂਵਾਲੜੀਦੇ ਗਲੇ ਲਗੱਨਾਂਮੁੱਖ ਵਖਾਣਾ ਸਈਓ ਮੇਰੀਰਾਂਝਣੇਦੀ ਜੋੜੀ ਭੰਗ ਪਾਇਆਕੀਤਾ ਮਾਪਿਆਂ ਜ਼ੋਰਧਗਾਣਾਸਈਓ ਹੁਣਨਾਲ ਰਾਂਝੇਹੋਵੇ ਰੱਲਕੀਵੇਂ ਬੂਹੇ ਖੇੜਿਆਂ ਘੱਤਿਆ ਥਾਣਾ ਸਈਓ ਬੁਰਕਾ ਪਾ ਲਯਾਵੋਕਿਵੇਂ ਰਾਂਝਨੇਨੂੰ ਵੇਲਾਵੇਖਕੇ ਮੇਲਮਿਲਾਣਾਸਈਓ ਕਹਿਨਾ ਹੀਰ ਤੈਂਨੂੰ ਅੰਦਰਸ ਆਏ ਹੱਥਜੋੜ ਪੈਗ਼ਾਮ ਸੁਣਾਂਨਾ ਸਈਓ ਤੜਕੇਕੰਧਪਛੱਵਾੜਿਓਂਪਾੜੀਓਨੀਂਅੰਦਰਰਾਂਝਣਾਲਿਆਬਹਾਣ ਸਈਓ ਸੁਣੇ ਆਣ ਮੇਰੇ ਦੁੱਖਸੁਖਦੀਆਂ ਅਜੱਤੀਕ ਜੋ ਹਾਲ ਵਿਹਾਣਾ ਸਈਓ ਜਾਂਞੀ ਨਾਈਰਾਜ਼ੀਕਾਜ਼ੀਲਾਗਲੈਣੇ ਹੋ ਗਰਾਂਝਣਾਂਮੁੱਖਕੁਮਲਾਣਾ ਸਈਓ ਚਾ ਸੈਦੇਨੂੰ ਸੇਜਦਾ ਲਾਹਦੇਸਾਂ ਖੇੜੀ ਫੂਕਸਾਂ ਪਲੰਰ ਸਰ੍ਹਾਣਾ ਸਈਓ ਰਹਿਣ ਘੜੀਮੁਹਾਲਘਰਮਾਪਿਆਂਦੇਪੁੰਨੇਸਾਹਮੁਕਾਦਾਣਾਪਾਣੀਸਈਓ ਐਵੇਂ ਸਦਾਵੱਸੇਂਗਲੀ ਬਾਬਲੇਦੀਅਸਾਂਵੱਤ ਨ ਕਦਮਟਿਕਾਣਾ ਸਈਓ ਲਿਖਿਆਲੇਖਮੇਰੇ ਵਿਛੱੜਡਾਰਵਿਚੋ‘ਜਾਪੇਕੂੰਜਦੇਵਾਂਗਕੁਰਲਾਣਾਸਈਓ ਜਿਧੱਰਜੀਚਾ ਮਾਪੇ ਬੰਨ੍ਹਟੋਰਣ ਗਊਆਂਧੀਆਂਨੇਤਨਨਿਮਾਣਾ ਸਈਓ ਭਾਗਾਂਵਾਲਿਆਂ ਨੂੰ ਮਿਲੇਸੁਖਅੱਗੇ ਸੁੱਝੇ ਨਿਤਦਾ ਮੈਂਨੂੰ ਖਪਾਣਾਸਈਓ ਗੱਲਾਂਚਿਤਦੀਆਂਵਿੱਤਵਿੱਚਰਹੀਆਂਹੋਇਆ ਸੋਈਜੋਰੱਬਦਾਭਾਣਾਸਈਓ ਪਿੱਛੇ ਰੋਂਵਣਾਨਾਂਕਿਸੇਯਾਦਕਰਕਰ ਮੇਰਾਦਿਲੋਂ ਪਯਾਰਭੁਲਾਣਾਸਈਓ ਜਿਵੇਂ ਮੈਂ ਚੱਲੀ ਇਵੇਂ ਤੁਸਾਂ ਭਲਕੇ ਵਾਰੋਵਾਰਹੈ ਸਾਹੁਰੇਜਾਣਾ ਸਈਓ ਕਹਿਣਾ ਭੇਸ ਵਟਾ ਆਜਾਏ ਖੇੜੀਂਰਾਂਝਾਂ ਹੀਰਦਾਪੁੱਛ ਟਿਕਾਣਾ ਸਈਓ ਲੱਭਾਂ ਸੈਆਂਵਿੱਚੋਂਚਾਲਰਾਂਝਨੇਦੀ ਲੱਖਾਂਵਿੱਚੋਂ ਆਵਾਜਪਛਾਂਣਾਸਈਓ ਅਸਾਂਜਦਕਦ ਰਾਂਝਨੇ ਪਾਸਜਾਣਾਂ ਘੱਟਾਖੇੜਿਆਂਦੇ ਸਿਰੀਪਾਣਾ ਸਈਓ ਇਥੇ ਉਥੇਸੁਣੋਦੋ ਜਹਾਂਨ ਅੰਦਰਨੀ ਮੈਂਰਾਂਝਨੇਦਾਗੀਤਗਾਂਣਾ ਸਈਓ ਸੱਭੇਕਰੋ ਦੁਆ ਜੇ ਸੁਣੇਂ ਸਾਂਈ ਨੀਂ ਮੈਂਨਾਲ ਰਾਂਝੇ ਮੌਜਾਂ ਮਾਂਣਾਸਈਓ ਲਾਹੌਰੀ ਅੰਬੜੀ ਐਬਹਜ਼ਾਰ ਕੱਜੇ ਸੱਸਇਕ ਕੱਜੇਤੇ ਮੈਂ ਜਾਣਾਸਈਓ<noinclude></noinclude> 6wjaqh0vy5f1gnex0r2zdoqxnikrii0 ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/36 250 60963 215505 201683 2026-04-13T02:09:01Z Amritpal Aman 2020 /* ਸੋਧਣਾ */ 215505 proofread-page text/x-wiki <noinclude><pagequality level="3" user="Amritpal Aman" />{{c|32}}</noinclude>{{center|( ੩੨ )}} ਦੇ ਕਹਿਣ ਕਰਕੇ ਮੈਂ ਉਸਨੂੰ ਜਾਣਦੀ ਆਗਯਾ ਦਿੱਤੀ। ਉਸਨੂੰ ਗਏ ਨੂੰ ਅੱਜ ਸੱਤ ਵਰ੍ਹੇ ਹੋਏ, ਪੰਜਾਂ ਬਰਸਾਂ ਤੇ ਉਸਦੀ ਭਾਲ ਵਿੱਚ ਮੈਂ ਸਾਰਾ ਦੇਸ ਗਾਹ ਸੱਟਿਆ ਹੈ ਅਤੇ ਇਹ ਸੋਚ ਕਿ ਕੋਈ ਨਗਰ ਰਹਿ ਨ ਜਾਏ,ਅੱਜ ਮੈਂ ਆਕੇ ਸ਼ਾਮ ਵਿੱਚ ਬੀ ਢੁੰਡ ਕੀਤੀ। ਸੋ ਈਸ਼੍ਵਰ ਦੀ ਕ੍ਰਿਪਾ ਨਾਲ ਅੱਜ ਮੇਰੀ ਟੋਲ ਭਾਲ ਅਤੇ ਬੋਲ ਚਾਲ ਮੇਰਿਆਂ ਪ੍ਰਾਣਾਂ ਦੇ ਹੀ ਨਾਲ ਵਿਗਾਸ ਹੋ ਜਾਏਗੀ, ਤੇ ਹੁਣ ਬੀ ਮਰਣ ਦੇ ਵੇਲੇ ਮੈਂ ਸਭਿਆਰ ਪ੍ਰਸੰਨ ਹੋਵਾਂ ਗਾ, ਜੋ ਐੱਨਾਂ ਸੁਣ ਪਾਵਾਂ ਕਿਮੇਰੇ ਪੁੱਤ੍ਰ ਅਤੇ ਇਸਤ੍ਰੀ ਜੀਉਂਦੇ ਹਨ॥ {{Gap}}ਜਾਂ ਵਿਚਾਰੇ ਮਾਮੂੰ ਨੇ ਆਪਣੀ ਵਾਰਤਾ ਨੂੰ ਕਹਿਕੇ ਪੂਰਾ ਕੀਤਾ ਤਾਂ ਕਾਜੀ ਦੇ ਮਨ ਵਿੱਚ ਦਯਾ ਆਈ, ਅਤੇ ਬੋਲਿਆ ਕਿ ਜੇ ਇਸ ਦੇਸ ਦੀ ਨੀਤਿ ਵਿਰੁੱਧ ਨਾ ਹੁੰਦਾ ਤਾਂ ਮੈਂ ਤੇਰਾ ਅਪਰਾਧ ਛਿਮਾਂ ਕਰਦਾ, ਪਰ ਮੈਂ ਸੌਂਹ ਚਾ ਚੁੱਕਿਆ ਹਾਂ ਉਸਤੋਂ ਉਲਟ ਨਹੀਂ ਕਰ ਸਕਦਾ। ਤੈਨੂੰ ਹੁਣੇ ਫਾਹੀ ਦੀ ਆਗਯਾ ਨਹੀਂ ਦਿੰਦਾ ਜਿਹਾ ਕਿ ਸਾਸਨਾ ਪੁਸਤਕ ਵਿਖੇ ਲਿਖਿਆ ਹੈ, ਮੈਂ ਤੈਨੂੰ ਅੱਜ ਦੇ ਦਿਨ ਵਾਸਤੇ ਛੱਡਦਾ ਹਾਂ। ਜਾਹ ਕਿਸੇ ਕੋਲੋਂ ਰੁਪਈਏ ਹੁਦਾਰੇ ਲੈਕੇ ਚੱਟੀ ਭਰ ਅਤੇ ਘਰ ਨੂੰ ਚਲਿਆ ਜਾਹ॥<noinclude></noinclude> 1xuxqu4xynowqgqh9pq63lfwjhl37h8 ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/37 250 60964 215506 201684 2026-04-13T02:14:38Z Amritpal Aman 2020 /* ਸੋਧਣਾ */ 215506 proofread-page text/x-wiki <noinclude><pagequality level="3" user="Amritpal Aman" />{{c|33}}</noinclude>{{center|( ੩੩ )}} {{gap}}ਇਹ ਛੋਟਦਾ ਦਿਨ ਮਾਮੂੰ ਨੂੰ ਕੁਝ ਨਾ ਭਾਇਆ, ਕਿਉਂਕਿ ਉਹ ਉਸ ਨਗਰ ਦੇ ਕਿਸੇ ਬੰਦੇ ਨੂੰ ਨਹੀਂ ਜਾਣਦਾ ਸਾ, ਉਸਨੇ ਸੋਚਿਆ ਕਿ ਇੱਥੇ ਮੈਨੂੰ ਕਿਸਨੇ ਹਜ਼ਾਰ ਰੁਪਈਆ ਹੁਦਾਰ ਦੇ ਕੇ ਛੁਡਾਉਣਾ ਹੈ। ਇਸ ਪ੍ਰਕਾਰ ਨਿਰਾਸ ਚਿੱਤ ਇੱਕ ਸਿਪਾਹੀ ਦੇ ਪਹਿਰੇ ਵਿੱਚ ਕਾਜ਼ੀ ਦੇ ਦਰਬਾਰੋਂ ਨਿਕਲਿਆ॥ {{Gap}}ਪਰਮੇਸ਼੍ਵਰ ਦੀ ਭਾਵੀ ਕਿ ਜਿਨ੍ਹਾਂ ਪੁੱਤ੍ਰਾਂ ਕਾਰਣ ਉਹ ਇਸ ਬਲਾ ਵਿੱਚ ਫਸਿਆ ਸਾ, ਸੋ ਦੋਵੇਂ ਉੱਥੇ ਹੀ ਸਨ॥ {{Gap}}ਮਾਮੂੰ ਦੇ ਦੋਵੇਂ ਪੁੱਤ੍ਰ ਨਾ ਨਿਰੇ ਨੁਹਾਰ ਵਿੱਚ ਹੀ ਇੱਕੋ ਜਿਹੇ ਸਨ ਪਰ ਉਨ੍ਹਾਂ ਦੁਹਾਂਦਾ ਨਾਉਂ ਭੀ ਇੱਕਹੀ ਆਜ਼ਿਮ ਸਾ ਅਤੇ ਦੋਹਾਂ ਜੌੜਿਆਂ ਚਾਕਰਾਂ ਦਾ ਨਾਓਂ ਭੀ ਇੱਕ ਕਾਸਿਮ ਹੀ ਸਾ। ਮਾਮੂੰ ਦਾ ਛੋਟਾ ਪੁੱਤ੍ਰ ਆਜ਼ਿਮ ਰੂਮੀ ਕਿ ਜਿਸਦੇ ਢੂੰਢਣ ਲਈ ਮਾਮੂੰ ਸ਼ਾਮ ਨਗਰ ਵਿਖੇ ਆਇਆ ਸਾ, ਆਪਣੇ ਚਾਕਰ ਕਾਸਿਮ ਸਣੇ ਉਸੇ ਦਿਨ ਉੱਥੇ ਪੁੱਜਾ ਸਾ ਕਿ ਜਿਸ ਦਿਨ ਮਾਮੂੰ ਉੱਥੇ ਆਇਆ ਹੈ। ਰੂੰਮ ਦਾ ਵਸਕੀਣ ਹੋਣ ਕਰਕੇ ਉਹ ਬੀ ਉਸ ਬਲਾ ਵਿੱਚ ਫਸ ਜਾਂਦਾ ਪਰ ਉਸ ਦੇ ਇਕ ਮਿੱਤ੍ਰ ਨੇ ਜੋ ਉਸਨੂੰ ਰਾਹ ਵਿੱਚ ਮਿਲਿਆ ਸਾ<noinclude></noinclude> ngjvw6kupnf80u70ru4tbfguya9hw65